ਚੰਡੀਗੜ੍ਹ: ਦੋ-ਤਿੰਨ ਦਿਨ ਤੱਕ ਨਿਕਲੀ ਧੁੱਪ ਤੋਂ ਬਾਅਦ ਮੀਂਹ ਨੇ ਫਿਰ ਪੰਜਾਬ-ਹਰਿਆਣਾ 'ਚ ਦਸਤਕ ਦਿੱਤੀ ਹੈ। ਮੀਂਹ ਕਾਰਨ ਠੰਡ ਫੇਰ ਵੱਧ ਗਈ ਹੈ ਪਰ ਕੁੱਝ ਇਲਾਕਿਆਂ 'ਚ ਤਾਪਮਾਨ ਪਹਿਲਾਂ ਨਾਲੋਂ ਵਧਿਆ ਹੈ।
ਮੌਸਮ ਵਿਭਾਗ ਅਨੁਸਾਰ ਮੰਗਲਵਾਰ ਤੱਕ ਇਸੇ ਤਰ੍ਹਾਂ ਹੀ ਬੂੰਦਾਬਾਂਦੀ ਹੁੰਦੀ ਰਹੇਗੀ। ਮੀਂਹ ਤੋਂ ਬਾਅਦ ਪੰਜਾਬ ਦੇ ਗੁਰਦਾਸਪੁਰ ਦਾ ਤਾਪਮਾਨ 4.6 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ। ਅੰਮ੍ਰਿਤਸਰ 'ਚ 8.2, ਲੁਧਿਆਣਾ 'ਚ 10, ਬਠਿੰਡਾ 'ਚ 9.6 ਤੇ ਫਰੀਦਕੋਟ 'ਚ 9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਹਰਿਆਣਾ 'ਚ ਅੰਬਾਲਾ ਸ਼ਹਿਰ 'ਚ ਪਾਰਾ 10.5, ਹਿਸਾਰ 'ਚ 7.8 ਤੇ ਨਾਰਨੌਲ 'ਚ 8.2 ਡਿਗਰੀ ਸੈਲਸੀਅਸ ਤੱਕ ਡਿੱਗਿਆ। ਚੰਡੀਗੜ੍ਹ 'ਚ ਮੀਂਹ ਤੋਂ ਬਾਅਦ 11.3 ਡਿਗਰੀ ਸੈਲਸੀਅਸ ਹੈ ਪਰ ਇਹ ਤਾਪਮਾਨ ਐਤਵਾਰ ਨਾਲੋਂ ਜ਼ਿਆਦਾ ਹੈ।
ਦੂਜੇ ਪਾਸੇ, ਦਿੱਲੀ 'ਚ ਧੁੰਦ ਕਾਰਨ ਲਗਭਗ 18 ਟਰੇਨਾਂ 2-5 ਘੰਟਿਆਂ ਦੀ ਦੇਰੀ ਨਾਲ ਚੱਲ ਰਹੀਆਂ ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ ਧੁੰਦ ਕਾਰਨ 26 ਟਰੇਨਾਂ ਲੇਟ ਸਨ।
ਪੰਜਾਬ-ਹਰਿਆਣਾ ਦੇ ਕਈ ਇਲਾਕਿਆਂ 'ਚ ਮੀਂਹ - weather updates
ਸੋਮਵਾਰ ਨੂੰ ਪੰਜਾਬ-ਹਰਿਆਣਾ ਦੇ ਕਈ ਇਲਾਕਿਆਂ ਚ ਮੀਂਹ ਪਿਆ। ਮੌਸਮ ਵਿਭਾਗ ਅਨੁਸਾਰ ਮੰਗਲਵਾਰ ਤੱਕ ਇਸੇ ਤਰ੍ਹਾਂ ਹੀ ਬੂੰਦਾਬਾਂਦੀ ਹੁੰਦੀ ਰਹੇਗੀ।
ਚੰਡੀਗੜ੍ਹ: ਦੋ-ਤਿੰਨ ਦਿਨ ਤੱਕ ਨਿਕਲੀ ਧੁੱਪ ਤੋਂ ਬਾਅਦ ਮੀਂਹ ਨੇ ਫਿਰ ਪੰਜਾਬ-ਹਰਿਆਣਾ 'ਚ ਦਸਤਕ ਦਿੱਤੀ ਹੈ। ਮੀਂਹ ਕਾਰਨ ਠੰਡ ਫੇਰ ਵੱਧ ਗਈ ਹੈ ਪਰ ਕੁੱਝ ਇਲਾਕਿਆਂ 'ਚ ਤਾਪਮਾਨ ਪਹਿਲਾਂ ਨਾਲੋਂ ਵਧਿਆ ਹੈ।
ਮੌਸਮ ਵਿਭਾਗ ਅਨੁਸਾਰ ਮੰਗਲਵਾਰ ਤੱਕ ਇਸੇ ਤਰ੍ਹਾਂ ਹੀ ਬੂੰਦਾਬਾਂਦੀ ਹੁੰਦੀ ਰਹੇਗੀ। ਮੀਂਹ ਤੋਂ ਬਾਅਦ ਪੰਜਾਬ ਦੇ ਗੁਰਦਾਸਪੁਰ ਦਾ ਤਾਪਮਾਨ 4.6 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ। ਅੰਮ੍ਰਿਤਸਰ 'ਚ 8.2, ਲੁਧਿਆਣਾ 'ਚ 10, ਬਠਿੰਡਾ 'ਚ 9.6 ਤੇ ਫਰੀਦਕੋਟ 'ਚ 9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਹਰਿਆਣਾ 'ਚ ਅੰਬਾਲਾ ਸ਼ਹਿਰ 'ਚ ਪਾਰਾ 10.5, ਹਿਸਾਰ 'ਚ 7.8 ਤੇ ਨਾਰਨੌਲ 'ਚ 8.2 ਡਿਗਰੀ ਸੈਲਸੀਅਸ ਤੱਕ ਡਿੱਗਿਆ। ਚੰਡੀਗੜ੍ਹ 'ਚ ਮੀਂਹ ਤੋਂ ਬਾਅਦ 11.3 ਡਿਗਰੀ ਸੈਲਸੀਅਸ ਹੈ ਪਰ ਇਹ ਤਾਪਮਾਨ ਐਤਵਾਰ ਨਾਲੋਂ ਜ਼ਿਆਦਾ ਹੈ।
ਦੂਜੇ ਪਾਸੇ, ਦਿੱਲੀ 'ਚ ਧੁੰਦ ਕਾਰਨ ਲਗਭਗ 18 ਟਰੇਨਾਂ 2-5 ਘੰਟਿਆਂ ਦੀ ਦੇਰੀ ਨਾਲ ਚੱਲ ਰਹੀਆਂ ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ ਧੁੰਦ ਕਾਰਨ 26 ਟਰੇਨਾਂ ਲੇਟ ਸਨ।
Sunita
Conclusion: