ETV Bharat / state

ਪੰਜਾਬ 'ਚ ਕ੍ਰਿਕੇਟ ਖੇਡਣ ਵਾਲਿਆਂ ਨੂੰ ਇਹ ਅਦਾਰਾ ਦੇ ਰਿਹਾ ਭਰਵਾਂ ਹੁੰਗਾਰਾ

author img

By

Published : Mar 19, 2019, 12:06 AM IST

ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਪੰਜਾਬ ਵਿੱਚ ਕ੍ਰਿਕੇਟ ਖੇਡਣ ਵਾਲੇ ਹਰ ਖਿਡਾਰੀ ਨੂੰ ਚੰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਜਿਸ ਦੇ ਚੱਲਦਿਆਂ ਐਸੋਸੀਏਸ਼ਨ ਵਲੋਂ ਜ਼ਿਲਾ ਕ੍ਰਿਕੇਟ ਐਸੋਸੀਏਸ਼ਨ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।

ਪੰਜਾਬ 'ਚ ਕ੍ਰਿਕੇਟ ਖੇਡਣ ਵਾਲਿਆਂ ਨੂੰ ਇਹ ਅਦਾਰਾ ਦੇ ਰਿਹਾ ਭਰਵਾਂ ਹੁੰਗਾਰਾ

ਗੁਰਦਾਸਪੁਰ: ਬਟਾਲਾ ਦੇ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਵਿੱਚ ਗੁਰਦਾਸਪੁਰ ਜ਼ਿਲਾ ਕ੍ਰਿਕੇਟ ਐਸੋਸੀਏਸ਼ਨ ਵਲੋਂ ਸਾਲਾਨਾ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਵਿੱਚ ਕ੍ਰਿਕੇਟ ਪ੍ਰੇਮੀਆਂ ਅਤੇ ਕ੍ਰਿਕੇਟ ਖਿਡਾਰੀਆਂ ਨੇ ਸ਼ਿਰਕਤ ਕੀਤੀ। ਪੰਜਾਬ ਕ੍ਰਿਕੇਟ ਐਸੋਸੀਏਸ਼ਨ ਦੇ ਕਾਰਜਕਾਰੀ ਮੈਂਬਰ ਰੁਪਿੰਦਰ ਸਿੰਘ ਸਚਦੇਵਾ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਏ।

ਵੀਡੀਓ।


ਉਨ੍ਹਾਂ ਖਿਡਾਰੀਆਂ ਨੂੰ ਸਨਮਾਨਿਤ ਕਰਨ ਉਪਰੰਤ ਉਨ੍ਹਾਂ ਦੱਸਿਆ ਕਿ ਇਹ ਉਪਰਾਲਾ ਉਨ੍ਹਾਂ ਖਿਡਾਰੀਆਂ ਨੂੰ ਸਨਮਾਨਿਤ ਕਰਨ ਦਾ ਹੈ, ਜੋ ਆਪਣੀ ਸਖ਼ਤ ਮਿਹਨਤ ਨਾਲ ਕਿਸੇ ਮੁਕਾਮ 'ਤੇ ਪਹੁੰਚੇ ਹਨ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਪੰਜਾਬ ਦੇ ਹਰ ਜ਼ਿਲਾ ਦੀ ਐਸੋਸੀਏਸ਼ਨ ਨੂੰ ਮਦਦ ਦੇ ਰਹੀ ਹੈ।

ਗੁਰਦਾਸਪੁਰ: ਬਟਾਲਾ ਦੇ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਵਿੱਚ ਗੁਰਦਾਸਪੁਰ ਜ਼ਿਲਾ ਕ੍ਰਿਕੇਟ ਐਸੋਸੀਏਸ਼ਨ ਵਲੋਂ ਸਾਲਾਨਾ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਵਿੱਚ ਕ੍ਰਿਕੇਟ ਪ੍ਰੇਮੀਆਂ ਅਤੇ ਕ੍ਰਿਕੇਟ ਖਿਡਾਰੀਆਂ ਨੇ ਸ਼ਿਰਕਤ ਕੀਤੀ। ਪੰਜਾਬ ਕ੍ਰਿਕੇਟ ਐਸੋਸੀਏਸ਼ਨ ਦੇ ਕਾਰਜਕਾਰੀ ਮੈਂਬਰ ਰੁਪਿੰਦਰ ਸਿੰਘ ਸਚਦੇਵਾ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਏ।

ਵੀਡੀਓ।


ਉਨ੍ਹਾਂ ਖਿਡਾਰੀਆਂ ਨੂੰ ਸਨਮਾਨਿਤ ਕਰਨ ਉਪਰੰਤ ਉਨ੍ਹਾਂ ਦੱਸਿਆ ਕਿ ਇਹ ਉਪਰਾਲਾ ਉਨ੍ਹਾਂ ਖਿਡਾਰੀਆਂ ਨੂੰ ਸਨਮਾਨਿਤ ਕਰਨ ਦਾ ਹੈ, ਜੋ ਆਪਣੀ ਸਖ਼ਤ ਮਿਹਨਤ ਨਾਲ ਕਿਸੇ ਮੁਕਾਮ 'ਤੇ ਪਹੁੰਚੇ ਹਨ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਪੰਜਾਬ ਦੇ ਹਰ ਜ਼ਿਲਾ ਦੀ ਐਸੋਸੀਏਸ਼ਨ ਨੂੰ ਮਦਦ ਦੇ ਰਹੀ ਹੈ।

ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਪੰਜਾਬ ਵਿੱਚ ਕ੍ਰਿਕੇਟ ਖੇਡਣ ਵਾਲੇ ਹਰ ਖਿਡਾਰੀ ਨੂੰ ਚੰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਜਿਸ ਦੇ ਚਲਦਿਆਂ ਐਸੋਸੀਏਸ਼ਨ ਵਲੋਂ ਜ਼ਿਲਾ ਕ੍ਰਿਕੇਟ ਐਸੋਸੀਏਸ਼ਨ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। 

ਬਟਾਲਾ ਦੇ ਸ਼ਿਵ ਕੁਮਾਰ ਬਟਾਲਵੀ ਆਡੋਟੋਰਿਅਮ ਵਿੱਚ ਗੁਰਦਾਸਪੁਰ ਜ਼ਿਲਾ ਕ੍ਰਿਕੇਟ ਐਸੋਸੀਏਸ਼ਨ ਵਲੋਂ ਸਾਲਾਨਾ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਵਿੱਚ ਕ੍ਰਿਕੇਟ ਪ੍ਰੇਮੀਆਂ ਅਤੇ ਕ੍ਰਿਕੇਟ ਖਿਡਾਰੀਆਂ ਨੇ ਸ਼ਿਰਕਤ ਕੀਤੀ। ਪੰਜਾਬ ਕ੍ਰਿਕੇਟ ਐਸੋਸੀਏਸ਼ਨ  ਦੇ ਕਾਰਜਕਾਰੀ ਮੈਬਰ ਸ. ਰੁਪਿੰਦਰ ਸਿੰਘ  ਸਚਦੇਵਾ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋੲੁ। ਉਨ੍ਹਾਂ ਖਿਡਾਰੀਆਂ ਨੂੰ ਸਨਮਾਨਿਤ ਕਰਨ ਉਪਰੰਤ ਪਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਇਹ ਉਪਰਾਲਾ ਉਨ੍ਹਾਂ ਖਿਡਾਰੀਆਂ ਨੂੰ ਸੰਮਾਨਿਤ ਕਰਨ ਦਾ ਹੈ, ਜੋ ਆਪਣੀ ਸਖ਼ਤ ਮਿਹਨਤ ਨਾਲ ਕਿਸੇ ਮੁਕਾਮ ਤੇ ਪਹੁੰਚੇ ਹਨ। ਉਨ੍ਹਾਂ ਨੇ ਦੱਸਿਆ ਦੀ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਪੰਜਾਬ ਦੇ ਹਰ ਜ਼ਿਲਾ ਦੀ ਐਸੋਸੀਏਸ਼ਨ ਨੂੰ ਮਦਦ  ਦੇ ਰਹੀ ਹੈ।

ਬਾਈਟ  :  .  .  .  ਰੁਪਿੰਦਰ ਸਿੰਘ  ਸਚਦੇਵਾ   (    ਕਾਰਜਕਾਰੀ ਮੈਂਬਰ , ਪੰਜਾਬ ਕ੍ਰਿਕੇਟ ਐਸੋਸੀਏਸ਼ਨ ) 


ਬਾਈਟ  :  .  .  .  . ਬਲਦੇਵ ਸਿੰਘ    (  ਪ੍ਰਧਾਨ  , ਗੁਰਦਾਸਪੁਰ ਜਿਲਾ ਕ੍ਰਿਕੇਟ ਅਸੋਸਾਸ਼ਨ  )
       

On Mon, Mar 18, 2019 at 7:31 PM Punjab Desk <punjabdesk@etvbharat.com> wrote:


---------- Forwarded message ---------
From: Gurpreet Singh Chawla <gurpreet.chawla@etvbharat.com>
Date: Mon, 18 Mar 2019 at 18:17
Subject: story :... gurdaspur dist cricket association
To: Punjab Desk <punjabdesk@etvbharat.com>


story :... gurdaspur dist cricket association 
reporter :... gurpreet singh  gurdaspur 
story at ftp >  Gurdaspur_18 _march_ cricket assosiation_> 3 files 


ਏੰਕਰ ਰੀਡ  :  .  .  .  ਪੰਜਾਬ ਕ੍ਰਿਕਟ ਅਸੋਸਿਅਸ਼ਨ ਵੱਲੋਂ ਪੰਜਾਬ ਵਿੱਚ ਕ੍ਰਿਕੇਟ ਖੇਡਣ ਵਾਲੇ ਹਰ ਖਿਡਾਰੀ ਨੂੰ ਚੰਗੀ ਸਹੂਲਤ ਦੇਣ  ਦੇ ਮਕਸਦ ਨਾਲ ਜਿਲਾ ਕ੍ਰਿਕੇਟ ਅਸੋਸਿਅਸ਼ਨ ਦਾ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ ਅਤੇ ਮਕਸਦ ਹੈ ਕਿ ਵਧ ਚੜ ਕੇ ਪੰਜਾਬ ਤੋਂ ਖਿਡਾਰੀ ਅੱਗੇ ਆਉਣ , ਇਹ ਕਹਿਣਾ ਹੈ ਪੰਜਾਬ ਕ੍ਰਿਕੇਟ ਅਸੋਸਿਅਸ਼ਨ  ਦੇ ਏਕਸਕਿਊਟਿਵ ਮੇਂਬਰ ਰੁਪਿੰਦਰ ਸਿੰਘ  ਸਚਦੇਵਾ ਦਾ  ,  

ਉਹ  :  .  .  .  ਜਿਲਾ ਗੁਰਦਸਪੁਰ  ਦੇ ਬਟਾਲਾ ਦੇ ਸ਼ਿਵ ਕੁਮਾਰ  ਆਡੋਟੋਰਿਅਮ ਵਿੱਚ ਗੁਰਦਾਸਪੁਰ ਜਿਲਾ ਕ੍ਰਿਕੇਟ ਅਸੋਸਾਸ਼ਨ ਵਲੋਂ ਸਾਲਾਨਾ ਸਮਾਰੋਹ ਆਜੋਜਿਤ ਕੀਤਾ ਗਿਆ  ਇਸ ਸਮਾਰੋਹ ਵਿੱਚ ਕ੍ਰਿਕੇਟ ਪ੍ਰੇਮੀਆਂ ਅਤੇ ਕ੍ਰਿਕੇਟ ਖਿਲਾੜੀਆਂ ਨੇ ਸ਼ਿਰਕਤ ਕੀਤੀ  ,  ਅਤੇ ਮੁੱਖ ਮਹਿਮਾਨ  ਦੇ ਤੌਰ ਉੱਤੇ ਸ਼ਾਮਿਲ ਹੋਏ ਪੰਜਾਬ ਕ੍ਰਿਕੇਟ ਅਸੋਸਿਅਸ਼ਨ  ਦੇ ਏਕਸਕਿਊਟਿਵ ਮੇਂਬਰ ਰੁਪਿੰਦਰ ਸਿੰਘ  ਸਚਦੇਵਾ ਨੇ ਖਿਲਾੜੀਆਂ ਨੂੰ ਸੰਮਾਨਿਤ ਕਰਣ ਉਪਰੰਤ ਪਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਇਹ ਚੰਗੀ ਗੱਲ ਹੈ ਕਿ ਉਨ੍ਹਾਂ ਖਿਡਾਰੀਆਂ ਨੂੰ ਸੰਮਾਨਿਤ ਕੀਤਾ ਜਾ ਰਿਹਾ ਹੈ ਜੋ ਆਪਣੀ ਕੜੀ ਮੇਹਨਤ ਕਰ ਜਿਹਨਾਂ ਕੋਈ ਮੁਕਾਮ ਹਾਸਲ ਕੀਤੇ ਹੈ ।  ਉਥੇ ਹੀ ਉਨ੍ਹਾਂ ਦਾ ਕਹਿਣਾ ਸੀ ਕਿ ਗੁਰਦਾਸਪੁਰ ਲਈ ਬਹੁਤ ਵੱਡੀ ਗੱਲ ਹੈ ਦੀ ਇੱਥੋਂ ਕਈ ਖਿਡਾਰੀ ਸਟੇਟ ਅਤੇ ਨੇਸ਼ਨਲ ਲਈ ਖੇਲ ਰਹੇ ਹੈ ਅਤੇ ਨਾਲ ਹੀ ਉਨ੍ਹਾਂਨੇ ਦੱਸਿਆ ਦੀ ਪੰਜਾਬ ਕ੍ਰਿਕੇਟ ਅਸੋਸਿਅਸ਼ਨ ਹਰ ਤਰ੍ਹਾਂ ਨਾਲ ਪੁਰੇ ਪੰਜਾਬ ਦੀਆ ਜਿਲਾ ਅਸੋਸਿਅਸ਼ਨ ਨੂੰ ਮਦਦ  ਦੇ ਰਹੀ ਹੈ ਜਿਸਦੇ ਨਾਲ ਚੰਗੇ ਖਿਡਾਰੀ ਅੱਗੇ ਆ ਸਕਣ ਅਤੇ ਪੰਜਾਬ  ਵੱਲੋਂ ਖੇਲ ਸਕੇ ।   

ਬਾਈਟ  :  .  .  .  ਰੁਪਿੰਦਰ ਸਿੰਘ  ਸਚਦੇਵਾ   (    ਏਕਸਕਿਊਟਿਵ ਮੇਂਬਰ   , ਪੰਜਾਬ ਕ੍ਰਿਕੇਟ ਅਸੋਸਿਅਸ਼ਨ  ) 

ਉਹ  :  .  .  .  ਗੁਰਦਾਸਪੁਰ ਜਿਲਾ ਕ੍ਰਿਕੇਟ ਅਸੋਸਾਸ਼ਨ ਵੱਲੋਂ ਕ੍ਰਿਕੇਟ ਖਿਡਾਰੀਆਂ ਨੂੰ ਸੰਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦਾ ਕਹਿਣਾ ਸੀ ਦੀ ਉਹ ਪੂਰੀ ਮੇਹਨਤ ਕਰ ਖਿਲਾੜੀਆਂ ਨੂੰ ਅੱਗੇ ਆਉਣ ਦਾ ਮੌਕੇ ਦੇ ਰਹੇ ਹੈ ਅਤੇ ਉਨ੍ਹਾਂਨੇ ਕਿਹਾ ਦੀ ਜੋ ਵੀ ਫੰਡ ਪੰਜਾਬ ਕ੍ਰਿਕੇਟ ਅਸੋਸਿਅਸ਼ਨ ਉਨ੍ਹਾਂਨੂੰ  ਦੇ ਰਹੀ ਹੈ ਉਹ ਸਹੀ ਢੰਗ ਨਾਲ ਖਿਡਾਰੀਆਂ ਨੂੰ ਸਹੂਲਤੇ ਦੇਣ ਲਈ ਉਹ ਖਰਚ ਕਰ ਰਹੇ ਹੈ ਅਤੇ ਚੰਗੇ ਖਿਡਾਰੀ ਅੱਗੇ ਲਿਆਉਣ ਲਈ ਉਨ੍ਹਾਂ ਦੀ ਅਸੋਸਿਅਸ਼ਨ ਪੂਰੀ ਮਹਣਤ ਨਾਲ ਕੰਮ ਕਰ ਰਹੀ ਹੈ ।  

ਬਾਈਟ  :  .  .  .  . ਬਲਦੇਵ ਸਿੰਘ    (  ਪ੍ਰਧਾਨ  , ਗੁਰਦਾਸਪੁਰ ਜਿਲਾ ਕ੍ਰਿਕੇਟ ਅਸੋਸਾਸ਼ਨ  )


For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.