ETV Bharat / state

ਫ਼ਰੀਦਕੋਟ ਦੇ ਪਿੰਡਾਂ 'ਚ ਬਣੇ ਹੜ੍ਹ ਦੇ ਹਾਲਾਤ - Fridkoat villages ]

ਫ਼ਰੀਦਕੋਟ ਵਿਖੇ ਬੀਤੇ ਦਿਨੀਂ ਭਾਰੀ ਮੀਂਹ ਪੈਣ ਕਾਰਨ ਕਈ ਪਿੰਡਾਂ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਪਾਣੀ ਭਰ ਗਿਆ ਹੈ। ਖੇਤਾਂ ਵਿੱਚ ਪਾਣੀ ਭਰ ਜਾਣ ਕਾਰਨ ਕਿਸਾਨਾਂ ਦੀ ਲਗਭਗ 2400 ਏਕੜ ਝੋਨੇ ਦੀ ਫ਼ਸਲ ਬਰਬਾਦ ਹੋ ਗਈ ਹੈ। ਹੜ੍ਹ ਨਾਲ ਪ੍ਰਭਵਾਤ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਕੋਲੋਂ ਮਦਦ ਦੀ ਅਪੀਲ ਕੀਤੀ ਹੈ

ਫੋਟੋ
author img

By

Published : Jul 21, 2019, 6:17 AM IST

ਫ਼ਰੀਦਕੋਟ: ਪਿਛਲੇ ਦਿਨੀਂ ਲਗਾਤਾਰ ਮੀਂਹ ਪੈਣ ਕਾਰਨ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਹੜ੍ਹ ਦੇ ਹਾਲਾਤ ਬਣ ਗਏ ਹਨ। ਮੀਂਹ ਦੇ ਪਾਣੀ ਦੀ ਸਹੀ ਨਿਕਾਸੀ ਨਾਲ ਹੋਣ ਕਾਰਨ ਕਈ ਪਿੰਡਾਂ ਵਿੱਚ ਬਰਸਾਤੀ ਨਾਲੇ ( ਡਰੇਨ ) ਓਵਰਫਲੋ ਹੋ ਗਏ ਹਨ।
ਡਰੇਨ ਓਵਰਫਲੋ ਹੋਣ ਕਾਰਨ ਕਈ ਪਿੰਡਾਂ ਦੇ ਨਿਚਲੇ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ। ਖੇਤਾਂ ਵਿੱਚ ਪਾਣੀ ਭਰ ਜਾਣ ਕਾਰਨ ਕਿਸਾਨਾਂ ਦੀ ਝੋਨੇ ਦੀ 2400 ਏਕੜ ਫ਼ਸਲ ਬਰਬਾਦ ਹੋ ਗਈ ਹੈ। ਕਿਸਾਨਾਂ ਨੇ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਨੇ ਠੇਕੇ ਉੱਤੇ ਜ਼ਮੀਨ ਲੈ ਕੇ ਝੋਨਾ ਲਗਾਇਆ ਹੈ ਉਨ੍ਹਾਂ ਨੂੰ ਭਾਰੀ ਨੁਕਸਾਨ ਝੇਲਣਾ ਪੈ ਰਿਹਾ ਹੈ। ਅਗਲੇ 20 ਦਿਨ ਜੇਕਰ ਮੀਂਹ ਨਹੀਂ ਪੈਂਦਾ ਤਾਂ ਖੇਤਾਂ ਚੋਂ ਪਾਣੀ ਨਿਕਲ ਜਾਵੇਗਾ ਪਰ ਉਸ ਵੇਲੇ ਤੱਕ ਝੋਨੇ ਦੀ ਫ਼ਸਲ ਗਲ ਚੁੱਕੀ ਹੋਵੇਗੀ।

ਵੀਡੀਓ

ਲੋਕਾਂ ਦੇ ਘਰਾਂ ਵਿੱਚ ਪਾਣੀ ਭਰ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਨੁਕਸਾਨ ਅਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੜ੍ਹ ਨਾਲ ਪ੍ਰਭਾਵਤ ਲੋਕਾਂ ਅਤੇ ਕਿਸਾਨਾਂ ਨੇ ਸੂਬਾ ਸਰਕਾਰ ਕੋਲੋਂ ਮਦਦ ਦੀ ਅਪੀਲ ਕੀਤੀ ਹੈ।
ਇਸ ਮਾਮਲੇ ਬਾਰੇ ਜਦੋਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕੇ ਫ਼ਰੀਦਕੋਟ ਜ਼ਿਲ੍ਹੇ ਦੀ ਕਰੀਬ 27000 ਏਕੜ ਫ਼ਸਲ ਪਾਣੀ ਦੀ ਮਾਰ ਹੇਠ ਆਈ ਹੈ। ਪ੍ਰਸ਼ਾਸਨ ਵਲੋਂ ਲਗਤਾਰ ਟੀਮਾਂ ਬਣਾ ਕੇ ਅਧਿਕਾਰੀ ਪਿੰਡਾਂ ਦੇ ਦੌਰਾ ਕਰ ਰਹੇ ਹਨ। ਉਨ੍ਹਾਂ ਨੇ ਕਿਸਾਨਾਂ ਅਤੇ ਹੜ੍ਹ ਪ੍ਰਭਾਵਤ ਲੋਕਾਂ ਨੂੰ ਹਰ ਸੰਭਵ ਮਦਦ ਦਿੱਤੇ ਜਾਣ ਦਾ ਭਰੋਸਾ ਦਿੱਤਾ।

ਆਖਿਰ ਇਨ੍ਹਾਂ ਕਿਸਾਨਾਂ ਨੇ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋਣ ਦੀ ਗੱਲ ਕਿਉਂ ਕਹਿ ਦਿੱਤੀ।

ਬਾਰਿਸ਼ ਦੇ ਪਾਣੀ ਨੇ ਕਿਸਾਨਾਂ ਦੀਆਂ ਅੱਖਾਂ ਚੋਂ ਕੱਢਿਆ ਪਾਣੀ, 

ਕੁਦਰਤੀ ਮਾਰ ਤਾਂ ਪੈ ਗਈ ਜੇ ਹੁਣ ਸਾਡੀ ਕਿਸੇ ਨੇ ਬਾਂਹ ਨਾਂ ਫੜੀ ਤਾਂ ਸਾਨੂੰ ਵੀ ਖ਼ੁਦਕੁਸ਼ੀ ਕਰਨ ਲਈ ਹੋਣਾ ਪਵੇਗਾ ਮਜਬੂਰ-ਪੀੜਤ ਕਿਸਾਨ

ਸਾਡੇ ਦੋ ਪਿੰਡਾਂ ਦੀ 2500 ਏਕੜ ਦੇ ਕਰੀਬ ਝੋਨੇ ਦੀ ਫਸਲ ਆਈ ਹੜਾਂ ਦੀ ਮਾਰ ਹੇਠ-ਕਿਸਾਨ

ਫ਼ਰੀਦਕੋਟ ਜਿਲ੍ਹੇ ਦੇ  ਪਿੰਡਾਂ ਦੇ ਕਿਸਾਨਾਂ ਦੀ  ਕਰੀਬ 27000 ਏਕੜ ਫਸਲ ਬਾਰਿਸ਼ ਪਾਣੀ ਦੀ ਮਾਰ ਹੇਠਾਂ ਆਈ 

ਡਰੇਨ ਵਿਭਾਗ ਦੀ ਅਣਗਹਿਲੀ ਨਾਲ ਸੇਵਨਾਲੇ ਦਾ ਪਾਣੀ ਵੜਿਆ ਖੇਤਾਂ ਚ-ਕਿਸਾਨ

ਐਂਕਰ- 
ਪਹਿਲੀ ਸਾਉਣ ਚੜ੍ਹਦਿਆਂ ਹੀ ਹੋਈ ਧੜਾ ਧੜ ਭਾਰੀ ਬਾਰਿਸ਼ ਨੇ ਪੂਰੇ ਦੇਸ਼ ਚ ਹਾਲਾਤ ਗੰਭੀਰ ਬਣਾ ਕੇ ਰੱਖ ਦਿੱਤੇ ਉੱਥੇ ਪੰਜਾਬ ਦੇ ਸ਼ਹਿਰਾਂ ਪਿੰਡਾਂ ਅਤੇ ਕਿਸਾਨਾਂ ਦੀਆਂ ਫਸਲਾਂ ਨੂੰ ਮੀਂਹ ਦੇ ਪਾਣੀ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ,ਜੇਕਰ ਗੱਲ ਕਰੀਏ ਫਰੀਦਕੋਟ ਜਿਲ੍ਹੇ ਦੇ ਕਿਸਾਨਾਂ ਤੇ ਪਈ ਇਸ ਕੁਦਰਤੀ ਕਰੋਪੀ ਦੀ ਤਾਂ ਕਈ ਪਿੰਡਾਂ ਵਿੱਚ ਬਰਸਾਤੀ ਨਾਲੇ ( ਡਰੇਨ )  ਓਵਰਫਲੋ ਹੋਣ ਕਾਰਨ ਹਜਾਰਾਂ ਏਕਡ਼ ਝੋਨੇ ਦੀ ਫਸਲ ਪਾਣੀ ਚ ਡੁੱਬ ਕੇ ਕੁਦਰਤ ਦੀ ਭੇਂਟ ਚੜ੍ਹ ਗਈ ਗਈ,ਸਥਿਤੀ ਉਸ ਵਕਤ ਤਨਾਪੁਰਨ ਬਣ ਗਈ ਜਦੋਂ ਕੁਝ ਪਿੰਡਾਂ ਨੂੰ ਵੀ ਪਾਣੀ ਨੇ ਘੇਰਨਾ ਸ਼ੁਰੂ ਕਰ ਦਿੱਤਾ,ਫਰੀਦਕੋਟ ਦੇ ਡੱਗੋ ਰੁਮਾਨਾ,ਸੰਗੁ ਰੋਮਾਣਾ ਦੇ ਕਿਸਾਨਾਂ  ਨੇ ਭਵਿਕ ਹੁੰਦਿਆਂ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਦੋਨਾਂ ਪਿੰਡਾਂ ਦੀ ਕਰੀਬ 2400 ਏਕੜ ਝੋਨੇ ਦੀ ਫਸਲ ਡੁੱਬ ਚੁੱਕੀ ਹੈ ਜੇਕਰ ਅਗਲੇ ਦਸ ਦਿਨ ਹੋਰ ਮੀਂਹ ਨਾਂ ਆਇਆ ਤਾਂ ਪਾਣੀ ਤਾਂ ਨਿਕਲ ਜਾਵੇਗਾ ਪਰ ਝੋਨਾ ਗਲ ਚੁੱਕਿਆ ਹੋਵੇਗਾ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਨੇ 50 ਹਜਾਰ ਪ੍ਰਤੀ ਏਕੜ ਠੇਕੇ ਤੇ ਜਮੀਨ ਲੈ ਕੇ ਝੋਨਾ ਲਗਾਇਆ ਸੀ ਉਹ ਤਾਂ ਬਿਲਕੁਲ ਮਾਰੇ ਗਏ ਹੰਜੂਆਂ ਨਾਲ ਭਰੀਆਂ ਅੱਖਾਂ ਸਮੇਂ ਕਿਸਾਨਾਂ ਦੇ ਆਖਰੀ ਬੋਲ ਸਨ ਕਿ ਕੁਦਰਤੀ ਕਰੋਪੀ ਤਾਂ ਪੈ ਗਈ ਜੇ ਹੁਣ ਸਰਕਾਰ ਨੇ ਉਨ੍ਹਾਂ ਦੀ ਬਾਂਹ ਨਾਂ ਫੜੀ ਤਾਂ ਹੋ ਸਕਦਾ ਉਨ੍ਹਾਂ ਨੂੰ ਵੀ ਹੁਣ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪਵੇ।ਨਾਲ ਹੀ ਕਿਸਾਨਾਂ ਦੇ ਕਰੀਬ 15 ਘਰਾਂ ਨੂੰ  ਪਾਣੀ ਨੇ ਘੇਰ ਲਿਆ ਹੈ ਇਨ੍ਹਾਂ ਘਰਾਂ ਦਾ ਪਾਣੀ ਕਿਸੇ ਪਾਸੇ ਨਿਕਲ ਹੀ ਨਹੀਂ ਸਕਦਾ ਕਿਉਂਕਿ ਇੱਕ ਪਾਸੇ ਸੂਆ ਅਤੇ ਦੂਜੀਆਂ ਦੋਨਾਂ ਸਾਈਡਾਂ ਤੇ ਸੜਕ ਤੇ ਉਚਾ ਰਸਤਾ ਹੈ ਉਨ੍ਹਾਂ ਕਿਸਾਨਾਂ ਅਨੁਸਾਰ ਜੇਕਰ ਹੋਰ ਬਾਰਸ ਆ ਗਈ ਤਾਂ ਉਹ ਘਰੋਂ ਬੇਘਰ ਹੋ ਜਾਣਗੇ ਹੁਣ ਵੀ ਕੰਧਾਂ ਡਿੱਗ ਚੁਕੀਆਂ ਹਨ।

ਵੀ ਓ 
ਇਸ ਮੌਕੇ ਦੋਨਾਂ ਪਿੰਡਾਂ ਦੇ ਵਾਸੀਆਂ ਨੇ ਆਪਣੀ ਤ੍ਰਾਸਦੀ ਦਸਦੇ ਹੋਏ ਕਿਹਾ ਕਿ ਦੋਨਾਂ ਪਿੰਡਾਂ ਦੀ ਕਰੀਬ 2400 ਏਕੜ ਝੋਨੇ ਦੀ ਫਸਲ ਡੁੱਬ ਚੁੱਕੀ ਹੈ ਜੇਕਰ ਅਗਲੇ ਦਸ ਦਿਨ ਹੋਰ ਮੀਂਹ ਨਾਂ ਆਇਆ ਤਾਂ ਪਾਣੀ ਤਾਂ ਨਿਕਲ ਜਾਵੇਗਾ ਪਰ ਝੋਨਾ ਗਲ ਚੁੱਕਿਆ ਹੋਵੇਗਾ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਨੇ 50 ਹਜਾਰ ਪ੍ਰਤੀ ਏਕੜ ਠੇਕੇ ਤੇ ਜਮੀਨ ਲੈ ਕੇ ਝੋਨਾ ਲਗਾਇਆ ਸੀ ਉਹ ਤਾਂ ਬਿਲਕੁਲ ਮਾਰੇ ਗਏ ਹੰਜੂਆਂ ਨਾਲ ਭਰੀਆਂ ਅੱਖਾਂ ਸਮੇਂ ਕਿਸਾਨਾਂ ਦੇ ਆਖਰੀ ਬੋਲ ਸਨ ਕਿ ਕੁਦਰਤੀ ਕਰੋਪੀ ਤਾਂ ਪੈ ਗਈ ਜੇ ਹੁਣ ਸਰਕਾਰ ਨੇ ਉਨ੍ਹਾਂ ਦੀ ਬਾਂਹ ਨਾਂ ਫੜੀ ਤਾਂ ਹੋ ਸਕਦਾ ਉਨ੍ਹਾਂ ਨੂੰ ਵੀ ਹੁਣ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪਵੇ। ਇਸ ਮੌਕੇ ਕੁਝ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਕਰੀਬ 15 ਘਰਾਂ ਨੂੰ  ਪਾਣੀ ਨੇ ਘੇਰ ਲਿਆ ਹੈ ਇਨ੍ਹਾਂ ਘਰਾਂ ਦਾ ਪਾਣੀ ਕਿਸੇ ਪਾਸੇ ਨਿਕਲ ਹੀ ਨਹੀਂ ਸਕਦਾ ਕਿਉਂਕਿ ਇੱਕ ਪਾਸੇ ਸੂਆ ਅਤੇ ਦੂਜੀਆਂ ਦੋਨਾਂ ਸਾਈਡਾਂ ਤੇ ਸੜਕ ਤੇ ਉਚਾ ਰਸਤਾ ਹੈ ਉਨ੍ਹਾਂ ਕਿਹਾ ਕਿ ਜੇਕਰ ਹੋਰ ਬਾਰਸ ਆ ਗਈ ਤਾਂ ਉਹ ਘਰੋਂ ਬੇਘਰ ਹੋ ਜਾਣਗੇ ਹੁਣ ਵੀ ਕੰਧਾਂ ਡਿੱਗ ਚੁਕੀਆਂ ਹਨ।

ਬਾਈਟਾ-ਪਿੰਡ ਵਾਸੀ

ਵੀ ਓ 
ਇਸ ਮਾਮਲੇ ਬਾਰੇ ਜਦੋਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਨਾਲ ਗਲ ਕੀਤੀ ਤਾਂ ਉਨਾਂ ਕਿਹਾ ਕੇ ਫ਼ਰੀਦਕੋਟ ਜਿਲ੍ਹੇ ਦੀ ਕਰੀਬ 27000 ਏਕੜ ਫਸਲ ਪਾਣੀ ਦੀ ਮਾਰ ਹੇਠ ਆਈ ਹੈ ਓਹਨਾ ਵਲੋਂ ਲਗਤਾਰ ਟੀਮਾਂ ਬਣਾ ਪਿੰਡਾਂ ਦਾ ਦੌਰਾ ਕੀਤੇ ਜਾ ਰਹੇ ਨੇ ਉਹਨਾਂ ਦੱਸਿਆ ਕੀ ਕਿਸਾਨਾਂ ਨੂੰ ਕਿਸੇ ਵੀ ਕਿਸ ਦੀ ਮੱਦਦ ਦੀ ਲੋੜ ਹੈ ਉਹ ਪ੍ਰਸਸਸਨ ਵਲੋਂ ਦਿਤੀ ਜਾ ਰਹੀ ਹੈ।

ਬਾਈਟ - ਕੁਮਾਰ ਸੌਰਵ ਰਾਜ (ਡਿਪਟੀ ਕਮਿਸ਼ਨਰ ਫਰੀਦਕੋਟ)
ETV Bharat Logo

Copyright © 2025 Ushodaya Enterprises Pvt. Ltd., All Rights Reserved.