ETV Bharat / state

ਠੇਕੇ 'ਤੇ ਰੱਖੇ ਸਫਾਈ ਕਰਮਚਾਰੀਆਂ ਨੂੰ ਬਿਨ੍ਹਾਂ ਨੋਟਿਸ ਤੇ ਕੱਢੇ ਜਾਣ ਤੇ ਕੀਤੀ ਹੜਤਾਲ - Latest news of Hoshiarpur

ਨਗਰ ਕੌਂਸਲ ਗੜ੍ਹਸ਼ੰਕਰ ਵਿਖੇ ਠੇਕੇ ਤੇ ਰੱਖੇ ਸਫਾਈ ਕਰਮਚਾਰੀਆਂ ਨੂੰ ਬਿਨ੍ਹਾਂ ਕਿਸੇ ਨੋਟਿਸ ਤੇ ਨੋਕਰੀ ਤੋਂ ਕੱਢਣ ਦੇ ਰੋਸ ਵਜੋਂ ਉਕਤ ਮੁਲਾਜਮਾਂ ਨੇ ਨਗਰ ਕੌਂਸਲ ਦੇ ਦਫਤਰ ਵਿਖੇ ਧਰਨਾ ਦੇਕੇ ਹੜਤਾਲ ਕਰ ਦਿੱਤੀ।Latest news of Hoshiarpur in Punjabi.

A strike was held after the contract cleaners were fired without notice

author img

By

Published : Nov 3, 2022, 8:25 PM IST

ਹੁਸ਼ਿਆਰਪੁਰ: ਨਗਰ ਕੌਂਸਲ ਗੜ੍ਹਸ਼ੰਕਰ ਵਿਖੇ ਠੇਕੇ ਤੇ ਰੱਖੇ ਸਫਾਈ ਕਰਮਚਾਰੀਆਂ ਨੂੰ ਬਿਨ੍ਹਾਂ ਕਿਸੇ ਨੋਟਿਸ ਤੇ ਨੋਕਰੀ ਤੋਂ ਕੱਢਣ ਦੇ ਰੋਸ ਵਜੋਂ ਉਕਤ ਮੁਲਾਜਮਾਂ ਨੇ ਨਗਰ ਕੌਂਸਲ ਦੇ ਦਫਤਰ ਵਿਖੇ ਧਰਨਾ ਦੇਕੇ ਹੜਤਾਲ ਕਰ ਦਿੱਤੀ। ਸਫਾਈ ਕਰਮਚਾਰੀਆਂ ਦੀ ਹੜਤਾਲ ਵਿੱਚ ਪ੍ਰਣਵ ਕਿਰਪਾਲ ਕਾਂਗਰਸ ਆਗੂ, ਸੁਮੀਤ ਸੋਨੀ ਕੋਂਸਲਰ ਅਤੇ ਦੀਪਕ ਕੁਮਾਰ ਦੀਪਾ ਕੋਂਸਲਰ ਹੱਕ ਵਿੱਚ ਆਏ ਅਤੇ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਸਹੀ ਦੱਸਿਆ। Latest news of Hoshiarpur in Punjabi.

A strike was held after the contract cleaners were fired without notice

ਇਸੇ ਦੌਰਾਨ ਨਗਰ ਕੌਂਸਲ ਗੜ੍ਹਸ਼ੰਕਰ ਵਿੱਖੇ ਸਫਾਈ ਕਰਮਚਾਰੀਆਂ ਵੱਲੋਂ ਦਿੱਤੀ ਹੜਤਾਲ ਵਾਰੇ ਜਾਣਕਾਰੀ ਦਿੰਦੇ ਹੋਏ ਕਿਰਨ ਸੋਨੀ ਪ੍ਰਧਾਨ ਪੰਜਾਬ ਸੂਬਾਡੀਨੇਟਰ ਯੂਨੀਨ ਨੇ ਦੱਸਿਆ ਕਿ ਨਗਰ ਕੌਂਸਲ ਗੜ੍ਹਸ਼ੰਕਰ ਦੇ ਵਿੱਚ ਠੇਕੇ ਤੇ ਰੱਖੇ 29 ਸਫ਼ਾਈ ਕਰਮਚਾਰੀ ਜਿਹੜੇ ਕਿ ਪੂਰੀ ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਬਿਨ੍ਹਾਂ ਕਿਸੇ ਪ੍ਰਕਾਰ ਦਾ ਨੋਟਿਸ ਦਿੱਤੇ ਬਿਨ੍ਹਾਂ ਕੱਢਿਆ ਗਿਆ ਹੈ। ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਬਹਾਲ ਨਾਂ ਕੀਤਾ ਗਿਆ ਤਾਂ ਉਹ ਸ਼ਹਿਰ ਦੀ ਸਫ਼ਾਈ ਦਾ ਕੰਮ ਬੰਦ ਕਰਕੇ ਉਨ੍ਹਾਂ ਵਲੋਂ ਨਗਰ ਕੌਂਸਲ ਗੜ੍ਹਸ਼ੰਕਰ ਵਿੱਖੇ ਪੱਕਾ ਮੋਰਚਾ ਲਗਾਇਆ ਜਾਵੇਗਾ।

ਉੱਧਰ ਇਸ ਸਬੰਧ ਵਿੱਚ ਕਾਂਗਰਸ ਆਗੂ ਪ੍ਰਣਵ ਕਿਰਪਾਲ, ਸੁਮੀਤ ਸੋਨੀ ਐਮ ਸੀ ਅਤੇ ਦੀਪਕ ਦੀਪਾ ਐਮ ਸੀ ਸਫਾਈ ਕਰਮਚਾਰੀਆਂ ਦੇ ਹੱਕ ਵਿੱਚ ਆਕੇ ਸਫਾਈ ਕਰਮਚਾਰੀਆਂ ਦੀ ਮੰਗਾ ਨੂੰ ਜਾਇਜ਼ ਦੱਸਿਆ। ਪ੍ਰਣਵ ਕਿਰਪਾਲ ਕਾਂਗਰਸ ਆਗੂ ਨੇ ਕਿਹਾ ਕਿ ਸਫਾਈ ਕਰਮਚਾਰੀਆਂ ਨੂੰ ਕੌਂਸਲਰਾਂ (ਐਮ ਸੀ) ਦੀ ਸਲਾਹ ਤੋਂ ਬਿਨਾਂ ਅਤੇ ਕਿਸੇ ਨੋਟਿਸ ਦਿੱਤੇ ਬਿਨਾਂ ਬੰਧੂਆ ਮਜ਼ਦੂਰੀ ਦੀ ਵਾਂਗ ਹਟਾ ਦਿੱਤਾ ਗਿਆ, ਜੋ ਕਿ ਸ਼ਰਮਸਾਰ ਹੈ।ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਤ੍ਰਿਬੱਕ ਦੱਤ ਨੇ ਕਿਹਾ ਉਕਤ ਮੁਲਾਜਮਾਂ ਨੂੰ ਠੇਕੇਦਾਰ ਨੇ ਰੱਖਿਆ ਹੋਇਆ ਹੈ ਅਤੇ ਮਸਲੇ ਨੂੰ ਜਲਦ ਹੱਲ ਕਰਨ ਦੀ ਕੋਸਿਸ਼ ਕਰਣਗੇ।

ਇਹ ਵੀ ਪੜ੍ਹੋ: ਝੋਨੇ ਦੀ ਚੋਰੀ ਕਰਨ ਵਾਲੇ ਮੁਲਜ਼ਮ ਪੁਲਿਸ ਨੇ ਕੀਤੇ ਗ੍ਰਿਫ਼ਤਾਰ, ਮੁਲਜ਼ਮਾਂ ਕੋਲੋਂ ਚੋਰੀ ਦੇ 17 ਮੋਟਰਸਾਈਕਲ ਬਰਾਮਦ

ETV Bharat Logo

Copyright © 2025 Ushodaya Enterprises Pvt. Ltd., All Rights Reserved.