ETV Bharat / state

ਬੇਕਾਬੂ ਕਾਰ ਨਹਿਰ 'ਚ ਡਿੱਗੀ, 4 ਦੀ ਮੌਤ, 18 ਅਪ੍ਰੈਲ ਨੂੰ ਇੱਕ ਦਾ ਹੋਣਾ ਸੀ ਵਿਆਹ - canal

ਫ਼ਾਜ਼ਿਲਕਾ 'ਚ ਬੇਕਾਬੂ ਕਾਰ ਨਹਿਰ 'ਚ ਜਾ ਡਿੱਗੀ ਤੇ 4 ਨੌਜਵਾਨਾਂ ਦੀ ਮੌਤ ਹੋ ਗਈ। ਗੋਤਾਖੋਰਾਂ ਦੀ ਸਹਾਇਤਾ ਨਾਲ ਕਾਰ ਨਹਿਰ 'ਚੋਂ ਬਾਹਰ ਕੱਢੀ ਗਈ। ਮਾਰੇ ਗਏ ਨੌਜਵਾਨਾਂ 'ਚੋਂ ਇੱਕ ਦਾ 18 ਅਪ੍ਰੈਲ ਨੂੰ ਵਿਆਹ ਸੀ।

ਬੇਕਾਬੂ ਕਾਰ ਨਹਿਰ ਚ ਡੱਗੀ
author img

By

Published : Apr 14, 2019, 7:39 PM IST

Updated : Apr 14, 2019, 8:09 PM IST

ਫ਼ਾਜ਼ਿਲਕਾ: ਫ਼ਾਜ਼ਿਲਕਾ ਦੀ ਗੰਗ ਨਹਿਰ ਵਿੱਚ ਇੱਕ ਕਾਰ ਡਿੱਗਣ ਨਾਲ 4 ਨੋਜਵਾਨਾਂ ਦੀ ਮੌਤ ਹੋਈ ਗਈ। ਹਾਦਸੇ 'ਚ ਮਾਰੇ ਗਏ ਚਾਰੋਂ ਨੌਜਵਾਨ ਮੁਕਤਸਰ ਦੇ ਪਿੰਡ ਮਿੱਢੇ ਦੇ ਰਹਿਣ ਵਾਲੇ ਸਨ। ਜਿਨ੍ਹਾਂ ਵਿੱਚੋਂ ਇੱਕ ਦਾ 18 ਅਪ੍ਰੈਲ ਨੂੰ ਵਿਆਹ ਹੋਣਾ ਸੀ। ਇਸ ਹਾਦਸੇ ਦਾ ਸ਼ਿਕਾਰ ਹੋਏ ਚਾਰੋਂ ਹੀ ਨੌਜਵਾਨ ਇੱਕ ਹੀ ਪਿੰਡ ਦੇ ਰਹਿਣ ਵਾਲੇ ਸਨ ਅਤੇ ਕੰਬਾਇਨ 'ਤੇ ਕੰਮ ਕਰਦੇ ਸਨ। ਬੀਤੇ ਸ਼ੁੱਕਰਵਾਰ ਦੀ ਰਾਤ ਚਾਰੋਂ ਨੌਜਵਾਨ ਮੱਧ ਪ੍ਰਦੇਸ਼ ਤੋਂ ਵਾਪਸ ਆਪਣੇ ਪਿੰਡ ਕਾਰ ਵਿੱਚ ਸਵਾਰ ਹੋਕੇ ਆ ਰਹੇ ਸਨ ਕਿ ਕਾਰ ਨਹਿਰ 'ਚ ਜਾ ਡਿੱਗੀ ਅਤੇ ਚਾਰਾਂ ਨੌਂਜਵਾਨਾਂ ਦੀ ਮੌਤ ਹੋ ਗਈ।

ਵੀਡੀਓ।

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਉਸਦੇ ਮ੍ਰਿਤਕ ਬੇਟੇ ਦਾ ਵਿਆਹ ਸੀ ਅਤੇ ਐਤਵਾਰ ਨੂੰ ਬੇਟੇ ਦਾ ਸਗਨ ਲੱਗਣਾ ਸੀ। ਪਰ ਵਿਆਹ ਦੇ ਸਾਰੇ ਚਾਅ ਅਧੂਰੇ ਹੀ ਰਹਿ ਗਏ। ਖੁਸ਼ੀ ਦਾ ਮਾਹੌਲ ਮਾਤਮ 'ਚ ਬਦਲ ਗਿਆ।
ਉਧਰ ਗੋਤਾਖੋਰ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਇੱਕ ਕਾਰ ਨਹਿਰ 'ਚ ਡਿੱਗ ਗਈ ਹੈ ਜਿਸਨੂੰ ਉਨ੍ਹਾਂ ਵੱਲੋਂ ਬਾਹਰ ਕੱਢ ਲਿਆ ਗਿਆ ਅਤੇ ਕਾਰ ਸਵਾਰ ਚਾਰੇ ਨੌਜਵਾਨਾਂ ਦੀ ਮੌਤ ਹੋ ਚੁੱਕੀ ਸੀ।

ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਜਲਾਲਾਬਾਦ ਦੇ ਡੀਐਸਪੀ ਅਮਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਤਲਾਹ ਮਿਲੀ ਤਾਂ ਉਨ੍ਹਾਂ ਦੀ ਟੀਮ ਵੱਲੋਂ ਤਲਾਸ਼ ਸ਼ੁਰੂ ਕੀਤੀ ਗਈ, ਤਾਂ ਇਹਨਾਂ ਦੀ ਕਾਰ ਨਹਿਰ ਵਿੱਚ ਡਿੱਗੀ ਮਿਲੀ ਅਤੇ ਚਾਰੋਂ ਮ੍ਰਿਤਕ ਨੌਜਵਾਨਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।

Intro:NEWS & SCRIPT - FZK - THE CAR FELL INTO THE CANAL, FOUR YOUTHS DIED - FROM - INDERJIT SINGH FAZILKA PB. 97812-22833.Body:
*****SCRIPT****

A / L ਫਾਜਿਲਕਾ ਦੀ ਮਲੋਟ ਰੋਡ ਤੇ ਪੈਦੀ ਗੰਗ ਕੈਨਾਲ ਨਹਿਰ ਵਿੱਚ ਇੱਕ ਕਾਰ ਡਿੱਗਣ ਨਾਲ 4 ਨੋਜਵਾਨਾਂ ਦੀ ਹੋਈ ਮੌਤ ਇਸ ਹਾਦਸੇ ਵਿੱਚ ਮਾਰੇ ਗਏ ਚਾਰੋਂ ਨੌਜਵਾਨ ਮੁਕਤਸਰ ਦੇ ਪਿੰਡ ਮਿੱਢੇ ਦੇ ਰਹਿਣ ਵਾਲੇ ਸਨ ਜਿਨ੍ਹਾਂ ਵਿੱਚ ਇੱਕ ਦਾ 18 ਅਪ੍ਰੈਲ ਨੂੰ ਵਿਆਹ ਹੋਨਾਂ ਸੀ ।

V / O ਜਿਥੇ ਇਸ ਹਾਦਸੇ ਵਿੱਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਿਕ ਮੇਂਬਰਾ ਦੇ ਅਨੁਸਾਰ ਇਹ ਚਾਰੋਂ ਨੌਜਵਾਨ ਇੱਕ ਹੀ ਪਿੰਡ ਦੇ ਰਹਿਣ ਵਾਲੇ ਸਨ ਅਤੇ ਕੰਬਾਇਨ ਉੱਤੇ ਡਰਾਇਵਰ ਲੱਗੇ ਹੋਏ ਸਨ 12 ਤਾਰੀਖ ਸ਼ੁੱਕਰਵਾਰ ਦੀ ਰਾਤ ਨੂੰ ਚਾਰੋਂ ਨੌਜਵਾਨ ਜੋ ਮੱਧ ਪ੍ਰਦੇਸ਼ ਤੋਂ ਵਾਪਸ ਆਪਣੇ ਪਿੰਡ ਕਾਰ ਵਿੱਚ ਸਵਾਰ ਹੋਕੇ ਆ ਰਹੇ ਸਨ ਜੋ ਇਸ ਨਹਿਰ ਵਿੱਚ ਡਿੱਗ ਗਏ ਜਿਸਦਾ ਉਨ੍ਹਾਂ ਨੂੰ ਪਤਾ ਨਹੀਂ ਚਲਿਆ ਪਰ ਅੱਜ ਸਵੇਰੇ ਜਦੋਂ ਨਹਿਰ ਦੇ ਆਸ ਪਾਸ ਵੇਖਿਆ ਗਿਆ ਤਾਂ ਉੱਥੇ ਕਾਰ ਦਾ ਬੰਪਰ ਡਿਗਿਆ ਪਿਆ ਸੀ ਜਿਸਨੂੰ ਵੇਖਕੇ ਉਨ੍ਹਾਂ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਗੋਤਾਖ਼ੋਰਾਂ ਦੀ ਮਦਦ ਨਾਲ ਲਾਸ਼ਾਂ ਦੀ ਅਤੇ ਕਾਰ ਦੀ ਤਲਾਸ਼ ਸ਼ੁਰੂ ਕਰ ਦਿੱਤੀ ਥੋੜ੍ਹੀ ਦੇਰ ਵਿੱਚ ਗੋਤਾਖ਼ੋਰਾਂ ਨੇ ਪੁੱਲ ਦੇ ਹੇਠਾਂ ਡਿੱਗੀ ਵੱਡੀ ਕਾਰ ਕੱਢ ਦਿੱਤੀ ਜਿਸ ਵਿੱਚ ਚਾਰੋਂ ਨੌਜਵਾਨ ਮ੍ਰਿਤਕ ਪਾਏ ਗਏ ।

BYTE : - 01 - GURPREET SINGH ( CAR OWNER )

BYTE : - 02 - CHARN SINGH ( GURPREET SINGH KA FATHER )

BYTE : - 03 - MANGAL SINGH ( GURLAL SINGH KA FATHER )

BYTE : - 04 - C . O ( GOTAKHOR )

V / O : - ਇਸ ਬਾਰੇ ਵਿੱਚ ਜਲਾਲਾਬਾਦ ਦੇ ਡੀ ਐਸ ਪੀ ਅਮਰਜੀਤ ਸਿੰਘ ਨੇ ਦੱਸਿਆ ਕਿ 2 ਦਿਨ ਪਹਿਲਾਂ ਇਹ ਨੌਜਵਾਨ ਨਹਿਰ ਵਿੱਚ ਡਿੱਗੇ ਸਨ ਤਾਂ ਅਸੀਂ ਜਦੋਂ ਤਲਾਸ਼ ਸ਼ੁਰੂ ਕੀਤੀ ਤਾਂ ਇਹਨਾਂ ਦੀ ਕਾਰ ਨਹਿਰ ਵਿੱਚ ਡਿੱਗੀ ਪਾਈ ਗਈ ਜਿਸ ਤੋਂ ਬਾਦ ਇਨ੍ਹਾਂ ਦੀਆ ਲਾਸ਼ਾਂ ਨੂੰ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਚਾਰੋਂ ਮ੍ਰਿਤਕ ਮੁਕਤਸਰ ਦੇ ਪਿੰਡ ਮਿੱਡੇ ਦੇ ਰਹਿਣ ਵਾਲੇ ਸਨ ਜੋ ਕੰਬਾਇਨ ਉੱਤੇ ਡਰਾਇਵਰੀ ਦਾ ਕੰਮ ਕਰਦੇ ਸਨ ਅਤੇ ਪੋਸਟਮਾਰਟਮ ਦੇ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਿਕ ਮੇਂਬਰਾਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ ।

BYTE : - 05 AMARJIT SINGH ( D . S . P . JALALABAD )

ਫਾਜ਼ਿਲਕਾ ਤੋਂ ਕੈਮਰਾ ਮੈਨ ਸੁਰਿੰਦਰ ਦੇ ਨਾਲ ਇੰਦਰਜੀਤ ਸਿੰਘ ਦੀ ਰਿਪੋਰਟ ।

INDERJIT SINGH JOURNALIST
DISTT. FAZILKA PB
97812-22833 .Conclusion:

97812-22833 .
Last Updated : Apr 14, 2019, 8:09 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.