ਫਾਜ਼ਿਲਕਾ: ਕਿਸਾਨ ਸੁਰੂ ਤੋਂ ਹੀ ਮੁਸੀਬਤਾਂ ਨਾਲ ਉਲਝ ਕੇ ਖੇਤੀ ਕਰਦਾ ਆਇਆ ਹੈ, ਕਦੀ ਕੁਦਰਤ ਦੀ ਮਾਰ ਕਦੇ ਸਰਕਾਰਾਂ ਦੀ ਮਾਰ, ਜ਼ਿਲ੍ਹਾ ਫਾਜ਼ਿਲਕਾ ਦੇ ਉਪ ਮੰਡਲ ਅਬੋਹਰ ਦੇ ਅਧੀਨ ਪੈਂਦੇ ਪਿੰਡਾਂ ਵਿੱਚ ਪਾਣੀ ਨਾਲ ਖ਼ਰਾਬ ਹੋਈ ਫ਼ਸਲ ਦੇ ਮੁਆਵਜ਼ੇ ਨੂੰ ਲੈ ਕੇ ਪਿਛਲੇ ਕਾਫ਼ੀ ਦਿਨਾਂ ਤੋਂ ਪਹਿਲਾਂ ਅਬੋਹਰ ਹਨੂੰਮਾਨਗੜ੍ਹ ਰੋਡ ਅਤੇ ਅਬੋਹਰ ਮਲੋਟ ਰੋਡ ਤੇ ਕਿਸਾਨਾਂ ਵੱਲੋਂ ਧਰਨਾ ਲਗਾਇਆ ਹੋਇਆ ਹੈ।
ਕਿਸਾਨਾਂ ਘੇਰਿਆ ਐੱਸ.ਡੀ.ਐੱਮ. ਦਫ਼ਤਰ - ਮੁਆਵਜ਼ਾ ਰਾਸ਼ੀ ਜਾਰੀ
ਜ਼ਿਲ੍ਹਾ ਫਾਜ਼ਿਲਕਾ ਦੇ ਅਬੋਹਰ ਵਿੱਚ ਕਿਸਾਨਾਂ ਨੇ ਖ਼ਰਾਬ ਹੋਈ ਫ਼ਸਲ ਦੇ ਮੁਆਵਜ਼ੇ ਨੂੰ ਲੈ ਕੇ ਐੱਸ.ਡੀ.ਐੱਮ ਦਾ ਦਫ਼ਤਰ ਘੇਰਿਆ।
ਕਿਸਾਨਾਂ ਘੇਰਿਆ ਐੱਸ.ਡੀ.ਐੱਮ. ਦਫ਼ਤਰ