ETV Bharat / state

ਸਾਕਾ ਨੀਲਾ ਤਾਰਾ: 'ਮੈਂ ਆਪਣੀਆਂ ਅੱਖਾਂ ਸਾਹਮਣੇ ਪਰਿਵਾਰ ਦੇ 8 ਜੀਅ ਮਰਦੇ ਵੇਖੇ' - golden temple

ਬਰਨਾਲਾ: ਸਾਕਾ ਨੀਲਾ ਤਾਰਾ ਦੇ ਜ਼ਖ਼ਮ ਹਰ ਵਰ੍ਹੇ ਜੂਨ ਮਹੀਨੇ ਵਿੱਚ ਆ ਕੇ ਤਾਜ਼ਾ ਹੋ ਜਾਂਦੇ ਹਨ। ਈਟੀਵੀ ਭਾਰਤ ਦੇ ਪੱਤਰਕਾਰ ਨੇ 1984 ਪੀੜਤ ਨਾਲ ਗੱਲਬਾਤ ਕੀਤੀ ਜੋ ਉਦੋਂ ਸਾਕੇ ਦੌਰਾਨ ਸ੍ਰੀ ਦਰਬਾਰ ਸਾਹਿਬ ਮੌਜੂਦ ਸੀ। ਇਸ ਸਾਕੇ ਵਿੱਚ ਉਸ ਨੇ ਆਪਣੇ ਪਰਿਵਾਰ ਦੇ 8 ਜੀਆਂ ਨੂੰ ਅੱਖਾਂ ਸਾਹਮਣੇ ਮਰਦੇ ਵੇਖਿਆ। ਇਸ ਖ਼ੂਨੀ ਸਾਕੇ ਦਾ ਉਸ ਤੇ ਇਨ੍ਹਾਂ ਅਸਰ ਪਿਆ ਕਿ ਬਾਅਦ ਵਿੱਚ ਉਸ ਨੇ ਕਦੇ ਸ੍ਰੀ ਦਰਬਾਰ ਸਾਹਿਬ ਵੱਲ ਮੂੰਹ ਨਹੀਂ ਕੀਤਾ।

sikh
author img

By

Published : Jun 5, 2019, 12:38 PM IST

ਬਰਨਾਲਾ: ਸਾਕਾ ਨੀਲਾ ਤਾਰਾ ਦੇ ਜ਼ਖ਼ਮ ਹਰ ਵਰ੍ਹੇ ਜੂਨ ਮਹੀਨੇ ਵਿੱਚ ਆ ਕੇ ਤਾਜ਼ਾ ਹੋ ਜਾਂਦੇ ਹਨ। ਈਟੀਵੀ ਭਾਰਤ ਦੇ ਪੱਤਰਕਾਰ ਨੇ 1984 ਪੀੜਤ ਨਾਲ ਗੱਲਬਾਤ ਕੀਤੀ ਜੋ ਉਦੋਂ ਸਾਕੇ ਦੌਰਾਨ ਸ੍ਰੀ ਦਰਬਾਰ ਸਾਹਿਬ ਮੌਜੂਦ ਸੀ। ਇਸ ਸਾਕੇ ਵਿੱਚ ਉਸ ਨੇ ਆਪਣੇ ਪਰਿਵਾਰ ਦੇ 8 ਜੀਆਂ ਨੂੰ ਅੱਖਾਂ ਸਾਹਮਣੇ ਮਰਦੇ ਵੇਖਿਆ। ਇਸ ਖ਼ੂਨੀ ਸਾਕੇ ਦਾ ਉਸ ਤੇ ਇਨ੍ਹਾਂ ਅਸਰ ਪਿਆ ਕਿ ਬਾਅਦ ਵਿੱਚ ਉਸ ਨੇ ਕਦੇ ਸ੍ਰੀ ਦਰਬਾਰ ਸਾਹਿਬ ਵੱਲ ਮੂੰਹ ਨਹੀਂ ਕੀਤਾ।

'ਮੈਂ ਆਪਣੀਆਂ ਅੱਖਾਂ ਸਾਹਮਣੇ ਪਰਿਵਾਰ ਦੇ 8 ਜੀਅ ਮਰਦੇ ਵੇਖੇ'

Intro:ਬਰਨਾਲਾ:ਜਦੋਂ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਸਾਕਾ ਨੀਲਾ ਤਾਰਾ ਵਾਪਰਿਆ ਤਾਂ ਸੰਘੇੜਾ ਦੀ ਹਰਬੰਸ ਕੌਰ ਆਪਣੇ ਪਰਿਵਾਰ ਨਾਲ ਨਵੇਂ ਲਏ ਟਰੱਕ ਦੀ ਖੁਸ਼ੀ ਵਿੱਚ ਮੱਥਾ ਟੇਕਣ ਗਈ ਹੋਈ ਸੀ।3 ਜੂਨ ਨੂੰ ਪਰਿਵਾਰ ਗਿਆ ਅਤੇ ਚਾਰ ਜੂਨ ਨੂੰ ਵਾਪਸੀ ਸੀ। ਹਮਲੇ ਕਾਰਨ ਪੂਰਾ ਪਰਿਵਾਰ ਦਰਬਾਰ ਸਾਹਿਬ ਕੰਪਲੈਕਸ ਅੰਦਰ ਮੌਜੂਦ ਸੀ।ਫੌਜੀ ਹਮਲੇ ਵਿੱਚ ਹਰਬੰਸ ਕੌਰ ਦੇ ਪਰਿਵਾਰ ਦੇ ਅੱਠ ਜੀਅ ਮਾਰੇ ਗਏ। ਹਰਬੰਸ ਕੌਰ ਦੱਸਦੀ ਹੈ ਕਿ ਉਸ ਦੀ ਇੱਕ ਧੀ ਛੋਟੀ ਸੀ ਉਹ ਇਸ ਲਈ ਬਚ ਗਈ ਕਿ ਉਹ ਉਸ ਨਾਲ ਰਹੀ ਬਾਕੀ ਇੱਕ ਛੋਟੀ ਧੀ ਘਰ ਗੁਆਂਢੀਆਂ ਦੇ ਘਰ ਸੀ ਇਸ ਲਈ ਬਚ ਗਈ।ਇਸ ਤੋਂ ਇਲਾਵਾ ਦੋ ਧੀਆਂ ਇੱਕ 11 ਸਾਲ ਦਾ ਪੁੱਤ, ਇੱਕ ਦਰਾਣੀ,ਇੱਕ ਜੇਠਾਣੀ, ਇੱਕ ਨਣਦੋਈਆ ਅਤੇ ਪਤੀ ਸਮੇਤ ਬਾਪ ਸਾਕਾ ਨੀਲਾ ਤਾਰਾ ਓਪ੍ਰੇਸ਼ਨ ਵਿੱਚ ਮਾਰੇ ਗਏ।

Body:NA

Conclusion:NA
ETV Bharat Logo

Copyright © 2025 Ushodaya Enterprises Pvt. Ltd., All Rights Reserved.