ETV Bharat / state

ਵਿਧਾਨ ਸਭਾ ਦੇ ਦੂਜੇ ਦਿਨ ਮੁੜ ਗਰਜੇ ਬੈਂਸ ਭਰਾ - ਆਫ਼ਿਸ ਆਫ਼ ਪ੍ਰਾਫਿਟ ਬਿੱਲ

ਆਫ਼ਿਸ ਆਫ਼ ਪ੍ਰਾਫਿਟ ਬਿੱਲ ਸਦਨ ਵਿੱਚ ਪੇਸ਼ ਕੀਤੇ ਜਾਣ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਬਲਵਿੰਦਰ ਬੈਂਸ ਵੱਲੋਂ ਵਿਰੋਧ ਕੀਤਾ ਗਿਆ।

ਫ਼ੋਟੋ
author img

By

Published : Nov 7, 2019, 6:23 PM IST

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਦੂਜੇ ਦਿਨ ਦੀ ਕਾਰਵਾਈ ਵਿੱਚ ਕਾਫ਼ੀ ਪ੍ਰਸਤਾਵ ਅਤੇ ਬਿੱਲ ਰੱਖੇ ਗਏ। ਇਸ ਦੌਰਾਨ ਆਫ਼ਿਸ ਆਫ਼ ਪ੍ਰਾਫਿਟ ਬਿੱਲ ਸਦਨ ਵਿੱਚ ਪੇਸ਼ ਕੀਤੇ ਜਾਣ ਮਗਰੋ ਬੈਂਸ ਭਰਾਵਾਂ ਨੇ ਖੂਬ ਹੰਗਾਮਾ ਕੀਤਾ।

ਵੇਖੋ ਵੀਡੀਓ

ਬੈਂਸ ਭਰਾਵਾਂ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਦੇ ਲਗਾਏ ਗਏ ਸਲਾਹਕਾਰਾਂ ਨੂੰ ਫਾਲਤੂ ਭੱਤਾ ਨਾ ਦਿੱਤਾ ਜਾਵੇ। ਉਨ੍ਹਾਂ ਕਿਹਾ ਸਲਾਹਕਾਰਾਂ ਨੂੰ ਵਿਧਾਇਕਾਂ ਦੀ ਤਨਖ਼ਾਹ ਵਿੱਚ ਹੀ ਰੱਖਣਾ ਚਾਹਿਦਾ ਹੈ ਤਾਂ ਜੋ ਸਰਕਾਰ 'ਤੇ ਕਿਸੇ ਵੀ ਤਰ੍ਹਾਂ ਦਾ ਬੋਝ ਨਾ ਪਵੇ। ਬਲਵਿੰਦਰ ਬੈਂਸ ਨੇ ਕਿਹਾ ਕਿ ਰਾਜਾ ਵੜਿੰਗ ਨੂੰ ਸਾਡੇ ਵੱਲੋਂ ਸੱਚਾਈ ਸੁਣ ਕੇ ਮਿਰਚਾਂ ਲਗਦੀਆਂ ਨੇ, ਕਿਉਂਕਿ ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣਾ ਮਨਸੂਬਾ ਪੂਰਾ ਕਰਨਾ ਚਾਹੁੰਦੀ ਹੈ।

ਸ੍ਰੀ ਹਰਿਮੰਦਰ ਸਾਹਿਬ ਵਿੱਚ ਬੀਬੀਆਂ ਦੇ ਕੀਰਤਨ ਕਰਨ ਦੇ ਪ੍ਰਸਤਾਵ 'ਤੇ ਬੈਂਸ ਨੇ ਕਿਹਾ ਕਿ ਅਸੀਂ ਇਸ ਦਾ ਸਦਨ ਵਿੱਚ ਸਮਰਥਨ ਕੀਤਾ ਹੈ ਕਿਉਂਕਿ ਹੁਣ ਤੱਕ ਇੱਕ ਜਥੇਬੰਦੀ ਅਤੇ ਪਾਰਟੀ ਹੀ ਇਸ ਤੇ ਕਬਜ਼ਾ ਕਰੀ ਬੈਠੀ ਸੀ।

Intro:ਵਿਧਾਨ ਸਭਾ ਪੰਜਾਬ ਦੀ ਦੂਜੇ ਦਿਨ ਦੀ ਕਾਰਵਾਈ ਰਹੀ ਜਿਸ ਵਿੱਚ ਪ੍ਰਸਤਾਵ ਅਤੇ ਬਿੱਲ ਵਿਧਾਨ ਸਭਾ ਦੇ ਪਟਲ ਤੇ ਰੱਖੇ ਗਏ ਆਫਿਸ ਆਫ ਪ੍ਰਾਫਿਟ ਬਿੱਲ ਸਦਨ ਵਿਚ ਪੇਸ਼ ਕੀਤੇ ਜਾਣ ਤੇ ਖੂਬ ਹੰਗਾਮਾ ਹੋਇਆ ਬੈਂਸ ਭਰਾ ਵਿਧਾਨ ਸਭਾ ਵਿੱਚ ਗਰਜੇ ਸਿੱਧੇ ਤੌਰ ਤੇ ਬੈਂਸ ਭਰਾਵਾਂ ਵੱਲੋਂ ਮੰਗ ਕੀਤੀ ਗਈ ਕਿ ਮੁੱਖ ਮੰਤਰੀ ਦੇ ਲਗਾਏ ਗਏ ਸਲਾਹਕਾਰਾਂ ਨੂੰ ਫਾਲਤੂ ਭੱਤਾ ਨਾ ਦਿੱਤਾ ਜਾਵੇ ਮੁੱਖ ਮੰਤਰੀ ਵੱਲੋਂ ਲਗਾਏ ਗਏ ਸਲਾਹਕਾਰਾਂ ਨੂੰ ਵਿਧਾਇਕ ਦੀ ਤਨਖਾਹ ਵਿੱਚ ਹੀ ਰੱਖਣਾ ਚਾਹੀਦਾ ਹੈ ਤਾਂ ਜੋ ਸਰਕਾਰ ਤੇ ਕਿਸੇ ਵੀ ਤਰ੍ਹਾਂ ਦਾ ਬੋਝ ਨਾ ਪਵੇ

Body:ਬਲਵਿੰਦਰ ਬੈਂਸ ਨੇ ਕਿਹਾ ਕਿ ਰਾਜਾ ਵੜਿੰਗ ਨੂੰ ਸਾਡੇ ਵੱਲੋਂ ਸੱਚਾਈ ਸੁਣ ਅਸਲ ਵਿੱਚ ਮਿਰਚਾਂ ਲਗਦੀਆਂ ਨੇ ਕਿਉਂਕਿ ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਦੀ ਅੱਖਾਂ ਵਿੱਚ ਘੱਟਾ ਪਾ ਗੁੰਮਰਾਹ ਕਰਕੇ ਆਪਣਾ ਮਨਸੂਬਾ ਪੂਰਾ ਕਰਨਾ ਚਾਹੁੰਦੀ ਹੈ ਬੈਂਸ ਨੇ ਕਿਹਾ ਕਿ ਜੇਕਰ ਸਲਾਹਕਾਰ ਮੁੱਖ ਮੰਤਰੀ ਦੇ ਲੱਗਣਾ ਵੀ ਹੈ ਤਾਂ ਵਿਧਾਇਕ ਦੀ ਤਨਖਾਹ ਵਿੱਚ ਰਹਿ ਕੇ ਵੀ ਰਿਹਾ ਜਾ ਸਕਦਾ ਹੈ ਅਤੇ ਕਾਗਜ਼ੀ ਤਨਖਾਹ ਲਈ ਇੱਕ ਰੁਪਿਆ ਬਹੁਤ ਹੈ ਛੇ ਸਲਾਹਕਾਰਾਂ ਵੱਲੋਂ ਪਾਏ ਜਾਣ ਵਾਲੇ ਖ਼ਜ਼ਾਨੇ ਵਿੱਚ ਬੋਝ ਦੀ ਥਾਂ ਤੇ ਪੰਜਾਬ ਦੇ ਕਿਸਾਨਾਂ ਦੇ ਕਰਜੇ ਲਾਹੇ ਜਾ ਸਕਦੀ ਹੈ ਪੰਜਾਬ ਦੀ ਤਰੱਕੀ ਲਈ ਕੰਮ ਕੀਤਾ ਜਾ ਸਕਦਾ ਹੈ ਜਿਹੜੇ ਸਰਕਾਰੀ ਅਦਾਰਿਆਂ ਦੇ ਕਰਮਚਾਰੀਆਂ ਨੂੰ ਤਨਖ਼ਾਹਾਂ ਨਹੀਂ ਮਿਲਦੀਆਂ ਉਨ੍ਹਾਂ ਨੂੰ ਵੀ ਪ੍ਰਫੁੱਲਿਤ ਕੀਤਾ ਜਾ ਸਕਦਾ ਹੈ

ਬੈਂਸ ਨੇ ਕਿਹਾ ਕਿ ਸਾਡੇ ਵੱਲੋਂ ਵਿਧਾਨ ਸਭਾ ਦੇ ਸਦਨ ਤੇ ਹੀ ਮੰਗ ਕੀਤੀ ਗਈ ਕਿ ਇੱਕ ਰੁਪਇਆ ਸਲਾਹਕਾਰਾਂ ਦੀ ਤਨਖਾਹ ਕੀਤੀ ਜਾਵੇ ਅਤੇ ਜੇਕਰ ਰਾਜਾ ਵੜਿੰਗ ਕਹਿੰਦੇ ਵੀ ਨਹੀਂ ਕਿ ਕਿਸੇ ਵੀ ਤਰ੍ਹਾਂ ਦਾ ਪੱਤਾ ਅਤੇ ਸਰਕਾਰੀ ਸਹੂਲਤਾਂ ਵਿਧਾਇਕ ਤੋਂ ਵੱਧ ਨਹੀਂ ਦਿੱਤੀਆਂ ਜਾਣਗੀਆਂ ਤਾਂ ਇਸ ਬਾਬਤ ਬਿੱਲ ਵਿਗਿਆਨ ਦੀ ਜ਼ਰੂਰਤ ਹੀ ਨਹੀਂ ਸੀ ਅਤੇ ਬਿੱਲ ਦੇ ਅੰਦਰ ਉਹ ਲਿਖਤ ਵਿੱਚ ਇੱਕ ਰੁਪਿਆ ਕੀਤਾ ਜਾ ਸਕਦਾ ਸੀ ਪਰ ਸਰਕਾਰ ਤਾਂ ਖ਼ਜ਼ਾਨਾ ਖ਼ਾਲੀ ਕਰਕੇ ਆਪਣਾ ਢਿੱਡ ਭਰਨ ਤੇ ਲੱਗੀ ਹੈ

ਬੀਬੀਆਂ ਦੇ ਕੀਰਤਨ ਕਰਨ ਦੇ ਪ੍ਰਸਤਾਵ ਤੇ ਬੈਂਸ ਨੇ ਕਿਹਾ ਕਿ ਅਸੀਂ ਇਸ ਦਾ ਸਦਨ ਵਿੱਚ ਸਮਰਥਨ ਕੀਤਾ ਹੈ ਕਿਉਂਕਿ ਹੁਣ ਤੱਕ ਇੱਕ ਜਥੇਬੰਦੀ ਅਤੇ ਪਾਰਟੀ ਹੀ ਇਸ ਤੇ ਕਬਜ਼ਾ ਘਰ ਬੈਠੀ ਸੀ ਜੋ ਸੁਖਬੀਰ ਬਾਦਲ ਜਿੰਨੂੰ ਚਾਹੁੰਦਾ ਸੀ ਉਹਨੂੰ ਐੱਸਜੀਪੀਸੀ ਦਾ ਪ੍ਰਧਾਨ ਬਣਾਇਆ ਜਾਂਦਾ ਸੀ ਹੁਣ ਪ੍ਰਸਤਾਵ ਖਾਸ ਕਰਕੇ ਐਸਜੀਪੀਸੀ ਤੇ ਇਸ ਬਾਰੇ ਆਗਿਆ ਪ੍ਰਸਤਾਵ ਪਾਸ ਕਰ ਲਿੱਤੀ ਗਈ ਹੈ ਬੈਂਸ ਕਿਹਾ ਕਿ ਹੁਣੇ ਤੇ ਪ੍ਰਕਾਸ਼ ਸਿੰਘ ਬਾਦਲ ਹੀ ਦੱਸਣਗੇ ਕਿ ਪਰਮਿਸ਼ਨ ਦਿੱਤੀ ਜਾਂਦੀ ਹੈ ਜਾਂ ਨਹੀਂ

ਰਾਜਾ ਵੜਿੰਗ ਵੱਲੋਂ ਲਗਾਏ ਗਏ ਪੈਂਤੀ ਲੱਖ ਦੇ ਇਲਜ਼ਾਮਾਂ ਅਤੇ ਮੈਡੀਕਲ ਉੱਪਰ ਵੀ ਬੈਂਸ ਨੇ ਕਿਹਾ ਕਿ ਵੜਿੰਗ ਦੇ ਗੱਲ ਕਰਦੇ ਦੇ ਬੁੱਲ੍ਹ ਗਿਰਦੇ ਨੇ ਬੇਬੁਨਿਆਦ ਗੱਲਾਂ ਰਾਜਾ ਵੜਿੰਗ ਕਰ ਰਹੇ ਨੇ ਵੜਿੰਗ ਦੀ ਤਾਂ ਖੁਦ ਦੀ ਪਾਰਟੀ ਸੱਤਾ ਵਿੱਚ ਹੈ ਉਨ੍ਹਾਂ ਨੂੰ ਕਿਸ ਦਾ ਡਰ ਅਤੇ ਜਿਸਦਾ ਗੱਲ ਮੈਡੀਕਲ ਦੀ ਹੈ ਤਾਂ ਉਹ ਸਾਡਾ ਹੱਕ ਅਸੀਂ ਕਾਨੂੰਨੀ ਤੌਰ ਤੇ ਲਿਤਾ ਹੈ

ਬੈਂਸ ਨੇ ਕਿਹਾ ਕਿ ਹਾਲਾਤ ਪਹਿਲਾਂ ਵਰਗੇ ਹੀ ਨੇ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦੇ ਬੰਦੇ ਰੇਤਾ ਵੇਚਦੇ ਸੀ ਅਤੇ ਹੁਣ ਕਾਂਗਰਸੀ ਵੇਚਦੇ ਨੇ

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.