ETV Bharat / state

ਕੋਰੋਨਾ ਕਾਰਨ ਆਂਗਣਵਾੜੀ ਸੈਂਟਰ ’ਚ ਘੱਟੀ ਬੱਚਿਆਂ ਦੀ ਗਿਣਤੀ

ਸੁੰਦਰਨਗਰ ’ਚ 2300 ਤੋਂ ਵਧੇਰੇ ਦੀ ਆਬਾਦੀ ਹੈ ਤੇ ਉਸ ਕੋਲ 250 ਤੋਂ ਵਧੇਰੇ ਬੱਚੇ ਸੈਂਟਰ ’ਚ ਆਉਂਦੇ ਨੇ ਪਰ ਜਦੋਂ ਤੋਂ ਕੋਰੋਨਾ ਜਿਹੀ ਮਹਾਂਮਾਰੀ ਨੇ ਦਸਤਕ ਦਿੱਤੀ ਉਸ ਦਿਨ ਤੋਂ ਹੀ ਸੈਂਟਰ ’ਚ ਬੱਚਿਆਂ ਦੀ ਆਮਦ ਬਹੁਤ ਘੱਟ ਗਈ ਹੈ।

author img

By

Published : Feb 6, 2021, 1:15 PM IST

ਤਸਵੀਰ
ਤਸਵੀਰ

ਹੁਸ਼ਿਆਰਪੁਰ: ਸ਼ਹਿਰ ਦੇ ਸੁੰਦਰ ਨਗਰ ’ਚ ਸਥਿਤ ਆਂਗਣਵਾੜੀ ਸੈਂਟਰ ਦਾ ਈ ਟੀ ਵੀ ਭਾਰਤ ਦੀ ਟੀਮ ਵੱਲੋਂ ਦੌਰਾ ਕਰ ਕੇ ਪ੍ਰਸ਼ਾਸਨ ਵਲੋਂ ਸੈਂਟਰ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਸਹੂਲਤਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਸੈਂਟਰ ਦੇ ਇੰਚਾਰਜ ਨੇ ਦੱਸਿਆ ਕਿ ਸੁੰਦਰਨਗਰ ’ਚ 2300 ਤੋਂ ਵਧੇਰੇ ਦੀ ਆਬਾਦੀ ਹੈ ਤੇ ਉਸ ਕੋਲ 250 ਤੋਂ ਵਧੇਰੇ ਬੱਚੇ ਸੈਂਟਰ ’ਚ ਆਉਂਦੇ ਨੇ ਪਰ ਜਦੋਂ ਤੋਂ ਕੋਰੋਨਾ ਜਿਹੀ ਮਹਾਂਮਾਰੀ ਨੇ ਦਸਤਕ ਦਿੱਤੀ ਉਸ ਦਿਨ ਤੋਂ ਹੀ ਸੈਂਟਰ ’ਚ ਬੱਚਿਆਂ ਦੀ ਆਮਦ ਬਹੁਤ ਘੱਟ ਗਈ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਸੈਂਟਰ ਵੱਲੋਂ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਚੰਗੀ ਤਰ੍ਹਾਂ ਨਾਲ ਪਾਲਣਾ ਕੀਤੀ ਜਾ ਰਹੀ ਹੈ। ਪਰ ਇਸਦੇ ਬਾਵਜੂਦ ਵੀ ਬੱਚੇ ਸੈਂਟਰ ’ਚ ਨਹੀਂ ਆ ਰਹੇ ਹਨ। ਕਾਬਿਲੇਗੌਰ ਹੈ ਕਿ ਹੈ ਕਿ ਜਦੋਂ ਈ.ਟੀ.ਵੀ. ਭਾਰਤ ਦੀ ਟੀਮ ਵੱਲੋਂ ਸੈਂਟਰ ਦੀ ਰਸੋਈ ਦਾ ਦੌਰਾ ਕੀਤਾ ਗਿਆ ਤਾਂ ਉੱਥੇ ਸਭ ਕੁਝ ਠੀਕ ਪਾਇਆ ਗਿਆ ਪਰ ਸੈਂਟਰ ’ਚ ਬੱਚੇ ਨਾ ਹੋਣ ਕਾਰਨ ਰੋਟੀ ਬਣਾਉਣ ਵਾਲੇ ਨਹੀਂ ਆਏ ਹੋਏ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.