ETV Bharat / state

ਕੈਨੇਡਾ ਜਾਣ ਲਈ ਪਹੁੰਚਿਆ ਰਾਜਸਥਾਨ, ਉਥੇ ਟਰੈਵਲ ਏਜੰਟ ਨੇ ਬੇਹੋਸ਼ ਕਰਕੇ ਲੁੱਟਿਆ

ਪੰਜਾਬ ਦੇ ਦੋ ਨੌਜਵਾਨਾਂ ਕੈਨੇਡਾ ਜਾਣ ਲਈ ਰਾਜਸਥਾਨ ਇੱਕ ਟਰੈਵਲ ਏਜੰਟ ਕੋਲ ਗਏ ਪਰ ਉਥੇ ਜਾ ਕੇ ਜੋ ਉਨ੍ਹਾਂ ਕੋਲ ਸੀ, ਉਹ ਵੀ ਗਵਾ ਕੇ ਆ ਗਏ। ਟਰੈਵਲ ਏਜੰਟ ਨੇ ਉਨ੍ਹਾਂ ਨੂੰ ਜ਼ਹਿਰੀਲਾ ਖਾਣਾ ਖੁਆ ਕੇ ਉਨ੍ਹਾਂ ਤੋਂ ਪੈਸੇ ਤੇ ਸਮਾਨ ਲੁੱਟ ਲਿਆ।

ਪੁਲਿਸ ਨੇ ਔਰਤ ਨੂੰ ਕੀਤਾ ਕਾਬੂ
author img

By

Published : Jun 2, 2019, 9:48 PM IST

ਜੋਧਪੁਰ: ਵਿਦੇਸ਼ ਜਾਣ ਦੀ ਇੱਛਾ ਨੌਜਵਾਨਾਂ ਤੋਂ ਕੁੱਝ ਵੀ ਕਰਵਾ ਰਹੀ ਹੈ। ਤਾਜ਼ਾ ਮਾਮਲਾ ਲੁਧਿਆਣਾ ਦਾ ਹੈ ਜਿਥੇ ਦੋ ਨੌਜਵਾਨ ਕੈਨੇਡਾ ਜਾਣ ਦੀ ਇੱਛਾ ਲੈ ਕੇ ਰਾਜਸਥਾਨ ਪਹੁੰਚੇ ਪਰ ਉਥੇ ਉਹ ਲੁੱਟ ਦਾ ਸ਼ਿਕਾਰ ਹੋ ਗਏ। ਜਾਣਕਾਰੀ ਮੁਤਾਬਿਕ, ਏਜੰਟ ਨੇ ਜਸਵਿੰਦਰ ਤੇ ਉਸ ਦੇ ਸਾਥੀ ਵਿਵੇਕ ਨੂੰ ਸ਼ਹਿਰ ਦੇ ਇਕ ਹੋਟਲ 'ਚ ਬੁਲਾਇਆ ਤੇ ਉਥੇ ਉਨ੍ਹਾਂ ਨੂੰ ਜ਼ਹਿਰੀਲਾ ਭੋਜਨ ਖਾਵਾ ਕੇ ਲਗਭਗ 5500 ਕੈਨੇਡੀਅਨ ਕਰੰਸੀ ਤੇ 45,000 ਰੁਪਏ ਨਾਲ-ਨਾਲ ਮੋਬਾਈਲ ਅਤੇ ਕੀਮਤੀ ਚੀਜ਼ਾਂ ਲੈ ਕੇ ਫ਼ਰਾਰ ਹੋ ਗਏ।

ਪੁਲਿਸ ਨੇ ਦੱਸਿਆ ਕਿ ਲੁਧਿਆਣਾ ਦੇ ਨੌਜਵਾਨ ਜਸਵਿੰਦਰ ਨੂੰ ਟਰੈਵਲ ਏਜੰਸੀ ਦੇ ਏਜੰਟ ਨੇ ਕੈਨੇਡਾ 'ਚ ਰੁਜ਼ਗਾਰ ਦਿਵਾਉਣ ਲਈ ਜੋਧਪੁਰ ਬੁਲਾਇਆ ਜਿੱਥੇ ਉਸ ਨਾਲ ਲੁੱਟ ਦੀ ਵਾਰਦਾਤ ਹੋਈ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ, ਕੇਸ ਦਰਜ਼ ਕਰ ਲਿਆ ਹੈ ਤੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੇ ਇਸ ਮਾਮਲੇ 'ਚ ਚੰਡੀਗੜ ਦੀ ਰਹਿਣ ਵਾਲੀ ਕਲਪਨਾ ਨੂੰ ਗ੍ਰਿਫਤਾਰ ਕੀਤਾ ਹੈ। ਕਲਪਨਾ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਔਰਤ ਨੂੰ 2 ਦਿਨਾਂ ਦੀ ਰਿਮਾਂਡ 'ਤੇ ਭੇਜ ਦਿੱਤਾ ਹੈ। ਫਿਲਹਾਲ ਪੁਲਿਸ ਲੜਕੀ ਦੀ ਮਦਦ ਨਾਲ ਦੋਵਾਂ ਦੋਸ਼ੀਆਂ ਦੀ ਤਲਾਸ਼ ਕਰ ਰਹੀ ਹੈ। ਪੁਲਿਸ ਨੇ ਹੋਟਲ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ 'ਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Intro:जोधपुर
जोधपुर के सदर बाजार थाना क्षेत्र में विदेश में नौकरी दिलाने के नाम पर दो व्यक्तियों को बेहोश कर लूटने का मामला सामने आया है ।जहां एक एजेंट और उसके साथी को शहर की एक होटल में जहरीला भोजन खिला कर दो बदमाशों ने उनके साथ लूट की वारदात को अंजाम दिया। बदमाशों ने उनसे लगभग 5500 कनाडियन मुद्रा ₹45000 सहित मोबाइल और कीमती सामान लूट ले गए।

Body:पुलिस ने बताया कि पंजाब के लुधियाना में रहने वाले युवक ने ट्रैवल एजेंसी के एजेंट से कनाडा में नौकरी लगवाने को लेकर बात की जिस पर उन्होंने जोधपुर बुलाया और जसविंदर ने जोधपुर के नई सड़क स्थित एक निजी होटल में कमरा बुक किया ।
पीड़ित जसविंदर सिंह ने होटल में कमरा लेने के बाद अपने परिजनों को सोशल मीडिया के जरिए वहां की लोकेशन भेजी और बताया कि मैं जोधपुर पहुंच गया हूं ।उसके बाद होटल में पीड़ित युवक और उसके साथी विवेक से दो स्थानीय लोग मिलने आये ओर मिलने के दौरान स्थानीय लोगों ने कनाडा में नौकरी लगवाने का आश्वासन दिया और साथ में खाना खाया। बदमाशों द्वारा खाने में बेहोशी की दवा डाल दी गई थी जिस से खाना खाने के बाद पीड़ित युवक जसविंदर और विवेक दोनों बेहोश हो गए। दोनों बदमाशों ने बेहोशी का फायदा उठाकर उनके पास रखा सामान पैसे इत्यादि लूट लिए। घटना के बाद पीड़ित युवक का मोबाइल बंद पाया गया ऐसे में परिजनों को संदेह हुआ तो वे जोधपुर पहुंचे और पुलिस की मदद से दोनों युवकों को जोधपुर के महात्मा गांधी अस्पताल में भर्ती करवाया साथ ही होश आने के बाद दोनों युवकों ने अपने साथ हुई आपबीती परिजनों को बताई जिस पर परिजनों ने सदर बाजार पुलिस थाने में मामला दर्ज करवाया पुलिस ने मामले की गंभीरता को देखते हुए मामला दर्ज कर इस पूरे मामले की जांच शुरू की।

Conclusion:पुलिस ने कनाडा में नौकरी दिलवाने के नाम पर लूटने वाले बदमाशों के मोबाइल नंबरों के आधार पर उनकी कॉल डिटेल निकलवाई गई तो उसमें पंजाब के चंडीगढ़ निवासी 24 वर्षीय युवती कल्पना का नंबर मिला जिस पर पुलिस द्वारा उससे बातचीत की गई तो उसने बताया कि मैं विदेशो में नोकरी दिलवाने के काम करती हूं और मेरे पास एप्पलीकेशन आने पर मैंने ही मुंबई निवासी राजीव को जोधपुर भेजा था। जिस पर पुलिस ने एक टीम तैयार कर पंजाब के चंडीगढ़ से युवती कल्पना को भी इस मामले में गिरफ्तार किया है पुलिस द्वारा आज कल्पना को कोर्ट में पेश किया गया जहां से कोर्ट ने लड़की को 2 दिन के रिमांड पर भेज दिया। फिलहाल पुलिस द्वारा लड़की की मदद से दोनों आरोपियों की तलाश की जा रही है साथ ही पुलिस ने होटल में लगे सीसीटीवी कैमरे की फुटेज के आधार पर भी आरोपियों की तलाश शुरू कर दी है।

बाईट लेखराज सियाग थानाधिकारी सदर बाजार
ETV Bharat Logo

Copyright © 2024 Ushodaya Enterprises Pvt. Ltd., All Rights Reserved.