ETV Bharat / state

ਪੰਜਾਬ 'ਚ ਪਾਣੀ ਬਚਾਉਣਾ ਹਰ ਪੰਜਾਬੀ ਦਾ ਫ਼ਰਜ਼: ਬਾਜਵਾ

author img

By

Published : Jul 13, 2019, 9:10 PM IST

ਗੁਰਦਾਸਪੁਰ ਦੇ ਫਤਿਹਗੜ੍ਹ ਚੂੜੀਆਂ ਵਿਖੇ ਮਹਿਲਾ ਸਸ਼ਕਤੀਕਰਨ ਦਿਵਸ ਵਿੱਚ ਮੁੱਖ ਮਹਿਮਾਨ ਵਜੋਂ ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਸ਼ਿਰਕਤ ਕੀਤੀ। ਇਸ ਦੌਰਾਨ ਤ੍ਰਿਪਤ ਰਜਿੰਦਰ ਬਾਜਵਾ ਨੇ ਪਾਣੀ 'ਤੇ ਮੁੱਦੇ 'ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬ 'ਚ ਪਾਣੀ ਬਚਾਉਣਾ ਦਾ ਫਰਜ਼ ਹਰ ਪੰਜਾਬੀ ਦਾ ਹੈ ਤੇ ਸਾਰਿਆਂ ਨੂੰ ਪਾਣੀ ਨੂੰ ਬਚਾਉਣ ਦੀ ਲੋੜ ਹੈ।

ਫ਼ੋਟੋ

ਗੁਰਦਾਸਪੁਰ: ਫਤਿਹਗੜ੍ਹ ਚੂੜੀਆਂ 'ਚ ਮਹਿਲਾ ਸਸ਼ਕਤੀਕਰਨ ਦਿਵਸ ਵਿੱਚ ਮੁੱਖ ਮਹਿਮਾਨ ਵਜੋਂ ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਜ਼ਿਲੇ 'ਚ ਚੱਲ ਰਹੇ ਔਰਤਾਂ ਦੇ ਵੱਖ-ਵੱਖ ਸੈਲਫ਼ ਹੈਲਪ ਗਰੁੱਪ ਨੂੰ ਸਨਮਾਨਿਤ ਕੀਤਾ ਤੇ ਉਨ੍ਹਾਂ ਨੂੰ ਗਰਾਂਟ ਰਾਸ਼ੀ ਜਾਰੀ ਕੀਤੀ।

ਵੀਡੀਓ

ਇਹ ਵੀ ਪੜ੍ਹੋ: ਈਟੀਵੀ ਭਾਰਤ ਦੀ ਖ਼ਾਸ ਪੇਸ਼ਕਸ਼: 'ਕਾਲੇ ਪਾਣੀ ਤੋਂ ਆਜ਼ਾਦੀ'

ਇਸ ਦੌਰਾਨ ਬਰਗਾੜੀ ਮਾਮਲੇ 'ਚ ਕਲੋਜ਼ਰ ਰਿਪੋਰਟ 'ਤੇ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਸ ਦਾ ਮੁਖ ਦੋਸ਼ੀ ਦਾ ਜੇਲ੍ਹ 'ਚ ਕਤਲ ਹੋ ਚੁਕਾ ਹੈ ਤੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਰਿਪੋਰਟ ਪੂਰੀ ਨਹੀਂ ਪੜ੍ਹੀ ਹੈ। ਇਸ ਮਾਮਲੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਵਾਬ ਦੇ ਸਕਦੇ ਹਨ, ਗ੍ਰਹਿ ਵਿਭਾਗ ਉਨ੍ਹਾਂ ਕੋਲ ਹੈ।

Intro:ਪਾਕਿਸਤਾਨ ਸਰਕਾਰ ਵਲੋਂ ਖਾਲਿਸਤਾਨੀ ਗੋਪਾਲ ਸਿੰਘ ਚਾਵਲਾ ਨੂੰ ਕਮੇਟੀ ਚੋ ਬਾਹਰ ਕਰਨ ਦੇ ਫੈਸਲੇ ਤੇ ਮੰਤਰੀ ਪੰਜਾਬ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਆਖਿਆ ਕਿ ਪਹਿਲਾ ਕਮੇਟੀ ਚ ਰੱਖਣ ਦਾ ਫੈਸਲਾ ਪਾਕਿਸਤਾਨ ਦਾ ਆਪਣਾ ਸੀ ਅਤੇ ਹੁਣ ਬਾਹਰ ਕੱਢਣ ਦਾ ਵੀ ਉਹਨਾਂ ਦਾ ਫੈਸਲਾ ਹੈ ਅਤੇ ਉਹਨਾਂ ਆਖਿਆ ਕਿ ਹੁਣ ਲਿਆ ਗਿਆ ਫੈਸਲਾ ਇਕ ਚੰਗਾ ਫੈਸਲਾ ਹੈ। ਮੰਤਰੀ ਪੰਜਾਬ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਫਤਹਿਗੜ੍ਹ ਚੂੜੀਆਂ ਵਿਖੇ ਇਕ ਸਮਾਗਮ ਦੌਰਾਨ ਜਿਲਾ ਚ ਚੱਲ ਰਹੇ ਔਰਤਾਂ ਦੇ ਵੱਖ ਵੱਖ ਸੇਲ੍ਫ਼ ਹੈਲਪ ਗਰੁੱਪ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਨੂੰ ਗ੍ਰਾੰਟ ਰਾਸ਼ੀ ਜਾਰੀ ਕੀਤੀ ਗਈ। Body:ਜਿਲਾ ਗੁਰਦਸਪੂਰ ਦੇ ਕਸਬਾ ਫਤਹਿਗੜ੍ ਚੂੜੀਆਂ ਚ ਮਨਾਏ ਗਏ ਮਹਿਲਾ ਸ਼ਾਸ਼ਕਤੀਕਰਨ ਦਿਵਸ ਮੌਕੇ ਮੁਖ ਮਹਿਮਾਨ ਦੇ ਤੌਰ ਤੇ ਪੰਚਾਇਤ ਮੰਤਰੀ ਪੰਜਾਬ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਸ਼ਾਮਿਲ ਹੋਏ ਉਹਨਾਂ ਜਿਲਾ ਭਰ ਚ ਚੱਲ ਰਹੇ ਔਰਤਾਂ ਦੇ ਸੇਲ੍ਫ਼ ਹੈਲਪ ਗਰੁੱਪ ਨੂੰ ਸਨਮਾਨਿਤ ਕੀਤਾ ਮੰਤਰੀ ਬਾਜਵਾ ਨੇ ਆਖਿਆ ਕਿ ਇਹ ਸਕੀਮ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਮਿਲਕੇ ਚਲਾਈ ਜਾ ਰਹੀ ਹੈ ਅਤੇ ਜਿਸ ਦੇ ਤਹਿਤ ਜਿਲਾ ਦੇ ਵੱਖ ਵੱਖ ਸੇਲ੍ਫ਼ ਹੈਲਪ ਗਰੁੱਪ ਨੂੰ ਗ੍ਰਾੰਟ ਰਾਸ਼ੀ ਜਾਰੀ ਕੀਤੀ ਗਈ ਹੈ ਇਸਦੇ ਨਾਲ ਹੀ ਪੱਤਰਕਾਰ ਵਲੋਂ ਪੁੱਛੇ ਗਏ ਵੱਖ ਵੱਖ ਸਵਾਲਾਂ ਦੇ ਜਵਾਬ ਦਿਤੇ ਪਾਕਿਸਤਾਨ ਸਰਕਾਰ ਵਲੋਂ ਖਾਲਿਸਤਾਨੀ ਗੋਪਾਲ ਸਿੰਘ ਚਾਵਲਾ ਨੂੰ ਕਮੇਟੀ ਚੋ ਬਾਹਰ ਕਰਨ ਦੇ ਫੈਸਲੇ ਤੇ ਮੰਤਰੀ ਪੰਜਾਬ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਆਖਿਆ ਕਿ ਪਹਿਲਾ ਕਮੇਟੀ ਚ ਰੱਖਣ ਦਾ ਫੈਸਲਾ ਪਾਕਿਸਤਾਨ ਦਾ ਆਪਣਾ ਸੀ ਅਤੇ ਹੁਣ ਬਾਹਰ ਕੱਢਣ ਦਾ ਵੀ ਉਹਨਾਂ ਦਾ ਫੈਸਲਾ ਹੈ ਅਤੇ ਉਹਨਾਂ ਆਖਿਆ ਕਿ ਹੁਣ ਲਿਆ ਗਿਆ ਫੈਸਲਾ ਇਕ ਚੰਗਾ ਫੈਸਲਾ ਹੈ।
ਇਸਦੇ ਨਾਲ ਹੀ ਸੀ ਬੀ ਈ ਵਲੋਂ ਬਰਗਾੜੀ ਮਾਮਲੇ ਚ ਕਲੋਸੋਯੂਰੇ ਰਿਪੋਰਟ ਤੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਆਖਿਆ ਕਿ ਜੋ ਮੁਖ ਆਰੋਪੀ ਜੇਲ ਚ ਕਤਲ ਹੋ ਚੁਕਾ ਹੈ ਉਸ ਦੀ ਕਲਓਸੁਰੇ ਰਿਪੋਰਟ ਹੈ ਇਸਦੇ ਨਾਲ ਹੀ ਉਹਨਾਂ ਆਖਿਆ ਕਿ ਉਹਨਾਂ ਰਿਪੋਰਟ ਪੂਰੀ ਨਹੀਂ ਪੜੀ ਹੈ ਅਤੇ ਪੰਜਾਬ ਦੇ ਮੁਖ ਮੰਤਰੀ ਕਪਤਾਨ ਅਮਰਿੰਦਰ ਸਿੰਘ ਪੂਰੀ ਤਰਾਹ ਇਸ ਮਾਮਲੇ ਤੇ ਜਵਾਬ ਦੇ ਸਕਦੇ ਹਨ ਗ੍ਰਿਹ ਵਿਭਾਗ ਉਹਨਾਂ ਕੋਲ ਹੈ। ਇਸਦੇ ਨਾਲ ਹੀ ਉਹਨਾਂ ਆਖਿਆ ਕਿ ਪੰਜਾਬ ਚ ਪਾਣੀ ਬਚਾਉਣਾ ਦਾ ਹਰ ਪੰਜਾਬੀ ਦਾ ਫਰਜ਼ ਹੈ ਅਤੇ ਅੱਜ ਬਹੁਤ ਜਰੂਰਤ ਹੈ ਪਾਣੀ ਨੂੰ ਬਚਾਉਣਾ ਦੀ। ਇਸਦੇ ਨਾਲ ਹੀ ਪੰਜਾਬ ਦੇ ਮੁਖ ਮੰਤਰੀ ਵਲੋਂ ਉਹਨਾਂ ਪੰਚਾਇਤਾਂ ਨੂੰ ਵਿਸ਼ੇਸ ਸਨਮਾਨ ਦੇਣ ਦੇ ਫੈਸਲੇ ਤੇ ਨੂੰ ਨਸ਼ਾ ਮੁਕਤ ਹੋਣਗੇ ਤੇ ਪੰਚਾਇਤ ਮੰਤਰੀ ਬਾਜਵਾ ਨੇ ਆਖਿਆ ਕਿ ਜੋ ਫੈਸਲਾ ਪੰਜਾਬ ਦੇ ਮੁਖ ਮੰਤਰੀ ਨੇ ਲਿਆ ਹੈ ਉਹ ਚੰਗਾ ਫੈਸਲਾ ਹੈ ਅਤੇ ਉਸਨੂੰ ਪੂਰਾ ਕੀਤਾ ਜਾਵੇਗਾ। ਸੁਖਬੀਰ ਸਿੰਘ ਬਾਦਲ ਵਲੋਂ ਲੋਕ ਸਭ ਚ ਚੰਡੀਗੜ੍ਹ ਦੀ ਮੰਗ ਰੱਖਣ ਤੇ ਤੇ ਮੰਤਰੀ ਬਾਜਵਾ ਨੇ ਆਖਿਆ ਕਿ ਚੰਗੀ ਗੱਲ ਹੈ ਕਿ ਹੁਣ ਸੁਖਬੀਰ ਬਾਦਲ ਨੂੰ ਚੰਡੀਗੜ੍ਹ ਦੀ ਯਾਦ ਆਈ ਹੁਣ ਉਹ ਇਸ ਨੂੰ ਮੰਗ ਹੀ ਨਾ ਰੱਖਣ ਬਲਕਿ ਚੰਡੀਗੜ੍ਹ ਪੰਜਾਬ ਨੂੰ ਦਿਵਾਉਣ ਅਤੇ ਜੇਕਰ ਨਹੀਂ ਮਿਲਦਾ ਤਾ ਹਰਸਿਮਰਤ ਕੌਰ ਬਾਦਲ ਨੂੰ ਮੰਤਰੀ ਪਦ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਬਾਯਿਤ :... ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ( ਮੰਤਰੀ ਪੰਜਾਬ ) Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.