ETV Bharat / state

ਨਵਾਂਸ਼ਹਿਰ ਦੇ ਬਹੁਚਰਚਿਤ ਮਾ-ਪੁੱਤ ਕਤਲ ਮਾਮਲੇ ਵਿੱਚ ਦੋਸ਼ੀ ਨੂੰ ਉਮਰ ਕੈਦ - Hoshiarpur court sentences Ma and son life imprisonment

ਜ਼ਿਲ੍ਹਾ ਤੇ ਸੈਸ਼ਨ ਜੱਜ ਨੀਲਮ ਅਰੋੜਾ ਦੀ ਅਦਾਲਤ ਨੇ ਸਤੰਬਰ 2017 ਵਿੱਚ ਨਵਾਂਸ਼ਹਿਰ-ਗੜ੍ਹਸ਼ੰਕਰ ਰੋਡ 'ਤੇ ਮਹਿਲ ਜਸਪਾਲ ਕੌਰ ਤੇ ਉਸ ਦੇ ਪੁੱਤਰ ਦਿਲਪ੍ਰੀਤ ਸਿੰਘ ਦੇ ਕਤਲ ਮਾਮਲੇ ਵਿੱਚ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੱਤਾ।

ਫ਼ੋਟੋ
ਫ਼ੋਟੋ
author img

By

Published : Dec 20, 2019, 8:22 PM IST

ਹੁਸ਼ਿਆਰਪੁਰ: ਜ਼ਿਲ੍ਹਾ ਤੇ ਸੈਸ਼ਨ ਜੱਜ ਨੀਲਮ ਅਰੋੜਾ ਦੀ ਅਦਾਲਤ ਨੇ ਸਤੰਬਰ 2017 ਵਿੱਚ ਨਵਾਂਸ਼ਹਿਰ-ਗੜ੍ਹਸ਼ੰਕਰ ਰੋਡ 'ਤੇ ਮਹਿਲਾ ਜਸਪਾਲ ਕੌਰ ਤੇ ਉਸ ਦੇ ਪੁੱਤਰ ਦਿਲਪ੍ਰੀਤ ਸਿੰਘ ਦੇ ਕਤਲ ਮਾਮਲੇ ਵਿੱਚ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਇਸ ਦੌਰਾਨ ਅਦਾਲਤ ਨੇ ਮੁਲਜ਼ਮ ਨੂੰ ਧਾਰਾ 302 ਤਹਿਤ ਉਮਰ ਕੈਦ ਦੇ ਨਾਲ-ਨਾਲ 25 ਹਜ਼ਾਰ ਰੁਪਏ ਨਕਦ ਜ਼ੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ ਹੈ।

ਵੀਡੀਓ

ਅਦਾਲਤ ਨੇ ਲਾਸ਼ ਨੂੰ ਖ਼ੁਰਦ-ਬੁਰਦ ਕਰਨ ਦੀ ਧਾਰਾ 201 ਵਿੱਚ ਵੀ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦਿਆਂ ਹੋਇਆਂ 7 ਸਾਲ ਦੀ ਕੈਦ ਦੇ ਨਾਲ 25 ਹਜ਼ਾਰ ਰੁਪਏ ਜ਼ੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ ਹੈ। ਜ਼ੁਰਮਾਨਾ ਰਾਸ਼ੀ ਅਦਾ ਨਾ ਕਰਨ 'ਤੇ ਦੋਸ਼ੀ ਨੂੰ ਦੇਵੇਂ ਹੀ ਮਾਮਲਿਆਂ ਵਿੱਚ 3-3 ਮਹੀਨੇ ਦੀ ਕੈਦ ਦੀ ਸਜ਼ਾ ਹੋਰ ਕੱਟਣੀ ਪਵੇਗੀ।

ਇਹ ਹੈ ਮਾਮਲਾ

ਵਰਣਨਯੋਗ ਹੈ ਕਿ ਨਵਾਂਸ਼ਹਿਰ ਦੀ ਪੁਲਸ ਨੇ ਫੀਡ ਫੈਕਟਰੀ ਦੀ ਮਾਲਕਣ ਰੇਣੂ ਚੌਧਰੀ ਦੀ ਸ਼ਿਕਾਇਤ 'ਤੇ ਦੋਸ਼ੀ ਸੰਦੀਪ ਕੁਮਾਰ ਉਰਫ ਦੀਪਾ ਦੇ ਖਿਲਾਫ 27 ਸਤੰਬਰ 2017 ਨੂੰ ਧਾਰਾ 302 ਤੇ 201 ਦੇ ਅਧੀਨ ਮਾਮਲਾ ਦਰਜ ਕੀਤਾ ਸੀ। ਸ਼ਿਕਾਇਤ ਦੇ ਅਨੁਸਾਰ ਸੰਦੀਪ ਉਸ ਦੀ ਫੈਕਟਰੀ ਵਿਚ ਪਹਿਲਾਂ ਕੰਮ ਕਰ ਚੁੱਕਾ ਸੀ। ਸਤੰਬਰ 2017 ਵਿਚ ਉਸ ਨੇ ਦੱਸਿਆ ਕਿ ਉਹ ਆਪਣੀ ਪਤਨੀ ਤੇ ਬੱਚਿਆਂ ਨਾਲ ਬੰਦ ਫੈਕਟਰੀ ਵਿਚ ਰਹਿਣਾ ਚਾਹੁੰਦਾ ਹੈ।

27 ਸਤੰਬਰ 2017 ਨੂੰ ਜਦੋਂ ਉਹ ਆਪਣੀ ਬੰਦ ਫੀਡ ਫੈਕਟਰੀ ਵਿਚ ਗਈ ਤਾਂ ਵੇਖਿਆ ਕਿ ਉੱਥੇ ਮਹਿਲਾ ਜਸਪਾਲ ਕੌਰ ਤੇ ਉਸ ਦੇ ਪੁੱਤਰ ਦਿਲਪ੍ਰੀਤ ਸਿੰਘ ਦੀ ਖੂਨ ਨਾਲ ਲਥਪਥ ਲਾਸ਼ ਪਈ ਸੀ। ਸੂਚਨਾ ਮਿਲਣ 'ਤੇ ਮੌਕੇ ਉੱਤੇ ਪਹੁੰਚੀ ਪੁਲਸ ਨੇ ਫਰਾਰ ਚੱਲ ਰਹੇ ਸੰਦੀਪ ਕੁਮਾਰ ਉਰਫ ਦੀਪਾ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਵਿਚ ਜੁਟ ਗਈ ਸੀ।

ਅਦਾਲਤ ਵਿਚ ਮ੍ਰਿਤਕਾ ਜਸਪਾਲ ਕੌਰ ਦੇ ਪਰਿਵਾਰ ਤੇ ਪੁਲਸ ਵੱਲੋਂ ਮਿਲੀ ਜਾਣਕਾਰੀ ਦੇ ਅਨੁਸਾਰ ਜਸਪਾਲ ਕੌਰ ਦੇ ਪਤੀ ਦੀ ਮੌਤ ਹੋ ਜਾਣ ਦੇ ਬਾਅਦ ਉਹ ਸੰਦੀਪ ਦੇ ਸੰਪਰਕ ਵਿਚ ਆ ਗਈ ਸੀ। ਸੰਦੀਪ ਬੰਦ ਫੈਕਟਰੀ ਵਿਚ ਰਹਿਣ ਦੇ ਦੌਰਾਨ ਜਸਪਾਲ ਕੌਰ ਦੇ ਬੇਟੇ ਜਸਕਰਨ ਨੂੰ ਆਪਣੇ ਨਾਲ ਧੋਖੇ ਨਾਲ ਹਿਮਾਚਲ ਪ੍ਰਦੇਸ਼ ਲੈ ਜਾ ਕੇ ਉਸ ਦਾ ਕਤਲ ਕਰ ਦਿੱਤਾ ਸੀ। ਜਸਪਾਲ ਕੌਰ ਜਦੋਂ ਵਾਰ-ਵਾਰ ਸੰਦੀਪ ਤੋਂ ਜਸਕਰਨ ਬਾਰੇ ਪੁੱਛਣ ਲੱਗੀ ਤਾਂ ਦੋਸ਼ੀ ਸੰਦੀਪ ਨੇ ਗੁੱਸੇ ਵਿਚ ਆ ਕੇ ਜਸਪਾਲ ਕੌਰ ਤੇ ਉਸ ਦੇ ਪੁੱਤਰ ਦਿਲਪ੍ਰੀਤ ਦਾ ਵੀ ਕਤਲ ਕਰ ਕੇ ਮੌਕੇ ਤੋਂ ਫਰਾਰ ਹੋ ਗਿਆ ਸੀ।

Intro:ਹੁਸ਼ਿਆਰਪੁਰ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੀਲਮ ਅਰੋੜਾ ਅਦਾਲਤ ਨੇ ਉਸ ਦੀ ਮਾਂ ਅਤੇ ਬੇਟੇ ਦੇ ਬੇਰਹਿਮੀ ਨਾਲ ਹੋਏ ਕਤਲੇਆਮ ਦੇ ਦੋਸ਼ੀ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਉਸ ਨੂੰ ਉਮਰ ਕੈਦ ਅਤੇ ਸੱਤ ਸਾਲ ਦੀ ਕੈਦ ਅਤੇ 50,000 ਰੁਪਏ ਦੀ ਸਜ਼ਾ ਸੁਣਾਈ। ਜੇ ਜੁਰਮਾਨਾ ਨਹੀਂ ਦਿਤਾ ਜਾਂਦਾ ਹੈ, ਤਾਂ ਦੋਸ਼ੀ ਨੂੰ ਤਿੰਨ ਮਹੀਨੇ ਦੀ ਸਜ਼ਾ ਭੁਗਤਣੀ ਪਏਗੀ। ਜ਼ਿਕਰਯੋਗ ਹੈ ਕਿ 27 ਸਤੰਬਰ 2017 ਨੂੰ ਗੜ੍ਹਸ਼ੰਕਰ ਪੁਲਿਸ ਨੇ ਗੋਪਾਲ ਬੀਜ ਫੈਕਟਰੀ ਦੀ ਮਾਲਕਣ ਰੇਨੂੰ ਚੌਧਰੀ ਦੇ ਬਿਆਨ ਦਰਜ ਕੀਤੇ ਸਨ। Body:ਹੁਸ਼ਿਆਰਪੁਰ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੀਲਮ ਅਰੋੜਾ ਅਦਾਲਤ ਨੇ ਉਸ ਦੀ ਮਾਂ ਅਤੇ ਬੇਟੇ ਦੇ ਬੇਰਹਿਮੀ ਨਾਲ ਹੋਏ ਕਤਲੇਆਮ ਦੇ ਦੋਸ਼ੀ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਉਸ ਨੂੰ ਉਮਰ ਕੈਦ ਅਤੇ ਸੱਤ ਸਾਲ ਦੀ ਕੈਦ ਅਤੇ 50,000 ਰੁਪਏ ਦੀ ਸਜ਼ਾ ਸੁਣਾਈ। ਜੇ ਜੁਰਮਾਨਾ ਨਹੀਂ ਦਿਤਾ ਜਾਂਦਾ ਹੈ, ਤਾਂ ਦੋਸ਼ੀ ਨੂੰ ਤਿੰਨ ਮਹੀਨੇ ਦੀ ਸਜ਼ਾ ਭੁਗਤਣੀ ਪਏਗੀ। ਜ਼ਿਕਰਯੋਗ ਹੈ ਕਿ 27 ਸਤੰਬਰ 2017 ਨੂੰ ਗੜ੍ਹਸ਼ੰਕਰ ਪੁਲਿਸ ਨੇ ਗੋਪਾਲ ਬੀਜ ਫੈਕਟਰੀ ਦੀ ਮਾਲਕਣ ਰੇਨੂੰ ਚੌਧਰੀ ਦੇ ਬਿਆਨ ਦਰਜ ਕੀਤੇ ਸਨ। ਜਿਸ ਵਿੱਚ ਉਸਨੇ ਕਿਹਾ ਕਿ ਉਸਦੀ ਫੈਕਟਰੀ ਵਿੱਚ ਇੱਕ andਰਤ ਅਤੇ ਇੱਕ ਬੱਚੇ ਦੀ ਦਰਦਨਾਕ ਮੌਤ ਹੋ ਗਈ ਹੈ। ਜਾਂਚ ਤੋਂ ਬਾਅਦ ਪੁਲਿਸ ਨੇ ਪੀੜਤ ਲੜਕੀ ਦੇ ਬਿਆਨਾਂ 'ਤੇ ਸੰਦੀਪ ਕੁਮਾਰ ਪੁੱਤਰ ਸਤਪਾਲ ਨਿਵਾਸੀ ਮੁਬਾਰਕਪੁਰ ਜ਼ਿਲ੍ਹਾ ਨਵਾਂਸ਼ਹਿਰ ਦੇ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਸੀ ਜਦਕਿ ਮ੍ਰਿਤਕਾਂ ਦੀ ਪਛਾਣ ਜਸਪਾਲ ਕੌਰ ਪਤਨੀ ਹਰਦੀਪ ਸਿੰਘ ਅਤੇ ਉਸ ਦੇ ਪੁੱਤਰ ਦਿਲਪ੍ਰੀਤ ਸਿੰਘ (12) ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।

ਬਾਈਟ ... ਐਡਵੋਕੇਟ ਤਰਿੰਦਰ ਸਿੰਘ ਗਰੇਵਾਲ
Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.