ETV Bharat / state

ਚੋਣਾਂ ਨੇੜੇ ਚੰਡੀਗੜ੍ਹ ਪੁਲਿਸ 60 ਲੱਖ ਰੁਪਏ ਦੇ ਨਸ਼ੇ ਸਣੇ ਇੱਕ ਕੀਤਾ ਕਾਬੂ - one arrest

ਚੰਡੀਗੜ੍ਹ ਪੁਲਿਸ ਨੇ ਨਸ਼ਾ ਸਮੱਗਰੀ ਤੇ ਦੇਸੀ ਕੱਟੇ ਸਣੇ ਇੱਕ ਨੂੰ ਕੀਤਾ ਗ੍ਰਿਫ਼ਤਾਰ।

drugs seized In Chandigarh
author img

By

Published : May 13, 2019, 3:23 PM IST

ਚੰਡੀਗੜ੍ਹ: ਪੁਲਿਸ ਵਲੋਂ ਰੁਟੀਨ ਚੈਕਿੰਗ ਦੌਰਾਨ ਇਕ ਗੱਡੀ ਵਿੱਚੋਂ ਮੁਲਜ਼ਮ ਨੂੰ 280 ਕਿਲੋਂ ਨਸ਼ਾ ਸੱਮਗਰੀ ਦੇ 14 ਪੈਕਟ ਤੇ ਦੇਸੀ ਕੱਟੇ ਸਣੇ ਬਰਾਮਦ ਕੀਤਾ। ਤਲਾਸ਼ੀ ਲੈਣ 'ਤੇ ਪੁਲਿਸ ਨੂੰ ਉਸ ਕੋਲੋਂ 4 ਜਿੰਦਾ ਕਾਰਤੂਸ ਵੀ ਮਿਲੇ ਹਨ।
ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਪੀ ਵਿਨੀਤ ਕੁਮਾਰ ਨੇ ਦੱਸਿਆ ਕਿ ਸੈਕਟਰ 26 ਦੇ ਨੇੜਿਓਂ ਮਿੰਟੂ ਨਾਂਅ ਦਾ ਵਿਅਕਤੀ ਸ਼ੱਕ ਦੇ ਅਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਕੋਲੋਂ ਚੈਕਿੰਗ ਦੌਰਾਨ 1 ਕਾਰ ਜਿਸ ਦੀ ਪਿਛਲੀ ਸੀਟ 'ਤੇ 14 ਬੋਰੀਆਂ ਨਸ਼ਾ ਸੱਮਗਰੀ ਨਾਲ ਭਰੀਆਂ ਤੇ ਦੇਸੀ ਪਿਸਤੌਲ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਨਸ਼ਾ ਮਿੰਟੂ ਦੱਖਣ ਭਾਰਤ ਦੇ ਹਿੱਸੇ ਵਿਚੋਂ ਲਿਆ ਕੇ ਵੇਚਦਾ ਸੀ।

ਵੇਖੋ ਵੀਡੀਓ
ਇਸ ਦੇ ਨਾਲ ਹੀ ਮੁਲਜ਼ਮ ਨਾਲ ਕੌਣ-ਕੌਣ ਸ਼ਾਮਲ ਹੈ ਅਤੇ ਨਸ਼ਾ ਕਿੱਥੇ ਸਪਲਾਈ ਹੋ ਰਿਹਾ ਸੀ, ਇਸ ਦੀ ਪੜਤਾਲ ਜਾਰੀ ਹੈ। ਫਿਲਹਾਲ ਪੁਲਿਸ ਵਲੋਂ ਇਸ ਦਾ 6 ਦਿਨ ਦਾ ਰਿਮਾਂਡ ਲਿਆ ਗਿਆ ਹੈ। ਜਲਦ ਹੀ ਹੋਰ ਖੁਲਾਸੇ ਹੋਣ ਦੇ ਵੀ ਉਮੀਦ ਹੈ।

Intro:
ਚੋਣਾਂ ਦੇ ਨੇੜੇ ਚੰਡੀਗੜ੍ਹ ਪੁਇਲਸ ਨੂੰ ਮਿਲੀ ਵੱਡੀ ਕਮਿਆਬੀ 60 ਲੱਖ ਰੁਪਏ ਦੇ ਨਸ਼ੇ ਸਣੇ ਇੱਕ ਗਿਰਫ਼ਤਾਰ

ਚੰਡੀਗੜ੍ਹ ਪੁਲਿਸ ਦੇ ਹੱਥ ਵਡੀ ਕਮਿਆਬੀ ਉਸ ਵੇਲੇ ਲੱਗੀ ਜਦੋਂ ਰੁਟੀਨ ਚੈਕਿੰਗ ਦੇ ਦੌਰਾਨ ਇਕ ਗੱਡੀ ਵਿਚੋਂ 280 ਕੋਲੋਂ ਡਰੱਗਜ਼ ਦੇ 14 ਪੈਕਟ। ਅਤੇ ਦੇਸੀ ਕੱਟੇ ਸਣੇ ਗ੍ਰਿਫਤਾਰ ਕੀਤਾ ਗਿਆ, ਤਲਾਸ਼ੀ ਲੈਣ ਤੇ ਪੁਲਿਸ ਨੂੰ ਉਸ ਕੋਲੋਂ 4 ਜ਼ਿੰਦਾ ਕਾਰਤੂਸ ਵੀ ਮਿਲੇ ਹਨ।

Body:ਇਸ ਬਾਰੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਐਸਪੀ ਵਿਨੀਤ ਕੁਮਾਰ ਨੇ ਦਸਿਆ ਕਿ ਸੈਕਟਰ 26 ਦੇ ਨੇੜਿਓਂ ਮਿੰਟੂ ਨਾਮ ਦਾ ਵਿਅਕਤੀ ਸ਼ੱਕ ਦੇ ਅਧਾਰ ਤੇ ਗਿਰਫ਼ਤਾਰ ਕੀਤਾ ਗਿਆ ਜਿਸਦੀ ਚੈਕਿੰਗ ਕਰਨ ਟੇ ਉਸਕੋਲੋ ਇਕ ਕਾਰ ਜਿਸਦੀ ਪਿਛਲੀ ਸੀਟ ਤੇ 14 ਬੋਰੀਆਂ ਡਰੱਗਜ਼ ਨਾਲ ਭਰੀਆਂ ਟੇ ਦੇਸੀ ਪਿਸਤੌਲ ਬਰਾਮਦ ਹੋਇਆ। ਉਹਨਾਂ ਦੱਸਿਆ ਕਿ ਮਿੰਟੂ ਦੱਖਣ ਭਾਰਤ ਦੇ ਹਿੱਸੇ ਵਿਚੋਂ ਲਿਆ ਕੇ ਵੇਚਦਾ ਸੀ। ਇਸਦੇ ਨਾਲ ਹੋਰ ਕੌਣ ਕੌਣ ਸ਼ਾਮਿਲ ਹੈ ਅਤੇ ਨਸ਼ਾ ਕਿਥੇ ਸਪਲਾਈ ਹੋ ਰਿਹਾ ਸੀ ਇਸਦੀ ਪੜਤਾਲ ਜਾਰੀ ਹੈ। ਫਿਲਹਾਲ ਪੁਇਲਸ ਵਲੋਂ ਇਸਦਾ 6 ਦੀਨ ਦਾ ਰਿਮਾਂਡ ਲਿਆ ਗਿਆ ਹੈ । ਜਲਦ ਹੀ ਹੋਰ ਖੁਲਾਸੇ ਹੋਣ ਦੇ ਵੀ ਉਮੀਦ ਹੈ।

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.