ETV Bharat / state

ਖੰਨਾ 'ਚ ਲਗਾਇਆ ਗਿਆ ਰੁਜ਼ਗਾਰ ਮੇਲਾ, ਨੌਜਵਾਨਾਂ ਤੇ ਅਧਿਆਪਕ ਸੰਘਰਸ਼ ਕਮੇਟੀ ਨੇ ਦੱਸਿਆ ਡਰਾਮਾ

ਖੰਨਾ ਦੇ ਇੱਕ ਨਿੱਜੀ ਵਿਦਿਅਕ ਅਦਾਰੇ 'ਚ ਲਗਾਇਆ ਰੁਜ਼ਗਾਰ ਮੇਲਾ। ਲਗਭਗ 100 ਕੰਪਨੀਆਂ ਨੇ ਲਿਆ ਇਸ ਮੇਲੇ 'ਚ ਹਿੱਸਾ। ਕਾਂਗਰਸ ਨੇ ਮੇਲੇ ਨੂੰ ਦੱਸਿਆ ਵਧੀਆ ਕੋਸ਼ਿਸ਼। ਨੌਜਵਾਨ ਤੇ ਅਧਿਆਪਕ ਸੰਘਰਸ਼ ਕਮੇਟੀ ਨੇ ਰੁਜ਼ਗਾਰ ਮੇਲੇ ਨੂੰ ਦੱਸਿਆ ਡਰਾਮਾ।

ਖੰਨਾ 'ਚ ਲਗਾਇਆ ਗਿਆ ਰੁਜ਼ਗਾਰ ਮੇਲਾ
author img

By

Published : Feb 23, 2019, 8:40 PM IST

ਸ੍ਰੀ ਫ਼ਤਿਹਗੜ੍ਹ ਸਾਹਿਬ: ਪੰਜਾਬ ਸਰਕਾਰ ਵੱਲੋਂ ਚਲਾਈ ਗਈ ਘਰ-ਘਰ ਰੁਜ਼ਗਾਰ ਮੁਹਿੰਮ ਤਹਿਤ ਸੂਬੇ ਭਰ 'ਚ ਰੁਜ਼ਗਾਰ ਮੇਲੇ ਕਰਵਾਏ ਜਾ ਰਹੇ ਹਨ। ਇਸੇ ਤਹਿਤ ਸ਼ਨੀਵਾਰ ਨੂੰ ਖੰਨਾ ਦੇ ਇੱਕ ਨਿੱਜੀ ਵਿਦਿਆਕ ਅਦਾਰੇ 'ਚ ਵੀ ਰੁਜ਼ਗਾਰ ਮੇਲੇ ਦਾ ਆਯੋਜਨ ਕਰਵਾਇਆ ਗਿਆ ਜਿਸ ਵਿੱਚ 100 ਤੋਂ ਵੀ ਜ਼ਿਆਦਾ ਕੰਪਨੀਆਂ ਨੇ ਹਿੱਸਾ ਲਿਆ।

ਖੰਨਾ 'ਚ ਲਗਾਇਆ ਗਿਆ ਰੁਜ਼ਗਾਰ ਮੇਲਾ

ਇਸ ਰੁਜ਼ਗਾਰ ਮੇਲੇ ਦਾ ਉਦਘਾਟਨ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਕੀਤਾ। ਇਸ ਦੌਰਾਨ ਰੁਜ਼ਗਾਰ ਮੇਲੇ 'ਚ ਸ਼ਮੂਲਿਅਤ ਕਰਨ ਪੁੱਜੇ ਕਾਂਗਰਸੀ ਨੇਤਾਵਾਂ ਨੇ ਇਸ ਮੇਲੇ ਦੀ ਪ੍ਰਸ਼ੰਸਾ ਕਰਦਿਆਂ ਇਸ ਨੂੰ ਸਰਕਾਰ ਦਾ ਚੰਗਾ ਕਦਮ ਦੱਸਿਆ।

ਉੱਧਰ ਰੁਜ਼ਗਾਰ ਮੇਲੇ 'ਚ ਹਿੱਸਾ ਲੈਣ ਪੁੱਜੇ ਨੌਜਵਾਨਾਂ ਨੇ ਇਸ ਰੁਜ਼ਗਾਰ ਮੇਲੇ ਦੀ ਪੋਲ ਖੋਲ ਕੇ ਰੱਖ ਦਿੱਤੀ। ਉਨ੍ਹਾਂ ਕਿਹਾ ਕਿ ਨੌਕਰੀ ਦੇ ਨਾਂਅ 'ਤੇ ਅਸੀਂ ਕਈ ਵਾਰ ਫ਼ਾਰਮ ਭਰ ਚੁੱਕੇ ਹਾਂ ਪਰ ਨੌਕਰੀ ਨਹੀਂ ਮਿਲੀ। ਸਾਨੂੰ ਘਰਦਿਆਂ ਦੀ ਗੱਲ ਮੰਨ ਕੇ ਰੁਜ਼ਗਾਰ ਮੇਲਿਆਂ 'ਚ ਜਾਣਾ ਪੈਂਦਾ ਹੈ। ਜੋ ਤਜ਼ੁਰਬਾ ਸਾਨੂੰ ਹੈ ਉਸ ਮੁਤਾਬਕ ਤਾਂ ਇੱਥੇ ਤਨਖ਼ਾਹ ਵੀ ਘੱਟ ਦੱਸ ਰਹੇ ਹਨ। ਉਸ ਤੋਂ ਚੰਗੀ ਤਨਖ਼ਾਹ ਤਾਂ ਅਸੀਂ ਪਹਿਲਾਂ ਹੀ ਲੈ ਰਹੇ ਹਾਂ।

ਦੂਜੇ ਪਾਸੇ ਰੁਜ਼ਗਾਰ ਮੇਲੇ ਨੂੰ ਅਧਿਆਪਕ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਡਰਾਮਾ ਦੱਸਿਆ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਪੜ੍ਹ-ਲਿਖੇ ਅਧਿਆਪਕਾਂ ਨੂੰ ਘੱਟ ਪੈਸਿਆਂ 'ਤੇ ਕੰਮ ਕਰਵਾ ਰਹੀ ਹੈ ਜਦ ਕਿ ਇੱਕ ਮਜ਼ਦੂਰ ਵੀ ਉਨ੍ਹਾਂ ਨਾਲੋਂ ਜ਼ਿਆਦਾ ਪੈਸੇ ਇੱਕ ਦਿਨ 'ਚ ਕਮਾ ਲੈਂਦਾ ਹੈ।

undefined

ਇਸ ਸਬੰਧ 'ਚ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਘਰ-ਘਰ ਰੁਜ਼ਗਾਰ ਸਕੀਮ ਤਹਿਤ ਹਰ ਜ਼ਿਲ੍ਹੇ 'ਚ ਰੁਜ਼ਗਾਰ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ ਜਿਸ 'ਚ ਲਗਭਗ 100 ਕੰਪਨੀਆਂ ਨੇ ਹਿੱਸਾ ਲਿਆ ਹੈ।

23 -02-2019

Story Slug :- 
KHANNA ROZGAR MELA Files 04 )

Feed sent on LiNK

Sign Off: Jagmeet  Singh,Khanna ( FGS)

Download link 
https://we.tl/t-MzknS9Gkwy  

Anchor  :  -   ਪੰਜਾਬ ਸਰਕਾਰ ਦੇ ਵਲੋਂ ਨੋਜਵਾਨਾਂ ਨੂੰ ਰੋਜਗਾਰ ਉਪਲੱਬਧ ਕਰਵਾਉਣ ਦੇ ਮਕਸਦ ਨਾਲ ਰੋਜਗਾਰ ਮੇਲਿਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ,  ਇਸ ਲੜੀ ਵਿੱਚ ਖੰਨੇ ਦੇ ਇੱਕ ਨਿਜੀ ਵਿਦਿਆਕ ਅਦਾਰੇ ਵਿੱਚ ਰੋਜਗਾਰ ਮੇਲੇ ਦਾ ਪ੍ਰਬੰਧ ਕੀਤਾ ਗਿਆ ਜਿੱਥੇ ਕਾਂਗਰਸੀ ਇਸਨੂੰ ਸਰਕਾਰ ਦੀ ਇੱਕ ਅੱਛੀ ਕੋਸ਼ਿਸ਼ ਦੱਸ ਰਹੇ ਸਨ ਤਾਂ ਉਥੇ ਹੀ ਨੋਜਵਾਨ ਅਤੇ ਅਧਿਆਪਕ ਸੰਘਰਸ਼ ਕਮੇਟੀ ਨੇ ਇਸਨੂੰ ਰੋਜ਼ਗਾਰ ਮੇਲੇ ਨੂੰ ਡਰਾਮਾ ਕਰਾਰ ਦਿੱਤਾ ਹੈ ।  

V / O 01  :  -  ਪੰਜਾਬ ਸਰਕਾਰ ਨੇ ਸੱਤਾ ਵਿੱਚ ਆਉਣ  ਤੋਂ ਪਹਿਲਾਂ ਪੰਜਾਬ ਦੀ ਜਨਤਾ ਨਾਲ ਕਈ ਤਰ੍ਹਾਂ  ਦੇ ਵਾਅਦੇ ਕੀਤੇ ਸਨ ,  ਇਹਨਾਂ ਵਿੱਚੋਂ ਇੱਕ ਸੀ ਹਰ ਘਰ ਨੌਕਰੀ ਦਾ ਵਾਅਦਾ ਜਿਸਨੂੰ ਪੂਰਾ ਕਰਨ ਲਈ ਸਰਕਾਰ ਕੋਸ਼ਿਸ਼ ਕਰਨ ਵਿੱਚ ਜੁੱਟ ਚੁੱਕੀ ਹੈ ਅਤੇ ਇਸਦੇ ਲਈ ਜਗ੍ਹਾ ਜਗ੍ਹਾ ਰੋਜਗਾਰ ਮੇਲੇ ਕਰਵਾ ਰਹੀ ਹੈ ਇਸ  ਦੇ ਤਹਿਤ ਇੱਕ ਰੋਜਗਾਰ ਮੇਲੇ ਦਾ ਆਯੋਜਨ ਖੰਨਾ  ਦੇ ਇੱਕ ਨਿਜੀ ਵਿਦਿਆਕ ਅਦਾਰੇ ਵਿੱਚ ਕੀਤਾ ਗਿਆ , ਜਿਸ ਵਿੱਚ 100 ਤੋਂ ਵੀ ਜ਼ਿਆਦਾ ਕੰਪਨੀਆਂ ਨੇ ਭਾਗ ਲਿਆ , ਇਸ ਰੋਜਗਾਰ ਮੇਲੇ ਦਾ ਉਦਘਾਟਨ ਲੁਧਿਆਣਾ  ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅੱਗਰਵਾਲ ਨੇ ਕੀਤਾ , ਇਸ ਦੌਰਾਨ ਰੋਜਗਾਰ ਮੇਲੇ ਵਿੱਚ ਸ਼ਮੂਲਿਅਤ ਕਰਨ ਪੁੱਜੇ ਕਾਂਗਰਸੀ ਨੇਤਾਵਾਂ ਨੇ ਇਸ ਮੇਲੇ ਦੀ ਪ੍ਰਸੰਸ਼ਾ ਕਰਦੇ ਹੋਏ ਇਸਨੂੰ ਸਰਕਾਰ ਦਾ ਚੰਗਾ ਕਦਮ ਦੱਸਦੇ ਹੋਏ ਕਿਹਾ ਕਿ ਸਰਕਾਰ ਚੋਣਾਂ ਦੇ ਦੌਰਾਨ ਕੀਤੇ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਲੱਗੀ ਹੋਈ ਹੈ।  

Byte  :  -   ਗੁਰਮੀਤ ਨਾਗਪਾਲ   ( ਕਾਂਗਰਸੀ ) 
           ਗੁਰਦੀਪ ਰਸੂਲੜਾ  ( ਕਾਂਗਰਸੀ ਸਰਪੰਚ  ) 
           ਸੁਖਦੀਪ ਸਿੰਘ   (  ਕਾਂਗਰਸੀ ਪ੍ਰਧਾਨ ,  ਪੁਲਿਸ ਜਿਲਾ ਖੰਨਾ  ) 

V / O 02  :  -  ਉੱਧਰ ਰੋਜ਼ਗਾਰ ਵਿੱਚ ਹਿੱਸਾ ਲੈਣ ਪੁੱਜੇ ਨੋਜਵਾਨਾਂ ਨੇ ਇਸ ਰੋਜ਼ਗਾਰ ਮੇਲੇ ਦੀ ਪੋਲ ਖੋਲ ਕੇ ਰੱਖ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਨੌਕਰੀ ਦੇ ਨਾਮ ਉੱਤੇ ਅਸੀ ਕਈ ਵਾਰ ਫ਼ਾਰਮ ਭਰ ਚੁੱਕੇ ਹਾਂ ਪਰ ਨੌਕਰੀ ਨਹੀਂ ਮਿਲੀ , ਸਾਨੂੰ ਘਰਵਾਲਿਆਂ ਦੀ ਗੱਲ ਮੰਨ ਕੇ ਰੋਜ਼ਗਾਰ ਮੇਲਿਆਂ ਵਿੱਚ ਜਾਣਾ ਪੈਂਦਾ ਹੈ , ਜੋ ਤਜਰਬਾ ਸਾਨੂੰ ਹੈ ਉਸ ਮੁਤਾਬਕ ਤਾਂ ਇੱਥੇ ਸੇਲਰੀ ਵੀ ਘੱਟ ਦੱਸ ਰਹੇ ਹਨ। ਉਸ ਤੋਂ ਚੰਗੀ ਸੈਲਰੀ ਤਾਂ ਅਸੀ ਪਹਿਲਾਂ ਹੀ ਲੈ ਰਹੇ ਹਾਂ , ਜੋ ਅਸੀਂ ਪੜਾਈ ਕੀਤੀ ਹੈ ਅਤੇ ਉਸ ਉੱਤੇ ਖਰਚ ਕੀਤਾ ਹੈ ਇੱਥੇ ਆਕੇ ਕੋਈ ਫਾਇਦਾ ਨਹੀਂ ਲਗਾ ।  

VOXPOP  (  ਨੌਜਵਾਨ  ) 

V / O 03  :  -  ਤਾਂ ਉਥੇ ਹੀ ਇਸ ਰੋਜ਼ਗਾਰ ਮੇਲੇ ਨੂੰ ਅਧਿਆਪਕ ਸੰਘਰਸ਼ ਕਮੇਟੀ ਦੇ ਮੈਂਬਰ ਨੇ ਇਸਨੂੰ ਡਰਾਮਾ ਕਰਾਰ ਦਿੰਦੇ ਹੋਏ ਕਿਹਾ ਕਿ ਇੱਕ ਪਾਸੇ ਸਰਕਾਰ ਪੜੇ ਲਿਖੇ ਅਧਿਆਪਕਾਂ ਨੂੰ ਘੱਟ ਪੈਸਿਆਂ ਉੱਤੇ ਕੰਮ ਕਰਵਾ ਰਹੀ ਹੈ ਜਦੋਂ ਕਿ ਇੱਕ ਮਜਦੁਰ ਵੀ ਸਾਡੇ ਤੋਂ ਜ਼ਿਆਦਾ ਦਿਹਾੜੀ ਦਿਨ ਵਿੱਚ ਕਮਾ ਲੈਂਦਾ ਹੈ  ।    

Byte  :  -    ਗੁਰਪ੍ਰੀਤ ਸਿੰਘ ( ਮੈਂਬਰ ,  ਅਧਿਆਪਕ ਸ਼ੰਘਰਸ਼ ਕਮੇਟੀ  ) 

V / O 04  :  -   ਉਥੇ ਹੀ ਇਸ ਮੇਲੇ  ਦੇ ਸਬੰਧ ਵਿੱਚ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅੱਗਰਵਾਲ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਦੇ ਵੱਲੋਂ ਘਰ ਘਰ ਰੋਜਗਾਰ ਸਕੀਮ  ਦੇ ਤਹਿਤ ਹਰ ਜਿਲ੍ਹੇ ਵਿੱਚ ਰੋਜ਼ਗਾਰ ਮੇਲੇ ਆਜੋਜਿਤ ਕੀਤੇ ਜਾ ਰਹੇ ਹੈ ਜਿਸ ਵਿੱਚ ਲੱਗਭੱਗ 100 ਕੰਪਨੀਆਂ ਨੇ ਭਾਗ ਲਿਆ ਹੈ ।  

Byte  :  -  ਪ੍ਰਦੀਪ ਅੱਗਰਵਾਲ   (  ਡਿਪਟੀ ਕਮੀਸ਼ਨਰ ,  ਲੁਧਿਆਣਾ  )  
ETV Bharat Logo

Copyright © 2024 Ushodaya Enterprises Pvt. Ltd., All Rights Reserved.