ETV Bharat / state

ਅਮਨ ਅਰੋੜਾ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ - aman arora

ਅਮਨ ਅਰੋੜਾ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ, ਵੈਟ ਰਿਫ਼ੰਡ ਕਰਨ ਦੀ ਕੀਤੀ ਮੰਗ

ਮੁੱਖ ਮੰਤਰੀ ਨੂੰ ਲਿਖਿਆ ਪੱਤਰ
author img

By

Published : Jul 7, 2019, 9:27 PM IST

ਚੰਡੀਗੜ੍ਹ: ਅਮਨ ਅਰੋੜਾ ਨੇ ਵੈਟ ਰਿਫ਼ੰਡ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ ਹੈ। ਅਰੋੜਾ ਨੇ ਓਟੀਐੱਸ ਸਕੀਮ ਲਿਆਉਣ ਦੀ ਵੀ ਮੰਗ ਕੀਤੀ ਹੈ ਤਾਂ ਜੋ ਰਿਸ਼ਵਤਖੋਰੀ ਅਤੇ ਵਪਾਰੀਆਂ ਦੀਆਂ ਪ੍ਰੇਸ਼ਾਨੀਆਂ ਪੰਜਾਬ ਵਿੱਚੋਂ ਖ਼ਤਮ ਕੀਤੀਆਂ ਜਾ ਸਕੇ।

ਅਰੋੜਾ ਦਾ ਕਹਿਣਾ ਹੈ ਕਿ 800 ਕਰੋੜ ਪਿਛਲੇ ਕਈ ਸਾਲਾਂ ਤੋਂ ਬਕਾਇਆ ਹੈ ਅਤੇ ਦੋ ਸਾਲ ਪਹਿਲਾਂ ਜੀਐੱਸਟੀ ਅਤੇ ਵੈਟ ਦੀ ਇੰਪਲੀਮੈਂਟੇਸ਼ਨ ਕਰ ਦਿੱਤੀ ਗਈ ਸੀ ਪਰ ਹੁਣ ਤੱਕ ਜੋ ਰਿਫ਼ੰਡ ਮਿਲਣਾ ਚਾਹੀਦਾ ਹੈ ਉਹ ਨਹੀਂ ਮਿਲਿਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ 60 ਦਿਨਾਂ ਦੇ ਅੰਦਰ ਰਿਫੰਡ ਕਰਨ ਲਈ ਸਰਕਾਰ ਪ੍ਰਤੀਬੱਧ ਹੁੰਦੀ ਹੈ ਪਰ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਭਰੋਸੇ ਤੋਂ ਬਾਅਦ ਵੀ ਹਾਲੇ ਤੱਕ ਰਿਫੰਡ ਨਹੀਂ ਦਿੱਤਾ ਗਿਆ ਹੈ ਜਿਸ ਕਾਰਨ ਸੂਬੇ ਦੇ ਵਪਾਰੀ ਅਤੇ ਟਰੇਡਰਾਂ ਨੂੰ ਮੁਸ਼ਕਲ ਦਾ ਮਾਹਮਣਾ ਕਰਨਾ ਪੈ ਰਿਹਾ ਹੈ।

Intro:
ਅਮਨ ਅਰੋੜਾ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖਿਆ ਖੱਤ,ਵੈਟ ਰਿਫੰਡ ਕਰਨ ਦੀ ਕੀਤੀ ਮੰਗ ਅਰੋੜਾ ਨੇ ਕਿਹਾ ਕਿ 800 ਕਰੋੜ ਪਿਛਲੇ ਕਈ ਸਾਲਾਂ ਤੋਂ ਬਕਾਇਆ ਹੈ... ਅਰੋੜਾ ਵੱਲੋਂ ਓਟੀਐੱਸ ਸਕੀਮ ਲਿਆਣ ਦੀ ਵੀ ਮੰਗ ਕੀਤੀ ਗਈ ਹੈ ਤਾਂ ਕੀ ਰਿਸ਼ਵਤਖੋਰੀ ਅਤੇ ਵਪਾਰੀਆਂ ਦੀ ਪ੍ਰੇਸ਼ਾਨੀ ਪੰਜਾਬ ਵਿੱਚ ਬੰਦ ਕੀਤੀ ਜਾ ਸਕੇ Body:ਅਰੋੜਾ ਦਾ ਕਹਿਣਾ ਹੈ ਕਿ ਦੋ ਸਾਲ ਪਹਿਲਾਂ ਜੀਐਸਟੀ ਅਤੇ ਵੈਟ ਦੀ ਇੰਪਲੀਮੈਂਟੇਸ਼ਨ ਕਰ ਦਿੱਤੀ ਗਈ ਸੀ ਲੇਕਿਨ ਹਾਲੇ ਤੱਕ ਰਿਫੰਡ ਜੋ ਮਿਲਣਾ ਚਾਹੀਦਾ ਹੈ ਉਹ ਨਹੀਂ ਮਿਲਿਆ ਜਿਸ ਕਾਰਨ ਸਰਕਾਰ ਕੀ ਵਿਆਜ ਵੀ ਖੜ੍ਹਾ ਹੈ ਅਰੋੜਾ ਨੇ ਕਿਹਾ ਹੈ ਕਿ ਸਰਕਾਰ ਬਾਊਂਡ ਹੁੰਦੀ ਹੈ ਕਿ 60 ਦਿਨ ਦੇ ਅੰਦਰ ਰਿਫੰਡ ਕਰੇ ਪਰ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਭਰੋਸੇ ਤੋਂ ਬਾਅਦ ਵੀ ਹਾਲੇ ਤੱਕ ਰਿਫੰਡ ਨਹੀਂ ਦਿੱਤਾ ਗਿਆ ਹੈ ਜਿਸ ਕਾਰਨ ਸੂਬੇ ਦੇ ਵਪਾਰੀ ਅਤੇ ਟਰੇਡਰਾਂ ਨੂੰ ਮੁਸੀਬਤ ਝੱਲੀ ਪੈ ਰਹੀ ਹੈ ਅਰੋੜਾ ਨੇ ਖਤ ਜ਼ਰੀਏ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਰਿਫੰਡ ਜਲਦ ਕੀਤਾ ਜਾਵੇ
Conclusion:
ਹਾਲ ਦਿਨ ਵਿੱਚ ਮੋਦੀ ਸਰਕਾਰ ਵੱਲੋਂ ਬਜਟ ਵੀ ਪੇਸ਼ ਕੀਤਾ ਗਿਆ ਉਸ ਤੋਂ ਬਾਅਦ ਹਰ ਕੋਈ ਆਪਣੀ ਰਾਜਨੀਤੀ ਚਮਕਾਉਣ ਲਈ ਵਪਾਰੀਆਂ ਅਤੇ ਟਰੇਡਰਾਂ ਦਾ ਸਰਮਾਇਆ ਬਣ ਰਿਹਾ ਹੈ
ETV Bharat Logo

Copyright © 2024 Ushodaya Enterprises Pvt. Ltd., All Rights Reserved.