ETV Bharat / state

ਫਿਰੋਜ਼ਪੁਰ ਵਿੱਚ ਕਰਵਾਇਆ ਜਾ ਰਿਹਾ ਬਾਸਕਟਬਾਲ ਟੂਰਨਾਮੈਂਟ - Basketball tournament

ਫ਼ਿਰੋਜ਼ਪੁਰ ਵਿੱਚ ਸੜਕ ਹਾਦਸੇ ਵਿੱਚ ਮਾਰੇ ਗਏ, ਬਾਸਕਟਬਾਲ ਖਿਡਾਰੀ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਫ਼ਿਰੋਜ਼ਪੁਰ ਦੇ ਬਾਸਕਟਬਾਲ ਖਿਡਾਰੀ ਅਤੇ ਕੋਚ ਖੁਦ ਪੈਸੇ ਇਕੱਠੇ ਕਰਦੇ ਹਨ।

ਫਿਰੋਜ਼ਪੁਰ ਵਿੱਚ ਕਰਵਾਇਆ ਜਾ ਰਿਹਾ ਬਾਸਕਟਬਾਲ ਟੂਰਨਾਮੈਂਟ

author img

By

Published : Nov 9, 2021, 7:49 AM IST

ਫ਼ਿਰੋਜ਼ਪੁਰ: ਅੱਜ(ਸੋਮਵਾਰ) ਵੀ ਕਈ ਥਾਈਂ ਮਨੁੱਖਤਾ ਜ਼ਿੰਦਾ ਦਿਖਾਈ ਦਿੰਦੀ ਹੈ। ਫ਼ਿਰੋਜ਼ਪੁਰ(Ferozepur) ਵਿੱਚ ਸੜਕ ਹਾਦਸੇ ਵਿੱਚ ਮਾਰੇ ਗਏ, ਬਾਸਕਟਬਾਲ ਖਿਡਾਰੀ(Basketball players) ਦੀ ਯਾਦ ਨੂੰ ਤਾਜ਼ਾ ਰੱਖਣ ਲਈ ਫ਼ਿਰੋਜ਼ਪੁਰ ਦੇ ਬਾਸਕਟਬਾਲ ਖਿਡਾਰੀ ਅਤੇ ਕੋਚ ਖੁਦ ਪੈਸੇ ਇਕੱਠੇ ਕਰਦੇ ਹਨ।

ਫਿਰੋਜ਼ਪੁਰ ਵਿੱਚ ਕਰਵਾਇਆ ਜਾ ਰਿਹਾ ਬਾਸਕਟਬਾਲ ਟੂਰਨਾਮੈਂਟ

ਉਹਨਾਂ ਦੀ ਯਾਦ ਵਿੱਚ ਚੈਂਪੀਅਨਸ਼ਿਪ ਦਾ ਆਯੋਜਨ ਕਰਦੇ ਹਨ। ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਨਾਲ-ਨਾਲ ਦਿੱਲੀ ਅਤੇ ਰਾਜਾਂ ਦੀਆਂ ਬਾਸਕਟਬਾਲ ਟੀਮਾਂ ਨੇ ਭਾਗ ਲਿਆ ਅਤੇ ਉਕਤ ਕੋਚ ਜਗਨਦੀਪ ਸਿੰਘ ਨੇ ਸੜਕ ਹਾਦਸੇ ਵਿੱਚ ਮਾਰੇ ਗਏ।

ਆਪਣੇ ਸੀਨੀਅਰਜ਼ ਨੂੰ ਯਾਦ ਕਰਦਿਆਂ ਕਿਹਾ ਕਿ ਅਸੀਂ ਹਰ ਸਾਲ ਇਸ ਚੈਂਪੀਅਨਸ਼ਿਪ ਦਾ ਆਯੋਜਨ ਕਰਦੇ ਹਾਂ, ਤਾਂ ਜੋ ਉਹ ਯਾਦ ਰਹੇ। ਕਿਉਂਕਿ ਉਹ ਗਰਾਊਂਡ(Ground) ਨਾਲ ਜੁੜਿਆ ਹੋਇਆ ਸੀ ਅਤੇ ਅਸੀਂ ਇਸ ਚੈਂਪੀਅਨਸ਼ਿਪ ਨੂੰ ਕਰਵਾਉਣ ਲਈ ਅਪਣੇ ਕੋਲੋਂ ਪੈਸੇ ਲਗਾ ਕੇ ਕਰਵਾਨੇ ਹਾਂ।

ਇਹ ਵੀ ਪੜ੍ਹੋ:ਪੈਟਰੋਲ ਡੀਜ਼ਲ ਦੀਆਂ ਕੀਮਤਾਂ ਸਰਕਾਰ ਹੋਰ ਘਟਾਵੇ ਇਸ ਨਾਲ ਕੋਈ ਰਾਹਤ ਨਹੀਂ

ETV Bharat Logo

Copyright © 2025 Ushodaya Enterprises Pvt. Ltd., All Rights Reserved.