ETV Bharat / state

12ਵੀਂ ਦੇ ਵਿਦਿਆਰਥੀ ਨੂੰ ਪ੍ਰਿੰਸੀਪਲ ਨੇ ਬੇਰਹਿਮੀ ਨਾਲ ਕੁੱਟਿਆ

ਹੁਸ਼ਿਆਰਪੁਰ: ਪਿੰਡ ਜੱਲੋਵਾਲ ਵਿੱਚ ਗੁਰੂ ਅਰਜਨ ਦੇਵ ਸਕੂਲ ਦੇ ਪ੍ਰਿੰਸੀਪਲ ਨੇ 12ਵੀਂ ਦੇ ਵਿਦਿਆਰਥੀ ਨੂੰ ਬੇਰਹਿਮੀ ਨਾਲ ਕੁੱਟਿਆ। ਵਿੱਦਿਆਰਥੀ ਦੀ ਹਾਲਤ ਨਾਜ਼ੁਕ ਹੋਣ 'ਤੇ ਉਸ ਨੂੰ ਸਰਕਾਰੀ ਹਸਪਤਾਲ 'ਚ ਭਰਤੀ ਕੀਤਾ ਗਿਆ।

author img

By

Published : Oct 17, 2019, 7:34 PM IST

ਫੋਟੋ

ਹੁਸ਼ਿਆਰਪੁਰ: ਪਿੰਡ ਜੱਲੋਵਾਲ ਵਿੱਚ ਗੁਰੂ ਅਰਜਨ ਦੇਵ ਸਕੂਲ ਦੇ ਪ੍ਰਿੰਸੀਪਲ ਨੇ 12ਵੀਂ ਦੇ ਵਿਦਿਆਰਥੀ ਨੂੰ ਬੇਰਹਿਮੀ ਨਾਲ ਕੁੱਟਿਆ। ਵਿੱਦਿਆਰਥੀ ਦੀ ਹਾਲਤ ਨਾਜ਼ੁਕ ਹੋਣ 'ਤੇ ਉਸ ਨੂੰ ਸਰਕਾਰੀ ਹਸਪਤਾਲ 'ਚ ਭਰਤੀ ਕੀਤਾ।

ਵੀਡੀਓ

ਹਸਪਤਾਲ ਵਿੱਚ ਭਰਤੀ ਗੁਰਪ੍ਰੀਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਉਸ ਸਕੂਲ ਵਿੱਚ ਪਿਛਲੇ 6 ਸਾਲ ਤੋਂ ਪੜ੍ਹ ਰਿਹਾ ਹੈ ਪਰ ਮੰਗਲਵਾਰ ਨੂੰ ਜਦੋਂ ਸਕੂਲ ਤੋਂ ਘਰ ਆਇਆ ਤਾਂ ਉਹ ਸਹਿਮਿਆ ਹੋਇਆ ਸੀ ਜਦੋਂ ਉਸ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਪਤਾ ਚੱਲਿਆ ਕਿ ਉਸਦੇ ਸਕੂਲ ਦੇ ਪ੍ਰਿੰਸੀਪਲ ਨੇ ਉਸ ਨੂੰ ਬੇਰਹਿਮੀ ਨਾਲ ਕੁੱਟਿਆ।

ਵਿਦਿਆਰਥੀ ਦੇ ਪਿਤਾ ਨੇ ਦਸਿਆ ਕਿ ਜਦੋਂ ਪ੍ਰਿੰਸੀਪਲ ਨੂੰ ਫੋਨ ਕੀਤਾ ਗਿਆ ਤਾਂ ਉਸ ਨੇ ਕਿਹਾ ਕਿ ਮੈਂ ਜੋ ਕਰਨਾ ਸੀ ਕਰ ਦਿੱਤਾ 'ਤੇ ਹੁਣ ਤੁਸੀਂ ਜੋ ਕਰਨਾ ਉਹ ਤੁਸੀਂ ਕਰ ਲੋ। ਇਹ ਕਹਿ ਕੇ ਫੋਨ ਕੱਟ ਦਿੱਤਾ। ਗੁਰਪ੍ਰੀਤ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਜਦੋਂ ਬਸਤੇ ਵਿੱਚੋ ਆਪਣੀ ਕਿਤਾਬ ਕੱਢ ਰਿਹਾ ਸੀ ਕਿ ਪ੍ਰਿੰਸੀਪਲ ਨੇ ਬਿਨ੍ਹਾਂ ਕਿਸੇ ਗੱਲ ਤੋਂ ਉਸ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਜਿਸ ਨਾਲ ਉਸ ਦੇ ਸ਼ਰੀਰ ਤੇ ਲਾਸ਼ਾਂ ਪੈ ਗਈਆਂ ਅਤੇ ਉਸ ਦੀ ਬਾਂਹ ਤੇ ਵੀ ਡੰਡੇ ਮਾਰੇ ਸੀ ਜਿਸ ਨਾਲ ਬਾਂਹ 'ਤੇ ਫ੍ਰੈਕਚਰ ਹੋ ਗਿਆ।

ਦੂਜੇ ਪਾਸੇ ਪ੍ਰਿੰਸੀਪਲ ਨੇ ਕਿਹਾ ਕਿ ਗੁਰਪ੍ਰੀਤ ਬਹੁਤ ਹੀ ਸ਼ਰਾਰਤੀ ਲੜਕਾ ਹੈ ਉਸ ਬਾਰੇ ਉਨ੍ਹਾਂ ਦੇ ਪਰਿਵਾਰ ਨੂੰ ਕਈ ਵਾਰ ਸ਼ਿਕਾਇਤ ਕੀਤੀ ਸੀ ਅਤੇ ਉਸਦੇ ਪਰਿਵਾਰ ਨੇ ਗੁਰਪ੍ਰੀਤ ਨੂੰ ਸੁਧਾਰਨ ਲਈ ਕਿਹਾ ਸੀ ਤੇ ਉਸ ਨੂੰ ਮਾਰਨ ਕੁੱਟਣ ਦੀ ਵੀ ਆਜ਼ਾਦੀ ਦਿੱਤੀ ਸੀ 'ਤੇ ਹੁਣ ਉਹ ਇਸ ਤਰ੍ਹਾਂ ਸ਼ਿਕਾਇਤ ਕਰ ਰਹੇ ਹਨ।

ਪੁਲਿਸ ਨੇ ਮਾਮਲੇ ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੁਰਪ੍ਰੀਤ ਦੇ ਬਿਆਨ ਦੇ ਅਧਾਰ 'ਤੇ ਕਾਰਵਾਈ ਕੀਤੀ ਜਾਵੇਗੀ।

Intro:ਐਂਕਰ ਰੀੜ -----ਜਿਲਾ ਹੁਸ਼ਿਆਰਪੁਰ ਦੇ ਬਲਾਕ ਹੁਸ਼ਿਆਰਪੁਰ ਦੇ ਪਿੰਡ ਜੱਲੋਵਾਲ ਵਿੱਚ ਚਲ ਰਹੇ ਇਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਵਲੋਂ ਇਕ 12ਵੀ ਦੇ ਵਿਦਿਆਰਥੀ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਮਣੇ ਆਇਆ ਹੈ , ਵਿਦਿਆਰਥੀ ਦੀ ਹਾਲਤ ਨਾਜ਼ੁਕ ਹੋਣ ਦੇ ਚਲਦਿਆ ਉਸਨੂੰ ਸਰਕਾਰੀ ਹਸਪਤਾਲ ਮਾਹਿਲਪੁਰ ਭਰਤੀ ਕਰਵਾਇਆ ਗਿਆ ਹੈ , ਪੁਲਿਸ ਮਾਮਲੇ ਦੀ ਜਾਚ ਕਰ ਰਹੀ ਹੈ ,Body:ਐਂਕਰ ਰੀੜ -----ਜਿਲਾ ਹੁਸ਼ਿਆਰਪੁਰ ਦੇ ਬਲਾਕ ਹੁਸ਼ਿਆਰਪੁਰ ਦੇ ਪਿੰਡ ਜੱਲੋਵਾਲ ਵਿੱਚ ਚਲ ਰਹੇ ਇਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਵਲੋਂ ਇਕ 12ਵੀ ਦੇ ਵਿਦਿਆਰਥੀ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਮਣੇ ਆਇਆ ਹੈ , ਵਿਦਿਆਰਥੀ ਦੀ ਹਾਲਤ ਨਾਜ਼ੁਕ ਹੋਣ ਦੇ ਚਲਦਿਆ ਉਸਨੂੰ ਸਰਕਾਰੀ ਹਸਪਤਾਲ ਮਾਹਿਲਪੁਰ ਭਰਤੀ ਕਰਵਾਇਆ ਗਿਆ ਹੈ , ਪੁਲਿਸ ਮਾਮਲੇ ਦੀ ਜਾਚ ਕਰ ਰਹੀ ਹੈ ,

---१---ਹੁਸ਼ਿਆਰਪੁਰ ਦੇ ਮਾਹਿਲਪੁਰ ਹਸਪਤਾਲ ਵਿੱਚ ਭਰਤੀ ਗੁਰਪ੍ਰੀਤ ਸਿੰਘ ਅਤੇ ਉਸਦੇ ਪਿਤਾ ਮਾਤਾ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਜੱਲੋਵਾਲ ਦੇ ਇਕ ਨਿੱਜੀ ਸਕੂਲ ਗੁਰੂ ਅਰਜਨ ਦੇਵ ਵਿੱਚ ਪਿਛਲੇ 6 ਸਾਲ ਤੋਂ ਪੜ ਰਿਹਾ ਹੈ , ਅਤੇ ਹੁਣ ਉਹ 12ਵੀ ਦਾ ਵਿਦਿਆਰਥੀ ਹੈ , ਮੰਗਲ ਵਾਰ ਨੂੰ ਛੁੱਟੀ ਤੋਂ ਬਾਦ ਉਨ੍ਹਾਂ ਦਾ ਲੜਕਾ ਘਰ ਆਇਆ ਤਾ ਉਨ੍ਹਾਂ ਦੇ ਲੜਕੇ ਦੀ ਤਬੀਅਤ ਠੀਕ ਨਹੀਂ ਸੀ ਵੇਖਣ ਤੇ ਉਸਦੇ ਸ਼ਰੀਰ ਤੇ ਜਖਮਾਂ ਅਤੇ ਸੱਟਾ ਦੇ ਨਿਸ਼ਾਨ ਸਨ , ਜਿਨ੍ਹਾਂ ਨੂੰ ਦੇਖਣ ਤੋਂ ਬਾਦ ਗੁਰਪ੍ਰੀਤ ਨੂੰ ਇਸ ਵਾਰੇ ਪੁੱਛ ਗਿੱਛ ਕਿੱਤੀ ਤਾ ਪਤਾ ਚਲਿਆ ਕਿ ਉਸਦੇ ਸਕੂਲ ਪ੍ਰਿੰਸੀਪਲ ਨੇ ਉਸਦ ਨਾਲ ਬੇਰਹਿਮੀ ਨਾਲ ਕੁੱਟਮਾਰ ਕਿੱਤੀ ਹੈ , ਗੁਰਪ੍ਰੀਤ ਨੇ ਦੱਸਿਆ ਕਿ ਸਕੂਲ ਵਿੱਚ ਸਟੀਵ ਪੀਰਡ ਫਰੀ ਹੁੰਦਾ ਹੈ ਉਸਤੋਂ ਬਾਦ ਉਹ ਬਾਥ ਰੂਮ ਤੋਂ ਆਕੇ ਬਸਤੇ ਵਿੱਚੋ ਆਪਣੀ ਕਿਤਾਬ ਕਡ ਰਿਹਾ ਸੀ ਤਾ ਪ੍ਰਿੰਸੀਪਲ ਨੇ ਬੇਬੁਝਾ ਕਿਸੇ ਗੱਲ ਤੇ ਉਸਦੀ ਕੁੱਟਮਾਰ ਸ਼ੁਰੂ ਕਰ ਦਿੱਤੀ , ਇਸ ਨਾਲ ਉਨ੍ਹਾਂ ਦੇ ਸ਼ਰੀਰ ਤੇ ਜਖਮ ਤਾ ਹਨ ਉਸਦੇ ਨਾਲ ਹੀ ਗੁਰਪ੍ਰੀਤ ਦੀ ਬਾਹ ਵੀ ਫੇਕਚਰ ਹੋ ਗਈ , ਗੁਰਪ੍ਰੀਤ ਦੇ ਪਰਿਵਾਰ ਨੇ ਆਰੋਪ ਲਗਾਇਆ ਕਿ ਉਨ੍ਹਾਂ ਨੇ ਜਦ ਉਸਦੇ ਪ੍ਰਿੰਸੀਪਲ ਨੂੰ ਫਨ ਤੇ ਪੁੱਛਿਆ ਤਾ ਉਸਨੇ ਬੜੀ ਬਤਮਿਜਜੀ ਨਾਲ ਗੱਲ ਕਰਦਿਆਂ ਕਿਹਾਕਿ ਮੈ ਜੋ ਕਰਨਾ ਸੀ ਉਹ ਕਰ ਦਿੱਤਾ ਅਤੇ ਤੁਸੀਂ ਜੋ ਕਰਨਾ ਹੈ ਉਹ ਕਰ ਲਵੋ ਅਤੇ ਫੋਨ ਕੱਟ ਦਿੱਤਾ , ਉਨ੍ਹਾਂ ਦਸਿਆ ਕਿ ਗੁਰਪ੍ਰੀਤ ਨੂੰ ਮੰਗਲਵਾਰ ਰਾਤ ਨੂੰ ਉਲਟੀਆਂ ਆਉਣੀਆ ਸ਼ੁਰੂ ਹੋ ਗਈਆਂ ਜਿਸ ਕਰਕੇ ਉਸਨੂੰ ਮਾਹਿਲਪੁਰ ਹਸਪਤਾਲ ਭਰਤੀ ਕਰਵਾਇਆ ਗਿਆ ਦਾ ਕਤਰਾ ਨੇ ਗੁਰਪ੍ਰੀਤ ਦੇ ਸ਼ਰੀਰ ਤੇ ਸੱਟਾ ਬਜਨ ਦੀ ਪੁਸ਼ਟੀ ਕਿੱਤੀ ਹੈ ,,

BYTE;;;;;;;;;;;ਕੁਲਵੰਤ ਸਿੰਘ ---ਪਿਤਾ

BYTE======ਰਣਜੀਤ ਕੌਰ -ਮਾਤਾ

BYTE======ਗੁਰਪ੍ਰੀਤ --ਵਿਦਿਆਰਥੀ

ਦੂਸਰੇ ਪਾਸੇ ਪ੍ਰਿੰਸੀਪਲ ਨੇ ਕਿਹਾਕਿ ਗੁਰਪ੍ਰੀਤ ਬਹੁਤ ਹੀ ਸ਼ਰਾਰਤੀ ਲੜਕਾ ਹੈ ਇਸ ਬਾਰੇ ਉਨ੍ਹਾਂ ਦੇ ਪਰਿਵਾਰ ਨੂੰ ਕਈ ਵਾਰ ਸ਼ਿਕਾਇਤ ਕਿੱਤੀ ਅਤੇ ਉਸਦੇ ਪਰਿਵਾਰ ਨੇ ਗੁਰਪ੍ਰੀਤ ਨੂੰ ਸੁਧਾਰਨ ਲਈ ਸਕੂਲ ਪ੍ਰਿੰਸੀਪਲ ਨੂੰ ਕਿਹਾ ਹੁਣ ਉਹ ਇਸ ਤਰ੍ਹਾਂ ਸ਼ਿਕਾਇਤ ਕਰ ਰਹੇ ਹਨ ,

BYTE=====ਸਤਨਾਮ ਸਿੰਘ --ਸਕੂਲ ਪ੍ਰਿੰਸੀਪਲ

,,, ਪੁਲਿਸ ਨੇ ਮਾਮਲੇ ਤੇ ਜਾਣਕਾਰੀ ਦਿੰਦਿਆਂ ਕਿਹਾਕਿ ਉਨ੍ਹਾ ਵਲੋਂ ਗੁਰਪ੍ਰੀਤ ਦੇ ਵਿਆਨ ਲੈਣ ਗਏ ਸਨ , ਗੁਰਪ੍ਰੀਤ ਨੂੰ ਐਕਸਰੇ ਕਰਵਾਉਣ ਗੜ੍ਹਸ਼ੰਕਰ ਲੈਕੇ ਗਏ ਸਨ , ਗੁਰਪ੍ਰੀਤ ਦੇ ਵਾਪਸ ਆਉਣ ਤੇ ਜੋ ਵੀ ਵਆਨ ਦਿੱਤਾ ਜਾਵੇਗਾ ਉਸੇ ਅਧਾਰ ਤੇ ਕਾਰਵਾਈ ਕਿੱਤੀ ਜਾਵੇਗੀ

BYTE=====ਪੁਲਿਸ ਜਾਚ ਅਧਿਕਾਰੀ Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.