ETV Bharat / state

ਜ਼ਿਮਨੀ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਰਮਿੰਦਰ ਆਵਲਾ ਨੇ ਕੀਤੀ ਜਿੱਤ ਹਾਸਲ - ਜ਼ਿਮਨੀ ਚੋਣਾਂ ਜਲਾਲਾਬਾਦ

ਹਲਕਾ ਜਲਾਲਾਬਾਦ ਦੀਆਂ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਰਮਿੰਦਰ ਆਵਲਾ ਨੇ 16,634 ਵੋਟਾਂ ਨਾਲ ਜਿੱਤ ਹਾਸਲ ਕੀਤੀ।

ਫ਼ੋਟੋ
author img

By

Published : Oct 24, 2019, 6:00 PM IST

ਜਲਾਲਾਬਾਦ: ਜਲਾਲਾਬਾਦ ਹਲਕਾ 'ਤੇ ਅਕਾਲੀ ਦਲ ਦਾ ਪਿਛਲੇ 10 ਸਾਲ ਤੋਂ ਕਬਜ਼ਾ ਸੀ ਅਤੇ ਅੱਜ ਅਕਾਲੀਆਂ ਦੇ ਗੜ੍ਹ 'ਚ ਕਾਂਗਰਸ ਦੇ ਉਮੀਦਵਾਰ ਰਵਿੰਦਰ ਆਵਲਾ ਨੇ 16,634 ਵੋਟਾਂ ਦੀ ਲੀਡ ਲੈ ਕੇ ਜਿੱਤ ਪ੍ਰਾਪਤ ਕੀਤੀ ਹੈ।

ਵੀਡੀਓ

ਉੱਥੇ ਹੀ ਅਕਾਲੀ ਦਲ ਵੱਲੋਂ ਚੋਣ ਲੜ ਰਹੇ ਡਾ. ਰਾਜ ਸਿੰਘ ਡਿੱਬੀਪੁਰਾ ਨੇ ਕਾਂਗਰਸ ਉਮੀਦਵਾਰ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਵੋਟਾ ਖਰੀਦੀਆਂ ਲਈ ਹਰ ਪਿੰਡ ਵਿੱਚ ਕਰੀਬ 16 ਤੋਂ 20 ਲੱਖ ਰੁਪਏ ਵੰਡ ਕੇ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਹਨ।

ਜੇਤੂ ਰਹੇ ਰਮਿੰਦਰ ਆਵਲਾ ਨੇ ਜਲਾਲਾਬਾਦ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਜਲਾਲਾਬਾਦ ਨਿਵਾਸੀਆਂ ਦੀ ਜਿੱਤ ਹੈ ਅਤੇ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੁੰਦੇ ਹਨ।

Intro:JBD BY ELECTION CONGRESS WIN- FROM INDERJIT SINGH Body:

ਐਂਕਰ : - ਜ਼ਿਮਨੀ ਚੋਣਾ ਵਿੱਚ ਕਾਂਗਰਸ ਦੇ ਉਮੀਦਵਾਰ ਰਵਿੰਦਰ ਆਵਲਾ ਰਹੇ ਜੇਤੂ 16 ਹਜਾਰ 634 ਵੋਟ ਲੈ ਕੇ ਦੀ ਜਿੱਤ ਹਾਸਲ

ਵਾ / ਓ : - ਜਲਾਲਾਬਾਦ ਹਲਕਾ ਜਿੱਥੇ ਅਕਾਲੀ ਦਲ ਦਾ ਪਿਛਲੇ 10 ਸਾਲ ਤੋਂ ਕਬਜਾ ਸੀ ਅੱਜ ਉਥੇ ਹੀ ਕਾਂਗਰਸ ਦੇ ਉਮੀਦਵਾਰ ਰਵਿੰਦਰ ਆਵਲਾ ਨੇ 16 ਹਜਾਰ 634 ਵੋਟਾਂ ਦੀ ਲੀਡ ਲੈ ਕੇ ਜਿੱਤ ਪ੍ਰਾਪਤ ਕੀਤੀ ਹੈ

ਵਾ / ਓ : - ਉਥੇ ਹੀ ਅਕਾਲੀ ਦਲ ਵਲੋਂ ਚੋਣ ਲੜ ਰਹੇ ਡਾਕਟਰ ਰਾਜ ਸਿੰਘ ਡਿਬੀ ਪੁਰਾ ਨੇ ਕਾਂਗਰਸ ਦੇ ਉਮੀਦਵਾਰ ਉੱਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂਨੇ ਹਰ ਪਿੰਡ ਵਿੱਚ ਕਰੀਬ 16 ਤੋਂ 20 ਲੱਖ ਰੁਪਏ ਵੰਡ ਕੇ ਵੋਟਾ ਖਰੀਦੀਅ ਹਨ ਅਤੇ ਲੋਕਤੰਤਰ ਦੀ ਜੱਮਕੇ ਧੱਜੀਆਂ ਉੜਾਈਆ ਹਨ

ਬਾਈਟ : - ਡਾਕਟਰ ਰਾਜ ਸਿੰਘ ਡਿਬੀ ਪੁਰਾ ਅਕਾਲੀ ਉਮੀਦਵਾਰ

ਵਾ / ਓ : - ਉਥੇ ਹੀ ਜੇਤੂ ਰਹੇ ਰਮਿਦਰ ਆਵਲਾ ਨੇ ਜਲਾਲਾਬਾਦ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਜਲਾਲਾਬਾਦ ਨਿਵਾਸੀਆਂ ਦੀ ਜਿੱਤ ਹੈ ਅਤੇ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੁੰਦੇ ਹੈ

ਬਾਈਟ : - ਰਰਮਿੰਦਰ ਔਲਾ ਜੇਤੂ ਉਮੀਦਵਾਰ

ਵਾ / ਓ : - ਉਥੇ ਹੀ ਜਿਲਾ ਕਾਂਗਰਸ ਕਮੇਟੀ ਫਾਜਿਲਕਾ ਦੇ ਯੂਥ ਪ੍ਰਧਾਨ ਰੰਜਮ ਕਾਮਰਾ ਨੇ ਕਿਹਾ ਕਿ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਭਾਰੀ ਵੋਟਾ ਨਾਲ ਜਿਤਾਇਆ ਹੈ ਅਤੇ ਅਸੀ ਆਉਣ ਵਾਲੇ ਸਮੇ ਵਿੱਚ ਬੇਰੋਜਗਾਰੀ ਅਤੇ ਨਸ਼ੋ ਨੂੰ ਦੂਰ

ਬਾਈਟ : - ਰੰਜਮ ਕਾਮਰਾ ਯੂਥ ਪ੍ਰਧਾਨ ਕਾਂਗਰਸ ਕਮੇਟੀ

ਵਾ / ਓ : - ਉਥੇ ਹੀ ਜਲਾਲਾਬਾਦ ਦੇ ਏਸਡੀਏਮ ਕੇਸ਼ਵ ਗੋਇਲ ਨੇ ਕਿਹਾ ਕਿ ਕਾਂਗਰਸ ਕਮੇਟੀ ਦੇ ਉਮੀਦਵਾਰ ਰਵਿੰਦਰ ਆਵਲਾ ਨੇ 17 ਹਜਾਰ ਦੇ ਕਰੀਬ ਵੋਟਾ ਨਾਲ ਜਿੱਤ ਪ੍ਰਾਪਤ ਕੀਤੀ ਹੈ

ਬਾਈਟ ; - ਕੇਸ਼ਵ ਗੋਇਲ ਐਸ਼ ਡੀ ਐਮ ਜਲਾਲਾਬਾਦConclusion:

ਐਂਕਰ : - ਜਲਾਲਾਬਾਦ ਜ਼ਿਮਨੀ ਚੋਣਾ ਵਿੱਚ ਕਾਂਗਰਸ ਦੇ ਉਮੀਦਵਾਰ ਰਵਿੰਦਰ ਆਵਲਾ ਰਹੇ ਜੇਤੂ 16 ਹਜਾਰ 634 ਵੋਟ ਲੈ ਕੇ ਦੀ ਜਿੱਤ ਹਾਸਲ

ਵਾ / ਓ : - ਜਲਾਲਾਬਾਦ ਹਲਕਾ ਜਿੱਥੇ ਅਕਾਲੀ ਦਲ ਦਾ ਪਿਛਲੇ 10 ਸਾਲ ਤੋਂ ਕਬਜਾ ਸੀ ਅੱਜ ਉਥੇ ਹੀ ਕਾਂਗਰਸ ਦੇ ਉਮੀਦਵਾਰ ਰਵਿੰਦਰ ਆਵਲਾ ਨੇ 16 ਹਜਾਰ 634 ਵੋਟਾਂ ਦੀ ਲੀਡ ਲੈ ਕੇ ਜਿੱਤ ਪ੍ਰਾਪਤ ਕੀਤੀ ਹੈ

ਵਾ / ਓ : - ਉਥੇ ਹੀ ਅਕਾਲੀ ਦਲ ਵਲੋਂ ਚੋਣ ਲੜ ਰਹੇ ਡਾਕਟਰ ਰਾਜ ਸਿੰਘ ਡਿਬੀ ਪੁਰਾ ਨੇ ਕਾਂਗਰਸ ਦੇ ਉਮੀਦਵਾਰ ਉੱਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂਨੇ ਹਰ ਪਿੰਡ ਵਿੱਚ ਕਰੀਬ 16 ਤੋਂ 20 ਲੱਖ ਰੁਪਏ ਵੰਡ ਕੇ ਵੋਟਾ ਖਰੀਦੀਅ ਹਨ ਅਤੇ ਲੋਕਤੰਤਰ ਦੀ ਜੱਮਕੇ ਧੱਜੀਆਂ ਉੜਾਈਆ ਹਨ

ਬਾਈਟ : - ਡਾਕਟਰ ਰਾਜ ਸਿੰਘ ਡਿਬੀ ਪੁਰਾ ਅਕਾਲੀ ਉਮੀਦਵਾਰ

ਵਾ / ਓ : - ਉਥੇ ਹੀ ਜੇਤੂ ਰਹੇ ਰਮਿਦਰ ਆਵਲਾ ਨੇ ਜਲਾਲਾਬਾਦ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਜਲਾਲਾਬਾਦ ਨਿਵਾਸੀਆਂ ਦੀ ਜਿੱਤ ਹੈ ਅਤੇ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੁੰਦੇ ਹੈ

ਬਾਈਟ : - ਰਰਮਿੰਦਰ ਔਲਾ ਜੇਤੂ ਉਮੀਦਵਾਰ

ਵਾ / ਓ : - ਉਥੇ ਹੀ ਜਿਲਾ ਕਾਂਗਰਸ ਕਮੇਟੀ ਫਾਜਿਲਕਾ ਦੇ ਯੂਥ ਪ੍ਰਧਾਨ ਰੰਜਮ ਕਾਮਰਾ ਨੇ ਕਿਹਾ ਕਿ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਭਾਰੀ ਵੋਟਾ ਨਾਲ ਜਿਤਾਇਆ ਹੈ ਅਤੇ ਅਸੀ ਆਉਣ ਵਾਲੇ ਸਮੇ ਵਿੱਚ ਬੇਰੋਜਗਾਰੀ ਅਤੇ ਨਸ਼ੋ ਨੂੰ ਦੂਰ

ਬਾਈਟ : - ਰੰਜਮ ਕਾਮਰਾ ਯੂਥ ਪ੍ਰਧਾਨ ਕਾਂਗਰਸ ਕਮੇਟੀ

ਵਾ / ਓ : - ਉਥੇ ਹੀ ਜਲਾਲਾਬਾਦ ਦੇ ਏਸਡੀਏਮ ਕੇਸ਼ਵ ਗੋਇਲ ਨੇ ਕਿਹਾ ਕਿ ਕਾਂਗਰਸ ਕਮੇਟੀ ਦੇ ਉਮੀਦਵਾਰ ਰਵਿੰਦਰ ਆਵਲਾ ਨੇ 17 ਹਜਾਰ ਦੇ ਕਰੀਬ ਵੋਟਾ ਨਾਲ ਜਿੱਤ ਪ੍ਰਾਪਤ ਕੀਤੀ ਹੈ

ਬਾਈਟ ; - ਕੇਸ਼ਵ ਗੋਇਲ ਐਸ਼ ਡੀ ਐਮ ਜਲਾਲਾਬਾਦ
ETV Bharat Logo

Copyright © 2025 Ushodaya Enterprises Pvt. Ltd., All Rights Reserved.