ETV Bharat / state

ਜੀਰਾ ਸ਼ਰਾਬ ਫੈਕਟਰੀ ਮਾਮਲਾ: ਧਰਨੇ 'ਤੇ ਬੈਠੇ ਕਿਸਾਨਾਂ ਅਤੇ ਪੁਲਿਸ ਵਿਚਕਾਰ ਝੜਪ - ਪੁਲਿਸ ਨੇ ਕਿਸਾਨਾਂ ਉਤੇ ਲਾਠੀਚਾਰਜ

ਕਿਸਾਨ ਜੀਰਾ ਵਿਚ ਸ਼ਰਾਬ ਫੈਕਟਰੀ (Jira Liquor Factory) ਨੂੰ ਬੰਦ ਕਰਵਾਉਣ ਲਈ ਲੰਮੇ ਸਮੇਂ ਤੋਂ ਧਰਨਾ ਦੇ ਰਹੇ ਹਨ। ਜਿੱਥੇ ਮੰਗਲਵਾਰ ਪੁਲਿਸ ਨੇ ਧਰਨੇ ਦੀ ਜਗ੍ਹਾਂ ਉਤੇ ਪਹੁੰਚਣ ਵਾਲੇ ਰਾਸਤਿਆਂ ਉਤੇ ਬੇਰੀਕੇਡ ਲਗਾ ਦਿੱਤੇ। ਕਿਸਾਨਾਂ ਨੇ ਇਹ ਬੇਰੀਗੇਡ ਤੋੜ ਦਿੱਤੇ। ਜਿਸ ਤੋਂ ਬਾਅਦ ਕਿਸਾਨਾਂ ਅਤੇ ਪੁਲਿਸ ਵਿਚਕਾਰ ਝੜਪ (Clash between the police and farmers at the Jira Liquor Factory) ਹੋ ਗਈ।

ਜੀਰਾ ਸ਼ਰਾਬ ਫੈਕਟਰੀ ਮਾਮਲਾ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ

author img

By

Published : Dec 20, 2022, 2:43 PM IST

Updated : Dec 20, 2022, 7:42 PM IST

ਜੀਰਾ ਸ਼ਰਾਬ ਫੈਕਟਰੀ ਮਾਮਲਾ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ

ਫਿਰੋਜ਼ਪੁਰ: ਜ਼ੀਰਾ ਇੱਕ ਵਾਰ ਫਿਰ ਪੁਲਿਸ ਤੇ ਕਿਸਾਨ ਆਹਮੋ-ਸਾਹਮਣੇ ਹੋ ਗਏ ਹਨ। ਫਿਰੋਜ਼ਪੁਰ ਜ਼ਿਲ੍ਹੇ ਦੇ ਜੀਰਾ ਵਿਚ ਸ਼ਰਾਬ ਫੈਕਟਰੀ ਅੱਗੇ ਧਰਨੇ 'ਤੇ ਬੈਠੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋਈ ਹੈ। ਜੀਰਾ ਦੇ ਪਿੰਡ ਮਨਸੂਰ ਵਾਲਾ ਦੀ ਸ਼ਰਾਬ ਫੈਕਟਰੀ (Jira Liquor Factory) ਦੇ ਬਾਹਰ ਇਕੱਠੇ ਹੋਏ ਕਿਸਾਨਾਂ 'ਤੇ ਪੁਲਿਸ ਨੇ ਲਾਠੀਚਾਰਜ ਕੀਤਾ। (Clash between the police and farmers at the Jira Liquor Factory)

ਸਥਿਤੀ ਤਣਾਅ ਪੂਰਨ: ਫਿਲਹਾਲ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਅਤੇ ਮੌਕੇ 'ਤੇ ਵੱਡੀ ਗਿਣਤੀ 'ਚ ਪੁਲਿਸ ਬਲ ਤਾਇਨਾਤ ਹਨ। ਦਰਅਸਲ ਸੋਮਵਾਰ ਤੋਂ ਕਿਸਾਨ ਜਥੇਬੰਦੀਆਂ ਹੜਤਾਲ 'ਤੇ ਹਨ। ਪੁਲਿਸ ਨੇ ਧਰਨੇ ਵਾਲੀ ਥਾਂ ’ਤੇ ਬੇਰੀਕੇਡ ਲਗਾਏ ਹੋਏ ਸੀ। ਬੇਰੀਕੇਡ ਨੂੰ ਧਰਨਾਕਾਰੀ ਕਿਸਾਨਾਂ ਨੇ ਤੋੜ ਦਿੱਤਾ। ਜਿਸ ਬਾਅਦ ਪੁਲਿਸ ਨੇ ਕਿਸਾਨਾਂ ਉਤੇ ਲਾਠੀਚਾਰਜ ਕਰ ਦਿੱਤਾ। ਕਿਸਾਨ ਜਥੇਬੰਦੀਆਂ ਅਤੇ ਪੁਲਿਸ ਦੀ ਆਹਮੋ-ਸਾਹਮਣੇ ਟੱਕਰ ਹੋ ਗਈ, ਜਿੱਥੇ ਕਿਸਾਨਾਂ ਨੇ ਪੁਲਿਸ ਵੱਲੋਂ ਲਾਏ ਬੇਰੀਕੇਡ ਤੋੜ ਕੇ ਸੁੱਟ ਦਿੱਤੇ ਅਤੇ ਧਰਨੇ ਵਾਲੀ ਥਾਂ ਦਾਖ਼ਲ ਹੋ ਗਏ। ਕਿਸਾਨਾਂ ਨੇ ਬੇਰੀਕੇਡ ਖੇਤਾਂ ਵਿੱਚ ਸੁੱਟ ਦਿੱਤੇ ਹਨ।

ਪੂਰਾ ਮਾਮਲਾ ਕੀ ਹੈ: ਦਰਅਸਲ, ਪੰਜਾਬ ਦੇ ਫਿਰੋਜਪੁਰ ਜਿਲ੍ਹੇ ਦੇ ਮਨਸੂਰਵਾਲ ਪਿੰਡ (Mansurwal village of Ferozepur district) ਵਿਚ ਸ਼ਰਾਬ ਅਤੇ ਏਥੇਨਲ ਪਲਾਸਟਿਕ ਦੇ ਸਾਹਮਣੇ ਲਗਭਗ ਪੰਜ ਮਹੀਨੇ ਤੋਂ ਧਰਨੇ 'ਤੇ ਬੈਠੇ ਪ੍ਰਦਰਸ਼ਨਕਾਰੀਆਂ ਹਨ। ਸ਼ਨੀਵਾਰ ਨੂੰ ਕੁਲਦੀਪ ਸਿੰਘ ਧਾਲੀਵਾਲ ਵੀ ਧਰਨੇ ਉਤੇ ਪਹੁੰਚੇ ਸਨ ਉਨ੍ਹਾਂ ਵੀ ਕਿਸਾਨਾਂ ਨਾਲ ਗੱਲਬਾਤ ਕੀਤੀ। ਪ੍ਰਦਰਸ਼ਨਕਾਰੀਆਂ ਦਾ ਦਾਅਵਾ ਹੈ ਕਿ ਇਹ ਫੈਕਟਰੀ ਹਵਾ ਪ੍ਰਦੂਸ਼ਣ ਦੇ ਖੇਤਰ ਦੇ ਇਲਾਵਾ ਕਈ ਪਿੰਡਾਂ ਵਿੱਚ ਭੂਮੀਗਤ ਜਲ ਪ੍ਰਦੂਸ਼ਤ ਦਾ ਕਾਰਨ ਵੀ ਬਣ ਰਹੀ ਹੈ। ਕਰ ਰਿਹਾ ਹੈ। ਇਸ ਲਈ ਕਿਸਾਨ ਫੈਕਟਰੀ ਬੰਦ ਕਰਨ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ:- ਲਤੀਫਪੁਰਾ ਵਿਵਾਦ: ਪੀੜਤ ਪਰਿਵਾਰਾਂ ਦਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਜਾਣਿਆ ਹਾਲ

Last Updated : Dec 20, 2022, 7:42 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.