ETV Bharat / state

ਸੰਘਣੀ ਧੁੰਦ ਵਿੱਚ ਜਾਣ ਤੋਂ ਕਰੋ ਪਰਹੇਜ਼: ਡਾਕਟਰ ਯਸ਼ਪਾਲ ਸ਼ਰਮਾ - ਡਾਕਟਰ ਯਸ਼ਪਾਲ ਸ਼ਰਮਾ

ਦਿਲ ਦੇ ਰੋਗ ਦੇ ਮਰੀਜ਼ਾਂ ਦੀ ਤਦਾਤ ਲਗਾਤਾਰ ਵਧਦੀ ਜਾ ਰਹੀ ਹੈ। ਇਸ ਬਾਰੇ ਪੀਜੀਆਈ ਦੇ ਕਾਰਡੀਓਲੋਜਿਸਟ ਡਾਕਟਰ ਯਸ਼ਪਾਲ ਸ਼ਰਮਾ ਨੇ ਲੋਕਾਂ ਨੂੰ ਇਸ ਬਾਰੇ ਜਾਣੂ ਕਰਵਾਇਆ।

ਡਾਕਟਰ ਯਸ਼ਪਾਲ ਸ਼ਰਮਾ
ਫ਼ੋਟੋ
author img

By

Published : Dec 31, 2019, 12:50 AM IST

ਚੰਡੀਗੜ੍ਹ: ਦੇਸ਼ ਵਿੱਚ ਦਿਲ ਦੇ ਰੋਗ ਦੇ ਮਰੀਜ਼ਾਂ ਦੀ ਤਦਾਤ ਲਗਾਤਾਰ ਵਧਦੀ ਜਾ ਰਹੀ ਹੈ। ਇਸ ਬਾਰੇ ਗੱਲਬਾਤ ਕਰਦੇ ਹੋਏ ਪੀਜੀਆਈ ਦੇ ਕਾਰਡੀਓਲੋਜਿਸਟ ਡਾਕਟਰ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਸਾਲ 2007 ਵਿੱਚ ਦਿਲ ਸੰਬੰਧਿਤ ਰੋਗਾਂ ਦੀ ਇੱਕ ਰਿਸਰਚ ਕੀਤੀ ਗਈ ਸੀ, ਜਿਸ ਦੇ ਵਿੱਚ ਵੇਖਿਆ ਗਿਆ ਕਿ ਦੇਸ਼ ਭਰ ਦੇ ਐਕਿਊਟ ਕੋਰੋਨਰੀ ਡਰੋਮ ਯਾਨੀ ਕਿ ਦਿਲ ਦੇ ਵਿੱਚ ਖੂਨ ਦੇ ਬਹਾਅ ਦੇ ਰੁਕਣ ਨਾਲ ਮੌਤਾਂ ਦੀ ਗਿਣਤੀ 8 ਫ਼ੀਸਦੀ ਹੈ।

ਵੇਖੋ ਵੀਡੀਓ

ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਦਿਲ ਦੇ ਮਰੀਜਾਂ ਨੂੰ ਖਾਸ ਤੌਰ 'ਤੇ ਠੰਢ ਦੇ ਵਿੱਚ ਆਪਣਾ ਖਿਆਲ ਰੱਖਣਾ ਚਾਹਿਦਾ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਧੁੰਦ ਹੋਵੇ ਉਸ ਵੇਲੇ ਸੈਰ ਤੋਂ ਗੁਰੇਜ਼ ਕਰਨ ਅਤੇ ਖਾਣ ਪੀਣ ਦਾ ਵੀ ਖਾਸ ਧਿਆਨ ਰੱਖਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਕਈ ਲੋਕ ਦਿਲ ਦੀਆਂ ਬੀਮਾਰੀਆਂ ਸੰਬੰਧੀ ਜੂਝ ਰਹੇ ਹਨ, ਇਸ ਦਾ ਕਾਰਨ ਬਦਲਦੀ ਜੀਵਨ ਸ਼ੈਲੀ ਹੈ।

Intro:ਪੂਰੇ ਦੇਸ਼ ਵਿਚ ਦਿਲ ਦੇ ਰੋਗ ਦੇ ਮਰੀਜ਼ਾਂ ਦੀ ਸੰਖਿਆ ਲਗਾਤਾਰ ਵਧਦੀ ਜਾ ਰਹੀ ਹੈ ਇਸ ਕਰਕੇ ਗਾਉਣ ਵਾਲੀ ਮੌਤਾਂ ਦੀ ਗਿਣਤੀ ਵੀ ਵਧੀ ਹੈ ਦਿਲ ਦੀ ਬੀਮਾਰੀ ਦੇ ਨਾਲ ਪੂਰੇ ਭਾਰਤ ਚ ਇੱਕ ਲੱਖ ਉੱਤੇ ਹਰ ਰੋਜ਼ 144 ਮਾਤਾ ਨੂੰ ਥਾਂਦੀਆਂ ਨੇ ਜਿਸ ਨੂੰ ਵੇਖਦੇ ਹੋਏ ਪੀਜੀਆਈ ਦੇ ਡਿਪਾਰਟਮੈਂਟ ਆਫ ਕਾਰਡਿਓਲੋਜੀ ਦੇ ਵੱਲੋਂ ਸਾਲ 2001 ਤੋਂ ਹੀ ਕੋਸ਼ਿਸ਼ ਸੀ ਕਿ ਦਿਲ ਦੇ ਰੋਗਾਂ ਨਾਲ ਹੋਣ ਵਾਲੀ ਮੌਤਾਂ ਦੀ ਦਰ ਵਿੱਚ ਕਮੀ ਲਿਆਂਦੀ ਜਾਏ ਅਤੇ ਹੁਣ ਪੀਜੀਆਈ ਵੱਲੋਂ ਜਿਸ ਤੇ ਸਫਲਤਾ ਪਾ ਲਈ ਗਈ ਹੈ ਪੀਜੀਆਈ ਦੇ ਕਾਰਡੀਓਲੋਜਿਸਟ ਡਾਕਟਰ ਰਸ਼ਪਾਲ ਸ਼ਰਮਾ ਨੇ ਦੱਸਿਆ ਕਿ ਸਾਲ 2007 ਵਿੱਚ ਦਿਲ ਸੰਬੰਧਿਤ ਰੋਗਾਂ ਦੀ ਇਕ ਰਿਸਰਚ ਕੀਤੀ ਗਈ ਸੀ ਜਿਸ ਦੇ ਵਿੱਚ ਵੇਖਿਆ ਗਿਆ ਕਿ ਦੇਸ਼ ਭਰ ਦੇ ਐਕਿਊਟ ਕੋਰੋਨਰੀ ਡਰੋਮ ਯਾਨੀ ਕਿ ਦਿਲ ਦੇ ਵਿੱਚ ਖੂਨ ਦੇ ਬਹਾਅ ਦੇ ਰੁਕਣ ਨਾਲ ਮੌਤਾਂ ਦੀ ਗਿਣਤੀ 8 ਫ਼ੀਸਦੀ ਹੈ ਅਤੇ ਭਾਰਤ ਵਿੱਚ 7 - 9% ਹੈ

Body:ਹਰਪਾਲ ਸ਼ਰਮਾ ਨੇ ਦੱਸਿਆ ਕਿ ਦਿਲ ਦੇ ਮਰੀਜਾਂ ਨੂੰ ਖਾਸ ਤੌਰ ਤੇ ਠੰਢ ਦੇ ਵਿੱਚ ਆਪਣਾ ਖਿਆਲ ਰੱਖਣਾ ਚਾਹੀਦਾ ਉਨ੍ਹਾਂ ਕਿਹਾ ਕਿ ਜਦੋਂ ਧੁੰਦ ਹੋਵੇ ਉਸ ਵੇਲੇ ਸੈਰ ਨਾ ਕਰਨ ਅਤੇ ਖਾਣ ਪੀਣ ਦਾ ਵੀ ਖਾਸ ਧਿਆਨ ਰੱਖਣ ਉਨ੍ਹਾਂ ਕਿਹਾ ਕਿ ਭਾਰਤ ਵਿੱਚ ਉਮਰ ਦੇ ਲੋਕ ਦਿਲ ਸੰਬੰਧੀ ਬੀਮਾਰੀਆਂ ਨਾਲ ਜੂਝ ਰਹੇ ਨੇ ਇਸ ਦਾ ਕਾਰਨ ਬਦਲਦੀ ਜੀਵਨ ਸ਼ੈਲੀ ਇਸ ਲਈ ਆਪਣਾ ਖਾਣ ਪੀਣ ਅਤੇ ਸਿਹਤ ਦਾ ਧਿਆਨ ਰੱਖਣਾ ਵੀ ਓਨਾ ਹੀ ਜ਼ਰੂਰੀ ਹੈ

Conclusion:ਡਾਕਟਰ ਰਸ਼ਪਾਲ ਸ਼ਰਮਾ ਨੇ ਕਿਹਾ ਕਿ ਸਰਦੀ ਦੇ ਮੌਸਮ ਦੇ ਵਿੱਚ ਜਦੋਂ ਖ਼ਾਸ ਕਰਕੇ ਧੁੰਦ ਪੈਂਦੀ ਹੈ ਉਹਨੂੰ ਬਾਹਰ ਨਿਕਲਣ ਤੋਂ ਗੁਰੇਜ਼ ਕਰਨਾ ਚਾਹੀਦਾ ਅਤੇ ਹਾਰਟ ਅਟੈਕ ਜਾਂ ਫਿਰ ਕਾਰਡਿਕ ਅਰੈਸਟ ਦੇ ਲਕਸ਼ਣ ਵੀ ਪਤਾ ਹੋਣੀ ਚਾਹੀਦੀ ਹੈ ਤਾਂ ਕਿ ਜ਼ਰੂਰਤ ਪੈਣ ਤੇ ਰੋਗੀ ਦੀ ਮਦਦ ਕੀਤੀ ਜਾ ਸਕੇ ਉਨ੍ਹਾਂ ਦੱਸਿਆ ਕਿ ਜਦੋਂ ਸਰੀਰ ਦੇ ਵੇਂ ਹਿੱਸੇ ਵਿੱਚ ਦਰਦ ਹੋ ਕੇ ਹੱਥ ਨੂੰ ਜਾਂਦੀ ਹੋਵੇ ਅਤੇ ਵਿਅਕਤੀ ਨੂੰ ਪਸੀਨਾ ਆ ਰਿਹਾ ਹੋਵੇ ਤਾਂ ਇਹ ਕਾਰਡਿਕ ਅਰੈਸਟ ਦਾ ਸੰਕੇਤ ਹੋ ਸਕਦਾ ਹੈ ਇਸ ਲਈ ਸਮੇਂ ਰਹਿੰਦੇ ਵਿਅਕਤੀ ਹਸਪਤਾਲ ਪਹੁੰਚਾਉਣਾ ਜ਼ਰੂਰੀ ਹੈ
ਬਾਈਟ ਡਾਕਟਰ ਯਸ਼ਪਾਲ ਸ਼ਰਮਾ ਕਾਰਡੀਓਲੋਜਿਸਟ ਪੀਜੀਆਈ ਚੰਡੀਗੜ੍ਹ
ETV Bharat Logo

Copyright © 2025 Ushodaya Enterprises Pvt. Ltd., All Rights Reserved.