ETV Bharat / state

ਸਭ ਪਾਸੇ ਹੋ ਰਿਹਾ ਸਿੱਧੂ ਮੂਸੇਵਾਲੇ ਦਾ ਵਿਰੋਧ - Sidhu Moosewala Says Sorry

ਫ਼ਿਲਮ ਅੜਬ ਮੁਟਿਆਰਾਂ ਦੇ ਗੀਤ ਜੱਟੀ ਜਿਊਣੇ ਮੋੜ ਵਰਗੀ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਮਾਈ ਭਾਗੋ ਬਾਰੇ ਗੱਲ ਕੀਤੀ ਹੈ। ਇਸ ਗੀਤ ਨੂੰ ਲੈਕੇ ਸਿੱਧੂ ਮੂਸੇਵਾਲੇ ਦਾ ਵਿਰੋਧ ਹੋ ਰਿਹਾ ਹੈ। ਫ਼ਤਿਹਗੜ੍ਹ ਸਾਹਿਬ ਦੇ ਵਿੱਚ ਵਕੀਲਾਂ ਦੇ ਵਫ਼ਦ ਨੇ ਡੀਐਸਪੀ ਨੂੰ ਸਿੱਧੂ ਖ਼ਿਲਾਫ਼ ਕਾਰਵਾਈ ਕਰਨ ਲਈ ਮੰਗ ਪੱਤਰ ਦਿੱਤਾ ਹੈ। ਹਾਲਾਂਕਿ ਇਸ ਗੀਤ ਨੂੰ ਲੈਕੇ ਸਿੱਧੂ ਮੂਸੇਵਾਲੇ ਨੇ ਲਾਇਵ ਹੋਕੇ ਮੁਆਫ਼ੀ ਵੀ ਮੰਗ ਲਈ ਹੈ ਪਰ ਉਸ ਦਾ ਵਿਰੋਧ ਅਜੇ ਵੀ ਜ਼ਾਰੀ ਹੈ।

ਫ਼ੋਟੋ
author img

By

Published : Sep 21, 2019, 9:15 PM IST

ਫ਼ਤਿਹਗੜ੍ਹ ਸਾਹਿਬ: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵਿਵਾਦਾਂ ਚਰਚਾ ਦੇ ਵਿੱਚ ਬਣਿਆ ਹੋਇਆ ਹੈ। ਦਰਅਸਲ ਫ਼ਿਲਮ 'ਅੜਬ ਮੁਟਿਆਰਾਂ' ਦੇ ਵਿੱਚ ਰਿਲੀਜ਼ ਹੋਏ ਗੀਤ 'ਜੱਟੀ ਜਿਊਣੇ ਮੋੜ ਵਰਗੀ' ਦੇ ਵਿੱਚ ਸਿੱਧੂ ਮੂਸੇਵਾਲਾ ਨੇ ਮਾਈ ਭਾਗੋ ਦਾ ਜ਼ਿਕਰ ਕੀਤਾ ਹੈ। ਇਸ ਗੀਤ ਦੇ ਵਿੱਚ ਮਾਈ ਭਾਗੋ ਦੇ ਜ਼ਿਕਰ ਕਾਰਨ ਲੋਕਾਂ ਨੇ ਸਿੱਧੂ ਮੂਸੇਵਾਲਾ ਦਾ ਵਿਰੋਧ ਕੀਤਾ। ਇਸ ਵਿਰੋਧ 'ਤੇ ਸਿੱਧੂ ਮੂਸੇਵਾਲੇ ਨੇ ਲਾਈਵ ਹੋ ਕੇ ਆਪਣੇ ਵੱਲੋਂ ਗਾਈ ਇਸ ਲਾਈਨ 'ਤੇ ਸਫ਼ਾਈ ਵੀ ਦਿੱਤੀ ਹੈ ਅਤੇ ਮੁਆਫ਼ੀ ਵੀ ਮੰਗੀ ਲਈ ਹੈ।

ਪਰ ਗਾਇਕ ਦਾ ਵਿਰੋਧ ਘਟਨ ਦਾ ਨਾਂਅ ਨਹੀਂ ਲੈ ਰਿਹਾ। ਸਿੱਧੂ ਮੂਸੇਵਾਲਾ ਦੇ ਖ਼ਿਲਾਫ਼ ਸਾਰੇ ਹੀ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਹੇ ਹਨ। ਹਾਲ ਹੀ ਦੇ ਵਿੱਚ ਸਿੱਧੂ ਮੁਸੇਵਾਲ ਦੇ ਖ਼ਿਲਾਫ਼ ਵਕੀਲ ਭਾਰਤ ਵਰਮਾ ਡੀਐਸਪੀ ਰਵਿੰਦਰ ਸਿੰਘ ਕਾਹਲੋਂ ਕੋਲ ਮੰਗ ਪੱਤਰ ਲੈਕੇ ਪੁੱਜੇ। ਵਕੀਲਾਂ ਦੇ ਇਕ ਵਫ਼ਦ ਵਲੋਂ ਸਿੱਧੂ ਮੁਸੇਵਾਲਾ ਖ਼ਿਲਾਫ਼ ਕਾਰਵਾਈ ਕਰਨ ਲਈ ਪੁਲਿਸ ਨੂੰ ਇਕ ਪੱਤਰ ਦਿੱਤਾ ਗਿਆ ਹੈ।

ਸਭ ਪਾਸੇ ਹੋ ਰਿਹਾ ਸਿੱਧੂ ਮੂਸੇਵਾਲੇ ਦਾ ਵਿਰੋਧ

ਇਸ ਮੌਕੇ ਵਕੀਲ ਭਾਰਤ ਵਰਮਾ ਨੇ ਕਿਹਾ," ਸ਼ਹੀਦ ਮਾਈ ਭਾਗੋ ਦੀ ਤੁਲਨਾ ਕਿਸੇ ਆਮ ਕੁੜੀ ਨਾਲ ਕਰਨੀ ਬਹੁਤ ਗਲਤ ਗੱਲ ਹੈ,ਇਸ ਗਾਇਕ 'ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।"

ਇਸ ਤੋਂ ਇਲਾਵਾ ਭਾਰਤ ਵਰਮਾ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਕਾਰਵਾਈ ਨਹੀਂ ਹੁੰਦੀ ਸਿੱਧੂ ਮੂਸੇਵਾਲੇ 'ਤੇ ਤਾਂ ਗਾਇਕ ਦੇ ਵਿਰੁੱਧ ਕੇਸ ਦਾਇਰ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਸਿੱਧੂ ਮੂਸੇਵਾਲਾ ਕਿਸੇ ਗੀਤ ਨੂੰ ਲੈ ਕੇ ਵਿਵਾਦ ਦੇ ਵਿੱਚ ਘਿਰੇ ਹੋਣ। ਅਕਸਰ ਹੀ ਉਨ੍ਹਾਂ ਵੱਲੋਂ ਗਾਏ ਗੀਤ ਚਰਚਾ ਦਾ ਵਿਸ਼ਾ ਤਾਂ ਹੁੰਦੇ ਹੀ ਹਨ ਪਰ ਉਨ੍ਹਾਂ ਗੀਤਾਂ ਦਾ ਵਿਰੋਧ ਵੀ ਬਹੁਤ ਹੁੰਦਾ ਹੈ।

Intro:Anchor - ਜੇਕਰ ਸਿੱਧੂ ਮੁਸੇਵਾਲ ਦੇ ਖਿਲਾਫ ਕੋਈ ਕਾਰਵਾਈ ਨਹੀ ਹੁੰਦੀ ਤਾਂ ਅਦਾਲਤ ਵਿੱਚ ਕੀਤਾ ਜਾਵੇਗਾ ਕੇਸ ਦਾਇਰ, ਇਹ ਕਹਿਣਾ ਸੀ ਵਕੀਲ ਭਾਰਤ ਵਰਮਾ ਦਾ ਉਹ ਪੰਜਾਬੀ ਗਾਇਕ ਸਿੱਧੂ ਮੁਸੇਵਾਲ ਦੇ ਖਿਲਾਫ ਡੀਐਸਪੀ ਫਤਿਹਗੜ੍ਹ ਸਾਹਿਬ ਰਵਿੰਦਰ ਸਿੰਘ ਕਾਹਲੋਂ ਇਕ ਮੰਗ ਪੱਤਰ ਦਿੱਤਾ ਦੇਣ ਪਹੁੰਚੇ ਸਨ। Body:ਵਕੀਲਾਂ ਦੇ ਇਕ ਵਫ਼ਦ ਵਲੋਂ ਸਿੱਧੂ ਮੁਸੇਵਾਲਾ ਖ਼ਿਲਾਫ਼ ਕਾਰਵਾਈ ਕਰਨ ਲਈ ਪੁਲਿਸ ਨੂੰ ਇਕ ਪੱਤਰ ਦਿੱਤਾ ਗਿਆ। ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਰਾਜਵੀਰ ਸਿੰਘ ਗਰੇਵਾਲ, ਵਕੀਲਾ ਭਾਰਤ ਵਰਮਾ, ਵਕੀਲ ਅਮਰਵੀਰ ਸਿੰਘ ਟਿਵਾਣਾ ਆਦਿ ਨੇ ਡੀਐੱਸਪੀ ਰਵਿੰਦਰ ਸਿੰਘ ਕਾਹਲੋਂ ਨੂੰ ਮੰਗ ਪੱਤਰ ਦੇਣ ਉਪੰਰਤ ਦੱਸਿਆ ਕਿ ਸਿੱਧੂ ਮੁਸੇਵਾਲਾ ਨੇ ਇਕ ਗੀਤ 'ਚ ਸਿੱਖ ਜਰਨੈਨ ਬੀਬੀ ਮਾਈ ਭਾਗੋ ਖ਼ਿਲਾਫ਼ ਜੋ ਅਪਮਾਨਜ਼ਨਕ ਸ਼ਬਦਾਵਲੀ ਵਰਤੀ ਹੈ ਉਸ ਨਾਲ ਜਿੱਥੇ ਭਾਈ ਭਾਗੋ ਦਾ ਅਪਮਾਨ ਹੋਇਆ ਹੈ ਉੱਥੇ ਸਿੱਖਾਂ ਦੇ ਮਨਾ ਨੂੰ ਭਾਰੀ ਠੇਸ ਪੁੱਜੀ ਹੈ ਕਿਉਂਕਿ ਮਾਈ ਭਾਗੋ ਦੀ ਸਿੱਖ ਧਰਮ ਨੂੰ ਬਹੁਤ ਵੱਡੀ ਦੇਣ ਹੈ ਜਿਸ ਕਰਕੇ ਮਾਈ ਭਾਗੋ ਨੂੰ ਕੌਮ ਵਲੋਂ ਸਿੱਖ ਜਰਨੈਲ ਦਾ ਖਿਤਾਬ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੁਸੇਵਾਲਾ ਨੇ ਅਜਿਹਾ ਕਰਕੇ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਭੜਕਾਉਣ ਅਤੇ ਸੂਬੇ ਦੇ ਸ਼ਾਂਤਮਈ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਮੰਗ ਕੀਤੀ ਕਿ ਸਿੱਧੂ ਮੁਸੇਵਾਲਾ ਦਾ ਇਸ ਗੀਤ 'ਤੇ ਪਾਬੰਦੀ ਲਗਾਈ ਜਾਵੇ ਅਤੇ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪੁਲਿਸ ਨੇ ਉਸ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੀ ਤਾਂ ਉਸ ਖ਼ਿਲਾਫ਼ ਅਦਾਲਤ 'ਚ ਕੇਸ ਦਾਇਰ ਕੀਤਾ ਜਾਵੇਗਾ।

ਬਾਈਟ : ਵਕੀਲ ਭਾਰਤ ਵਰਮਾConclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.