ETV Bharat / state

ਸ਼ਰਾਬ ਦੇ ਠੇਕੇ ਦੀ ਛੱਤ ਡਿੱਗੀ, ਇੱਕ ਦੀ ਮੌਤ, 3 ਗੰਭੀਰ ਜ਼ਖ਼ਮੀ

author img

By

Published : Apr 14, 2019, 7:55 PM IST

ਬਠਿੰਡਾ ਦੇ ਵਿੱਚ ਗੋਲਡਿੱਗੀ ਦੇ ਨਜ਼ਦੀਕ ਅਮਰੀਕ ਸਿੰਘ ਰੋਡ ਤੇ ਸ਼ਰਾਬ ਦੇ ਠੇਕੇ ਦੀ ਛੱਤ ਗਿਰੀ, 3 ਠੇਕੇ ਦੇ ਮੁਲਾਜ਼ਮ ਗੰਭੀਰ ਜ਼ਖ਼ਮੀ, ਇੱਕ ਦੀ ਮੌਤ।

ਸ਼ਰਾਬ ਦੇ ਠੇਕੇ ਦੀ ਛੱਤ ਡਿੱਗੀ

ਬਠਿਡਾ : ਅੱਜ ਬਠਿੰਡਾ ਵਿੱਚ ਗੋਲ ਡਿੱਗੀ ਦੇ ਨਜ਼ਦੀਕ ਅਮਰੀਕ ਸਿੰਘ ਰੋਡ 'ਤੇ ਬਣੇ ਸ਼ਰਾਬ ਦੇ ਠੇਕੇ ਦੀ ਉਸਾਰੀ ਚੱਲ ਰਹੀ ਸੀ। ਦੁਕਾਨ ਦੀ ਉਸਾਰੀ ਦੌਰਾਨ ਹੀ ਠੇਕੇ ਦੇ ਕਰਮਚਾਰੀ ਅੰਦਰ ਕੰਮ ਕਰ ਰਹੇ ਸਨ ਜਿਸ ਦੌਰਾਨ ਛੱਤ ਡਿੱਗਣ ਕਾਰਨ ਚਾਰ ਠੇਕੇ ਦੇ ਕਰਮਚਾਰੀ ਛੱਤ ਦੇ ਮਲਬੇ ਹੇਠ ਦੱਬ ਗਏ, ਜਿਸ ਤੋਂ ਬਾਅਦ ਇੱਕ ਦੀ ਮੌਤ ਹੋ ਗਈ। ਸਹਾਰਾ ਵੈੱਲਫ਼ੇਅਰ ਨੌਜਵਾਨ ਸੁਸਾਇਟੀ ਵੱਲੋਂ ਮਜ਼ਦੂਰਾਂ ਨੂੰ ਕੱਢ ਲਿਆ ਗਿਆ ਅਤੇ ਸਰਕਾਰੀ ਹਸਪਤਾਲ ਵਿਖੇ ਭੇਜਿਆ ਗਿਆ।

ਹਾਦਸੇ ਵਿੱਚ ਫੱਟੜ ਮਿਸਤਰੀ ਤਰਲੋਕ ਸਿੰਘ ਨੇ ਦੱਸਿਆ ਕਿ ਮੌਕੇ 'ਤੇ ਤਿੰਨ ਲੋਕ ਕੰਮ ਕਰ ਰਹੇ ਸਨ ਤੇ ਅਚਾਨਕ ਛੱਤ ਡਿੱਗ ਗਈ ਤੇ ਚਾਰ ਲੋਕ ਮਲਬੇ ਹੇਠਾਂ ਦੱਬ ਗਏ।

ਵੀਡੀਓ।

ਥਾਣਾ ਕੋਤਵਾਲੀ ਪੁਲਿਸ ਦੇ ਐਸਐਚਓ ਸੁਨੀਲ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਤਰਸੇਮ ਕੁਮਾਰ ਵਜੋਂ ਹੋਈ ਹੈ ਅਤੇ ਫੱਟੜਾਂ ਦੀ ਪਹਿਚਾਣ ਤਰਲੋਕ ਸਿੰਘ, ਗੁਰਜੰਟ ਸਿੰਘ ਮਿਸਤਰੀ ਅਤੇ ਦਲੀਪ ਸਿੰਘ ਵਜੋਂ ਹੋਈ ਹੈ। ਫੱਟੜਾਂ ਦਾ ਇਲਾਜ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਜਾਰੀ ਹੈ।

[14/04 5:40 pm] +91 96469 06789: ਬਠਿੰਡਾ ਦੇ ਅਮਰੀਕ ਸਿੰਘ ਰੋਡ ਵਿਖੇ ਅੱਜ ਇੱਕ ਦੁਕਾਨ ਦੀ ਛੱਤ ਅਚਾਨਕ ਗਿਰ ਗਈ ਜਿਸ ਦੇ ਚੱਲਦੇ ਕੇ ਤਿੰਨ ਵਿਅਕਤੀ ਫੱਟੜ ਹੋ ਗਏ ਹਨ,ਖੱਟੜਾ ਲੋਕ  ਨੂੰ ਇਲਾਜ ਵਾਸਤੇ ਸਿਵਲ ਹਾਸਪੀਟਲ ਪਹੁੰਚਾ ਦਿੱਤਾ ਗਿਆ ਹੈ 'ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਕੋਤਵਾਲੀ ਪੁਲੀਸ ਅਤੇ ndrf ਦੀ ਟੀਮਾਂ ਮੌਕੇ ਤੇ ਪਹੁੰਚ ਗਈਆਂ ਹਨ .
[14/04 5:40 pm] +91 96469 06789: ਹਾਦਸੇ ਵਿੱਚ ਇੱਕ ਸ਼ਰਾਬ ਕਰਿੰਦੇ ਦੀ ਹੋਈ ਮੌਤ ਦੂਜਾ ਗੰਭੀਰ ਫੱਟੜ
[14/04 5:40 pm] +91 96469 06789: ndrf team reached the incident place and started its rescue operation.
[14/04 5:40 pm] +91 96469 06789: ਦੁਕਾਨ ਦੀ ਛੱਤ ਕਿਵੇਂ ਡਿੱਗੀ ਇਸ ਵਾਰ ਦੀ ਜਾਣਕਾਰੀ ਕਰਿੰਦਿਆਂ ਨੂੰ ਵੀ ਨਹੀਂ ਹੈ ,ਥਾਣਾ ਕੋਤਵਾਲੀ ਪੁਲੀਸ ਮਾਮਲੇ ਦੀ ਜਾਂਚ ਵਿੱਚ ਜੁਟੀ ਮ੍ਰਿਤਕ ਦੀ ਅਜੇ ਤੱਕ ਸ਼ਨਾਖਤ ਨਹੀਂ ਹੋ ਸਕੀ ਹੈ
[14/04 5:40 pm] +91 96469 06789: ਹਾਦਸੇ ਵਿੱਚ ਫੱਟੜ ਮਿਸਤਰੀ ਤਰਲੋਕ ਸਿੰਘ ਨੇ ਦੱਸਿਆ ਕਿ ਮੌਕੇ ਤੇ ਤਿੰਨ  ਕੰਮ ਕਰ ਰਹੇ ਸਨ ,ਤਰਲੋਕ ਸਿੰਘ ਨੇ ਦੱਸਿਆ ਕਿ ਦੂਜੇ  ਫੱਟੜ ਵਿਅਕਤੀ ਦਾ ਨਾਮ ਦਲੀਪ ਸਿੰਘ ਹੈ ,ਮ੍ਰਿਤਕ ਦੀ ਸ਼ਨਾਖਤ ਅਜੇ ਨਹੀਂ ਹੋਈ ਹੈ ਪੁਲਿਸ ਦਾ ਕਹਿਣਾ ਹੈ ਕਿ  ਦੇਮ੍ਰਿਤਕ  ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ,ਮ੍ਰਿਤਕ ਦੇ ਵਾਰਿਸਾਂ ਦੇ ਆਉਣ ਤੋਂ ਬਾਅਦ ਹੀ ਉਸ ਦੀ ਸ਼ਨਾਖਤ ਹੋ ਸਕੇਗੀ
[14/04 5:40 pm] +91 96469 06789: ਥਾਣਾ ਕੋਤਵਾਲੀ ਪੁਲੀਸ ਦੇ ਐਸਐਚਓ ਸੁਨੀਲ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਤਰਸੇਮ ਕੁਮਾਰ ਦੇ ਵਜੋਂ ਹੋਈ ਹੈ ,ਅਤੇ ਫੱਟੜਾਂ ਦੀ ਪਹਿਚਾਣ ਤਰਲੋਕ ਸਿੰਘ,ਗੁਰਜੰਟ ਸਿੰਘ ਮਿਸਤਰੀ  ਅਤੇ ਦਲੀਪ ਸਿੰਘ ਦੇ ਤੌਰ ਤੇ ਹੋਈ ਹੈ ,ਫੱਟੜਾਂ ਦਾ ਇਲਾਜ ਬਠਿੰਡਾ ਦੇ ਸਿਵਲ ਹਾਸਪਿਟਲ  ਵਿੱਚ ਚੱਲ ਰਿਹਾ ਹੈ
[14/04 5:41 pm] +91 96469 06789: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ  ਰਵੀਵਾਰ ਨੂੰ ਸ਼ਹਿਰ ਵਿੱਚ ਪਾਰਟੀ ਵਰਕਰਾਂ ਦੇ ਨਾਲ ਬੈਠਕ ਕੀਤੀ'ਉਨ੍ਹਾਂ ਨੇ ਦੱਸਿਆ ਕਿ ਆਈ ਜੀ ਕੁੰਵਰ ਵਿਜੇ ਪ੍ਰਤਾਪ ਦੇ ਤਬਾਦਲੇ ਦੇ ਪਿੱਛੇ ਅਕਾਲੀ ਦਲ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਚੋਣ ਇਲੈਕਸ਼ਨ ਕਮਿਸ਼ਨ ਨੇ ਉਨ੍ਹਾਂ ਦਾ ਤਬਾਦਲਾ ਕੀਤਾ ਹੈ ,ਸੁਖਬੀਰ ਬਾਦਲ ਨੇ ਦੱਸਿਆ ਕਿ ਇੱਕ ਹਫ਼ਤੇ ਦੇ ਅੰਦਰ ਬਠਿੰਡਾ ਲੋਕ ਸਭਾ ਸੀਟ ਦੇ ਉਮੀਦਵਾਰ ਦੇ ਨਾਂ ਦੀ ਘੋਸ਼ਣਾ ਕਰ ਦਿੱਤੀ ਜਾਊਗੀ ,ਸੁਖਬੀਰ ਬਾਦਲ ਨੇ ਦੱਸਿਆ ਕਿ ਕਾਂਗਰਸ ਪਾਰਟੀ ਕੋਲ ਕੋਈ ਵੀ ਮੁੱਦਾ ਨਹੀਂ ਹੈ,ਸੁਖਬੀਰ ਬਾਦਲ ਨੇ ਦੱਸਿਆ ਕਿ ਦੇਸ਼ ਦੇ ਉਪ ਰਾਸ਼ਟਰਪਤੀ ਅੰਮ੍ਰਿਤਸਰ ਪਹੁੰਚੇ ਸਨ ਪਰੰਤੂ ਸੀਐੱਮ ਉੱਥੇ ਹਾਜ਼ਰ ਨਹੀਂ ਹੋ ਸਕੇ , ਪ੍ਰੋਟੋਕੋਲ ਦੇ ਤਹਿਤ ਸੀਐੱਮ ਦਾ ਹੋਣਾ ਲਾਜ਼ਮੀ ਬਣਦਾ ਹੈ

On Sun, 14 Apr 2019 at 14:56, Goutam Kumar <goutam.kumar@etvbharat.com> wrote:

Bathinda 14-4-19 Wine Theka Tragedy
Feed by ftp
Folder Name-Bathinda 14-4-19 Wine Theka Tragedy
Total Files 10
Report by Goutam Kumar Bathinda 
9855365553

AL- ਬਠਿੰਡਾ ਦੇ ਵਿੱਚ ਗੋਲਡਿੱਗੀ ਦੇ ਨਜ਼ਦੀਕ ਅਮਰੀਕ ਸਿੰਘ ਰੋਡ ਤੇ ਸ਼ਰਾਬ ਦੇ ਠੇਕੇ ਦੀ ਛੱਤ ਗਿਰੀ ਦੋ ਠੇਕੇ ਦੇ ਮੁਲਾਜ਼ਮ ਗੰਭੀਰ ਜ਼ਖ਼ਮੀ ਇੱਕ ਦੀ ਭਾਲ ਜਾਰੀ ਐਨਡੀਆਰਐਫ ਦੀ ਟੀਮ ਵੱਲੋਂ ਰੈਸਕਿਊ  ਜਾਰੀ 

ਅੱਜ ਬਠਿੰਡਾ ਦੇ ਵਿਚ ਗੋਲ ਡਿੱਗੀ  ਦੇ ਨਜ਼ਦੀਕ ਅਮਰੀਕ ਸਿੰਘ ਰੋਡ ਤੇ ਬਣੇ ਸ਼ਰਾਬ ਦੇ ਠੇਕੇ ਦੀ ਉਸਾਰੀ ਚੱਲ ਰਹੀ ਸੀ ਦੁਕਾਨ ਦੀ ਉਸਾਰੀ ਦੇ ਦੌਰਾਨ ਹੀ ਠੇਕੇ ਦੇ ਮੁਲਾਜ਼ਮ ਅੰਦਰ ਕੰਮ ਕਰ ਰਹੇ ਸਨ ਜਿਸ ਦੌਰਾਨ ਛੱਤ ਡਿੱਗਣ ਕਾਰਨ ਤਿੰਨ ਠੇਕੇ ਦੇ ਮੁਲਾਜ਼ਮ  ਛੱਤ ਦੇ ਮਲਬੇ   ਚ ਦੱਬ ਗਏ ਜਿਸ ਤੋਂ ਬਾਅਦ ਸਹਾਰਾ ਵੈੱਲਫੇਅਰ ਨੌਜਵਾਨ ਵੈਲਫੇਅਰ ਸੁਸਾਇਟੀਆਂ  ਵੱਲੋਂ ਦੋ ਮਜ਼ਦੂਰਾਂ ਨੂੰ ਕੱਢ ਲਿਆ ਗਿਆ ਅਤੇ ਸਰਕਾਰੀ ਹਸਪਤਾਲ ਵਿਖੇ ਭੇਜਿਆ ਗਿਆ ਜਿਸ ਦੌਰਾਨ ਹਾਲੇ ਇੱਕ ਦੀ ਭਾਲ ਜਾਰੀ ਹੈ ਜਿਸਦੇ ਦੌਰਾਨ ਐਨਡੀਆਰਐਫ ਦੀ ਟੀਮ ਵੱਲੋਂ ਰੈਸਕਿਊ   ਲਗਾਇਆ ਗਿਆ ਹੈ ਅਤੇ ਪੁਲਿਸ ਪ੍ਰਸ਼ਾਸਨ ਦੀ ਮੌਕੇ ਤੇ ਪਹੁੰਚ ਚੁੱਕਾ ਹੈ ਅਤੇ ਜੇ ਸੀ ਬੀ ਰਾਹੀਂ ਮਲਬੇ ਨੂੰ ਖੋਦ ਕੇ ਠੇਕੇ ਦੇ ਮੁਲਾਜ਼ਮ ਦੀ ਭਾਲ ਹਾਲੇ ਤੱਕ  ਜਾਰੀ ਹੈ 
ਬਾਈਟ -ਸੁਨੀਲ ਕੁਮਾਰ ਐਸਐਚਓ ਕੋਤਵਾਲੀ 
ETV Bharat Logo

Copyright © 2024 Ushodaya Enterprises Pvt. Ltd., All Rights Reserved.