ਚੰਡੀਗੜ੍ਹ: ਪੰਜਾਬ ਸਰਕਾਰ ਅੱਜ ਕੱਲ੍ਹ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਅਤੇ ਸਰਕਾਰੀ ਅਦਾਰਿਆਂ ਨੂੰ ਅੱਗੇ ਲੈ ਕੇ ਜਾਣ ਦੀ ਗੱਲ ਕਰ ਰਹੀ ਹੈ ਪਰ ਸਰਕਾਰ ਨੇ ਐਚ.ਡੀ.ਐਫ.ਸੀ. ਬੈਂਕ ਨਾਲ ਮੈਮੋਰੰਡਮ ਸਾਈਨ ਕਰਕੇ ਇਹ ਸਾਬਿਤ ਰੂਪ ਦਿੱਤਾ ਹੈ ਕਿ ਸਰਕਾਰ ਆਪਣੀਆਂ ਗੱਲਾਂ 'ਤੇ ਕਿੰਨਾ ਅਮਲ ਕਰਦੀ ਹੈ। ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਹੋਈ ਇੱਕ ਪ੍ਰੈੱਸ ਕਾਨਫ਼ਰੰਸ 'ਚ ਪਹੁੰਚੇ ਮੰਤਰੀ ਵਿਜੇ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਇਹ ਮੈਮੋਰੰਡਮ ਸਾਈਨ ਕੀਤਾ ਗਿਆ।
ਹੁਣ ਸਰਕਾਰੀ ਅਧਿਆਪਕਾਂ ਦੀ ਤਨਖ਼ਾਹ ਆਏਗੀ ਪ੍ਰਾਈਵੇਟ ਬੈਂਕਾਂ ਰਾਹੀਂ - ਪ੍ਰਾਈਵੇਟ ਬੈਂਕ
ਪੰਜਾਬ ਸਰਕਾਰ ਅੱਜ ਕੱਲ੍ਹ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਅਤੇ ਸਰਕਾਰੀ ਅਦਾਰਿਆਂ ਨੂੰ ਅੱਗੇ ਲੈ ਕੇ ਜਾਣ ਦੀ ਗੱਲ ਕਰ ਰਹੀ ਹੈ ਪਰ ਸਰਕਾਰ ਨੇ ਐਚ.ਡੀ.ਐਫ.ਸੀ. ਬੈਂਕ ਨਾਲ ਮੈਮੋਰੰਡਮ ਸਾਈਨ ਕਰਕੇ ਇਹ ਸਾਬਿਤ ਦਿੱਤਾ ਹੈ ਕਿ ਸਰਕਾਰ ਆਪਣੀਆਂ ਗੱਲਾਂ 'ਤੇ ਕਿੰਨਾ ਅਮਲ ਕਰਦੀ ਹੈ।
ਫ਼ੋਟੋ
ਚੰਡੀਗੜ੍ਹ: ਪੰਜਾਬ ਸਰਕਾਰ ਅੱਜ ਕੱਲ੍ਹ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਅਤੇ ਸਰਕਾਰੀ ਅਦਾਰਿਆਂ ਨੂੰ ਅੱਗੇ ਲੈ ਕੇ ਜਾਣ ਦੀ ਗੱਲ ਕਰ ਰਹੀ ਹੈ ਪਰ ਸਰਕਾਰ ਨੇ ਐਚ.ਡੀ.ਐਫ.ਸੀ. ਬੈਂਕ ਨਾਲ ਮੈਮੋਰੰਡਮ ਸਾਈਨ ਕਰਕੇ ਇਹ ਸਾਬਿਤ ਰੂਪ ਦਿੱਤਾ ਹੈ ਕਿ ਸਰਕਾਰ ਆਪਣੀਆਂ ਗੱਲਾਂ 'ਤੇ ਕਿੰਨਾ ਅਮਲ ਕਰਦੀ ਹੈ। ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਹੋਈ ਇੱਕ ਪ੍ਰੈੱਸ ਕਾਨਫ਼ਰੰਸ 'ਚ ਪਹੁੰਚੇ ਮੰਤਰੀ ਵਿਜੇ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਇਹ ਮੈਮੋਰੰਡਮ ਸਾਈਨ ਕੀਤਾ ਗਿਆ।
ਵੀਡੀਓ
ਵੀਡੀਓ
Intro:ਪੰਜਾਬ ਸਰਕਾਰ ਵੱਲੋਂ ਸਰਕਾਰੀ ਅਧਿਆਪਕਾਂ ਦੀ ਸੈਲਰੀ ਪ੍ਰਾਈਵੇਟ ਬੈਂਕਾਂ ਰਾਹੀਂ ਪਾਉਣ ਲਈ ਐਚਡੀਐਫਸੀ ਨਾਲ ਕੀਤਾ ਮੈਂਬਰਾਂ ਸਾਈਨ
Body:ਜਾਣਕਾਰੀ ਲਈ ਦੱਸ ਦੀਏ ਜਿੱਥੇ ਪੰਜਾਬ ਸਰਕਾਰ ਇੱਕ ਪਾਸੇ ਅੱਜ ਕੱਲ੍ਹਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਅਤੇ ਸਰਕਾਰੀ ਅਦਾਰਿਆਂ ਨੂੰ ਅੱਗੇ ਲੈ ਕੇ ਜਾਣ ਦੀ ਗੱਲ ਕਰਦੀ ਹੈ ਉੱਥੇ ਹੀ ਅੱਜ ਐੱਚਡੀਐੱਫਸੀ ਬੈਂਕ ਨਾਲ ਮੈਮੋਰੰਡਮ ਸਾਈਨ ਕਰਕੇ ਦਿਖਾ ਦਿੱਤਾ ਸਰਕਾਰ ਆਪਣੀ ਜ਼ੁਬਾਨੀ ਗੱਲਾਂ ਦੇ ਉੱਪਰ ਕਿੰਨਾ ਕੁ ਅਮਲ ਕਰਦੀ ਹੈ ਚੰਡੀਗੜ੍ਹ ਦੇ ਡੀਜੇ ਲਵਲੀ ਮੈਰਿਟ ਵਿੱਚ ਹੋਈ ਇੱਕ ਪ੍ਰੈੱਸ ਕਾਨਫ਼ਰੰਸ ਪਹੁੰਚੇ ਮੰਤਰੀ ਵਿਜੇ ਇੰਦਰ ਸਿੰਗਲਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਇਹ ਮੈਮੋਰੰਡਮ ਸਾਈਨ ਕੀਤਾ ਗਿਆ ਇੱਥੇ ਦੱਸਣਾ ਬਣਦਾ ਹੈ ਕਿ ਪੰਜਾਬ ਵਿੱਚ ਅਧਿਆਪਕਾਂ ਦੀ ਗਿਣਤੀ ਲੱਗਭੱਗ ਇੱਕ ਲੱਖ ਪੱਚੀ ਹਜ਼ਾਰ ਹੈ ਤੇ ਪਹਿਲਾਂ ਸਭ ਦੇ ਖਾਤੇ ਅਲੱਗ ਅਲੱਗ ਬੈਂਕਾਂ ਦੇ ਵਿੱਚ ਖੁੱਲ੍ਹੇ ਹੋਏ ਹਨ ਜਿਨ੍ਹਾਂ ਵਿੱਚੋਂ ਬਹੁਤੇ ਜ਼ਿਆਦਾ ਸਰਕਾਰੀ ਬੈਂਕਾਂ ਦੇ ਵਿੱਚ ਹਨ ਪਰ ਹੁਣ ਐਚਡੀਐਫਸੀ ਬੈਂਕ ਨਾਲ ਮੈਮੋਰੰਡਮ ਸਾਈਨ ਹੋਣ ਤੋਂ ਬਾਅਦ ਖਾਤੇ ਐਚਡੀਐਫਸੀ ਬੈਂਕ ਵਿੱਚ ਖੁੱਲ੍ਹਣੇ ਸ਼ੁਰੂ ਹੋ ਜਾਣਗੇ ਜੋ ਕਿ ਸਰਕਾਰੀ ਖ਼ਜ਼ਾਨੇ ਨੂੰ ਇੱਕ ਬਹੁਤ ਵੱਡਾ ਘਾਣ ਵੀ ਲੱਗਣ ਵਾਲਾ ਹੈ ਕਿਉਂਕਿ ਸਰਕਾਰੀ ਬੈਂਕਾਂ ਦੇ ਵਿੱਚ ਖਾਤੇ ਨਾਲ ਸਰਕਾਰ ਨੂੰ ਫਾਇਦਾ ਹੁੰਦਾ ਹੈ ਹਾਲਾਂਕਿ ਇਸ ਪ੍ਰੋਗਰਾਮ ਤਹਿਤ ਵਿਜੇ ਇੰਦਰ ਸਿੰਗਲਾ ਨੇ ਜਵਾਬ ਦਿੰਦੇ ਹੋਏ ਇਹ ਵੀ ਕਿਹਾ ਕਿ ਕੋਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਆਪਣਾ ਖਾਤਾ ਐਚਡੀਐਫਸੀ ਬੈਂਕ ਵਿੱਚ ਹੀ ਖਲੋਣਾ ਸਿਰਫ ਆਪਸ਼ਨ ਹੋ ਜਾਂਦੀ ਹੈ ਤਾਂ ਬੈਂਕ ਵੱਲੋਂ ਚੰਗੇ ਆਫਰ ਦਿੱਤੀ ਜਾ ਰਹੀ ਹੈ ਉਨ੍ਹਾਂ ਨੇ ਇਹ ਵਿਅੰਗ ਕਸਦੇ ਹੋਏ ਇਹ ਵੀ ਕਿਹਾ ਕਿ ਜਿੱਥੇ ਡਿਸਕਾਊਂਟ ਲੱਗਿਆ ਹੁੰਦੈ ਕਸਟਮਰ ਤਾਂ ਉੱਥੇ ਹੀ ਜਾਂਦਾ ਹੈ ।
Conclusion:ਇੱਥੇ ਦੱਸਣਾ ਬਣਦਾ ਹੈ ਕਿ ਐਚਡੀਐਫਸੀ ਬੈਂਕ ਵੱਲੋਂ ਇਸ ਸਮਝੌਤੇ ਵਿੱਚ ਤੀਹ ਲੱਖ ਰੁਪਏ ਦਾ ਐਕਸੀਡੈਂਟਲ ਕਵਰ ਤਿੰਨ 3.25 ਲੱਖ ਰੁਪਏ ਦਾ ਕੁਦਰਤੀ ਡੈਕ ਕਵਰ ਸ਼ਾਮਿਲ ਹੈ।ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਖ਼ਾਤੇ ਐੱਚਡੀਐੱਫਸੀ ਬੈਂਕ ਨਾਲ ਜੁੜੇ ਹੋਏ ਸਨ ਤੇ ਹੁਣ ਦੂਜੀ ਸਰਕਾਰੀ ਸੰਸਥਾ ਹੋ ਗਈ ਹੈ ਜਿਸ ਦੇ ਖਾਤੇ ਪ੍ਰਾਈਵੇਟ ਬੈਂਕ ਵਿੱਚ ਖੁੱਲ੍ਹਣਗੇ