ਚੰਡੀਗੜ੍ਹ ;ਪੰਜਾਬ ਯੂਨਿਵਰਸਿਟੀ ਵਿੱਚ 22 ਅਪ੍ਰੈਲ ਨੂੰ ਹੋਣ ਵਾਲੀ ਪੰਜਾਬ ਯੂਨਿਵਰਸਿਟੀ ਸਟਾਫ ਐਸੋਸੀਏਸ਼ਨ ਅਤੇ ਪੰਜਾਬ ਯੂਨੀਅਨਵਰਸਿਟੀ ਸੀ ਕਲਾਸ ਐਸੋਸੀਏਸ਼ਨ ਦੀ ਚੋਣ ਮੁਲਤਵੀ ਕੀਤੀ ਗਈ ਹੈ। ਇਹ ਫੈਸਲਾ ਵਧ ਰਹੇ ਕੋਰੋਨਾ ਕੇਸਾਂ ਅਤੇ ਕੋਵਿਡ -19 ਦੀ ਨਵੀਂ ਗਾਈਡਲਾਇੰਸ ਦੇ ਮੱਦੇਨਜ਼ ਲਿਆ ਗਿਆ।
ਚੋਣਾਂ ਦੀਆਂ ਨਵੀਆਂ ਤਾਰੀਕਾਂ ਦਾ ਐਲਾਨ ਬਾਅਦ ਚ ਕੀਤਾ ਜਾਵੇਗਾ। ਪੁਸਾ ਚੋਣ ਪੋਸਟਪੋਨ ਕਰਨ ਸਬੰਧੀ ਪੀ.ਯੂ ਵੱਲੋਂ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ। ਇਸ ਫੈਸਲੇ ਦੇ ਬਾਅਦ ਹੁਣ 26 ਐਪ੍ਰਲ ਨੂੰ ਪੰਜਾਬ ਯੂਨੀਵਰਸਿਟੀ ਸੀਨੇਟ ਦੇ ਫਕੈਲਟੀ ਚੋਣ ਦੀ ਸਥਿਥੀ ਬਣ ਚੁੱਕੀ ਹੈ।