ਚੰਡੀਗੜ੍ਹ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਰਾਲੀ ਪ੍ਰਬੰਧਨ ਮਸ਼ੀਨਰੀ ਲਈ ਸੰਸਦ ਮੈਂਬਰਾਂ ਦੇ ਐੱਮਪੀਐੱਲਏਡੀ ਫੰਡਾਂ ਦੀ ਵਰਤੋਂ ਕਰਨ ਦੀ ਮੰਜੂਰੀ ਦੇਣ ਦੀ ਅਪੀਲ ਕੀਤੀ ਹੈ।
-
Union Minister Harsimrat Kaur Badal urges Prime Minister Narendra Modi to allow the use of MPLAD funds for stubble management machinery
— ANI Digital (@ani_digital) November 6, 2019 " class="align-text-top noRightClick twitterSection" data="
Read @ANI story | https://t.co/4yqiiLhdJx pic.twitter.com/RmGC9ucQOJ
">Union Minister Harsimrat Kaur Badal urges Prime Minister Narendra Modi to allow the use of MPLAD funds for stubble management machinery
— ANI Digital (@ani_digital) November 6, 2019
Read @ANI story | https://t.co/4yqiiLhdJx pic.twitter.com/RmGC9ucQOJUnion Minister Harsimrat Kaur Badal urges Prime Minister Narendra Modi to allow the use of MPLAD funds for stubble management machinery
— ANI Digital (@ani_digital) November 6, 2019
Read @ANI story | https://t.co/4yqiiLhdJx pic.twitter.com/RmGC9ucQOJ
ਜਾਣਕਾਰੀ ਮੁਤਾਬਕ ਕੇਂਦਰੀ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਰਾਲੀ ਦੀ ਸਮੱਸਿਆ ਦੇ ਨਿਪਟਾਰੇ ਲਈ ਪੱਤਰ ਲਿਖਿਆ ਹੈ।
ਹੋਰ ਜਾਣਕਾਰੀ ਲਈ ਉਡੀਕ ਕਰੋ...