ETV Bharat / state

ਵਿਸ਼ੇਸ਼ ਬੱਚਿਆਂ ਨਾਲ ਵਿਧਾਇਕ ਪਰਮਿੰਦਰ ਪਿੰਕੀ ਨੇ ਕੀਤੀ ਮੁਲਾਕਾਤ, ਦਿੱਤਾ 25 ਲੱਖ ਦਾ ਚੈੱਕ

ਵਿਸ਼ੇਸ਼ ਬੱਚਿਆਂ ਨਾਲ ਸਕੂਲ ਵਿੱਚ ਪਹੁੰਚ ਕੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਮੁਲਾਕਾਤ ਕੀਤੀ। ਇਸ ਦੌਰਾਨ ਪਿੰਕੀ ਨੇ ਪੰਜਾਬ ਸਰਕਾਰ ਵੱਲੋਂ ਸਕੂਲ ਨੂੰ 25 ਲੱਖ ਰੁਪਏ ਦਾ ਚੈੱਕ ਵੀ ਦਿੱਤਾ।

ਫ਼ੋਟੋ
author img

By

Published : Sep 16, 2019, 7:25 AM IST

ਫ਼ਿਰੋਜਪੁਰ: ਸ਼ਹਿਰੀ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਗੋਲਡਨ ਐਰੋ ਆਸ਼ਾ ਰਿਹੈਬਲੀਟੋਸ਼ਨ ਸੈਂਟਰ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਸਕੂਲ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਬੈਟਰੀ ਨਾਲ ਚੱਲਣ ਵਾਲੇ ਟ੍ਰਾਈਸਾਈਕਲ ਮਸੇਤ ਹੋਰ ਸਾਮਾਨ ਵੰਡੇ।

ਵੇਖੋ ਵੀਡੀਓ

ਪਰਮਿੰਦਰ ਸਿੰਘ ਪਿੰਕੀ ਨੇ ਪੰਜਾਬ ਸਰਕਾਰ ਵੱਲੋਂ ਸਕੂਲ ਨੂੰ 25 ਲੱਖ ਰੁਪਏ ਦਾ ਚੈੱਕ ਵੀ ਦਿੱਤਾ। ਉਸ ਰਾਸ਼ੀ ਰਾਹੀਂ ਗੂੰਗੇ, ਬਹਿਰੇ ਅਤੇ ਖ਼ਾਸ ਲੋੜਾਂ ਵਾਲੇ ਬੱਚਿਆਂ ਦੀ ਐਕਸਰਸਾਈਜ਼ ਦੇ ਲਈ ਖੇਡਣ ਦਾ ਸਾਮਾਨ, ਆਧੁਨਿਕ ਮਸ਼ੀਨਾਂ, ਇਲੈਕਟ੍ਰਾਨਿਕ ਸਾਮਾਨ ਅਤੇ ਕੰਪਿਊਟਰ ਆਦਿ ਉਪਲੱਬਧ ਕਰਵਾਏ ਗਏ ਹਨ। ਇਸ ਮੌਕੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਮੈਨੂੰ ਖੁਸ਼ੀ ਹੈ ਕਿ ਜਿਨ੍ਹੇ ਵੀ ਪੈਸੇ ਦਿੱਤੇ ਗਏ ਹਨ ਉਸ ਤੋਂ ਜ਼ਿਆਦਾ ਲੱਗੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਇਨ੍ਹਾਂ ਬੱਚਿਆਂ ਨੂੰ ਹੋਰ ਜ਼ਿਆਦਾ ਖੂਸ਼ ਵੇਖਣਾ ਚਾਹੁੰਦਾ ਹਾਂ। ਪਰਮਿੰਦਰ ਪਿੰਕੀ ਨੇ ਕਿਹਾ ਕਿ ਜੇ ਸਕੂਲ ਨੂੰ ਹੋਰ ਪੈਸੇ ਦੀ ਲੋੜ ਪਵੇਗੀ ਤਾਂ ਉਹ ਲਿਆ ਕੇ ਦੇਣਗੇ।

ਸਕੂਲ ਦੀ ਪ੍ਰਿੰਸੀਪਲ ਮੇਜਰ ਪੂਨਮ ਨੇ ਦੱਸਿਆ ਕਿ ਇਸ ਸਕੂਲ ਵਿੱਚ ਬੱਚਿਆਂ ਨੂੰ ਵਿਸ਼ੇਸ਼ ਆਧੁਨਿਕ ਮਸ਼ੀਨਾਂ ਨਾਲ ਪੜ੍ਹਾਇਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਕੂਲ ਦੀ ਹਾਲਤ ਖ਼ਸਤਾ ਸੀ ਅਤੇ ਬੰਦ ਹੋਣ ਦੀ ਕਗਾਰ 'ਚ ਸੀ। ਪ੍ਰਿੰਸੀਪਲ ਨੇ ਕਿਹਾ ਕਿ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ 25 ਲੱਖ ਦੀ ਗ੍ਰਾੰਟ ਪੰਜਾਬ ਸਰਕਾਰ ਤੋਂ ਲਿਆ ਕੇ ਦਿੱਤੀ ਜਿਸ ਨਾਲ ਇਹ ਸਕੂਲ ਮੁੜ ਤੋਂ ਚੱਲ ਪਿਆ ਹੈ ਅਤੇ ਮੈਂ ਇਨ੍ਹਾਂ ਦੀ ਧੰਨਵਾਦੀ ਹਾਂ।

Intro:ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਖਾਸ ਜਰੂਰਤਮੰਦ ਬਚਿਆ ਨਾਲ ਬਿਤਾਇਆ ਸਾਰਾ ਦਿਨ।Body:Daff and dumb ਸਕੂਲ ਦੇ ਬੱਚਿਆਂ ਨਾਲ ਵਿਧਾਇਕ ਨੇ ਕਿਤੀ ਮੌਜ ਮਸਤੀ ਅਤੇ ਓਹਨਾ ਨੂ ਪੜ੍ਹਾਇਆ ਵੀ ਬੰਦ ਹੋਣ ਦੇ ਕਗਾਰ ਤੇ ਖੜਾ ਸੀ ਇਹ ਸਕੂਲ 25 ਲੱਖ ਦੀ ਗ੍ਰਾੰਟ ਪੰਜਾਬ ਸਰਕਾਰ ਤੋਂ ਲਿਆ ਕੇ ਸਕੂਲ ਨੂੰ ਫਿਰ ਸ਼ੁਰੂ ਕਰਵਾਇਆ ਦਸ ਦੇਈਏ ਕਿ ਫੌਜ ਨੇ ਆਪਣੇ ਜਰਨਲ ਹਸਪਤਾਲ ਵਿਚ ਆਸ਼ਾ ਰੇਹਿਬਰੀਟੇਸ਼ਨ ਨਾਮ ਤੇ ਸਕੂਲ ਖੋਲ ਰੱਖਿਆ ਸੀ ਜਿਸ ਵਿਚ ਗੁੰਗੇ ਅਤੇ ਬੋਲੇ ਬਚਿਆ ਨੂੰ ਨਵੀਂ ਤਕਨੀਕ ਨਾਲ ਉਹਨਾਂ ਨੂੰ ਸੁਣਨ ਅਤੇ ਬੋਲਣ ਦੀ ਤਕਨੀਕ ਸਿਖਇ ਜਾਂਦੀ ਸੀ ਅੱਜ ਉਹ ਇਹਨਾਂ ਬਚਿਆ ਲਯੀ ਫਲ ਅਤੇ ਨਵੇਂ ਟਰਾਈ ਸਾਈਕਲ ਲੈਕੇ ਸਕੂਲ ਵਿਚ ਪੁੱਜੇ ਤਿਸ ਬਚਿਆ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ।
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਮੇਨੂ ਕਿਸੇ ਨੇ ਦੱਸਿਆ ਸੀ ਇੰਸ ਸਕੂਲ ਬਾਰੇ ਕੀ ਬੰਦ ਹੋਣ ਦੀ ਕਗਾਰ ਤੇ ਹੈ ਮੈ ਇਹਨਾਂ ਨੂੰ ਪੰਜਾਬ ਸਰਕਾਰ ਤੋਂ 25 ਲੱਖ ਦੀ ਗ੍ਰਾੰਟ ਲਿਆ ਕੇ ਦੇ ਦਿਤੀ ਅੱਜ ਮੇਨੂ ਖੁਸ਼ੀ ਹੈ ਕਿ ਜਿੰਨੇ ਪੈਸੇ ਮੇ ਦਿਤੇ ਉਸ ਤੋ ਜਿਆਦਾ ਲਗੇ ਹੈ ਮੈ ਇਹਨਾਂ ਬਚਿਆ ਨੂੰ ਹੋਰ ਜ਼ਿਆਦਾ ਖੁਸ ਵੇਖਣਾ ਚਾਹੰਦਾ ਹਾਂ ਇਹ ਮੇਰੇ ਤੋਂ ਹੋਰ ਵੀ ਪੈਸੇ ਮੰਗਣ ਤਾਂ ਮੈਂ ਹੋਰ ਲਿਆ ਕੇ ਦੇਵੇਗਾ।

ਸਕੂਲ ਦੀ ਪ੍ਰਿੰਸੀਪਲ ਮੇਜਰ ਪੂਨਮ ਨੇ ਦੱਸਿਆ ਕਿ ਇਸ ਸਕੂਲ ਵਿਚ ਬਚਿਆ ਨੂੰ ਵਿਸ਼ੇਸ਼ ਆਧੁਨਿਕ ਮਸ਼ੀਨਾਂ ਨਾਲ ਪੜ੍ਹਾਈਆਂ ਅਤੇ ਸਿੱਖੀਆ ਜਾਂਦਾ ਹੈ। ਇੰਸ ਸਕੂਲ ਦੀ ਹਾਲਤ ਖਸਤਾ ਸੀ ਅਤੇ ਬੰਦ ਹੋਣ ਦੀ ਤਿਆਰੀ ਵਿਚ ਸੀ ਵਿਧਾਇਕ ਜੀ ਨੇ 25 ਲੱਖ ਦੀ ਗ੍ਰਾੰਟ ਪੰਜਾਬ ਸਰਕਾਰ ਤੋਂ ਲਿਆ ਕੇ ਦਿਤੀ ਜਿਸ ਨਾਲ ਇਹ ਸਕੂਲ ਮੁੜ ਤੋਂ ਚਲ ਪਿਆ ਹੈ ਮੈ ਇਹਨਾਂ ਦੀ ਧੰਨਵਾਦੀ ਹਾ।Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.