ETV Bharat / state

ਪੰਜਾਬ ਸਰਕਾਰ ਨੇ ਪੰਪਕਾਰਟ ਈ ਕਾਮਰਸ ਨਾਲ ਮਿਲਾਇਆ ਹੱਥ - make in punjab

ਪੰਪਾਂ ਦੇ ਵਪਾਰ ਵਿੱਚ ਖੇਤੀ ਘੱਟਣ ਤੋਂ ਬਾਅਦ ਹੁਣ ਪੰਪ ਕਾਰਟ ਈ ਕਾਮਰਸ ਦੇ ਵਿੱਚ ਵੀ ਪੈਰ ਪਸਾਰ ਰਹੀ ਹੈ। ਪੰਪਕਾਰਟ ਨੇ ਬੀ ਟੂ ਬੀ ਸਪੇਸ ਦੀ ਸ਼ੁਰੂਆਤ ਕੀਤੀ ਸੀ। 2 ਸਾਲਾਂ ਬਾਅਦ ਇਹ ਭਾਰਤ ਦੀ ਇੱਕੋ ਇੱਕ ਈ ਕਾਮਰਸ ਕੰਪਨੀ ਬਣ ਗਈ ਹੈ, ਜੋ ਪੰਜਾਬ ਵਿੱਚ ਪੈਰ ਪਸਾਰਦੇ ਹੋਏ ਪੰਪਕਾਰਟ ਨੇ ਪੰਜਾਬ ਸਰਕਾਰ ਦੇ ਇਨਵੈਸਟਮੈਂਟ ਪੰਜਾਬ ਨਾਲ ਇੱਕ ਐਮਓਯੂ 'ਤੇ ਦਸਤਖ਼ਤ ਕੀਤੇ ਹਨ।

ਫ਼ੋਟੋ
author img

By

Published : Nov 14, 2019, 7:04 AM IST

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਪੰਜਾਬ ਛੋਟੇ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ ਦੇ ਪ੍ਰਬੰਧਕ ਸਿਬਨ ਸੀ ਅਤੇ ਪੰਪਕਾਰਟ ਦੇ ਵੱਲੋਂ ਸੀਈਓ ਕੇ ਐਸ ਪਾਰਟੀਆਂ ਨੇ ਸਮਝੌਤੇ ਉੱਤੇ ਦਸਤਖ਼ਤ ਕੀਤੇ ਹਨ। ਇਸ ਮੌਕੇ ਵਿੰਨੀ ਮਹਾਜਨ ਵਧੀਕ ਮੁੱਖ ਸਕੱਤਰ ਨਿਵੇਸ਼ ਪ੍ਰੋਤਸਾਹਨ ਅਤੇ ਉਦਯੋਗ ਅਤੇ ਵਣਜ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

ਇਸ ਮੌਕੇ ਵਿੰਨੀ ਮਹਾਜਨ ਨੇ ਕਿਹਾ ਕਿ ਉਹ ਪੰਜਾਬ ਵਿੱਚ ਐਮਐਸਐਮਈਜ਼ ਨੂੰ ਪੁੱਛ ਰਾਹਤ ਕਰਨ ਦੇ ਲਈ ਪੰਪ ਕਾਰਡ ਨਾਲ ਸਮਝੌਤੇ ਉੱਤੇ ਦਸਤਖ਼ਤ ਹੋਣ 'ਤੇ ਬਹੁਤ ਖੁਸ਼ ਹਨ। ਉਹ ਇੱਥੇ ਨਵੀਂ ਸੋਚ ਅਤੇ ਵੱਡੇ ਸੁਪਨੇ ਵਾਲੇ ਉੱਦਮਾਂ ਨੂੰ ਸਮਰਥਨ ਅਤੇ ਉਤਸ਼ਾਹ ਕਰਨ ਲਈ ਪਹੁੰਚੇ। ਉਨ੍ਹਾਂ ਕਿਹਾ ਕਿ ਮਾਈਕਰੋ ਲਘੂ ਅਤੇ ਮਿਸ ਦਰਮਿਆਨੇ ਉਦਮਾਂ ਨੂੰ ਤਰੱਕੀ ਦੇਣਾ ਹੀ ਉਨ੍ਹਾਂ ਦੀ ਪਹਿਲ ਹੈ। ਉਨ੍ਹਾਂ ਕਿਹਾ ਕਿ ਭਾਵੇਂ ਦੇਸ਼ ਵਿੱਚ ਆਰਥਿਕ ਮੰਦੀ ਚੱਲ ਰਹੀ ਹੈ, ਉਸ ਤੋਂ ਬਾਅਦ ਵੀ ਪੰਜਾਬ ਸਰਕਾਰ ਨੇ ਇਸ ਲਈ 50 ਹਜ਼ਾਰ ਕਰੋੜ ਦੇ ਨਿਵਾਸੀਆਂ ਨੂੰ ਆਕਰਸ਼ਿਤ ਕੀਤਾ ਹੈ।

ਵੇਖੋ ਵੀਡੀਓ

ਮਹਾਜਨ ਨੇ ਕਿਹਾ ਕਿ ਮੰਡੀ ਗੋਬਿੰਦਗੜ੍ਹ ਵਿੱਚ ਇਨ੍ਹਾਂ ਉਦਯੋਗਾਂ ਨੂੰ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਮੇਕਿੰਗ ਇੰਡੀਆ ਪ੍ਰੋਗਰਾਮ ਦੇ ਤਹਿਤ ਮੇਕ ਇਨ ਪੰਜਾਬ ਨੀਤੀ ਤਿਆਰ ਕੀਤੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਵਿੱਚ ਇਹ ਐਮਓਯੂ ਮੀਲ ਦਾ ਪੱਥਰ ਸਾਬਤ ਹੋਵੇਗਾ।

ਇਹ ਵੀ ਪੜ੍ਹੋ: ਗੂਗਲ ਨੇ ਡੂਡਲ ਕਰ ਦਿੱਤੀ ਬਾਲ ਦਿਵਸ ਦੀ ਵਧਾਈ

ਇਸ ਮੌਕੇ ਪੰਪਕਾਰਟ ਦੇ ਸੰਸਥਾਪਕ ਅਤੇ ਸੀਈਓ ਕੇ ਐਸ ਭਾਟੀਆ ਨੇ ਕਿਹਾ ਕਿ ਪੰਜਾਬ ਵਿੱਚ 2 ਲੱਖ ਤੋਂ ਵੱਧ ਐਮਐਸਐਮਆਈ ਹਨ ਅਤੇ ਪੰਪ ਕਾਰਡ ਦਾ ਈ ਕਾਮਰਸ ਕਾਰੋਬਾਰ ਮਾਡਲ ਉਨ੍ਹਾਂ ਨੂੰ ਬਿਨਾਂ ਕਿਸੇ ਵਾਧੂ ਕੀਮਤ ਦੇ ਘਰੇਲੂ ਮਾਰਕੀਟ ਨਾਲ ਸਿੱਧਾ ਜੁੜਨ ਵਿੱਚ ਸਹਾਇਤਾ ਕਰੇਗਾ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਅਗਲੇ 2 ਸਾਲਾਂ ਦੌਰਾਨ ਪੰਪ ਕਾਰਡ ਦੇ ਇੱਕ ਉਮਰ ਪਲੇਟਫਾਰਮ ਤੇ ਘੱਟੋ ਘੱਟ 10 ਪ੍ਰਤੀਸ਼ਤ ਐਮਐਸਐਮ ਲਿਆਉਣਾ ਹੈ।

Intro:ਪੰਪਾਂ ਦੇ ਬਿਜ਼ਨਸ ਵਿੱਚ ਖੇਤੀ ਕੱਟਣ ਤੋਂ ਬਾਅਦ ਹੁਣ ਪੰਪ ਕਾਰਡ ਈ ਕਾਮਰਸ ਦੇ ਵਿੱਚ ਵੀ ਪੈਰ ਪਸਾਰ ਰਹੀ ਹੈ ਪੰਪਕਾਰਟ ਨੇ ਬੀ ਟੂ ਬੀ ਸਪੇਸ ਸ਼ੁਰੂਆਤ ਕੀਤੀ ਸੀ ਦੋ ਸਾਲਾਂ ਬਾਅਦ ਇਹ ਭਾਰਤ ਦੀ ਇੱਕੋ ਇੱਕ ਈ ਕਾਮਰਸ ਕੰਪਨੀ ਬਣ ਗਈ ਹੈ ਪੰਜਾਬ ਵਿੱਚ ਪੈਰ ਪਸਾਰਦੇ ਹੋਏ ਪੰਪਕਾਰਟ ਨੇ ਪੰਜਾਬ ਸਰਕਾਰ ਦੇ ਇਨਵੈਸਟਮੈਂਟ ਪੰਜਾਬ ਨਾਲ ਇੱਕ ਐਮਓਯੂ ਤੇ ਹਸਤਾਖ਼ਰ ਕੀਤੇ ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਸਮਾਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ ਦੇ ਪ੍ਰਬੰਧਕ ਸ੍ਰੀ ਸਿਬਨ ਸੀ ਅਤੇ ਪੰਪਕਾਰਟ ਦੇ ਵੱਲੋਂ ਸੀਈਓ ਸ੍ਰੀ ਕੇ ਐਸ ਪਾਰਟੀਆਂ ਨੇ ਸਮਝੌਤੇ ਤੇ ਹਸਤਾਖਰ ਕੀਤੇ ਇਸ ਮੌਕੇ ਵਿੰਨੀ ਮਹਾਜਨ ਵਧੀਕ ਮੁੱਖ ਸਕੱਤਰ ਨਿਵੇਸ਼ ਪ੍ਰੋਤਸਾਹਨ ਅਤੇ ਉਦਯੋਗ ਅਤੇ ਵਣਜ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ

Body:ਇਸ ਮੌਕੇ ਵਿੰਨੀ ਮਹਾਜਨ ਨੇ ਕਿਹਾ ਕਿ ਮੈਂ ਪੰਜਾਬ ਵਿੱਚ ਐੱਮ ਐੱਸ ਐੱਮ ਈਜ਼ ਨੂੰ ਪੁੱਛ ਰਾਹਤ ਕਰਨ ਦੇ ਲਈ ਪੰਪ ਕਾਰਡ ਨਾਲ ਸਮਝੌਤੇ ਤੇ ਹਸਤਾਖਰ ਹੋਣ ਤੇ ਬਹੁਤ ਖੁਸ਼ ਹਾਂ ਮੈਂ ਇੱਥੇ ਨਵੀਂ ਸੋਚ ਅਤੇ ਵੱਡੇ ਸੁਪਨੇ ਵਾਲੇ ਉੱਦਮਾਂ ਨੂੰ ਸਮਰਥਨ ਅਤੇ ਉਤਸ਼ਾਹ ਕਰਨ ਲਈ ਪਹੁੰਚੀਆਂ ਉਨ੍ਹਾਂ ਕਿਹਾ ਕਿ ਮਾਈਕਰੋ ਲਘੂ ਅਤੇ ਮਿਸ ਦਰਮਿਆਨੇ ਉਦਮਾਂ ਨੂੰ ਤਰੱਕੀ ਦੇਣਾ ਹੀ ਸਾਡੀ ਪਹਿਲ ਹੈ ਉਨ੍ਹਾਂ ਕਿਹਾ ਕਿ ਭਾਵੇਂ ਦੇਸ਼ ਵਿੱਚ ਆਰਥਿਕ ਮੰਦੀ ਚੱਲ ਰਹੀ ਹੈ ਉਸ ਤੋਂ ਬਾਅਦ ਵੀ ਪੰਜਾਬ ਸਰਕਾਰ ਨੇ ਇਸ ਲਈ ਪੰਜਾਹ ਹਜ਼ਾਰ ਕਰੋੜ ਦੇ ਨਿਵਾਸੀਆਂ ਨੂੰ ਆਕਰਸ਼ਿਤ ਕੀਤਾ ਹੈ ਉਨ੍ਹਾਂ ਕਿਹਾ ਕਿ ਮੰਡੀ ਗੋਬਿੰਦਗੜ੍ਹ ਦੇ ਵਿੱਚ ਇਨ੍ਹਾਂ ਉਦਯੋਗਾਂ ਨੂੰ ਮੁੜ ਸੁਰਜੀਤ ਕੀਤਾ ਜਾ ਰਿਹਾ ਅਸੀਂ ਮੇਕਿੰਗ ਇੰਡੀਆ ਪ੍ਰੋਗਰਾਮ ਦੇ ਤਹਿਤ ਮੇਕ ਇਨ ਪੰਜਾਬ ਨੀਤੀ ਤਿਆਰ ਕੀਤੀ ਹੈ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਵਿੱਚ ਇਹ ਐੱਮਓਯੂ ਮੀਲ ਦਾ ਪੱਥਰ ਸਾਬਤ ਹੋਵੇਗਾ
ਬਾਈਟ ਵਿਨੀ ਮਹਾਜਨ ਵਧੀਕ ਮੁੱਖ ਸਕੱਤਰ ਨਿਵੇਸ਼ ਪ੍ਰੋਤਸਾਹਨ ਅਤੇ ਉਦਯੋਗ ਅਤੇ ਵਣਜ ਪੰਜਾਬ

Conclusion:ਇਸ ਮੌਕੇ ਪੰਪਕਾਰਟ ਦੇ ਸੰਸਥਾਪਕ ਅਤੇ ਸੀਈਓ ਕੇ ਐਸ ਭਾਟੀਆ ਨੇ ਕਿਹਾ ਕਿ ਪੰਜਾਬ ਵਿੱਚ ਦੋ ਲੱਖ ਤੋਂ ਵੱਧ ਐਮਐਸਐਮਆਈ ਹਨ ਅਤੇ ਪੰਪ ਕਾਰਡ ਦਾ ਈ ਕਾਮਰਸ ਕਾਰੋਬਾਰ ਮਾਡਲ ਉਨ੍ਹਾਂ ਨੂੰ ਬਿਨਾਂ ਕਿਸੇ ਵਾਧੂ ਕੀਮਤ ਦ ਦੇ ਘਰੇਲੂ ਮਾਰਕੀਟ ਨਾਲ ਸਿੱਧਾ ਜੁੜਨ ਵਿੱਚ ਸਹਾਇਤਾ ਕਰੇਗਾ ਉਨ੍ਹਾਂ ਕਿਹਾ ਕਿ ਸਾਡਾ ਟੀਚਾ ਅਗਲੇ ਦੋ ਸਾਲਾਂ ਦੇ ਦੌਰਾਨ ਪੰਪ ਕਾਰਡ ਦੇ ਇੱਕ ਉਮਰ ਪਲੇਟਫਾਰਮ ਤੇ ਘੱਟੋ ਘੱਟ ਦਸ ਪ੍ਰਤੀਸ਼ਤ ਐੱਮ ਐੱਸ ਐੱਮ ਲਿਆਉਣਾ ਹੈ
ਬਾਈਟ ਐੱਸ ਭਾਟੀਆ ਸੀ ਈ ਓ ਪੰਪਕਾਰਟ

ETV Bharat Logo

Copyright © 2025 Ushodaya Enterprises Pvt. Ltd., All Rights Reserved.