ETV Bharat / state

ਰੋਟੀ ਪਕਾਉਣ ਵਾਲੇ ਹੱਥਾਂ ਨੇ ਤਲਵਾਰਬਾਜ਼ੀ 'ਚ ਖੱਟਿਆ ਨਾਮਣਾ

ਗੁਰਦਾਸਪੁਰ ਵਾਸੀ ਸੁਮੀਪ੍ਰੀਤ ਕੌਰ ਨੇ ਪ੍ਰਾਪਤ ਕੀਤਾ ਸ਼ੇਰ ਏ ਪੰਜਾਬ ਅਵਾਰਡ। ਤਲਵਾਰਬਾਜ਼ੀ ਵਿੱਚ ਵਧੀਆ ਪ੍ਰਦਰਸ਼ਨ ਲਈ ਮਿਲਿਆ ਇਹ ਅਵਾਰਡ।

ਰੋਟੀ ਪਕਾਉਣ ਵਾਲੇ ਹੱਥਾਂ ਨੇ ਤਲਵਾਰਬਾਜ਼ੀ 'ਚ ਖੱਟਿਆ ਨਾਮਣਾ
author img

By

Published : Jul 12, 2019, 10:18 PM IST

ਗੁਰਦਾਸਪੁਰ : ਹੁਣ ਔਰਤਾਂ ਕਿਸੇ ਤੋਂ ਵੀ ਘੱਟ ਨਹੀਂ ਇਸ ਗੱਲ ਨੂੰ ਸਹੀ ਸਾਬਤ ਕਰ ਦਿੱਤਾ ਹੈ। ਇਥੋਂ ਦੇ ਇੱਕ ਛੋਟੇ ਜਿਹੇ ਪਿੰਡ ਸਤਕੋਹਾ ਦੇ ਇੱਕ ਮੱਧਵਰਗੀ ਪਰਿਵਾਰ ਵਿੱਚ ਜੰਮੀ ਸੁਮੀਪ੍ਰੀਤ ਕੌਰ ਨੇ ਪਿੰਡ ਅਤੇ ਸੂਬੇ ਦਾ ਨਾਂ ਰੋਸ਼ਨ ਕੀਤਾ ਹੈ। ਸੁਮੀਪ੍ਰੀਤ ਕੌਰ ਨੂੰ ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਰੋਟੀ ਪਕਾਉਣ ਵਾਲੇ ਹੱਥਾਂ ਨੇ ਤਲਵਾਰਬਾਜ਼ੀ 'ਚ ਖੱਟਿਆ ਨਾਮਣਾ

ਸੁਮੀਪ੍ਰੀਤ ਕੌਰ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੇ ਤਲਵਾਰਬਾਜ਼ੀ 2008 ਵਿੱਚ ਸਕੂਲ ਤੋਂ ਸ਼ੁਰੂ ਕੀਤੀ ਸੀ ਅਤੇ 2010 ਵਿੱਚ ਕੋਰੀਆ ਵਿੱਚ ਹੋਈ ਕੌਮਾਂਤਰੀ ਜੂਨੀਅਰ ਏਸ਼ੀਅਨ ਚੈਂਪੀਅਨਸ਼ਿੱਪ ਵਿੱਚ ਹਿੱਸਾ ਲਿਆ। ਉਸ ਤੋਂ ਬਾਅਦ ਏਸ਼ੀਅਨ ਖੇਡਾਂ, ਵਿਸ਼ਵ ਚੈਂਪੀਅਨਸ਼ਿਪ ਅਤੇ ਯੂਨੀਵਰਸਿਟੀ ਖੇਡਾਂ ਵਿੱਚ ਭਾਗ ਲਿਆ ਅਤੇ ਇਨਾਮ ਜਿੱਤੇ। ਇਸ ਮੌਕੇ ਸੁਮੀਪ੍ਰੀਤ ਕੌਰ 2014 ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਬਤੌਰ ਤਲਵਾਰਬਾਜ਼ੀ ਕੋਚ ਖਿਡਾਰੀਆਂ ਨੂੰ ਸਿਖਲਾਈ ਦੇ ਰਹੇ ਹਨ।

ਮਹਾਰਾਜਾ ਰਣਜੀਤ ਸਿੰਘ ਅਵਾਰਡ ਸਬੰਧੀ ਉਨ੍ਹਾਂ ਕਿਹਾ ਕਿ ਮੈਂ ਇਸ ਦਿਨ ਦੀ ਕਈ ਸਾਲਾਂ ਤੋਂ ਉਡੀਕ ਕਰ ਰਹੀ ਸੀ ਤੇ ਸਰਕਾਰ ਨੇ ਇਸ ਨੂੰ ਸਾਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਮੈਂ ਇਸ ਅਵਾਰਡ ਨੂੰ ਹਾਸਲ ਕਰ ਕੇ ਬਹੁਤ ਖ਼ੁਸ਼ ਹਾਂ।

'ਸ਼ੇਰ-ਏ-ਪੰਜਾਬ' ਐਵਾਰਡ ਨਾ ਮਿਲਣ 'ਤੇ ਖਿਡਾਰੀ ਪੁੱਜਿਆ ਅਦਾਲਤ, 15 ਜੁਲਾਈ ਨੂੰ ਹੋਵੇਗੀ ਸੁਣਵਾਈ

ਸੁਮੀਪ੍ਰੀਤ ਦੇ ਪਿਤਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਦਾ ਇਸ ਅਵਾਰਡ ਵਿੱਚ ਦੇਰੀ ਇੱਕ ਬਹੁਤ ਮਾੜੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਮੈਨੂੰ ਆਪਣੀ ਧੀ ਉੱਤੇ ਮਾਣ ਹੈ ਜਿਸ ਨੇ ਇਹ ਅਵਾਰਡ ਪ੍ਰਾਪਤ ਕਰ ਕੇ ਪੂਰੇ ਪਿੰਡ ਦਾ ਨਾਅ ਰੋਸ਼ ਕੀਤਾ ਹੈ। ਉਨ੍ਹਾਂ ਹਰ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਧੀਆਂ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਦਾ ਸਾਥ ਜਰੂਰ ਦੇਣ।

Intro:ਹੁਣ ਔਰਤਾਂ ਵੀ ਕਿਸੇ ਨਾਲੋਂ ਘੱਟ ਨਹੀਂ ਹਨ ਇਸ ਗੱਲ ਨੂੰ ਸਾਬਤ ਕੀਤਾ ਹੈ ਛੋਟੇ ਜਿਹੇ ਪਿੰਡ ਦੀ ਰਹਿਣ ਵਾਲੀ ਮਾਧਿਅਮ ਵਰਗ ਜੱਟ ਸਿੱਖ ਪਰਿਵਾਰ ਨਾਲ ਸਬੰਧਤ ਖਿਡਾਰੀ ਸੁਮੀਪ੍ਰੀਤ ਕੌਰ ਨੇ ਜਿਸ ਨੇ ਪਿੰਡ ਵਿੱਚ ਰਹਿ ਮਾਧਿਅਮ ਵਰਗ ਪਰਿਵਾਰ ਵਿੱਚ ਜਨਮ ਲੈ ਕੇ ਖੇਡਾਂ ਜਰਿਏ ਉਸ ਮੁਕਾਮ ਨੂੰ ਹਾਸਲ ਕੀਤਾ ਹੈ ਜੋ ਹਰ ਖਿਡਾਰੀ ਦਾ ਸੁਫ਼ਨਾ ਹੁੰਦਾ ਹੈ ਸੋਮਿਪ੍ਰੀਤ ਕੌਰ ਨੂੰ ਤਲਵਾਰਬਾਜ਼ੀ ਵਿੱਚ ਆਪਣੀ ਸੇਵਾਵਾਂ ਦੇਣ ਦੇ ਚਲਦੇ ਪੰਜਾਬ ਸਰਕਾਰ ਵਲੋਂ ਮਹਾਰਾਜਾ ਰੰਜੀਤ ਸਿੰਘ ਅਵਾਰਡ ਨਾਲ ਸੰਮਾਨਿਤ ਕੀਤਾ ਗਿਆ ਹੈ ਸੁਮੀਪ੍ਰੀਤ ਕੌਰ ਦੀ ਇਸ ਪ੍ਰਾਪਤੀ ਨਾਲ ਇੱਥੇ ਉਸਦੇ ਪਰਿਵਾਰਿਕ ਮੈਂਬਰ ਖੁਸ਼ ਹਨ ਅਤੇ ਪਿੰਡ ਵਾਲੇ ਵੀ ਫੁਲੇ ਨਹੀਂ ਸਮਾ ਰਹੇ ਅਵਾਰਡ ਲੈਣ ਦੇ ਬਾਅਦ ਪਿੰਡ ਪਹੁੰਚੀ ਸੋਮੀਪ੍ਰੀਤ ਕੌਰ ਨੂੰ ਪਿੰਡ ਦੀ ਪੰਚਾਇਤ ਨੇ ਸਨਮਾਨਿਤ ਵੀ ਕੀਤਾBody: ਗੁਰਦਾਸਪੁਰ ਦੇ ਛੋਟੇ ਜਿਹੇ ਪਿੰਡ ਸਤਕੋਹਾ ਦੇ ਜੱਟ ਸਿੱਖ ਪਰਿਵਾਰ ਨਾਲ ਸਬੰਧਤ ਸੁਮੀਪ੍ਰੀਤ ਕੌਰ ਨੇ ਦੱਸਿਆ ਕਿ ਤਲਵਾਰਬਾਜ਼ੀ ਗੇਮ ਦੀ ਸ਼ੁਰਆਤ 2008 ਵਿੱਚ ਸਕੂਲ ਤੋਂ ਹੀ ਸ਼ੁਰੂ ਕਰ ਦਿੱਤੀ ਸੀ ਅਤੇ 2010 ਵਿੱਚ ਕੋਰੀਆ ਵਿੱਚ ਹੋਈ ਇੰਟਰਨੇਸ਼ਨਲ ਜੂਨਿਅਰ ਏਸ਼ੀਅਨ ਚੈੰਪਿਅਨਸ਼ਿਪ ਵਿੱਚ ਭਾਗ ਲਿਆ ਉਸਦੇ ਬਾਅਦ ਏਸ਼ੀਅਨ ਖੇਡਾਂ , ਵਰਲਡ ਚੈੰਪਿਅਨਸ਼ਿਪ ਅਤੇ ਯੂਨੀਵਰਸਿਟੀ ਖੇਡਾਂ ਵਿੱਚ ਭਾਗ ਲਿਆ ਅਤੇ ਇਨਾਮ ਜਿੱਤੇ ਉਸਦੇ ਬਾਅਦ 2014 ਵਿੱਚ ਉਨ੍ਹਾਂਨੂੰ ਸਪੋਰਟਸ ਦੇ ਮੱਧ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਬਤੋਰ ਕੋਚ ਦੀ ਨੌਕਰੀ ਮਿਲ ਗਈ ਅਤੇ ਹੁਣੇ ਤੱਕ ਬਤੋਰ ਕੋਚ ਆਪਣੀ ਸੇਵਾਵਾਂ ਦੇ ਰਹੀ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਸ ਕਾਮਯਾਬੀ ਦੇ ਪਿੱਛੇ ਉਨ੍ਹਾਂ ਦੀ ਕੜੀ ਮਿਹਨਤ ਅਤੇ ਪਰਿਵਾਰ ਦਾ ਸਾਥ ਹੈ। ਉਨ੍ਹਾਂ ਦਾ ਕਹਿਣਾ ਸੀ ਜੋ ਨੌਜਵਾਨ ਵਿਦੇਸ਼ ਨਾ ਜਾਕੇ ਇਥੇ ਰਹਿਕੇ ਖੇਡਾਂ ਚ ਅਗੇ ਵੱਧ ਦੇ ਹਨ ਤਾ ਖੇਡਾਂ ਚ ਆਪਣਾ ਚੰਗੇ ਮੁਕਾਮ ਹਾਸਲ ਕਰ ਸੱਕਦੇ ਹਨ

ਬਾਇਟ । . . . ਸੁਮੀਪ੍ਰੀਤ ਕੌਰ ( ਮਹਾਰਾਜਾ ਰੰਜੀਤ ਸਿੰਘ ਅਵਾਰਡ ਜੇਤੂ ਖਿਡਾਰੀ )

ਖਿਡਾਰੀ ਸੁਮੀਪ੍ਰੀਤ ਕੌਰ ਦੇ ਮਾਤਾ ਪਿਤਾ ਸੁਖਵੀਂਦਰ ਸਿੰਘ ਅਤੇ ਰੰਜੀਤ ਕੌਰ ਦਾ ਕਹਿਣਾ ਸੀ ਦੇ ਉਨ੍ਹਾਂਨੇ ਆਪਣੀ ਦੋਨਾਂ ਬੇਟੀਆਂ ਦੀ ਪਰਵਰਿਸ਼ ਮੁੰਡੇ ਸੱਮਝ ਕੀਤੀ ਹੈ ਅਤੇ ਅੱਜ ਉਹਨਾਂ ਨੂੰ ਗਰਵ ਹੈ ਆਪਣੀ ਧੀ ਉੱਤੇ ਜਿਨ੍ਹੇ ਸਾਡੇ ਨਾਲ ਨਾਲ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ ਉਨ੍ਹਾਂ ਦਾ ਕਹਿਣਾ ਸੀ ਕਦੇ ਵੀ ਧੀਆਂ ਨੂੰ ਘੱਟ ਨਹੀਂ ਸੱਮਝਣਾ ਚਾਹੀਦਾ ਹੈ ਧੀਆਂ ਨੂੰ ਅੱਗੇ ਵਧਣ ਵਿੱਚ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ

ਬਾਇਟ । . . . ਸੁਖਵੀਂਦਰ ਸਿੰਘ , ਰੰਜੀਤ ਕੌਰ ( ਸੁਮੀਪ੍ਰੀਤ ਕੌਰ ਦੇ ਮਾਤੇ ਪਿਤਾ )

ਬਾਇਟ । . . . ਗੁਰਵਿੰਦਰਪਾਲ ਸਿੰਘ ( ਪਿੰਡ ਵਾਸੀ )Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.