ETV Bharat / state

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 50 ਸਾਲ ਪੂਰੇ ਹੋਏ

ਗੁਰੂ ਨਾਨਕ ਦੇਵ ਯੂਨੀਵਰਸਟੀ ਦੇ 50 ਸਾਲ ਪੂਰੇ ਹੋਂਣ ਤੇ ਪੰਜਾਬ ਦੇ ਕੈਬਿਨਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ , ਸੁਖਵਿੰਦਰ ਸਿੰਘ ਸੁਖ ਸਰਕਾਰੀਆ ,ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਰਾਣਾ ਸੋਢੀ ਮੌਜੂਦ ਹੋਏ ਸਨ।

ਫ਼ੌਟੋ
author img

By

Published : Jul 19, 2019, 5:44 PM IST

ਅ੍ਰੰਮਿਤਸਰ: ਗੁਰੂ ਨਾਨਕ ਦੇਵ ਯੂਨੀਵਰਸਟੀ ਦੇ 50 ਸਾਲ ਪੂਰੇ ਹੋ ਗਏ ਹਨ। ਯੂਨੀਵਰਸਟੀ ਦੇ 50 ਸਾਲ ਪੂਰੇ ਹੋਣ ਤੇ ਯੂਨੀਵਰਸਿਟੀ 'ਚ ਵਿਚ ਅੱਜ ਡਿਗਰੀ ਵਿਤਰਣ ਸਮਾਰੋਹ ਦਾ ਆਯੋਜਨ ਕੀਤਾ ਗਿਆ।

ਵੇਖੋੋ ਵੀਡੀਓ

ਇਹ ਵੀ ਪੜ੍ਹੋ: ਰਾਜਪਾਲ ਦੀ ਡੈੱਡਲਾਈਨ ਖ਼ਤਮ, ਕਰਨਾਟਕ ਵਿਧਾਨ ਸਭਾ 3 ਵਜੇ ਤੱਕ ਮੁਲਤਵੀ

ਇਸ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਥੇ ਆਉਣਾ ਸੀ ਪਰ ਕਿਸੇ ਕਾਰਨ ਉਹ ਨਹੀਂ ਆ ਸਕੇ ,ਤੇ ਉਨ੍ਹਾਂ ਦੀ ਗੈਰ-ਮੰਜੂਦਗੀ ਵਿਚ ਪੰਜਾਬ ਦੇ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ , ਸੁਖਵਿੰਦਰ ਸਿੰਘ ਸੁਖ ਸਰਕਾਰੀਆ , ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਰਾਣਾ ਸੋਢੀ ਮੌਜੂਦ ਹੋਏ ਸਨ। ਇਸ ਮੌਕੇ ਤੇ ਤ੍ਰਿਪਤ ਬਾਜਵਾ ਨੇ ਯੂਨੀਵਰਸਿਟੀ ਦੇ 50 ਸਾਲ ਪੂਰੇ ਹੋਂਣ ਤੇ ਵਧਾਈਆਂ ਦਿੱਤੀਆਂ। ਤੇ ਇਸ ਨਾਲ ਹੀ ਪਾਣੀ ਦੀ ਕਮੀ ਦੀ ਸਮੱਸਿਆ ਤੇ ਉਨ੍ਹਾਂ ਨੇ ਕਿਹਾ ਕਿ ਇਸ ਤੇ ਕੰਮ ਕਰਨ ਦੀ ਜ਼ਰੂਰਤ ਹੈ ਤੇ ਘੱਗਰ ਨਦੀ ਤੇ ਬੋਲਦੇ ਹੋਏ ਉਨ੍ਹਾਂ ਕਿਹਾ ਉਸ ਵਿਚ ਅਚਾਨਕ ਪਾਣੀ ਆ ਗਿਆ।

Intro:ਗੁਰੂ ਨਾਨਕ ਦੇਵ ਯੂਨੀਵਰਸਟੀ ਦੇ 50 ਸਾਲ ਪੂਰੇ ਹੋਣ ਤੇ ਯੂਨੀਵਰਸਟੀ ਵਿਚ ਅੱਜ ਡਿਗਰੀ ਵਿਤਰਣ ਸਮਾਰੋਹ ਦਾ ਆਯੋਜਨ ਕੀਤਾ ਗਿਆ , ਇਸ ਮੌਕੇ ਤੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਥੇ ਆਉਣਾ ਸੀ ਪਰ ਕਿਸੇ ਕਾਰਨ ਵਸ਼ ਉਹ ਨਹੀਂ ਆ ਸਕੇ ,ਤੇ ਉਨ੍ਹਾਂ ਦੀ ਗੈਰ ਮਜੂਦਗੀ ਵਿਚ ਪੰਜਾਬ ਦੇ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ , ਸੁਖਵਿੰਦਰ ਸਿੰਘ ਸੁਖਸਰਕਾਰੀਆ , ਤ੍ਰਿਪਤ ਬਾਜਵਾ ਤੇ ਰਾਣਾ ਸੋਢੀ ਮਜੂਦ ਸੀBody:ਇਸ ਮੌਕੇ ਤੇ ਗੱਲ ਬਾਤ ਕਰਦੇ ਹੋਏ ਤ੍ਰਿਪਤ ਬਾਜਵਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਵਲੋਂ ਜੋ ਵਿਵਾਦਿਤ ਬਿਆਨ ਦਿੱਤਾ ਗਿਆ ਸੀ ਗਊ ਮਾਤਾ ਦੇ ਉਪਰ ਦੇ ਬਾਰੇ ਉਨ੍ਹਾਂ ਕਿਹਾ ਕਿ ਸ਼੍ਰੀ ਕ੍ਰਿਸ਼ਨ ਭਗਵਾਨ ਜਿਸ ਗਊ ਮਾਤਾ ਦੀ ਰਕਸ਼ਾ ਕਰਦੇ ਸੀ ਉਹ ਧਰਮ ਨਾਲ ਜੁੜੀ ਹੈ , ਉਨ੍ਹਾਂ ਕਿਹਾ ਕਿ ਜਿਹੜੀ ਪਵਿੱਤਰ ਗਊ ਮਾਤਾ ਹੈ ਸਕੇ ਬਾਰੇ ਮੈ ਪਤਾ ਹੋ ਜਿਸ ਕਰਨ ਉਸਦੀ ਰਕਸ਼ਾ ਕੀਤੀ ਜਾ ਸਕੇ ਨਾਲ ਹੀ ਇਕ ਰਾਸ਼ਟਰ ਤੇ ਇਕ ਸਿਕਸ਼ਾ ਨੀਤੀ ਦਾ ਉਨ੍ਹਾਂ ਵਿਰੋਧ ਕੀਤਾ ਹੈ Conclusion:ਉਨ੍ਹਾਂ ਕਿਹਾ ਕਿ ਇਸ ਉਪਰ ਕਾਫੀ ਕਿੰਤੂ ਪ੍ਰੰਤੂ ਹੂਆ ਹੈ ਔਰ ਇਸ ਕੇ ਉਪਰ ਪ੍ਰੋਫੈਸਰ ਸਾਹਿਬਾਨ ਆਪਣੇ ਵਿਚਾਰ ਰਖੇ , ਉਥੇ ਹੀ ਯੂਨੀਵਰਸਟੀ ਦੇ 50 ਸਾਲ ਪੂਰੇ ਹੋਣ ਤੇ ਉਨ੍ਹਾਂ ਵਧਾਈ ਦਿੱਤੀ ਸਿੱਧੂ ਦੇ ਉਪਰ ਗੱਲਬਾਤ ਕਰਦੇ ਉਨ੍ਹਾਂ ਗੇਂਦ ਮੁੱਖਮੰਤਰੀ ਦੇ ਪਾਲੇ ਵਿਚ ਛੱਡ ਦਿੱਤੀ ਤੇ ਉਨ੍ਹਾਂ ਕਿਹਾ ਕਿ ਸਿੱਧੂ ਜੋ ਕਰ ਰਹੇ ਨੇ ਉਸਦੇ ਬਾਰੇ ਵਿਚ ਉਹ ਜਵਾਬ ਦੇ ਨਾਲ ਹੀ ਪਾਣੀ ਦੀ ਕਮੀ ਦੀ ਸਮਸਿਆ ਤੇ ਉਨ੍ਹਾਂ ਦਾ ਕਿਹਨਾਂ ਸੀ ਕਿ ਇਸ ਤੇ ਕਮ ਕਰਨ ਦ ਜਰੂਰਤ ਹੈ ਘੱਗਰ ਨਦੀ ਤੇ ਬੋਲਦੇ ਹੋਏ ਉਨ੍ਹਾਂ ਕਿਹਾ ਉਸ ਵਿਚ ਅਚਾਨਕ ਪਾਣੀ ਆ ਗਿਆ
Byte of Traipat Bajawa (Cabinet mantree)
ETV Bharat Logo

Copyright © 2024 Ushodaya Enterprises Pvt. Ltd., All Rights Reserved.