ਚੰਡੀਗੜ੍ਹ: ਅੰਮ੍ਰਿਤਸਰ ਵਿੱਚ ਆਜ਼ਾਦੀ ਦਿਹਾੜੇ ਮੌਕੇ ਸੂਬੇ ਨੂੰ ਦਹਿਲਾਉਣ ਦੀ ਕੋਸ਼ਿਸ਼ ਨੂੰ ਕੇਂਦਰ ਜਾਂਚ ਏਜੰਸੀ ਅਤੇ ਪੰਜਾਬ ਪੁਲਿਸ ਦੀ ਚੌਕਸੀ ਨੇ ਨਾਕਾਮ ਕਰ ਦਿੱਤਾ। ਅੰਮ੍ਰਿਤਸਰ ਅੰਦਰ ਐੱਨਆਈਏ ਅਤੇ ਪੰਜਾਬ ਪੁਲਿਸ ਨੇ ਇੱਕ ਗੁਪਤ ਜੁਆਇੰਟ ਆਪ੍ਰੇਸ਼ਨ ਦੌਰਾਨਜਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ। ਪੰਜ ਅੱਤਵਾਦੀਆਂ ਨੂੰ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਫਲਤਾ ਸਬੰਧੀ ਡਾਇਰੈਕਟਰ ਜਨਰਲ ਆਫ ਪੰਜਾਬ ਪੁਲਿਸ ਗੌਰਵ ਯਾਦਵ ਨੇ ਟਵੀਟ ਰਾਹੀਂ ਜਾਣਕਾਰੀ ਸਾਂਝੀ ਕੀਤੀ ਹੈ।
-
In two separate operations with central agency & @PunjabPoliceInd Counter Intelligence team has busted terror modules
— DGP Punjab Police (@DGPPunjabPolice) August 14, 2023 " class="align-text-top noRightClick twitterSection" data="
Arrested 5 operatives of #Pakistan based Rinda & #USA based Goldy Brar(with 2 foreign made pistols) who were planning to commit targeted killings in Punjab (1/3) pic.twitter.com/sERyQWkfc8
">In two separate operations with central agency & @PunjabPoliceInd Counter Intelligence team has busted terror modules
— DGP Punjab Police (@DGPPunjabPolice) August 14, 2023
Arrested 5 operatives of #Pakistan based Rinda & #USA based Goldy Brar(with 2 foreign made pistols) who were planning to commit targeted killings in Punjab (1/3) pic.twitter.com/sERyQWkfc8In two separate operations with central agency & @PunjabPoliceInd Counter Intelligence team has busted terror modules
— DGP Punjab Police (@DGPPunjabPolice) August 14, 2023
Arrested 5 operatives of #Pakistan based Rinda & #USA based Goldy Brar(with 2 foreign made pistols) who were planning to commit targeted killings in Punjab (1/3) pic.twitter.com/sERyQWkfc8
ਡੀਜੀਪੀ ਨੇ ਸਾਂਝੀ ਕੀਤੀ ਜਾਣਕਾਰੀ: ਡੀਜੀਪੀ ਪੰਜਾਬ ਨੇ ਇਸ ਸਫਲਤਾ ਸਬੰਧੀ ਟਵੀਟ ਕਰਦਿਆਂ ਲਿਖਿਆ ਕਿ," ਇੱਕ ਵੱਡੀ ਸਫਲਤਾ ਪ੍ਰਾਪਤ ਕਰਦਿਆਂ, ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਇੱਕ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਅਤੇ ਪੰਜਾਬ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਹੈ। ਕਾਊਂਟਰ ਇੰਟੈਲੀਜੈਂਸ ਦੀ ਖੁਫੀਆ ਸੂਚਨਾ 'ਤੇ ਆਧਾਰਿਤ ਕਾਰਵਾਈ ਦੌਰਾਨ ਪਾਕਿਸਤਾਨ ਆਧਾਰਿਤ ਹਰਵਿੰਦਰ ਰਿੰਦਾ ਅਤੇ ਅਮਰੀਕਾ ਸਥਿਤ ਗੋਲਡੀ ਬਰਾੜ ਦੇ 5 ਕਾਰਕੁਨਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ,'।
-
In a major breakthrough, @PunjabPoliceInd has busted a terror module in a joint operation with central agency and thwarted designs to disturb peace and harmony in Punjab.
— DGP Punjab Police (@DGPPunjabPolice) August 14, 2023 " class="align-text-top noRightClick twitterSection" data="
5 operatives of #Pakistan based Harvinder Rinda & #USA based Goldy Brar arrested(1/4) pic.twitter.com/ZvPJtO45Eu
">In a major breakthrough, @PunjabPoliceInd has busted a terror module in a joint operation with central agency and thwarted designs to disturb peace and harmony in Punjab.
— DGP Punjab Police (@DGPPunjabPolice) August 14, 2023
5 operatives of #Pakistan based Harvinder Rinda & #USA based Goldy Brar arrested(1/4) pic.twitter.com/ZvPJtO45EuIn a major breakthrough, @PunjabPoliceInd has busted a terror module in a joint operation with central agency and thwarted designs to disturb peace and harmony in Punjab.
— DGP Punjab Police (@DGPPunjabPolice) August 14, 2023
5 operatives of #Pakistan based Harvinder Rinda & #USA based Goldy Brar arrested(1/4) pic.twitter.com/ZvPJtO45Eu
ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ: ਦੱਸ ਦਈਏ ਪੰਜਾਬ ਪੁਲਿਸ ਵੱਲੋਂ ਆਜ਼ਾਦੀ ਦਿਹਾੜਾ 2023 ਦੇ ਮੱਦੇਨਜ਼ਰ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੌਰਾਨ ਹੀ ਪੁਲਿਸ ਨੇ ਅੱਤਵਾਦੀਆਂ ਨੂੰ ਕਾਬੂ ਕੀਤਾ ਹੈ। ਅਧਿਕਾਰੀਆਂ ਦਾ ਕਹਿਣਾ ਕਿ ਇਹ ਅੱਤਵਾਦੀ ਪੰਜਾਬ ਦਾ ਮਾਹੌਲ ਵਿਗਾੜਨ ਲਈ ਸੂਬੇ ਵਿੱਚ ਟਾਰਗੈਟ ਕਿਲਿੰਗ ਦੀ ਯੋਜਨਾ ਬਣਾ ਰਹੇ ਸਨ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਥਿਆਰਾਂ ਦੀ ਖੇਪ ਤੋਂ ਇਲਾਵਾ ਮੁਲਜ਼ਮਾਂ ਨੂੰ ਅਮਰੀਕਾ ਤੋਂ ਵੀ ਵਿੱਤੀ ਮਦਦ ਮਿਲਦੀ ਰਹੀ ਹੈ। ਮੁਲਜ਼ਮਾਂ ਕੋਲੋੇਂ ਪੁਲਿਸ ਨੇ 2 ਵਿਦੇਸ਼ੀ ਪਿਸਤੌਲ ਵੀ ਬਰਾਮਦ ਕੀਤੇ ਗਏ ਹਨ। ਪੂਰੇ ਅੱਤਵਾਦੀ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਐਸ.ਐਸ.ਓ.ਸੀ, ਅੰਮ੍ਰਿਤਸਰ ਵੱਲੋਂ UAPA ਅਧੀਨ ਐਫ.ਆਈ.ਆਰ. ਦਰਜ ਕੀਤੀ ਗਈ ਹੈ।
- Pakistani Infiltrator Killed : ਪੰਜਾਬ ਦੀ ਸਰਹੱਦ ਅੰਦਰ ਪਾਕਿਸਤਾਨੀ ਵਲੋਂ ਘੁਸਪੈਠ ਕਰਨ ਦੀ ਕੋਸ਼ਿਸ਼, ਬੀਐਸਐਫ ਨੇ ਕੀਤਾ ਢੇਰ
- ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਵਰਕਰਾਂ ਨੇ ਹੜਤਾਲ ਲਈ ਵਾਪਸ, ਅੱਜ ਚੱਲਣਗੀਆਂ ਸਾਰੀਆਂ ਬੱਸਾਂ, ਮੀਟਿੰਗ ਲਈ ਮਿਲਿਆ ਸਮਾਂ
- Independence Day: ਸੁਤੰਤਰਤਾ ਦਿਵਸ 'ਤੇ ਸ਼ਾਨਦਾਰ ਤਿਆਰੀ, 1800 ਮਹਿਮਾਨਾਂ ਨੂੰ ਸੱਦਾ, ਰਵਾਇਤੀ ਪਹਿਰਾਵੇ 'ਚ ਨਜ਼ਰ ਆਉਣਗੇ ਲੋਕ
ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪਾਕਿਸਤਾਨ ਅਧਾਰਿਤ ਅੱਤਵਾਦੀ ਹਰਵਿੰਦਰ ਰਿੰਦਾ ਅਤੇ ਵਿਦੇਸ਼ ਅਧਾਰਿਤ ਗੈਂਗਸਟਰ ਗੋਲਡੀ ਬਰਾੜ ਦੇ ਇਹ ਮੁਲਜ਼ਮ ਗੁਰਗੇ ਹਨ ਅਤੇ ਲਗਾਤਾਰ ਉਨ੍ਹਾਂ ਦੇ ਸੰਪਰਕ ਵਿੱਚ ਵੀ ਸਨ। ਪੁਲਿਸ ਦਾ ਕਹਿਣਾ ਹੈ ਪੁੱਛਗਿੱਛ ਦੌਰਾਨ ਮੁਲਜ਼ਮਾਂ ਤੋਂ ਅਹਿਮ ਖੁਲਾਸੇ ਹੋਣ ਦੀ ਵੀ ਉਮੀਦ ਹੈ।