ETV Bharat / state

ਮੋਦੀ ਦੀ ਸੁਰੱਖਿਆ ਵਿਚ ਸੰਨ੍ਹ:ਯੁਵਾ ਮੋਰਚਾ ਨੇ ਕੀਤਾ ਪ੍ਰਦਰਸ਼ਨ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸੁਰੱਖਿਆ ਵਿਚ ਸੰਨ੍ਹ (PM Modi security breach) ਲੱਗਣ ਦੇ ਮਾਮਲੇ ਨੂੰ ਲੈ ਕੇ ਭਾਜਪਾ ਯੁਵਾ ਮੋਰਚਾ ਨੇ ਅੱਜ ਰੋਸ ਪ੍ਰਦਰਸ਼ਨ ਕੀਤਾ(Yuva Morcha held protest)। ਮੋਰਚਾ ਆਗੂਆਂ ਨੇ ਇਸ ਪਿੱਛੇ ਜ਼ਿੰਮੇਵਾਰ ਪੁਲਿਸ ਅਫਸਰਾਂ ’ਤੇ ਤੁਰੰਤ ਕਾਰਵਾਈ ਕਰਨ ਦੀ ਮੰਗ (Demand to take action against responsible officers)ਕੀਤੀ।

author img

By

Published : Jan 7, 2022, 5:46 PM IST

ਯੁਵਾ ਮੋਰਚਾ ਨੇ ਕੀਤਾ ਪ੍ਰਦਰਸ਼ਨ
ਯੁਵਾ ਮੋਰਚਾ ਨੇ ਕੀਤਾ ਪ੍ਰਦਰਸ਼ਨ

ਫਾਜ਼ਿਲਕਾ:ਅਬੋਹਰ ਵਿਚ ਭਾਜਪਾ ਯੁਵਾ ਮੋਰਚਾ ਦੇ ਪ੍ਰਦੇਸ਼ ਸਚਿਵ ਸ਼ਿਵਰਾਜ ਗੋਇਲ ਅਤੇ ਐਡਵੋਕੇਟ ਸਿਕੰਦਰ ਕਪੂਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਸੰਨ੍ਹ (PM Modi security breach)ਹਕਰਨ ਵਾਲੇ ਮਾਮਲੇ ਨੂੰ ਲੈ ਕੇ ਮੁੱਖਮੰਤਰੀ ਚੰਨੀ ਦਾ ਪੁਤਲਾ ਫੂਕਿਆ ਅਤੇ ਪੰਜਾਬ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ (Yuva Morcha held protest) ਸਬੰਧਤ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।

ਯੁਵਾ ਮੋਰਚਾ ਨੇ ਕੀਤਾ ਪ੍ਰਦਰਸ਼ਨ

ਪਹਿਲੀ ਵਾਰ ਪੀਐਮ ਕਾਫਲੇ ਨੂੰ ਰੁਕਣਾ ਪਿਆ

ਇਸ ਮੌਕੇ ਭਾਜਪਾ ਯੁਵਾ ਮੋਰਚਾ ਦੇ ਪ੍ਰਦੇਸ਼ ਸਚਿਵ ਸ਼ਿਵਰਾਜ ਸ਼ਿਵ ਗੋਯਲ ਅਤੇ ਐਡਵੋਕੇਟ ਸਿਕੰਦਰ ਕਪੂਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਪ੍ਰਧਾਨਮੰਤਰੀ ਦੇ ਕਾਫ਼ਲੇ ਨੂੰ 20 ਮਿੰਟ ਦੇ ਕਰੀਬ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਫਲਾਈਓਵਰ ’ਤੇ ਰੁਕਣਾ ਪਿਆ।

ਜਿੰਮੇਵਾਰ ਅਫਸਰਾਂ ਵਿਰੁੱਧ ਕਾਰਵਾਈ ਦੀ ਮੰਗ

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਲਈ ਹਜ਼ਾਰਾਂ ਕਰੋੜ ਰੁਪਏ ਦੀ ਯੋਜਨਾ ਦੇ ਪ੍ਰਾਜੈਕਟ ਲਾਗੂ ਕਰਨੇ ਸੀ ਪ੍ਰੰਤੂ ਭਾਜਪਾ ਵਰਕਰਾਂ ਨੂੰ ਵੀ ਰੈਲੀ ਸਥਲ ਤੇ ਜਾਨ ਤੋ ਵੀ ਰੋਕਿਆ ਗਿਆ ਇਹ ਸਭਕੁਝ ਕਾਂਗਰਸ ਸਰਕਾਰ ਦੀ ਸ਼ਹਿ ਤੇ ਪੰਜਾਬ ਪੁਲਿਸ ਨੇ ਕੀਤਾ ਹੈ ਜਿਸ ਦੇ ਖਿਲਾਫ਼ ਲੋਕਾਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਬੰਧਤ ਅਧਿਕਾਰੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ(Demand to take action against responsible officers)।

ਇਹ ਵੀ ਪੜ੍ਹੋ:PM security breach: 150 ਅਣਪਛਾਤੇ ਲੋਕਾਂ ’ਤੇ ਮਾਮਲਾ ਦਰਜ, 5 ਜ਼ਿਲ੍ਹਿਆਂ ਦੇ ਐਸਐਸਪੀਜ਼ ਤਲਬ

ETV Bharat Logo

Copyright © 2024 Ushodaya Enterprises Pvt. Ltd., All Rights Reserved.