ETV Bharat / state

ਏਸ਼ੀਆ ਖੇਡਾਂ ਵਿੱਚ ਜੇਤੂ ਖਿਡਾਰੀ ਇਕਬਾਲ ਸਿੰਘ ਦਾ ਪਿੰਡ ਪਹੁੰਚਣ 'ਤੇ ਭਰਵਾਂ ਸਵਾਗਤ - ਖਿਡਾਰੀ ਇਕਬਾਲ ਸਿੰਘ ਦਾ ਸਵਾਗਤ

ਹੁਸ਼ਿਆਰਪੁਰ ਦੇ ਏਸ਼ੀਆ ਖੇਡਾਂ ਜੇਤੂ ਖਿਡਾਰੀ ਇਕਬਾਲ ਸਿੰਘ ਦਾ ਟਾਂਡਾ ਪਹੁੰਚਣ ਤੇ ਵੱਖ-ਵੱਖ ਸੰਸਥਾਵਾਂ ਨੇ ਭਰਵਾਂ ਸਵਾਗਤ ਕੀਤਾ। ਇਕਬਾਲ ਸਿੰਘ ਨੇ ਕੋਰੀਆ ਵਿੱਚ ਰੋਇੰਗ ਦੇ ਏਸ਼ੀਆ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕੀਤਾ।

ਫ਼ੋਟੋ
ਫ਼ੋਟੋ
author img

By

Published : Dec 12, 2019, 6:44 PM IST

ਹੁਸ਼ਿਆਰਪੁਰ: ਏਸ਼ੀਆ ਜੇਤੂ ਖਿਡਾਰੀ ਇਕਬਾਲ ਸਿੰਘ ਦਾ ਟਾਂਡਾ ਪਹੁੰਚਣ ਤੇ ਵੱਖ ਵੱਖ ਸੰਸਥਾਵਾਂ ਨੇ ਭਰਵਾਂ ਸਵਾਗਤ ਕੀਤਾ ਗਿਆ। ਇਕਬਾਲ ਸਿੰਘ ਨੇ ਕੋਰੀਆ ਵਿੱਚ ਰੋਇੰਗ ਦੇ ਏਸ਼ੀਆ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕੀਤਾ। ਇਸ ਜਿੱਤ ਤੋਂ ਬਾਅਦ ਇਕਬਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ।

ਵੇਖੋ ਵੀਡੀਓ

ਪਿੰਡ ਖੁਣਖੁਣ ਕਲਾਂ ਦੇ ਖਿਡਾਰੀ ਇਕਬਾਲ ਸਿੰਘ ਦਾ ਪਿੰਡ ਪਹੁੰਚਣ 'ਤੇ ਪਿੰਡ ਵਾਸੀਆਂ ਦੇ ਨਾਲ-ਨਾਲ ਇਲਾਕੇ ਦੇ ਖੇਡ ਕਲੱਬਾਂ ਟਾਂਡਾ ਯੂਨਾਈਟਿਡ ਸਪੋਰਟਸ ਕਲੱਬ, ਸ਼ਹੀਦ ਬਾਬਾ ਦੀਪ ਸਿੰਘ ਕਲੱਬ ਖੁਣਖੁਣ ਕਲਾਂ, ਰਾਜ ਕਰੇਗਾ ਖਾਲਸਾ ਗਤਕਾ ਅਖਾੜਾ, ਸਮਾਜ ਸੇਵੀ ਸੰਸਥਾਵਾਂ ਅਤੇ ਲਿਟਲ ਕਿੰਗਡਮ ਸਕੂਲ ਟਾਂਡਾ ਦੇ ਵਿਦਿਆਰਥੀਆਂ ਵੱਲੋ ਵੀ ਭਰਵਾਂ ਸਵਾਗਤ ਕੀਤਾ ਗਿਆ|

ਇਹ ਵੀ ਪੜ੍ਹੋ: ਆਈਯੂਐਮਐਲ ਨੇ ਨਾਗਰਿਕਤਾ ਸੋਧ ਬਿੱਲ ਦੇ ਵਿਰੁੱਧ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ

ਆਰਮੀ ਵਿੱਚ ਸੇਵਾਵਾਂ ਦੇ ਰਹੇ ਏਸ਼ੀਆ ਮੈਡਲ ਜੇਤੂ ਇਕਬਾਲ ਸਿੰਘ ਜਦੋ ਵੀਰਵਾਰ ਦੁਪਹਿਰ 2 ਵਜੇ ਦੇ ਕਰੀਬ ਆਪਣੇ ਪਿੰਡ ਪਹੁੰਚਿਆ ਤਾਂ ਮੌਕੇ ਤੇ ਸਵਾਗਤ ਲਈ ਮੌਜੂਦ ਪਰਿਵਾਰ ਦੇ ਮੈਂਬਰਾਂ ਦੇ ਨਾਲ ਨਾਲ ਵੱਖ ਵੱਖ ਖੇਡ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰਾਂ ਨੇ ਫੁੱਲਾਂ ਬਰਸਾ ਕੇ ਉਸਦਾ ਸਵਾਗਤ ਕੀਤਾ।

Intro:ਏਸ਼ੀਆ ਜੇਤੂ ਖਿਡਾਰੀ ਇਕਬਾਲ ਸਿੰਘ ਦਾ ਟਾਂਡਾ ਪਹੁੰਚਣ ਤੇ ਵੱਖ ਵੱਖ ਸੰਸਥਾਵਾਂ ਨੇ ਕੀਤਾ ਭਰਵਾਂ ਸਵਾਗਤ ਕੋਰੀਆ ਵਿੱਚ ਰੋਇੰਗ ਦੇ ਏਸ਼ੀਆ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕਰਨ ਵਾਲੇ ਪਿੰਡ ਖੁਣਖੁਣ ਕਲਾ ਦੇ ਨੌਜਵਾਨ ਇਕਬਾਲ ਸਿੰਘ ਦਾ ਪਿੰਡ ਪਹੁੰਚਣ ਤੇ ਪਿੰਡ ਵਾਸੀਆਂ ਦੇ ਨਾਲ ਨਾਲ ਇਲਾਕੇ ਦੀਆਂ ਖੇਡ ਕਲੱਬਾਂ ਟਾਂਡਾ ਯੂਨਾਈਟਿਡ ਸਪੋਰਟਸ ਕਲੱਬ, ਸ਼ਹੀਦ ਬਾਬਾ ਦੀਪ ਸਿੰਘ ਕਲੱਬ ਖੁਣਖੁਣ ਕਲਾ ,ਰਾਜ ਕਰੇਗਾ ਖਾਲਸਾ ਗਤਕਾ ਅਖਾੜਾ, ਸਮਾਜ ਸੇਵੀ ਸੰਸਥਾਵਾਂ ਅਤੇ ਲਿਟਲ ਕਿੰਗਡਮ ਸਕੂਲ ਟਾਂਡਾ ਦੇ ਵਿਦਿਆਰਥੀਆਂ ਵੱਲੋ ਭਰਵਾਂ ਸਵਾਗਤ ਕੀਤਾ ਗਿਆ | Body:ਏਸ਼ੀਆ ਜੇਤੂ ਖਿਡਾਰੀ ਇਕਬਾਲ ਸਿੰਘ ਦਾ ਟਾਂਡਾ ਪਹੁੰਚਣ ਤੇ ਵੱਖ ਵੱਖ ਸੰਸਥਾਵਾਂ ਨੇ ਕੀਤਾ ਭਰਵਾਂ ਸਵਾਗਤ ਕੋਰੀਆ ਵਿੱਚ ਰੋਇੰਗ ਦੇ ਏਸ਼ੀਆ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕਰਨ ਵਾਲੇ ਪਿੰਡ ਖੁਣਖੁਣ ਕਲਾ ਦੇ ਨੌਜਵਾਨ ਇਕਬਾਲ ਸਿੰਘ ਦਾ ਪਿੰਡ ਪਹੁੰਚਣ ਤੇ ਪਿੰਡ ਵਾਸੀਆਂ ਦੇ ਨਾਲ ਨਾਲ ਇਲਾਕੇ ਦੀਆਂ ਖੇਡ ਕਲੱਬਾਂ ਟਾਂਡਾ ਯੂਨਾਈਟਿਡ ਸਪੋਰਟਸ ਕਲੱਬ, ਸ਼ਹੀਦ ਬਾਬਾ ਦੀਪ ਸਿੰਘ ਕਲੱਬ ਖੁਣਖੁਣ ਕਲਾ ,ਰਾਜ ਕਰੇਗਾ ਖਾਲਸਾ ਗਤਕਾ ਅਖਾੜਾ, ਸਮਾਜ ਸੇਵੀ ਸੰਸਥਾਵਾਂ ਅਤੇ ਲਿਟਲ ਕਿੰਗਡਮ ਸਕੂਲ ਟਾਂਡਾ ਦੇ ਵਿਦਿਆਰਥੀਆਂ ਵੱਲੋ ਭਰਵਾਂ ਸਵਾਗਤ ਕੀਤਾ ਗਿਆ | ਆਰਮੀ ਵਿੱਚ ਸੇਵਾਵਾਂ ਦੇ ਰਹੇ ਏਸ਼ੀਆ ਮੈਡਲ ਜੇਤੂ ਇਕਬਾਲ ਸਿੰਘ ਜਦੋ ਅੱਜ ਦੁਪਹਿਰ 2 ਵਜੇ ਦੇ ਕਰੀਬ ਰੇਲਗੱਡੀ ਤੇ ਪਹੁੰਚਿਆ ਤਾਂ ਮੌਕੇ ਤੇ ਸਵਾਗਤ ਲਈ ਮੌਜੂਦ ਪਰਵਾਰ ਦੇ ਮੈਂਬਰਾਂ ਦੇ ਨਾਲ ਨਾਲ ਵੱਖ ਵੱਖ ਖੇਡ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰਾਂ ਨੇ ਫੁੱਲਾਂ ਦੀ ਵਰਖਾ ਨਾਲ ਉਸਦਾ ਸਵਾਗਤ ਕੀਤਾ | ਢੋਲ ਨਗਾੜਿਆ ਦੀ ਰੌਣਕ ਵਿੱਚ ਇਕਬਾਲ ਸਿੰਘ ਨੂੰ ਓਪਨ ਜੀਪ ਵਿੱਚ ਸਵਾਰ ਕਰਕੇ ਜੇਤੂ ਰੈਲੀ ਦੇ ਰੂਪ ਵਿੱਚ ਉਸਦੇ ਪਿੰਡ ਖੁਣਖੁਣ ਕਲਾ ਲਿਜਾਇਆ ਗਿਆ | ਇਸ ਮੌਕੇ ਆਪਣੀ ਪ੍ਰਾਪਤੀ ਲਈ ਮਾਤਾ ਪਿਤਾ ਅਤੇ ਵਾਹਿਗੁਰੂ ਪਰਮੇਸ਼ਰ ਦਾ ਅਸ਼ੀਰਵਾਦ | ਇਸ ਮੌਕੇ ਇਕਬਾਲ ਦਾ ਸਵਾਗਤ ਕਰਨ ਵਾਲਿਆਂ ਵਿੱਚ ਜ਼ਿਲ੍ਹਾ ਖੇਡ ਅਫਸਰ ਅਨੂਪ ਕੁਮਾਰ, ਇਕਬਾਲ ਦੇ ਦਾਦਾ ਸੇਵਾਮੁਕਤ ਬੀ.ਪੀ.ਈ.ਓ. ਕੇਵਲ ਸਿੰਘ ਅਤੇ ਪਿਤਾ ਚਰਨਜੀਤ ਸਿੰਘ, ਬਿਮਲਾ ਦੇਵੀ, ਬਲਜੀਤ ਕੌਰ ਮਾਤਾ,
Byte....ਕੁਲਬੰਤ ਸਿੰਘ (ਕੋਚ)
Byte..... ਅਮਰੀਕ ਸਿੰਘ (ਭਰਾ)
Byte..... ਇਕਬਾਲ ਸਿੰਘ (ਵਿਜੇਤਾ)Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.