ETV Bharat / state

ਕਰਤਾਰਪੁਰ ਲਾਂਘੇ ਨੂੰ ਲੈ ਕੇ 12 ਨਵੰਬਰ ਤੱਕ ਕੈਪਟਨ ਆਪਣੀ ਜ਼ੁਬਾਨ ਬੰਦ ਰੱਖਣ- ਸੁਖਬੀਰ ਬਾਦਲ - ISI

ਫ਼ਿਰੋਜ਼ਪੁਰ ਦੇ ਮਨੋਹਰ ਲਾਲ ਮੈਮੋਰੀਅਲ ਸਕੂਲ ਦੀ 100ਵੀਂ ਵਰ੍ਹੇਗੰਢ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਮੌਕੇ ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਦੇ ਮਾਮਲੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ISI ਲਈ ਆਪਣੀ ਬਿਆਨਬਾਜ਼ੀ ਤੇ 12 ਨਵੰਬਰ ਤਕ ਆਪਣੀ ਜ਼ੁਬਾਨ ਬੰਦ ਰੱਖਣ।

ਫ਼ੋਟੋ
author img

By

Published : Nov 6, 2019, 6:52 PM IST

ਫ਼ਿਰੋਜ਼ਪੁਰ: ਫ਼ਿਰੋਜ਼ਪੁਰ ਦੇ ਮਨੋਹਰ ਲਾਲ ਮੈਮੋਰੀਅਲ ਸਕੂਲ ਦੀ 100ਵੀਂ ਵਰ੍ਹੇਗੰਢ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਮੌਕੇ ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਦੇ ਮਾਮਲੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ISI ਲਈ ਆਪਣੀ ਬਿਆਨਬਾਜ਼ੀ ਤੇ 12 ਨਵੰਬਰ ਤਕ ਆਪਣੀ ਜ਼ੁਬਾਨ ਬੰਦ ਰੱਖਣ।

ਵੀਡੀਓ

ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਆਪਣੀ 12 ਨਵੰਬਰ ਤੱਕ ਫ਼ਾਲਤੂ ਬਿਆਨਬਾਜ਼ੀ ਬੰਦ ਰੱਖਣ ਤਾਂ ਕਿ ਕਰਤਾਰਪੁਰ ਲਾਂਘੇ ਦੇ ਖੁਲ੍ਹਣ ਵਿੱਚ ਕੋਈ ਰੁਕਾਵਟ ਨਾ ਪਵੇ। ਪੰਜਾਬ ਸਰਕਾਰ ਵੱਲੋਂ ਤਿਆਰ ਕਰਵਾਏ ਗਏ ਧਾਰਮਿਕ ਗੀਤ ਬਾਰੇ ਬੋਲਦਿਆਂ ਕਿਹਾ ਕਿ ਉਸ ਗੀਤ ਵਿੱਚ ਸਾਰੇ ਕਾਂਗਰਸੀ ਰਾਹੁਲ ਗਾਂਧੀ ਦੇ ਅੱਗੇ ਆਪਣਾ ਸਿਰ ਨਿਵਾ ਰਹੇ ਹਨ। ਫਿਰੋਜ਼ਪੁਰ ਦੇ ਵਿਕਾਸ ਦੇ ਮੁਦੇ 'ਤੇ ਬੋਲਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਉਹ 2022 ਤੱਕ ਫਿਰੋਜ਼ਪੁਰ ਦੀ ਨੁਹਾਰ ਬਦਲ ਦੇਣਗੇ।

Intro:ਕਰਤਾਰਪੁਰ ਕੋਰੀਡੋਰ ਦੇ ਲਾਂਗੇ ਨੂੰ ਲੈਕੇ ਕੈਪਟਨ ਆਪਣੀ ਜ਼ੁਬਾਨ ਬੰਦ ਰੱਖਣ। ਸੁਖਬੀਰ ਬਾਦਲBody: ਅੱਜ ਫਿਰੋਜ਼ਪੁਰ ਦੇ ਮਨੋਹਰ ਲਾਲ ਮੇਮੋਰਿਯਲ ਸਕੂਲ ਦੀ ਸੋਵੀ ਵਰੇਗੰਢ ਤੇ ਮੁੱਖ ਮਹਿਮਾਨ ਵਜੋਂ ਪਹੁਚੇ ਸੁਖਬੀਰ ਬਾਦਲ ਨੇ ਕਿਹਾ ਕਿ ਮੇਰੇ ਪਿਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਸਕੂਲ ਵਿਚ ਪੜਦੇ ਰਹੇ ਹਨ ਸੋ ਇਸ ਕਰਕੇ ਮੈਂ ਸਕੂਲ ਦੀ ਸੋਵੀ ਵਰੇਗੰਢ ਦੇ ਮੌਕੇ ਤੇ ਆਇਆ ਹਾਂ। Conclusion:ਓਹਨਾ ਪਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਰਤਾਰਪੁਰ ਕੋਰੀਡੋਰ ਦੇ ਖੁੱਲਣ ਦੇ ਮਾਮਲੇ ਤੇ ਕੈਪਟਨ ਅਮਰਿੰਦਰ ਸਿੰਘ ਆਈ ਐਸ ਆਈ ਲਈ ਆਪਣੀ ਬਿਆਨਬਾਜ਼ੀ ਤੇ 12 ਨਵੰਬਰ ਤਕ ਆਪਣੀ ਜ਼ੁਬਾਨ ਤੇ ਵਿਰਾਮ ਦੇਣ ਤਾਂਕਿ ਕਰਤਾਰਪੁਰ ਲਾਂਗੇ ਦੇ ਖੁੱਲਣ ਵਿਚ ਕੋਈ ਅੜਚਨ ਨਾ ਪੈ ਜਾਵੇ ਫਾਲਤੂ ਬਿਆਨਬਾਜ਼ੀ ਵਿਚ ਕੁਛ ਨਹੀਂ ਪਿਆ ਕੈਪਟਨ ਨੂੰ ਚਾਹਿਦਾ ਸੀ ਕਿ ਐਸ ਜੀ ਪੀ ਸੀ ਸਾਰੇ ਧਾਰਮਿਕ ਪ੍ਰੋਗਰਾਮ ਕਰਦੀ ਹੈ ਤਾਂ ਦੋ ਸਟੇਜਾਂ ਦਾ ਕਿ ਮਤਲਬ ਸਰਕਾਰ ਕਿ ਕਰੂਗੀ ਪੰਜਾਬ ਸਰਕਾਰ ਵਲੋਂ ਤਿਆਰ ਕਰਵਾਏ ਗਏ ਇਕ ਧਾਰਮਿਕ ਗੀਤ ਤੇ ਬੋਲਦੇ ਹੋਏ ਕਿਹਾ ਕਿ ਉਸ ਗੀਤ ਵਿੱਚ ਸਾਰੇ ਕਾਂਗਰਸੀ ਰਾਹੁਲ ਗਾਂਧੀ ਦੇ ਅਗੇ ਆਪਣਾ ਸਿਰ ਨਿਵਾ ਰਹੇ ਹਨ। ਫਿਰੋਜ਼ਪੁਰ ਦੇ ਵਿਕਾਸ ਦੇ ਮੁਦੇ ਤੇ ਬੋਲਦੇ ਹੋਏ ਕਿਹਾ ਕਿ 2022 ਤਕ ਫਿਰੋਜ਼ਪੁਰ ਦੀ ਨੁਹਾਰ ਬਦਲ ਦੇਵੇਂਗਾ।
ETV Bharat Logo

Copyright © 2024 Ushodaya Enterprises Pvt. Ltd., All Rights Reserved.