ETV Bharat / state

ਨਸ਼ੇ ਦੇ ਦੈਂਤ ਨੇ ਨਿਗਲਿਆ 22 ਸਾਲਾ ਨੌਜਵਾਨ

author img

By

Published : Jan 10, 2020, 10:02 AM IST

ਛਾਉਣੀ ਇਲਾਕੇ ਵਿੱਚ ਰਹਿਣ ਵਾਲੇ 22 ਸਾਲਾ ਵਿੱਕੀ ਦੀ ਨਸ਼ੇ ਦੀ ਓਵਕਡੋਜ਼ ਨਾਲ ਮੌਤ ਹੋ ਗਈ ਜਿਸ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।

ਨਸ਼ੇ ਦੇ ਦੈਂਤ ਨੇ 22 ਸਾਲਾ ਨੌਜਵਾਨ ਨੂੰ ਲਿਆ ਆਪਣੇ ਕਲਾਵੇ `ਚ
ਫ਼ੋਟੋ

ਫਿਰੋਜ਼ਪੁਰ: ਛਾਉਣੀ ਇਲਾਕੇ ਵਿੱਚ ਰਹਿਣ ਵਾਲੇ 22 ਸਾਲਾ ਵਿੱਕੀ ਦੀ ਨਸ਼ੇ ਦੀ ਓਵਕਡੋਜ਼ ਨਾਲ ਮੌਤ ਹੋ ਗਈ। ਇਸ ਘਟਨਾ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਪਰਿਵਾਰਕ ਮੈਂਬਰ ਨੇ ਨਸ਼ੇ ਦੇ ਸੌਦਾਗਰਾਂ ਨੂੰ ਕੋਸਦਿਆਂ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਆਪਣੀ ਜ਼ਿੰਮੇਵਾਰੀ ਸਮਝਣ ਦੀ ਗੁਹਾਰ ਲਗਾਈ।

ਵੇਖੋ ਵੀਡੀਓ

ਨਸ਼ੇ ਦੀ ਚਪੇਟ ਵਿੱਚ ਆਏ ਨੌਜਵਾਨ ਵਿੱਕੀ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਘਰ-ਘਰ ਸਪਲਾਈ ਹੋ ਰਿਹਾ ਨਸ਼ਾ ਲਗਾਤਾਰ ਨੌਜਵਾਨਾਂ ਦੀ ਜਾਨ `ਤੇ ਭਾਰੂ ਪੈ ਰਿਹਾ ਹੈ ਪਰ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਬਿਆਨ ਦੇਣ ਤੋਂ ਇਲਾਵਾ ਕੁੱਝ ਵੀ ਕਰਨ ਨੂੰ ਤਿਆਰ ਨਹੀਂ।

ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਤੁਰੰਤ ਨਸ਼ਾ ਸੌਦਾਗਰਾਂ ਨੂੰ ਕਾਬੂ ਕਰਕੇ ਮੌਤ ਦੇ ਮੂੰਹ ਵੱਲ ਜਾ ਰਹੀ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾਵੇ।

ਦੱਸ ਦੇਈਏ ਕਿ ਪਰਿਵਾਰ ਨੇ ਨਾ ਹੀ ਕੋਈ ਕਾਨੂੰਨੀ ਕਾਰਵਾਈ ਅਤੇ ਨਾ ਹੀ ਪੋਸਟਮਾਰਟਮ ਕਰਵਾਇਆ ਹੈ।

Intro:ਨਸ਼ੇ ਦੇ ਦੈਂਤ ਨੇ 22 ਸਾਲਾ ਨੌਜਵਾਨ ਨੂੰ ਲਿਆ ਆਪਣੇ ਕਲਾਵੇ `ਚ

ਫਿ਼ਰੋਜ਼ਪੁਰ ਕੈਂਟ ਦੇ ਵਿੱਕੀ ਦੀ ਨਸ਼ੇ ਦੇ ਚਲਦੇ ਹੋਈ ਮੌਤ

ਪਰਿਵਾਰ ਨੇ ਨਹੀਂ ਕਰਵਾਈ ਕਾਨੂੰਨੀ ਕਾਰਵਾਈ Body:ਨਸ਼ੇ ਦਾ ਭੈੜਾ ਦੈਂਤ ਇਕ ਹੋਰ ਪਰਿਵਾਰ ਤੇ ਪਿਆ ਭਾਰੂ ਤੇ ਨਸ਼ੇ ਦੀ ਲਪੇਟ ਵਿਚ ਆਏ 22 ਸਾਲਾ ਨੌਜਵਾਨ ਦੀ ਹੋਈ ਮੌਤ।

ਜੀ ਹਾਂ ਨਸਿ਼ਆਂ ਸਦਕਾ ਰੋਜ਼ਾਨਾ ਹੋ ਰਹੀਆਂ ਮੌਤਾਂ ਦੇ ਸਿਲਸਿਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਅਤੇ ਅੱਜ ਫਿ਼ਰੋਜ਼ਪੁਰ ਛਾਉਣੀ ਦੇ ਇਲਾਕੇ ਵਿਚ ਵਸਦੇ 22 ਸਾਲਾ ਵਿੱਕੀ ਦੀ ਮੌਤ ਹੋਣ ਨਾਲ ਜਿਥੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ, ਉਥੇ ਪਰਿਵਾਰਕ ਮੈਂਬਰ ਇਕ ਵਾਰ ਫਿਰ ਨਸ਼ੇ ਦੇ ਸੌਦਾਗਰਾਂ ਨੂੰ ਕੋਸਦਿਆਂ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਆਪਣੀ ਜਿੰਮੇਵਾਰੀ ਸਮਝਣ ਦੀ ਗੁਹਾਰ ਲਗਾਈ।

v/o-1 ਨਸ਼ੇ ਦੇ ਸਦਕਾ ਵਿੱਕੀ ਨਾਮਕ ਨੌਜਵਾਨ ਦੀ ਹੋਈ ਮੌਤ ਨਾਲ ਜਿਥੇ ਫਿ਼ਰੋਜ਼ਪੁਰ ਕੈਂਟ ਇਲਾਕੇ ਵਿਚ ਇਕ ਵਾਰ ਫਿਰ ਲੋਕ ਨਸ਼ੇ ਵਿਰੁੱਧ ਬੋਲਣ ਲੱਗੇ, ਉਥੇ ਨਸ਼ਾ ਕਿਥੋਂ ਤੇ ਕਿਵੇਂ ਸਪਲਾਈ ਹੁੰਦੈ ਦੀਆਂ ਗੱਲਾਂ ਲੱਗੀਆਂ ਛਿੜਣ। ਨੌਜਵਾਨ ਲੜਕੇ ਦੀ ਹੋਈ ਮੌਤ `ਤੇ ਜਿਥੇ ਰੌਂਦਾ-ਕੁਰਲਾਉਂਦਾ ਪਰਿਵਾਰ ਨਸ਼ਾ ਸੋਦਾਗਰਾਂ ਤੇ ਸਰਕਾਰ ਸਮੇਤ ਪੁਲਿਸ ਪ੍ਰਸ਼ਾਸਨ ਨੂੰ ਕੋਸਦਾ ਨਜ਼ਰੀ ਪਿਆ, ਉਥੇ ਲੋਕ ਵੀ ਇਸ ਦੇ ਹੱਲ ਲਈ ਆਵਾਜ ਬੁਲੰਦ ਕਰਦੇ ਨਜ਼ਰੀ ਪਏ।Conclusion:ਨਸ਼ੇ ਦੀ ਲਪੇਟ ਵਿਚ ਆਏ ਨੌਜਵਾਨ ਵਿੱਕੀ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਘਰ-ਘਰ ਸਪਲਾਈ ਹੋ ਰਿਹਾ ਨਸ਼ਾ ਲਗਾਤਾਰ ਨੌਜਵਾਨਾਂ ਦੀ ਜਾਨ `ਤੇ ਭਾਰੂ ਪੈ ਰਿਹੈ, ਪ੍ਰੰਤੂ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਬਿਆਨ ਦੇਣ ਤੋਂ ਇਲਾਵਾ ਕੁਝ ਵੀ ਕਰਨ ਨੂੰ ਤਿਆਰ ਨਹੀਂ। ਪਰਿਵਾਰਕ ਮੈ਼ਬਰਾਂ ਨੇ ਮੰਗ ਕੀਤੀ ਕਿ ਤੁਰੰਤ ਨਸ਼ਾ ਸੁਦਾਗਰਾਂ ਨੂੰ ਕਾਬੂ ਕਰਕੇ ਮੌਤ ਦੇ ਮੂੰਹ ਵੱਲ ਜਾ ਰਹੀ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾਵੇ।

ਬਾਈਟ ਮ੍ਰਿਤਕ ਦਾ ਭਰਾ

ਬਾਈਟ ਰਿਸ਼ਤੇਦਾਰ

ਉਥੇ ਹੀ ਪਰਿਵਾਰ ਨੇ ਨਾ ਤਾਂ ਕੋਈ ਕਾਨੂੰਨੀ ਕਾਰਵਾਈ ਅਤੇ ਨ ਹੀ ਪੋਸਟਮਾਰਟਮ ਕਰਵਾਇਆ ਹੈ
ETV Bharat Logo

Copyright © 2024 Ushodaya Enterprises Pvt. Ltd., All Rights Reserved.