ETV Bharat / state

ਗੁਰਦਾਸਪੁਰ: ਰਜਬਾਹੇ 'ਚ ਪਾੜ ਪੈਣ ਕਾਰਨ ਸੈਂਕੜੇ ਏਕੜ ਝੋਨਾ ਖ਼ਰਾਬ - ਨਹਿਰੀ ਵਿਭਾਗ

ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਦੇ ਪਿੰਡ ਪੱਡੇ ਦੇ ਕੋਲ ਰਜਬਾਹਾਂ ਵਿਚ ਪਾੜ ਪੈਣ ਕਾਰਨ ਸੈਂਕੜੇ ਏਕੜ ਝੋਨੇ ਦੀ ਪਾਣੀ (Water) ਵਿਚ ਡੁੱਬਣ ਕਾਰਨ ਬਰਮਾਦ ਹੋ ਗਈ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰੀ ਵਿਭਾਗ (Department of Canal) ਦੀ ਗਲਤੀ ਕਾਰਨ ਹਰ ਸਾਲ ਇਵੇ ਹੀ ਹੁੰਦਾ ਹੈ।

ਰਜਬਾਹਾਂ 'ਚ ਪਾੜ ਪੈਣ ਕਾਰਨ ਸੈਂਕੜੇ ਏਕੜ ਝੋਨਾ ਖਤਮ

author img

By

Published : Jul 4, 2021, 10:12 PM IST

ਗੁਰਦਾਸਪੁਰ: ਇਰੀਗੇਸ਼ਨ ਵਿਭਾਗ ਉਪ ਮੰਡਲ ਅਲੀਵਾਲ ਅਧੀਨ ਪੈਂਦੇ ਰਜਬਾਹਾਂ ਉਦੋਵਾਲੀ ਵਿਚ ਪਾੜ ਪੈਣ ਕਰਕੇ ਕਸਬਾ ਡੇਰਾ ਬਾਬਾ ਨਾਨਕ ਦੇ ਪਿੰਡ ਪੱਡੇ ਅਤੇ ਨਜ਼ਦੀਕ ਲੱਗਦੇ ਹੋਰਨਾਂ ਪਿੰਡਾ ਦੇ ਕਿਸਾਨਾਂ ਦੀ ਸੈਕੜੇ ਏਕੜ ਝੋਨੇ ਦੀ ਫਸਲ ਪਾਣੀ (Water) ਵਿਚ ਡੁੱਬਣ ਕਰਕੇ ਫਸਲ ਤਬਾਹ ਹੋ ਜਾਣ ਦਾ ਮਾਮਲਾ ਸਾਮਣੇ ਆਇਆ ਹੈ।ਕਿਸਾਨਾਂ ਨੇ ਦੱਸਿਆ ਕਿ ਨਹਿਰੀ ਵਿਭਾਗ (Department of Canal) ਵੱਲੋ ਨਹਿਰ ਦੀ ਸਮੇਂ ਸਿਰ ਸਫਾਈ ਨਾ ਕਰਵਾਉਣ ਕਰਕੇ ਨਹਿਰ ਵਿੱਚ ਪਾੜ ਪਿਆ ਹੈ ਅਤੇ ਹਰ ਸਾਲ ਇਹਨਾਂ ਦਿਨਾਂ ਵਿਚ ਇਸੇ ਤਰ੍ਹਾਂ ਫਸਲ ਬਰਬਾਦ ਹੋ ਜਾਂਦੀ ਹੈ।

ਇੰਦਰਜੀਤ ਸਿੰਘ ਰੰਧਾਵਾ ਨੇ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਦੇ ਖਿਲਾਫ ਜਮਕੇ ਨਿਸਾਨੇ ਸਾਧੇ ਅਤੇ ਉਹਨਾਂ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਨਹਿਰੀ ਪਾਣੀ ਨਾਲ ਨੁਕਾਸੀ ਗਈ ਕਿਸਾਨਾ ਦੀ ਸੈਂਕੜੇ ਏਕੜ ਫਸਲ ਦਾ ਮੁਅਵਾਜਾ ਦਿੱਤਾ ਜਾਵੇ।

ਰਜਬਾਹਾਂ 'ਚ ਪਾੜ ਪੈਣ ਕਾਰਨ ਸੈਂਕੜੇ ਏਕੜ ਝੋਨਾ ਖਤਮ

ਨਹਿਰੀ ਵਿਭਾਗ ਦੇ ਐਕਸੀਅਨ ਰਜੇਸ਼ ਗੁਪਤਾ ਦਾ ਕਹਿਣਾ ਹੈ ਕਿ ਨਹਿਰ ਵਿਚ ਪਾੜ ਪੈਣ ਦਾ ਮੁੱਖ ਕਾਰਨ ਬਿਨ੍ਹਾ ਮਨਜ਼ੂਰੀ ਲਏ ਮੰਡੀਕਰਨ ਬੋਰਡ ਦੇ ਅਧਿਕਾਰੀਆਂ ਵੱਲੋਂ ਪਿੰਡ ਨਜ਼ਦੀਕ ਪੈਂਦੇ ਪੁਲ ਨੂੰ ਢਾਹਕੇ ਉਸ ਉਪਰ ਪੁਲ ਦੀ ਜਗ੍ਹਾ ਆਰਜ਼ੀ ਪਾਈਪ ਪਾ ਕੇ ਪੁਲ ਤਿਆਰ ਕੀਤਾ ਹੈ ਜਿਸ ਕਰਕੇ ਨਹਿਰ ਵਿਚ ਪਾਣੀ ਦੀ ਡਾਕ ਲੱਗੀ ਹੋਈ ਹੈ।ਇਸ ਕਾਰਨ ਨਹਿਰੀ ਪਾਣੀ ਵਿਚ ਪਾੜ ਪਿਆ ਹੈ।ਇਸ ਮੌਕੇ ਇਰੀਗੇਸ਼ਨ ਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਇਸ ਮਸਲੇ ਦਾ ਹੱਲ ਕੀਤਾ ਜਾਵੇਗਾ।

ਇਹ ਵੀ ਪੜੋ: Bathinda: ਔਰਤਾਂ ਨੇ ਸਿਆਸੀ ਪਾਰਟੀਆਂ ’ਤੇ ਜਤਾਈ ਬੇਭਰੋਸਗੀ

ETV Bharat Logo

Copyright © 2025 Ushodaya Enterprises Pvt. Ltd., All Rights Reserved.