ETV Bharat / state

ਕਰਮਚਾਰੀਆਂ ਦੀ ਕਮੀ ਨਾਲ ਜੂਝ ਰਿਹਾ ਪਾਸਪੋਰਟ ਆਫਿਸ, 16-17 ਨੂੰ ਕੌਮੀ ਕਾਨਫਰੰਸ - chandigarh news

ਆਲ ਇੰਡੀਆ ਪਾਸਪੋਰਟ ਸਟਾਫ ਐਸੋਸੀਏਸ਼ਨ ਦੀ 17ਵੀਂ ਕੌਮੀ ਕਾਨਫਰੰਸ ਹੋਈ। ਇਹ ਕਾਨਫਰੰਸ ਹਰ 2 ਸਾਲ ਬਾਅਦ ਹੁੰਦੀ ਹੈ। ਜਾਣੋ ਕੀ ਹਨ ਮੰਗਾਂ ...

ਫ਼ੋਟੋ
author img

By

Published : Nov 15, 2019, 7:02 AM IST

ਚੰਡੀਗੜ੍ਹ: ਆਲ ਇੰਡੀਆ ਪਾਸਪੋਰਟ ਸਟਾਫ਼ ਐਸੋਸੀਏਸ਼ਨ ਦੀ 17ਵੀਂ ਕੌਮੀ ਕਾਨਫਰੰਸ ਹੋਈ। ਇਹ ਕਾਨਫ਼ਰੰਸ ਹਰ 2 ਸਾਲ ਬਾਅਦ ਹੁੰਦੀ ਹੈ। ਇਹ ਕਾਨਫ਼ਰੰਸ 16 ਅਤੇ 17 ਨਵੰਬਰ ਨੂੰ ਬਾਬਾ ਮੱਖਣ ਸ਼ਾਹ ਲੁਬਾਣਾ ਭਵਨ, ਚੰਡੀਗੜ੍ਹ ਵਿੱਚ ਹੋਣ ਜਾ ਰਹੀ ਹੈ। ਇਸ ਵਾਰ ਇਹ ਕਾਨਫ਼ਰੰਸ 10 ਸਾਲਾਂ ਬਾਅਦ ਚੰਡੀਗੜ੍ਹ ਵਿੱਚ ਹੋਣ ਜਾ ਰਹੀ ਹੈ, ਜਿੱਥੇ ਚੰਡੀਗੜ੍ਹ ਹਰਿਆਣਾ ਅਤੇ ਪੰਜਾਬ ਤਿੰਨ ਰਾਜਾਂ ਦੇ ਪਾਸਪੋਰਟ ਬਣਾਏ ਜਾਂਦੇ ਹਨ।

ਵੇਖੋ ਵੀਡੀਓ

ਇਸ ਬਾਰੇ ਗੱਲ ਕਰਦੇ ਹੋਏ ਆਲ ਇੰਡੀਆ ਪਾਸਪੋਰਟ ਸਟਾਫ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸੰਜੇ ਕੁਮਾਰ ਵਰਮਾ ਨੇ ਦੱਸਿਆ ਕਿ ਇਸ ਕਾਨਫ਼ਰੰਸ ਵਿੱਚ ਨਵੀਂ ਇਕਾਈ ਉਲੀਕੀ ਜਾਵੇਗੀ ਅਤੇ ਆਪਣੀਆਂ ਮੰਗਾਂ 'ਤੇ ਚਰਚਾ ਕਰਨਗੇ। ਇਹ ਮੰਗਾਂ ਹਨ:

  • ਕੈਡਰ ਰਿਵਿਊ ਜਲਦ ਕੀਤਾ ਜਾਵੇ
  • ਰਿਕਵੈਸਟ ਟਰਾਂਸਫਰ ਜਲਦ ਕੀਤਾ ਜਾਵੇ
  • ਜੀਪੀਏ ਨਾਲ ਅਪਗ੍ਰੇਡ ਕੀਤਾ ਜਾਵੇ
  • ਸਹਾਇਕ ਪ੍ਰਧਾਨ 75 ਫੀਸਦੀ ਦੀ ਸਿੱਧੀ ਭਰਤੀ ਦਾ ਪ੍ਰਸਤਾਵ ਵਾਪਸ ਦਿੱਤਾ ਜਾਵੇ
  • ਜੀਐਸਟੀ ਅਤੇ ਸਟੈਨੋ ਨੂੰ ਮੇਨ ਕੇਡਰ ਵਿੱਚ ਮਰਜ਼ ਕੀਤਾ ਜਾਵੇ
  • ਸਾਰੇ ਗ੍ਰੇਡ ਵਿੱਚ ਜਲਦ ਪ੍ਰਮੋਸ਼ਨ ਕੀਤੇ ਜਾਣ
  • ਪੀਓਪੀਐਸਕੇ ਵਿੱਚ ਕਰਮਚਾਰੀਆਂ ਲਈ ਵਿਵਸਥਾ ਕੀਤੀ ਜਾਵੇ
  • ਅਤੇ ਐਮਓਯੂ ਦੇ ਹਿਸਾਬ ਨਾਲ ਕੰਮ ਕੀਤੇ ਜਾਣ

ਉਨ੍ਹਾਂ ਕਿਹਾ ਕਿ ਪਾਸਪੋਰਟ ਮੰਤਰਾਲਾ ਚੌਥਾ ਇਸ ਤਰ੍ਹਾਂ ਦਾ ਮੰਤਰਾਲਾ ਹੈ, ਜਿੱਥੋਂ ਕਿ ਰਿਵੇਨਿਊ ਜਨਰੇਟ ਹੁੰਦਾ ਹੈ। ਉਸ ਤੋਂ ਬਾਵਜੂਦ ਇੱਥੇ ਕਰਮਚਾਰੀਆਂ ਦੀ ਹਾਲਤ ਕਾਫ਼ੀ ਖ਼ਰਾਬ ਹੈ। ਉਨ੍ਹਾਂ ਦੱਸਿਆ ਕਿ ਬੀਤੇ ਸਾਲ ਸਵਾ ਕਰੋੜ ਪਾਸਪੋਰਟ ਬਣਾਏ ਗਏ ਸਨ, ਜਿਨ੍ਹਾਂ ਵਿਚੋਂ ਕਰਮਚਾਰੀਆਂ ਦੀ ਗਿਣਤੀ ਸਿਰਫ਼ 1900 ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਬਾਰੇ ਪਹਿਲਾਂ ਵੀ ਜਾਣੂ ਕਰਵਾਇਆ ਜਾ ਚੁੱਕਾ ਹੈ, ਪਰ ਸਰਕਾਰ ਵੱਲੋਂ ਅਜੇ ਤੱਕ ਕੋਈ ਕਦਮ ਨਹੀਂ ਚੁੱਕਿਆ ਗਿਆ।

ਸੰਜੇ ਵਰਮਾ ਨੇ ਦੱਸਿਆ ਕਿ ਇਸ ਕਾਨਫ਼ਰੰਸ ਵਿੱਚ ਅਜਿਹੇ ਹੋਰ ਵੀ ਮੁੱਦੇ ਹਨ, ਜੋ ਕਰਮਚਾਰੀਆਂ ਨਾਲ ਜੁੜੇ ਹੋਏ ਹਨ। ਇਨ੍ਹਾਂ 'ਤੇ ਵਿਚਾਰ ਚਰਚਾ ਕੀਤੀ ਜਾਵੇਗੀ।

Intro:ਆਲ ਇੰਡੀਆ ਪਾਸਪੋਰਟ ਸਟਾਫ ਐਸੋਸੀਏਸ਼ਨ ਦੀ ਸਤਾਰਵੀਂ ਕੌਮੀ ਕਾਨਫਰੰਸ ਜੋ ਕਿ ਹਰ ਦੋ ਸਾਲ ਬਾਅਦ ਹੁੰਦੀ ਹੈ ਉਹ ਸੌ ਸੋਲਾਂ ਅਤੇ ਸਤਾਰਾਂ ਨਵੰਬਰ ਨੂੰ ਬਾਬਾ ਮੱਖਣ ਸ਼ਾਹ ਲੁਬਾਣਾ ਭਵਨ ਸੈਕਟਰ ਵਿਖੇ ਚੰਡੀਗੜ੍ਹ ਵਿੱਚ ਹੋਣ ਜਾ ਰਹੀ ਹੈ ਇਸ ਵਾਰ ਇਹ ਕਾਨਫ਼ਰੰਸ ਦਸ ਸਾਲਾਂ ਬਾਅਦ ਚੰਡੀਗੜ੍ਹ ਵਿੱਚ ਹੋਣ ਜਾ ਰਹੀ ਹੈ ਜਿੱਥੇ ਚੰਡੀਗੜ੍ਹ ਹਰਿਆਣਾ ਅਤੇ ਪੰਜਾਬ ਤਿੰਨ ਰਾਜਾਂ ਦੇ ਪਾਸਪੋਰਟ ਬਣਾਏ ਜਾਂਦੇ ਨੇ

Body:ਇਸ ਬਾਰੇ ਗੱਲ ਕਰਦੇ ਹੋਏ ਆਲ ਇੰਡੀਆ ਪਾਸਪੋਰਟ ਸਟਾਫ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸੰਜੇ ਕੁਮਾਰ ਵਰਮਾ ਨੇ ਦੱਸਿਆ ਕਿ ਇਸ ਕਾਨਫ਼ਰੰਸ ਦੇ ਵਿੱਚ ਨਵੀਂ ਇਕਾਈ ਉਲੀਕਣਗੇ ਅਤੇ ਆਪਣੀ ਮੰਗਾਂ ਤੇ ਚਰਚਾ ਕਰਨਗੇ ਇਹ ਮੰਗਾਂ ਨੇ

ਕੈਡਰ ਰਿਵਿਊ ਜਲਦ ਕੀਤਾ ਜਾਏ
ਰਿਕਵੈਸਟ ਟਰਾਂਸਫਰ ਜਲਦ ਕੀਤਾ ਜਾਏ
ਜੀ ਪੀ ਏ ਨਾਲ ਅਪਗ੍ਰੇਡ ਕੀਤਾ ਜਾਏ
ਸਹਾਇਕ ਪ੍ਰਧਾਨ ਪਚੱਤਰ ਪ੍ਰਤੀਸ਼ਤ ਦੀ ਸਿੱਧੀ ਭਰਤੀ ਦਾ ਪ੍ਰਸਤਾਵ ਵਾਪਸ ਦਿੱਤਾ ਜਾਏ
ਜੀਐੱਸਟੀ ਅਤੇ ਸਟੈਨੋ ਨੂੰ ਮੇਨ ਕੇਡਰ ਚ ਮਰਜ਼ ਕੀਤਾ ਜਾਏ
ਸਾਰੇ ਗ੍ਰੇਡ ਚ ਜਲਦ ਪ੍ਰਮੋਸ਼ਨ ਕੀਤੇ ਜਾਣ
ਪੀ ਓ ਪੀ ਐੱਸ ਕੇ ਚ ਕਰਮਚਾਰੀਆਂ ਦੇ ਲਈ ਵਿਵਸਥਾ ਕੀਤੀ ਜਾਏ ਅਤੇ ਐਮਓਯੂ ਦੇ ਹਿਸਾਬ ਨਾਲ ਕੰਮ ਕੀਤੇ ਜਾਣ
ਉਨ੍ਹਾਂ ਕਿਹਾ ਕਿ ਪਾਸਪੋਰਟ ਮੰਤਰਾਲਾ ਚੌਥਾ ਐਸਾ ਮੰਤਰਾਲਾ ਹੈ ਜਿੱਥੋਂ ਕਿ ਰੈਵੇਨਿਊ ਜਨਰੇਟ ਹੁੰਦਾ ਉਸ ਤੋਂ ਬਾਵਜੂਦ ਇੱਥੇ ਕਰਮਚਾਰੀਆਂ ਦੀ ਹਾਲਤ ਕਾਫ਼ੀ ਖ਼ਰਾਬ ਹੈ ਉਨ੍ਹਾਂ ਦੱਸਿਆ ਕਿ ਬੀਤੇ ਸਾਲ ਸਵਾ ਕਰੋੜ ਪਾਸਪੋਰਟ ਬਣਾਏ ਗਏ ਸਨ ਜਿਨ੍ਹਾਂ ਵਿਚੋਂ ਕਰਮਚਾਰੀਆਂ ਦੀ ਗਿਣਤੀ ਸਿਰਫ਼ ਉੱਨੀ ਸੌ ਸੀ ਉਨ੍ਹਾਂ ਕਿਹਾ ਸਰਕਾਰ ਨੂੰ ਇਸ ਬਾਰੇ ਪਹਿਲਾਂ ਵੀ ਜਾਣੂ ਕਰਵਾਇਆ ਜਾ ਚੁੱਕਾ ਹੈ ਪਰ ਸਰਕਾਰ ਵੱਲੋਂ ਅਜੇ ਤੱਕ ਕੋਈ ਕਦਮ ਨਹੀਂ ਚੁੱਕਿਆ ਗਿਆ

Conclusion:ਗੱਲ ਕਰਦੇ ਹੋਏ ਸੰਜੇ ਵਰਮਾ ਨੇ ਦੱਸਿਆ ਕਿ ਇਸ ਕਾਨਫ਼ਰੰਸ ਦੇ ਵਿੱਚ ਅਜਿਹੇ ਹੋਰ ਵੀ ਮੁੱਦੇ ਨੇ ਜੋ ਕਰਮਚਾਰੀਆਂ ਨਾਲ ਜੁੜੇ ਹੋਏ ਨੇ ਜਿਨ੍ਹਾਂ ਤੇ ਵਿਚਾਰ ਚਰਚਾ ਕੀਤੀ ਜਾਵੇਗੀ ਇਸ ਮੌਕੇ ਉਨ੍ਹਾਂ ਦੇ ਨਾਲ ਆਲ ਇੰਡੀਆ ਪਾਸਪੋਰਟ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਸਹਿਦੇਵ ਕੌਸ਼ਿਕ ਅਤੇ ਸਕੱਤਰ ਸ੍ਰੀ ਅੰਤਰਯਾਮੀ ਰਾਏ ਵੀ ਮੌਜੂਦ ਸਨ
ETV Bharat Logo

Copyright © 2025 Ushodaya Enterprises Pvt. Ltd., All Rights Reserved.