ETV Bharat / state

'ਆਪ' ਵਿਧਾਇਕ ਸੰਧਵਾਂ ਦਾ ਦਾਅਵਾ, '2022 'ਚ ਅਸੀਂ ਵਸੂਲਾਂਗੇ ਰਾਜਸਥਾਨ ਤੋਂ ਪਾਣੀ ਦਾ ਪੈਸਾ'

author img

By

Published : Jan 23, 2020, 7:56 PM IST

ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸੰਧਵਾਂ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕਰਦਿਆਂ ਕਿਹਾ ਕਿ 2022 'ਚ ਸਾਡੀ ਸਰਕਾਰ ਆਉਣ 'ਤੇ ਅਸੀਂ ਰਾਜਸਥਾਨ ਤੋਂ ਪਾਣੀ ਦਾ ਪੈਸਾ ਵਸੂਲਾਂਗੇ।

AAP MLA Kultar singh sandhwan, Water issue in Punjab
ਫ਼ੋਟੋ

ਚੰਡੀਗੜ੍ਹ: ਸੈਕਟਰ ਤਿੰਨ ਸਥਿਤ ਪੰਜਾਬ ਭਵਨ ਵਿਖੇ ਸਰਬ ਦਲ ਦੀ ਹੋਈ ਬੈਠਕ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸੰਧਵਾਂ ਨੇ ਈਟੀਵੀ ਨਾਲ ਖਾਸ ਗੱਲਬਾਤ ਕਰਦਿਆਂ ਕਿਹਾ ਕਿ 2022 'ਚ ਸਾਡੀ ਸਰਕਾਰ ਆਉਣ 'ਤੇ ਅਸੀਂ ਰਾਜਸਥਾਨ ਤੋਂ ਪਾਣੀ ਦਾ ਪੈਸਾ ਵਸੂਲ ਕੇ ਦਿਖਾਵਾਂਗੇ।

ਵੇਖੋ ਵੀਡੀਓ

ਪੰਜਾਬ ਦੇ ਵਿੱਚ ਲਗਾਤਾਰ ਖ਼ਤਮ ਹੁੰਦੇ ਜਾ ਰਹੇ ਪਾਣੀ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਆਪਣਾ ਪੱਖ ਬੈਠਕ ਦੇ ਦੌਰਾਨ ਰੱਖਿਆ ਅਤੇ ਰਾਜਸਥਾਨ ਤੋਂ ਪਾਣੀ ਦੀ ਕੀਮਤ ਨਾ ਵਸੂਲੇ ਜਾਣ 'ਤੇ ਕਿਹਾ, "ਸਾਡੀ ਸਰਕਾਰ ਆਉਣ 'ਤੇ ਪੈਸੇ ਵਸੂਲ ਕੀਤੇ ਜਾਣਗੇ। ਕਿਉਂਕਿ, ਇਹ ਚਾਹੁਣ ਨਾਲ ਹੋਵੇਗਾ, ਜੋ ਅਸੀਂ ਕਰ ਕੇ ਦਿਖਾਵਾਂਗੇ।"

ਤੁਹਾਨੂੰ ਦੱਸ ਦੇਈਏ ਕਿ ਪਾਣੀਆਂ ਦੇ ਮੁੱਦੇ 'ਤੇ ਬੁਲਾਈ ਗਈ ਸਰਬ ਪਾਰਟੀ ਦੀ ਬੈਠਕ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਪੁਲਿਸ ਉਸਤਾਦ ਵਿੱਚ ਗੁਲਜ਼ਾਰੀ ਲਾਲ ਨੰਦਾ ਵੱਲੋਂ ਕੀਤੇ ਐਗਰੀਮੈਂਟ ਤਹਿਤ ਪਾਣੀ ਦੀ ਕੀਮਤ ਵਸੂਲ ਨਹੀਂ ਕੀਤੀ ਜਾ ਸਕਦੀ। ਉਸ ਵਿੱਚ ਨਹੀਂ ਲਿਖਿਆ ਗਿਆ ਕਿ ਪਾਣੀ ਦੇ ਪੈਸੇ ਰਾਜਸਥਾਨ ਤੋਂ ਵਸੂਲਣੇ ਹਨ ਜਾਂ ਨਹੀਂ।

ਇਹ ਵੀ ਪੜ੍ਹੋ:ਪੰਜਾਬ ਵਿੱਚ ਪਾਣੀਆਂ ਦੇ ਮੁੱਦੇ 'ਤੇ ਮਤਾ ਪਾਸ, ਕਿਹਾ- ਇੱਕ ਵੀ ਬੂੰਦ ਨਹੀਂ ਵਾਧੂ

Intro:ਚੰਡੀਗੜ੍ਹ ਦੇ ਸੈਕਟਰ ਤਿੰਨ ਸਥਿਤ ਪੰਜਾਬ ਭਵਨ ਵਿਖੇ ਸਰਬ ਦਲ ਦੀ ਹੋਈ ਬੈਠਕ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸੰਧਵਾਂ ਨੇ ਈਟੀਵੀ ਨਾਲ ਖਾਸ ਗੱਲਬਾਤ ਕਰਦਿਆਂ ਕਿਹਾ ਕਿ

ਪੰਜਾਬ ਦੇ ਵਿੱਚ ਲਗਾਤਾਰ ਖਤਮ ਹੁੰਦੇ ਜਾ ਰਹੇ ਪਾਣੀ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਆਪਣਾ ਪੱਖ ਬੈਠਕ ਦੇ ਦੌਰਾਨ ਰੱਖਿਆ

Body:ਅਤੇ ਰਾਜਸਥਾਨ ਤੋਂ ਪਾਣੀ ਦੀ ਕੀਮਤ ਨਾ ਵਸੂਲੇ ਜਾਣ ਤੇ ਕਿਹਾ ਕੀ ਸਾਡੀ ਸਰਕਾਰ ਆਉਣ ਤੇ ਪੈਸੇ ਵਸੂਲ ਕੀਤੇ ਜਾਣਗੇ

ਤੁਹਾਨੂੰ ਦੱਸ ਦੇਈਏ ਕਿ ਪਾਣੀਆਂ ਦੇ ਮੁੱਦੇ ਤੇ ਬੁਲਾਈ ਗਈ ਸਰਬ ਪਾਰਟੀ ਦੀ ਬੈਠਕ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈੱਸ ਵਾਰਤਾ ਦੌਰਾਨ ਕਿਹਾ ਕੀ ਪੁਲਿਸ ਉਸਤਾਦ ਵਿੱਚ ਗੁਲਜ਼ਾਰੀ ਲਾਲ ਨੰਦਾ ਵੱਲੋਂ ਕੀਤੇ ਐਗਰੀਮੈਂਟ ਤਹਿਤ ਪਾਣੀ ਦੀ ਕੀਮਤ ਵਸੂਲ ਨਹੀਂ ਕੀਤੀ ਜਾ ਸਕਦੀ

Conclusion:ਧੋਨੀ ਸੌ ਸਤਾਰ ਦੇ ਵਿੱਚ ਕੀਤੇ ਗਏ ਐਗਰੀਮੈਂਟ ਮੁਤਾਬਿਕ ਰਾਜਸਥਾਨ ਨੂੰ ਜਾਂਦੇ ਪਾਣੀ ਦੀ ਕੀਮਤ ਵਸੂਲ ਨਹੀਂ ਕੀਤੀ ਜਾ ਸਕਦੀ

one2one ਕੁਲਤਾਰ ਸਿੰਘ ਸੰਧਵਾਂ, ਆਪ ਵਿਧਾਇਕ
ETV Bharat Logo

Copyright © 2024 Ushodaya Enterprises Pvt. Ltd., All Rights Reserved.