ETV Bharat / state

ਅੰਤਰਰਾਸ਼ਟਰੀ ਕਬੱਡੀ ਮੈਚ ਵਿੱਚ ਕੀਨੀਆਈ ਖਿਡਾਰੀ ਜ਼ਖ਼ਮੀਂ, ਇਲਾਜ ਲਈ ਨਹੀਂ ਗੰਭੀਰ ਸਰਕਾਰ

author img

By

Published : Dec 8, 2019, 2:57 PM IST

ਬੀਤੇ ਦਿਨੀਂ ਬਠਿੰਡਾ ਵਿਚ ਹੋਏ ਅੰਤਰਰਾਸ਼ਟਰੀ ਕਬੱਡੀ ਮੈਚ ਦੌਰਾਨ ਜ਼ਖ਼ਮੀ ਹੋਏ ਕੀਨੀਆਈ ਖਿਡਾਰੀ ਨੂੰ ਮੈਕਸ ਹਸਪਤਾਲ ਬਠਿੰਡਾ ਤੋਂ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਰੈਫ਼ਰ ਕਰ ਦਿੱਤਾ ਗਿਆ ਹੈ।

ਅੰਤਰਰਾਸ਼ਟਰੀ ਕਬੱਡੀ ਮੈਚ
ਫ਼ੋਟੋ

ਫ਼ਰੀਦਕੋਟ: ਅੰਤਰਾਸ਼ਟਰੀ ਕਬੱਡੀ ਮੈਚ ਦੌਰਾਨ ਗੰਭੀਰ ਜ਼ਖ਼ਮੀ ਹੋਏ ਕੀਨੀਆਈ ਖਿਡਾਰੀ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਰੈਫ਼ਰ ਕਰ ਦਿੱਤਾ ਗਿਆ ਹੈ। ਇਸ ਬਾਰੇ ਜ਼ਖ਼ਮੀ ਖਿਡਾਰੀ ਦੇ ਸਾਥੀ ਕਾਂਤੀ ਨੇ ਦੱਸਿਆ ਕਿ ਪਿਛਲੇ ਦਿਨੀਂ ਮੈਚ ਦੌਰਾਨ ਉਸ ਦੇ ਮਿੱਤਰ ਦੀ ਰੀਡ ਦੀ ਹੱਡੀ 'ਤੇ ਸੱਟ ਲੱਗ ਗਈ ਸੀ ਜਿਸ ਨੂੰ ਤੁਰੰਤ ਬਠਿੰਡਾ ਦੇ ਮੈਕਸ (ਨਿੱਜੀ) ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸ ਤੋਂ ਬਾਅਦ ਹੁਣ ਉਸ ਨੂੰ ਬਠਿੰਡਾ ਤੋਂ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਭਰਤੀ ਕੀਤਾ ਗਿਆ ਜਿੱਥੇ ਉਸ ਦਾ ਸੋਮਵਾਰ ਨੂੰ ਆਪਰੇਸ਼ਨ ਹੋਵੇਗਾ।

ਵੀਡੀਓ

ਦੱਸ ਦਈਏ, ਸੂਬੇ ਵਿੱਚ ਵਿਤੀ ਹਲਾਤ ਖ਼ਰਾਬ ਹੋਣ ਦੇ ਚਲਦਿਆਂ ਵੈਸੇ ਤਾਂ ਪੰਜਾਬ ਸਰਕਾਰ ਨੇ ਇਸ ਵਾਰ ਆਪਣੇ ਕਰਮਚਾਰੀਆਂ ਨੂੰ ਵੀ ਪੂਰੀਆਂ ਤਨਖ਼ਾਹਾਂ ਨਹੀਂ ਦਿੱਤੀਆਂ। ਦੂਜੇ ਪਾਸੇ ਸਰਕਾਰ ਵੱਲੋਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਬੱਡੀ ਨੂੰ ਪ੍ਰਮੋਟ ਕਰਨ ਲਈ ਕਰਵਾਏ ਜਾ ਰਹੇ ਅੰਤਰਰਾਸ਼ਟਰੀ ਕੱਬਡੀ ਟੂਰਨਾਮੈਂਟ ਵਿਚ ਖੇਡਣ ਵਾਲੇ ਵਿਦੇਸ਼ੀ ਖਿਡਾਰੀਆਂ ਨੂੰ ਚੰਗਾ ਇਲਾਜ ਮੁਹਈਆ ਕਰਵਾਉਣ ਵਿਚ ਵੀ ਨਾਕਾਮ ਸਾਬਤ ਹੁੰਦੀ ਨਜਰ ਆ ਰਹੀ ਹੈ।

ਹੁਣ ਵੇਖਣ ਵਾਲੀ ਗੱਲ ਇਹ ਹੈ ਕੀ ਸਰਕਾਰ ਖਿਡਾਰੀਆਂ ਨੂੰ ਚੰਗਾ ਇਲਾਜ ਮੁਹੱਈਆ ਕਰਵਾਏਗੀ ਜਾਂ ਫਿਰ ਉਨ੍ਹਾਂ ਨੂੰ ਖ਼ੁਦ ਹੀ ਆਪਣਾ ਇਲਾਜ਼ ਕਰਵਾਉਣਾ ਪਵੇਗਾ ਹੁਣ ਇਹ ਤਾਂ ਆਉਣ ਵਾਲ ਸਮਾਂ ਹੀ ਦੱਸੇਗਾ?

Intro:ਬਠਿੰਡਾ ਵਿਖੇ ਹੋਏ ਇੰਟਰਨੈਸ਼ਨਲ ਕਬੱਡੀ ਟੂਰਨਾਮੈਂਟ ਵਿਚ ਖੇਡਦੇ ਸਮੇਂ ਗੰਭੀਰ ਜਖਮੀਂ ਹੋਏ ਕੀਨੀਆ ਦੀ ਟੀਮ ਦੇ ਖਿਡਾਰੀ ਦਾ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਚ ਸੋਮਵਾਰ ਨੂੰ ਹੋਵੇਗਾ ਅਪ੍ਰੇਸ਼ਨ,
ਕੀਨੀਆ ਦੀ ਟੀਮ ਦਾ ਖਿਡਾਰੀ ਕੈਬਿਨ ਜੁਮਾ ਹੋਇਆ ਸੀ ਮੈਚ ਦੌਰਾਨ ਜਖਮੀਂ,
ਬਠਿੰਡਾ ਦੇ ਮੈਕਸ ਹਸਪਤਾਲ ਤੋਂ ਫਰੀਦਕੋਟ ਕੀਤਾ ਗਿਆ ਕੀਨੀਆਈ ਖਿਡਾਰੀ ਰੈਫਰ,
ਅੰਤਰਰਾਸ਼ਟਰੀ ਕਬੱਡੀ ਮੈਚਾਂ ਵਿਚ ਜਖਮੀਂ ਖਿਡਾਰੀਆ ਦੇ ਇਲਾਜ ਲਈ ਗੰਭੀਰ ਨਹੀਂ ਦਿਖ ਰਹੀ ਪੰਜਾਬ ਸਰਕਾਰBody:

ਐਂਕਰ
ਸੂਬੇ ਦੇ ਵਿਤੀ ਹਲਾਤ ਖਰਾਬ ਹੋਣ ਦੇ ਚਲਦੇ ਵੈਸੇ ਤਾਂ ਪੰਜਾਬ ਸਰਕਾਰ ਨੇ ਇਸ ਵਾਰ ਆਪਣੇ ਕਰਮਚਾਰੀਆਂ ਨੂੰ ਵੀ ਪੂਰੀਆਂ ਤਨਖਾਹਾਂ ਨਹੀਂ ਦਿੱਤੀਆਂ ਪਰ ਦੂਜੇ ਪਾਸੇ ਸਰਕਾਰ ਵਲੋਂ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਕਬੱਡੀ ਨੂੰ ਪ੍ਰਮੋਟ ਕਰਨ ਲਈ ਕਰਵਾਏ ਜਾ ਰਹੇ ਅੰਤਰਰਾਸ਼ਟਰੀ ਕੱਬਡੀ ਟੂਰਨਾਮੈਂਟ ਵਿਚ ਖੇਡਣ ਵਾਲੇ ਵਿਦੇਸ਼ੀ ਖਿਡਾਰੀਆਂ ਨੂੰ ਚੰਗਾ ਇਲਾਜ ਮੁਹਈਆ ਕਰਵਾਉਣ ਵਿਚ ਵੀ ਨਾਕਾਮ ਸਾਬਤ ਹੁੰਦੀ ਨਜਰ ਆ ਰਹੀ ਹੈ। ਦਰਅਸਲ ਬੀਤੇ ਦਿਨੀ ਬਠਿੰਡਾ ਵਿਚ ਹੋਏ ਅੰਤਰਾਸ਼ਟਰੀ ਕਬੱਡੀ ਮੈਚ ਦੌਰਾਨ ਕੀਨੀਆਈ ਖਿਡਾਰੀ ਕੈਬਿਨ ਜੁੰਮਾ ਗੰਭੀਰ ਜਖਮੀਂ ਹੋ ਗਿਆ ਸੀ ਜਿਸ ਦੀ ਰੀਡ ਦੀ ਹੱਡੀ(ਕਾਲਰ ਫਾਈਵ) ਤੇ ਸਟ ਲੱਗੀ ਸੀ ਜਿਸ ਨੂੰ ਤੁਰੰਤ ਬਠਿੰਡਾ ਦੇ ਮੈਕਸ(ਨਿੱਜੀ) ਹਸਪਤਾਲ ਵਿਚ ਭਰਤੀ ਕੀਤਾ ਗਿਆ ਸੀ ਪਰ ਹੁਣ ਉਸ ਨੂੰ ਬਠਿੰਡਾ ਤੋਂ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਭਰਤੀ ਕੀਤਾ ਗਿਆ ਹੈ ਜਿਥੇ ਉਸ ਦਾ ਸੋਮਵਾਰ ਨੂੰ ਅਪ੍ਰੇਸ਼ਨ ਹੋਵੇਗਾ। ਕੀਨੀਆਈ ਖਿਡਾਰੀ ਠੀਕ ਹੋ ਕੇ ਆਪਣੇ ਵਤਨ ਪਰਤੇ ਇਹ ਸਭ ਦੀ ਦੁਆ ਹੈ ਪਰ ਲਗਦਾ ਹੈ ਕਿ ਪੰਜਾਬ ਸਰਕਾਰ ਕੀਨੀਆਈ ਖਿਡਾਰੀ ਦੇ ਨਿੱਜੀ ਹਸਪਤਾਲ ਵਿਚ ਇਲਾਜ ਦਾ ਖਰਚਾ ਉਠਾਉਣ ਵਿਚ ਅਸਮਰੱਥ ਸੀ ਜਿਸ ਕਾਰਨ ਉਸ ਨੂੰ ਫਰੀਦਕੋਟ ਦੇ ਸਰਕਾਰੀ ਹਸਪਤਾਲ ਵਿਚ ਭਾਰਤੀ ਕੀਤਾ ਗਿਆ ਹੈ। ਇਸ ਮੌਕੇ ਗੱਲਬਾਤ ਕਰਦਿਆਂ ਜਖਮੀਂ ਕੀਨੀਆਈ ਖਿਡਾਰੀ ਦੇ ਨਾਲ ਆਏ ਸਾਥੀ ਖਿਡਾਰੀ ਕਾਂਤੀ ਨੇ ਦੱਸਿਆ ਕਿ ਉਹਨਾਂ ਦਾ ਸਾਥੀ ਖਿਡਾਰੀ ਬਠਿੰਡਾ ਵਿਚ ਹੋਏ ਕੱਬਡੀ ਮੈਚ ਵਿਚ ਜਖਮੀਂ ਹੋਇਆ ਸੀ ਜਿਸ ਨੂੰ ਉਥੋਂ ਦੇ ਮੈਕਸ ਹਸਪਤਾਲ ਵਿਚ ਦਾਖਲ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਇਥੇ ਫਰੀਦਕੋਟ ਰੈਫਰ ਕੀਤਾ ਗਿਆ ਹੈ ।ਉਹਨਾਂ ਦੱਸਿਆ ਕਿ ਉਸ ਦੇ ਸਾਥੀ ਦੇ ਕਾਲਰ ਫਾਈਵ ਤੇ ਸੱਤ ਲੱਗੀ ਹੈ ਅਤੇ ਹੁਣ ਉਸ ਦਾ ਸੋਮਵਾਰ ਨੂੰ ਇਥੇ ਅਪ੍ਰੇਸ਼ਨ ਹੋਵੇਗਾ।
ਬਾਈਟ: ਕਾਂਤੀ ਕੀਨੀਆਈ ਕਬੱਡੀ ਖਿਡਾਰੀ
Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.