ETV Bharat / state

ਪੰਜਾਬ ਸਰਕਾਰ ਵੱਲੋਂ ਕੰਜ਼ਿਊਮਰ ਫੋਰਮ ਦੇ ਹੈੱਡ ਨਿਯੁਕਤ ਨਾ ਹੋਣ ਕਾਰਨ ਉਪਭੋਗਤਾ ਪਰੇਸ਼ਾਨ - govt fails to appoint district consumer forum heads

ਪੰਜਾਬ ਸਰਕਾਰ ਵੱਲੋਂ ਕੰਜ਼ਿਊਮਰ ਫੋਰਮ ਦੇ ਹੈੱਡ ਨਿਯੁਕਤ ਨਾ ਹੋਣ ਕਾਰਨ ਉਪਭੋਗਤਾਵਾਂ ਨਾਲ ਲੁੱਟ ਖਸੁੱਟ ਦੇ ਮਾਮਲੇ ਸਾਹਮਣੇ ਆਉਂਦੇ ਹਨ। ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਕੰਜ਼ਿਊਮਰ ਫੋਰਮ ਦੇ ਹੈੱਡ ਨਹੀਂ ਹਨ ਅਤੇ 6 ਹੈੱਡ ਰਿਟਾਇਰ ਹੋਣ ਜਾ ਰਹੇ ਹਨ।

head of consumer forum, Punjab, advocate Amardeep singh dharni
ਫ਼ੋਟੋ
author img

By

Published : Feb 7, 2020, 9:34 AM IST

ਫ਼ਤਿਹਗੜ੍ਹ ਸਾਹਿਬ: ਉਪਭੋਗਤਾਵਾਂ ਨੂੰ ਵੱਖੋ-ਵੱਖ ਪ੍ਰਕਾਰ ਦੀ ਲੁੱਟ ਖਸੁੱਟ ਤੋਂ ਬਚਾਉਣ ਲਈ ਜ਼ਿਲ੍ਹਾ ਪੱਧਰ 'ਤੇ ਗਠਿਤ ਕੀਤੀ ਗਈਆਂ ਜ਼ਿਲ੍ਹਾ ਕੰਜ਼ਿਊਮਰ ਕੋਰਟਾਂ ਦੇ ਹੈੱਡ ਨਿਯੁਕਤ ਨਾ ਹੋਣ ਕਾਰਨ ਉਪਭੋਗਤਾਵਾਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਫ਼ਤਿਹਗੜ੍ਹ ਸਾਹਿਬ ਵਿਖੇ ਕੀਤੀ ਪ੍ਰੈਸ ਕਾਨਫ਼ਰੰਸ ਦੌਰਾਨ ਪੰਜਾਬ ਦੇ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ 'ਤੇ ਕਥਿਤ ਦੋਸ਼ ਲਗਾਉਂਦਿਆਂ ਕਿਹਾ ਕਿ ਮੰਤਰੀ ਸਾਹਿਬ ਵੱਲੋਂ ਨਵੇਂ ਗਠਿਤ ਹੋਣ ਵਾਲੇ ਕਮਿਸ਼ਨ ਵਿੱਚ ਆਪਣੇ ਚਹੇਤੇ ਮੈਂਬਰਾਂ ਦੇ ਨਾਂਅ ਸ਼ਾਮਲ ਨਾ ਹੋਣ ਕਾਰਨ ਨਵੇਂ ਮੈਂਬਰਾਂ ਦੀ ਲਿਸਟ ਜਾਰੀ ਨਹੀਂ ਕੀਤੀ ਜਾ ਰਹੀ।

ਵੇਖੋ ਵੀਡੀਓ

ਉਨ੍ਹਾਂ ਕਿਹਾ ਜ਼ਿਲ੍ਹਾ ਪੱਧਰ 'ਤੇ ਕੰਜ਼ਿਊਮਰ ਕੋਰਟ ਦੇ ਹੈੱਡ ਨਾ ਹੋਣ ਕਾਰਨ ਉਪਭੋਗਤਾਵਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਵੱਖ ਵੱਖ ਅਦਾਰਿਆਂ ਵੱਲੋਂ ਹੋ ਰਹੀ ਹੈ ਉਪਭੋਗਤਾਵਾਂ ਦੀ ਲੁੱਟ ਖਸੁੱਟ ਦੀ ਸੁਣਵਾਈ ਕਰਨ ਵਾਲਾ ਕੋਈ ਨਹੀਂ ਹੈ। ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਉਪਭੋਗਤਾਵਾਂ ਦੀ ਹੋ ਰਹੀ ਲੁੱਟ ਖਸੁੱਟ ਨੂੰ ਰੋਕਣ ਲਈ ਕੰਜ਼ਿਊਮਰ ਫੋਰਮ ਦਾ ਦਾਇਰਾ ਵਧਾ ਕੇ ਕੰਜ਼ਿਊਮਰ ਕਮਿਸ਼ਨ ਬਣਾਏ ਗਏ ਤੇ ਰਾਜ ਸਰਕਾਰਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਕਿ 3 ਮਹੀਨਿਆਂ ਵਿੱਚ ਨਿਯਮ ਬਣਾ ਕੇ ਲਾਗੂ ਕੀਤੇ ਜਾਣ, ਪਰ 3 ਮਹੀਨੇ ਲੰਘ ਜਾਣ ਦੇ ਬਾਅਦ ਵੀ ਪੰਜਾਬ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕੀ। ਜਦਕਿ, ਪੰਜਾਬ ਵਿੱਚ 11 ਜ਼ਿਲ੍ਹਾ ਪੱਧਰ 'ਤੇ ਕੰਜ਼ਿਊਮਰ ਕੋਰਟਾਂ ਦੇ ਹੈੱਡ ਨਿਯੁਕਤ ਹੀ ਨਹੀਂ ਹਨ ਅਤੇ 6 ਜ਼ਿਲ੍ਹਿਆਂ ਵਿੱਚ ਹੇਡ ਰਿਟਾਇਰ ਹੋਣ ਵਾਲੇ ਹਨ। ਸਰਕਾਰੀ ਨਿਯਮਾਂ ਅਨੁਸਾਰ ਰਿਟਾਇਰ ਹੋਣ ਤੋਂ ਪਹਿਲਾਂ 6 ਮਹੀਨੇ ਵਿੱਚ ਅਗਲੇ ਮੈਂਬਰਾਂ ਨੂੰ ਨਿਯੁਕਤ ਕਰਨ ਸਬੰਧੀ ਪ੍ਰਕਿਰਿਆ ਸ਼ੁਰੂ ਕਰਨੀ ਪੈਂਦੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਟੇਟ ਕੰਜ਼ਿਊਮਰ ਫੋਰਮ, ਸੈਕਟਰੀ ਫੂਡ ਸਪਲਾਈ ਐਂਡ ਕੰਜ਼ਿਊਮਰ ਅਵੇਅਰਨੈੱਸ ਅਤੇ ਸੈਕਟਰੀ ਡਿਪਾਰਟਮੈਂਟ ਆਫ਼ ਲਾਅ ਤਿੰਨ ਮੈਂਬਰੀ ਕਮੇਟੀ ਵੱਲੋਂ ਕਮਿਸ਼ਨ ਵਿੱਚ ਮੈਂਬਰ ਨਾਮਜ਼ਦ ਕਰਕੇ ਆਪਣੇ ਵੱਲੋਂ ਫਾਈਲ ਪਾਸ ਕਰਕੇ ਮੰਤਰੀ ਭਾਰਤ ਭੂਸ਼ਣ ਆਸ਼ੂ ਕੋਲ ਭੇਜ ਦਿੱਤੀ ਗਈ ਹੈ, ਪਰ ਮੰਤਰੀ ਸਾਹਿਬ ਦੀ ਇਸ ਫਾਈਲ 'ਤੇ ਨਜ਼ਰ ਕਦੋਂ ਸਵੱਲੀ ਹੋਵੇਗੀ ਇਹ ਤਾਂ ਸਮਾਂ ਹੀ ਦੱਸੇਗਾ, ਫ਼ਿਲਹਾਲ ਉਪਭੋਗਤਾਵਾਂ ਨੂੰ ਵੱਖ ਵੱਖ ਅਦਾਰਿਆਂ ਚੋਂ ਲੁੱਟ ਖਸੁੱਟ ਦਾ ਸ਼ਿਕਾਰ ਜ਼ਰੂਰ ਹੋਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ: ਕਿਸਾਨ ਖ਼ੁਦਕੁਸ਼ੀ ਮਗਰੋਂ ਬੇਸਹਾਰਾ ਪਰਿਵਾਰ, ਸਰਕਾਰ ਨਹੀਂ ਲੈਂਦੀ ਕੋਈ ਸਾਰ...

Intro:Download link
https://we.tl/t-0aWNwiNYtd
3 items

ਪੰਜਾਬ ਸਰਕਾਰ ਵੱਲੋਂ ਕੰਜ਼ਿਊਮਰ ਫੋਰਮ ਦੇ ਹੈੱਡ ਨਿਯੁਕਤ ਨਾ ਹੋਣ ਕਾਰਨ ਉਪਭੋਗਤਾਵਾਂ ਨੂੰ ਲੁੱਟ ਕਸੁੱਟ ਦਾ ਸਾਹਮਣਾ ।

ਕੇਂਦਰ ਸਰਕਾਰ ਵੱਲੋਂ ਉਪਭੋਗਤਾਵਾਂ ਦੀ ਹੋ ਰਹੀ ਲੁੱਟ ਖਸੁੱਟ ਨੂੰ ਰੋਕਣ ਲਈ ਕੰਜ਼ਿਊਮਰ ਫੋਰਮ ਦਾ ਦਾਇਰਾ ਵਧਾ ਕੇ ਬਣਾਇਆ ਕੰਜ਼ਿਊਮਰ ਕਮਿਸ਼ਨ ।

ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਚਹੇਤਿਆਂ ਦੇ ਨਾਮ ਕਮਿਸ਼ਨ ਦੀ ਲਿਸਟ ਵਿੱਚ ਨਾ ਹੋਣ ਕਾਰਨ ਲਟਕੀ ਫਾਈਲ ।

ਪੰਜਾਬ ਦੇ ਗਿਆਰਾਂ ਜ਼ਿਲ੍ਹਿਆਂ ਵਿੱਚ ਨਹੀਂ ਹਨ ਕੰਜ਼ਿਊਮਰ ਫੋਰਮ ਦੇ ਹੈੱਡ ਤੇ ਛੇ ਹੈੱਡ ਹੋਣ ਜਾ ਰਹੇ ਹਨ ਰਿਟਾਇਰ

fatehgarh sahib: jagdev singh
date 6 fed
Slug PC On DIST CONUMBER FORM
feed on we transfer
files 3

ਐਂਕਰ :
ਉਪਭੋਗਤਾਵਾਂ ਨੂੰ ਵੱਖੋ ਵੱਖ ਪ੍ਰਕਾਰ ਦੀਆਂ ਲੁੱਟ ਖਸੁੱਟ ਤੋਂ ਬਚਾਉਣ ਲਈ ਜ਼ਿਲ੍ਹਾ ਪੱਧਰ ਤੇ ਗਠਿਤ ਕੀਤੀ ਗਈਆਂ ਜ਼ਿਲ੍ਹਾ ਕੰਜ਼ਿਊਮਰ ਕੋਰਟਾਂ ਦੇ ਹੈੱਡ ਨਿਯੁਕਤ ਨਾ ਹੋਣ ਕਾਰਨ ਉਪਭੋਗਤਾਵਾਂ ਨੂੰ ਖਾਸੀਆਂ ਦਿੱਕਤਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਭਾਵੇਂ ਕੇਂਦਰ ਸਰਕਾਰ ਨੇ ਜ਼ਿਲ੍ਹਾ ਕੰਜ਼ਿਊਮਰ ਫੋਰਮ ਨੂੰ ਸਟੇਟ ਕੰਜ਼ਿਊਮਰ ਡਿਸਪਿਊਟ ਰੀਡਨੈਸ਼ਨਲ ਕਮਿਸ਼ਨ ਐਕਟ ਬਣਾ ਦਿੱਤਾ ਗਿਆ ਹੈ ਤੇ ਕੇਂਦਰ ਸਰਕਾਰ ਨੇ ਇਸ ਐਕਟ ਨੂੰ ਲਾਗੂ ਕਰਨ ਸਬੰਧੀ ਰਾਜ ਸਰਕਾਰਾਂ ਨੂੰ ਲਾਗੂ ਬਣਾਉਣ ਸਬੰਧੀ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ ਪਰ ਪੰਜਾਬ ਸਰਕਾਰ ਦੇ ਕੰਨ ਤੇ ਅਜੇ ਤੱਕ ਜੂੰ ਨਹੀਂ ਸਰਕੀ ।

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰਾ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਫ਼ਤਹਿਗੜ੍ਹ ਸਾਹਿਬ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਦੇ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਕਥਿਤ ਦੋਸ਼ ਲਗਾਉਂਦਿਆਂ ਕਿਹਾ ਕਿ ਮੰਤਰੀ ਸਾਹਿਬ ਵੱਲੋਂ ਨਵੇਂ ਗਠਿਤ ਹੋਣ ਵਾਲੇ ਕਮਿਸ਼ਨ ਵਿੱਚ ਆਪਣੇ ਚਹੇਤੇ ਮੈਂਬਰਾਂ ਦੇ ਨਾਮ ਨਾ ਹੋਣ ਕਾਰਨ ਨਵੇਂ ਮੈਂਬਰਾਂ ਦੀ ਲਿਸਟ ਜਾਰੀ ਨਹੀਂ ਕੀਤੀ ਜਾ ਰਹੀ ।

ਉਨ੍ਹਾਂ ਕਿਹਾ ਜ਼ਿਲ੍ਹਾ ਪੱਧਰ ਤੇ ਕੰਜ਼ਿਊਮਰ ਕੋਰਟ ਦੇ ਹੈੱਡ ਨਾ ਹੋਣ ਕਾਰਨ ਉਪਭੋਗਤਾਵਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ .ਕਰਨਾ ਪੈ ਰਿਹਾ ਹੈ ਕਿਉਂਕਿ ਵੱਖ ਵੱਖ ਅਦਾਰਿਆਂ ਵੱਲੋਂ ਹੋ ਰਹੀ ਹੈ ਉਪਭੋਗਤਾਵਾਂ ਦੀ ਲੁੱਟ ਖਸੁੱਟ ਦੀ ਸੁਣਵਾਈ ਕਰਨ ਵਾਲਾ ਕੋਈ ਨਹੀਂ ਹੈ ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਉਪਭੋਗਤਾਵਾਂ ਦੀ ਹੋ ਰਹੀ ਲੁੱਟ ਖਸੁੱਟ ਨੂੰ ਰੋਕਣ ਲਈ ਕੰਜ਼ਿਊਮਰ ਫੋਰਮ ਦਾ ਦਾਇਰਾ ਵਧਾ ਕੇ ਕੰਜ਼ਿਊਮਰ ਕਮਿਸ਼ਨ ਬਣਾਏ ਗਏ ਤੇ ਰਾਜ ਸਰਕਾਰਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਕਿ ਤਿੰਨ ਮਹੀਨਿਆਂ ਦੇ ਵਿੱਚ ਰੂਲਜ਼ ਬਣਾ ਕੇ ਕੀਤੇ ਜਾਣ ਲਾਗੂ, ਪਰ ਤਿੰਨ ਮਹੀਨੇ ਗੁਜ਼ਰ ਜਾਣ ਦੇ ਬਾਅਦ ਵੀ ਪੰਜਾਬ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ । ਜਦ ਕਿ ਪੰਜਾਬ ਵਿੱਚ ਗਿਆਰਾਂ ਜ਼ਿਲ੍ਹਾ ਪੱਧਰ ਤੇ ਕੰਜ਼ਿਊਮਰ ਕੋਰਟਾਂ ਦੇ ਹੈੱਡ ਨਿਯੁਕਤ ਹੀ ਨਹੀਂ ਹਨ ਅਤੇ ਛੇ ਜ਼ਿਲ੍ਹਿਆਂ ਵਿੱਚ ਹੇਡ ਰਿਟਾਇਰ ਹੋਣ ਵਾਲੇ ਹਨ ਤੇ ਸਰਕਾਰੀ ਨਿਯਮਾਂ ਅਨੁਸਾਰ ਰਿਟਾਇਰ ਹੋਣ ਤੋਂ ਪਹਿਲਾਂ ਛੇ ਮਹੀਨੇ ਵਿੱਚ ਅਗਲੇ ਮੈਂਬਰਾਂ ਨੂੰ ਨਿਯੁਕਤ ਕਰਨ ਸਬੰਧੀ ਪ੍ਰਕਿਰਿਆ ਸ਼ੁਰੂ ਕਰਨੀ ਪੈਂਦੀ ਹੈ ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ, ਸਟੇਟ ਕੰਜ਼ਿਊਮਰ ਫੋਰਮ, ਸੈਕਟਰੀ ਫੂਡ ਸਪਲਾਈ ਐਂਡ ਕੰਜ਼ਿਊਮਰ ਅਫੇਅਰਨੈੱਸ ਅਤੇ ਸੈਕਟਰੀ ਡਿਪਾਰਟਮੈਂਟ ਆਫ਼ ਲਾਅ ਤਿੰਨ ਮੈਂਬਰੀ ਕਮੇਟੀ ਵੱਲੋਂ ਕਮਿਸ਼ਨ ਵਿੱਚ ਮੈਂਬਰ ਨਾਮਜ਼ਦ ਕਰਕੇ ਆਪਣੇ ਵੱਲੋਂ ਫਾਈਲ ਪਾਸ ਕਰਕੇ ਮੰਤਰੀ ਭਾਰਤ ਭੂਸ਼ਣ ਆਸ਼ੂ ਕੋਲ ਭੇਜ ਦਿੱਤੀ ਗਈ ਹੈ ਪ੍ਰੰਤੂ ਮੰਤਰੀ ਸਾਹਿਬ ਦੀ ਇਸ ਫਾਈਲ ਤੇ ਨਜ਼ਰ ਕਦੋਂ ਸਵੱਲੀ ਹੋਵੇਗੀ ਇਹ ਤਾਂ ਸਮਾਂ ਹੀ ਦੱਸੇਗਾ, ਫ਼ਿਲਹਾਲ ਉਪਭੋਗਤਾਵਾਂ ਨੂੰ ਵੱਖ ਵੱਖ ਅਦਾਰਿਆਂ ਚੋਂ ਲੁੱਟ ਖਸੁੱਟ ਦਾ ਸ਼ਿਕਾਰ ਜਰੁਰ ਹੋਣਾ ਪੈ ਰਿਹਾ ਹੈ ।

ਬਾਈਟ: ਐਡਵੋਕੇਟ ਅਮਰਦੀਪ ਸਿੰਘ ਧਾਰਨੀ ਬੁਲਾਰਾ ਸ਼੍ਰੋਮਣੀ ਅਕਾਲੀ ਦਲ ।
Body:1Conclusion:2
ETV Bharat Logo

Copyright © 2025 Ushodaya Enterprises Pvt. Ltd., All Rights Reserved.