ETV Bharat / state

ਕਾਂਗਰਸ ਵਲੋਂ ਜਾਰੀ ਚੋਣ ਮੈਨਫੈਸਟੋ ਸਵਾਲਾਂ ਦੇ ਘੇਰੇ ਵਿੱਚ ਹੈ: ਅਵਿਨਾਸ਼ ਰਾਏ ਖੰਨਾ - jallianwala bagh

ਖੰਨਾ ਨੇ ਕਿਹਾ ਕਿ ਕਾਂਗਰਸ ਵਲੋਂ ਜਾਰੀ ਚੋਣ ਮੈਨਫੈਸਟੋ ਵਿੱਚ ਜੋ ਘੋਸ਼ਣਾਵਾਂ ਕੀਤੀਆਂ ਹਨ। ਉਹ ਸਵਾਲਾਂ ਦੇ ਘੇਰੇ ਵਿੱਚ ਹਨ,  ਕਿਊਕਿ ਦੇਸ਼ ਦਰੋਹ ਅਤੇ ਅਸਪਾ ਨੂੰ ਲੈ ਕੇ ਜਿਸ ਤਰ੍ਹਾਂ ਕਾਂਗਰਸ ਨੇ ਖਤਮ ਕਰਨ ਵਾਲੀ ਗੱਲ ਕੀਤੀ ਹੈ ਉਹ ਦੇਸ਼ ਨੂੰ ਕਮਜ਼ੋਰ ਕਰਨ ਵਾਲਿਆ ਕੋਸ਼ਿਸ਼ਾ ਹਨ ਜਿਸ ਤੋਂ ਦੇਸ਼ ਭਰ ਵਿੱਚ ਰੋਸ਼ ਹੈ।

bjp's avinash rai khanna says congress manifesto is not in favour of india
author img

By

Published : Apr 14, 2019, 12:08 AM IST

ਹੁਸ਼ਿਆਰਪੁਰ: ਜਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦੇ 100 ਸਾਲਾ ਪੁਰੇ ਹੋਣ 'ਤੇ ਯੂਥ ਸਿਟੀਜਨ ਕੌਸ਼ਲ ਵਲੋਂ ਇਸ ਗੋਲੀਕਾਂਡ ਵਿੱਚ ਸ਼ਹੀਦ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਸ਼ਰਧਾਂਜਲੀ ਸਮਾਰੋਹ ਦੌਰਾਨ ਭਾਜਪਾ ਦੇ ਰਾਸ਼ਟਰੀ ਉਪ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਏ ਕਿਹਾ ਕਿ ਬਠਿੰਡਾ ਅਤੇ ਫਿਰੋਜਪੁਰ ਵਿੱਚ ਅਕਾਲੀ ਦਲ ਵਲੋਂ ਜਿਸ ਵੀ ਉਮੀਦਵਾਰ ਦਾ ਨਾਮ ਦਿੱਤਾ ਜਾਵੇਗਾ ਭਾਜਪਾ ਉਣਾ ਦਾ ਇਮਾਨਦਾਰੀ ਨਾਲ ਸਾਥ ਦੇਵੇਗੀ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਭਾਜਪਾ ਦੀ ਪਾਰਲੀਮੈਂਟਰੀ ਕਮੇਟੀ ਵਲੋਂ ਭਾਜਪਾ ਪ੍ਰਧਾਨ ਨੂੰ ਆਪਣੀ ਰਿਪੋਰਟ ਭੇਜ ਦਿੱਤੀ ਗਈ ਹੈ ਅਤੇ ਜਲਦ ਹੀ ਪ੍ਰਧਾਨ ਪੰਜਾਬ ਦੀਆਂ ਤਿੰਨਾਂ ਸੀਟਾਂ ਦੇ ਉਮੀਦਵਾਰਾਂ ਦੇ ਨਾਂਅ ਐਲਾਨ ਕਰ ਸਕਦੇ ਹਨ। ਇਸ ਮੌਕੇ ਖੰਨਾ ਨੇ ਕਿਹਾ ਕਿ ਕਾਂਗਰਸ ਵਲੋਂ ਜਾਰੀ ਚੋਣ ਮੈਨਫੈਸਟੋ ਵਿੱਚ ਜੋ ਘੋਸ਼ਣਾਵਾਂ ਕੀਤੀਆਂ ਹਨ। ਉਹ ਸਵਾਲਾਂ ਦੇ ਘੇਰੇ ਵਿੱਚ ਹਨ, ਕਿਊਕਿ ਦੇਸ਼ ਦਰੋਹ ਅਤੇ ਅਸਪਾ ਨੂੰ ਲੈ ਕੇ ਜਿਸ ਤਰ੍ਹਾਂ ਕਾਂਗਰਸ ਨੇ ਖਤਮ ਕਰਨ ਵਾਲੀ ਗੱਲ ਕੀਤੀ ਹੈ ਉਹ ਦੇਸ਼ ਨੂੰ ਕਮਜ਼ੋਰ ਕਰਨ ਵਾਲਿਆ ਕੋਸ਼ਿਸ਼ਾ ਹਨ ਜਿਸ ਤੋਂ ਦੇਸ਼ ਭਰ ਵਿੱਚ ਰੋਸ਼ ਹੈ।

ਵੀਡੀਓ

Assign.      Desk
Feed.          Ftp
Slug.           Jaliawala saka
Sign.           Input 

ਐਂਕਰ ਰੀਡ --  ਹੋਸ਼ਿਆਰਪੁਰ ਵਿਚ ਯੂਥ ਸਿਟੀਜਨ ਕੌਸ਼ਲ ਵਲੋਂ ਅੱਜ ਜਲਿਆਂਵਾਲਾ ਬਾਗ਼ ਵਿਚ 100 ਸਾਲ ਪਹਿਲਾਂ ਗੋਲੀਕਾਂਡ ਵਿਚ ਸ਼ਹੀਦ ਹੋਏ ਸ਼ਹੀਦਾ ਨੂੰ ਅੱਜ ਸ਼ਰਧਾ ਸੁਮਨ ਅਰਪਿਤ ਕਿੱਤੇ ਇੰਸ ਮੌਕੇ ਭਾਜਪਾ ਦੇ ਰਾਸ਼ਟਰੀ ਉਪ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਕਿਹਾ ਪੰਜਾਬ ਭਾਜਪਾ ਦੇ ਲੋਕ ਸਭਾ ਉਮੀਦਵਾਰਾਂ ਦੀ ਜਲਦ ਘੋਸ਼ਣਾ ਕੀਤੀ ਜਾਵੇਗੀ 

ਵੋਇਸ ਓਵਰ --  ਸ਼ਰਧਾਂਜਲੀ ਸਮਾਰੋਹ ਦੌਰਾਨ ਮੀਡੀਆ ਨਾਲ ਮੁਖਾਟਿਵ ਹੋਂਦੇ ਹੋਏ ਕਿਹਾ ਕਿ ਬਠਿੰਡਾ ਅਤੇ ਫਿਰੋਜਪੁਰ ਵਿਚ ਅਕਾਲੀ ਦਲ ਵਲੋਂ ਜਿਸ ਵੀ ਉਮੀਦਵਾਰ ਦਾ ਨਾਮ ਦਿੱਤਾ ਜਾਵੇਗਾ ਭਾਜਪਾ ਉਣਾ ਦਾ ਇਮਾਨਦਾਰੀ ਨਾਲ ਸਾਥ ਦੇਵੇਗੀ , ਇੰਸ ਮੌਕੇ ਉਣਾ ਕਿਹਾ ਕਿ ਭਾਜਪਾ ਦੀ ਪਾਰਲੀਮੈਂਟਰੀ ਕਮੇਟੀ ਵਲੋਂ ਭਾਜਪਾ ਪ੍ਰਧਾਨ ਨੂੰ ਆਪਣੀ ਰਿਪੋਰਟ ਭੇਜ ਦਿੱਤੀ ਹੈ ਜਲਦ ਪ੍ਰਧਾਨ ਪੰਜਾਬ ਦੀਆਂ ਤਿੰਨਾਂ ਸੀਤਾ ਦਾ ਐਲਕਣ ਕਰ ਸਕਦੇ ਨੇ ,  ਇੰਸ ਮੌਕੇ ਖੰਨਾ ਨੇ ਕਿਹਾ ਕਿ ਕਾਂਗਰਸ ਵਲੋਂ ਜਾਰੀ ਚੋਣ ਮੈਨਫੈਸਟੋ ਵਿਚ ਜੋ ਘੋਸ਼ਣਾਵਾਂ ਕੀਤੀਆਂ ਹਨ ਓ ਸਵਾਲਾਂ ਦੇ ਘੇਰੇ ਵਿਚ ਹਨ , ਕਿਊ ਕਿ ਦੇਸ਼ ਦਰੋਹ ਅਤੇ ਅਸਪਾ ਨੂੰ ਲੈਕੇ ਜਿਸ ਤਰਾਂ ਕਾਂਗਰਸ ਨੇ ਖਤਮ ਕਰਨ ਵਾਲੀ ਗੱਲ ਕੀਤੀ ਹੈ ਓ ਦੇਸ਼ ਨੂੰ ਕਮਜ਼ੋਰ ਕਰਨ ਵਾਲਿਆ ਕੋਸ਼ਿਸ਼ਾ ਹਨ ਜਿਸ ਤੋਂ ਦੇਸ਼ ਭਰ ਵਿਚ ਰੋਸ਼ ਹੈ 

ਬਾਇਤ -- ਅਵਿਨਾਸ਼ ਰਾਏ ਖੰਨਾ ( ਭਾਜਪਾ ਦੇ ਰਾਸ਼ਟਰੀ ਉਪ ਪ੍ਰਧਾਨ )

ਸੱਤਪਾਲ ਸਿੰਘ 99888 14509 ਹੋਸ਼ੀਅਰਪੁਰ 
ETV Bharat Logo

Copyright © 2024 Ushodaya Enterprises Pvt. Ltd., All Rights Reserved.