ETV Bharat / state

Vegetable rates ਜਾਣੋ, ਪੰਜਾਬ ਵਿੱਚ ਸਬਜ਼ੀਆਂ ਦੀਆਂ ਕੀਮਤਾਂ - Vegetable rates in Bathinda

ਪੰਜਾਬ ਵਿੱਚ ਵੱਧ ਰਹੀਆਂ ਸਬਜ਼ੀਆਂ ਦੀਆਂ ਕੀਮਤਾਂ (Vegetable rates) ਨੇ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਕੱਢਵਾ ਦਿੱਤੇ ਹਨ। ਲੋਕਾਂ ਉੱਤੇ ਪੈ ਰਹੀ ਮਹਿੰਗਾਈ ਦੀ ਮਾਰ ਕਾਰਨ ਲੋਕ ਪ੍ਰੇਸ਼ਾਨ ਹਨ। ਜਾਣੋ, ਅੱਜ ਸਬਜ਼ੀਆਂ ਦੀਆਂ ਕੀਮਤਾਂ ਬਾਰੇ। Vegetable rates Today

Vegetable rates in Punjab
Vegetable rates in Punjab
author img

By

Published : Nov 11, 2022, 9:39 AM IST

ਚੰਡੀਗੜ੍ਹ: ਆਮ ਲੋਕਾਂ ਦੇ ਮੋਢਿਆ 'ਤੇ ਪਹਿਲਾਂ ਹੀ ਤੇਲ ਦੀਆਂ ਵਧੀਆਂ ਕੀਮਤਾਂ ਦਾ ਭਾਰ ਪਿਆ ਹੋਇਆ ਹੈ, ਦੂਜੇ ਪਾਸੇ ਦਿਨੋਂ ਦਨ ਵੱਧ ਰਹੀਆਂ ਸਬਜ਼ੀਆਂ ਦੀਆਂ ਕੀਮਤਾਂ ਨੇ ਵੀ ਲੋਕਾਂ ਦੀ ਰਸੋਈ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ। ਇਸ ਕਾਰਨ ਆਮ ਜਨਤਾ ਦੀਆਂ ਜੇਬਾਂ ਉੱਤੇ ਕਾਫੀ ਅਸਰ ਵੇਖਣ ਨੂੰ ਮਿਲ ਰਿਹਾ ਹੈ।

ਲੁਧਿਆਣਾ ਵਿੱਚ ਸਬਜ਼ੀਆਂ ਦੀਆਂ ਕੀਮਤਾਂ: ਲੁਧਿਆਣਾ ਸ਼ਹਿਰ ਵਿੱਚ ਅੱਜ ਟਮਾਟਰ 40 ਰੁਪਏ ਕਿਲੋ, ਆਲੂ 30 ਰੁਪਏ ਕਿਲੋ, ਪਿਆਜ਼ 30 ਰੁਪਏ ਕਿਲੋ, ਗੋਭੀ 40 ਰੁਪਏ ਕਿਲੋ, ਮਸ਼ਰੂਮ 180 ਰੁਪਏ ਕਿਲੋ, ਨਿੰਬੂ 80 ਰੁਪਏ ਕਿਲੋ, ਹਰੀ ਮਿਰਚ 100 ਰੁਪਏ ਕਿਲੋ, ਕਰੇਲਾ 50 ਰੁਪਏ ਕਿਲੋ, ਫਲ੍ਹੀਆਂ 80 ਰੁਪਏ ਕਿਲੋ, ਬੰਦ ਗੋਭੀ 30 ਰੁਪਏ ਕਿਲੋ, ਬੈਂਗਨ 40 ਰੁਪਏ ਕਿਲੋ, ਲੱਸਨ 80 ਰੁਪਏ ਕਿਲੋ, ਅਦਰਕ 120 ਰੁਪਏ, ਘੀਆ 30 ਰੁਪਏ ਅਤੇ ਹਰੇ ਮਟਰ 60 ਰੁਪਏ ਕਿਲੋ ਹਨ।

Vegetable rates in Punjab
Vegetable rates ਜਾਣੋ, ਪੰਜਾਬ ਵਿੱਚ ਸਬਜ਼ੀਆਂ ਦੀਆਂ ਕੀਮਤਾਂ

ਬਠਿੰਡਾ 'ਚ ਸਬਜ਼ੀਆਂ ਦੀਆਂ ਕੀਮਤਾਂ: ਬਠਿੰਡਾ ਸ਼ਹਿਰ ਵਿੱਚ ਅੱਜ ਟਮਾਟਰ 40 ਰੁਪਏ ਕਿਲੋ, ਆਲੂ 25 ਰੁਪਏ ਕਿਲੋ, ਪਿਆਜ਼ 40 ਰੁਪਏ ਕਿਲੋ, ਗੋਭੀ 30 ਰੁਪਏ ਕਿਲੋ, ਮਸ਼ਰੂਮ 150 ਰੁਪਏ ਕਿਲੋ, ਨਿੰਬੂ 100 ਰੁਪਏ ਕਿਲੋ, ਹਰੀ ਮਿਰਚ 80 ਰੁਪਏ ਕਿਲੋ, ਕਰੇਲਾ 50 ਰੁਪਏ ਕਿਲੋ, ਫਲ੍ਹੀਆਂ 80 ਰੁਪਏ ਕਿਲੋ, ਬੰਦ ਗੋਭੀ 30 ਰੁਪਏ ਕਿਲੋ, ਬੈਂਗਨ 40 ਰੁਪਏ ਕਿਲੋ, ਲੱਸਨ 90 ਰੁਪਏ ਕਿਲੋ, ਅਦਰਕ 110 ਰੁਪਏ, ਘੀਆ 30 ਰੁਪਏ ਅਤੇ ਹਰੇ ਮਟਰ 80 ਰੁਪਏ ਕਿਲੋ ਹਨ।

ਜਲੰਧਰ 'ਚ ਸਬਜ਼ੀਆਂ ਦੀਆਂ ਕੀਮਤਾਂ: ਜ਼ਿਲ੍ਹਾ ਜਲੰਧਰ ਵਿੱਚ ਅੱਜ ਟਮਾਟਰ 40 ਰੁਪਏ ਕਿਲੋ, ਆਲੂ 30 ਰੁਪਏ ਕਿਲੋ, ਪਿਆਜ਼ 30 ਰੁਪਏ ਕਿਲੋ, ਗੋਭੀ 70 ਰੁਪਏ ਕਿਲੋ, ਮਸ਼ਰੂਮ 160 ਰੁਪਏ ਕਿਲੋ, ਨਿੰਬੂ 90 ਰੁਪਏ ਕਿਲੋ, ਹਰੀ ਮਿਰਚ 80 ਰੁਪਏ ਕਿਲੋ, ਕਰੇਲਾ 50 ਰੁਪਏ ਕਿਲੋ, ਫਲ੍ਹੀਆਂ 80 ਰੁਪਏ ਕਿਲੋ, ਬੰਦ ਗੋਭੀ 30 ਰੁਪਏ ਕਿਲੋ, ਬੈਂਗਨ 40 ਰੁਪਏ ਕਿਲੋ, ਲੱਸਨ 90 ਰੁਪਏ ਕਿਲੋ, ਅਦਰਕ 110 ਰੁਪਏ, ਘੀਆ 30 ਰੁਪਏ ਅਤੇ ਹਰੇ ਮਟਰ 80 ਰੁਪਏ ਕਿਲੋ ਹਨ।

ਇਹ ਵੀ ਪੜ੍ਹੋ: ਕੀ ਪੰਜਾਬ ਵਿੱਚ ਫਿਰ ਤੋਂ ਸ਼ੁਰੂ ਹੋ ਗਈ ਹੈ ਟਾਰਗੇਟ ਕਿਲਿੰਗ ?

ETV Bharat Logo

Copyright © 2024 Ushodaya Enterprises Pvt. Ltd., All Rights Reserved.