ETV Bharat / state

ਦੁਰਘਟਨਾਵਾਂ ਦਾ ਕਾਰਨ ਬਣ ਰਹੇ ਹਨ ਆਵਾਰਾ ਪਸ਼ੂ - ਆਵਾਰਾ ਪਸ਼ੂ

ਪੰਜਾਬ 'ਚ ਇਸ ਵੇਲੇ ਆਵਾਰਾ ਪਸ਼ੂਆਂ ਦੀ ਸਮੱਸਿਆ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਇਸ ਸਮੱਸਿਆ 'ਤੇ ਬਠਿੰਡਾ ਦੇ ਮੇਅਰ ਬਲਵੰਤ ਰਾਏ ਨੇ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਇਸ ਮੁੱਦੇ 'ਤੇ ਹੱਲ ਕੱਢਣ ਦੀ ਅਪੀਲ ਕੀਤੀ ਹੈ।

ਫ਼ੋਟੋ
author img

By

Published : Aug 26, 2019, 6:04 PM IST

ਬਠਿੰਡਾ: ਆਵਾਰਾ ਪਸ਼ੂਆਂ ਦੀ ਲਗਾਤਾਰ ਵੱਧ ਰਹੀ ਗਿਣਤੀ ਇਸ ਵੇਲੇ ਪਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ। ਇਸ ਪਰੇਸ਼ਾਨੀ ਕਾਰਨ ਬਹੁਤ ਨੁਕਸਾਨ ਹੋ ਰਿਹਾ ਹੈ। ਸੜਕਾਂ 'ਤੇ ਮੌਜੂਦ ਇਹ ਜਾਨਵਰ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ ਇਸ ਨਾਲ ਕਈ ਜਾਨਾਂ ਜਾ ਰਹੀਆਂ ਹਨ। ਇਸ ਪ੍ਰੇਸ਼ਾਨੀ ਦਾ ਹੱਲ ਸਾਹਮਣੇ ਨਹੀਂ ਆ ਰਿਹਾ।

ਵੀਡੀA

ਇਸ ਮੁੱਦੇ 'ਤੇ ਬਠਿੰਡਾ ਨਗਰ ਨਿਗਮ ਦੇ ਮੇਅਰ ਬਲਵੰਤ ਰਾਏ ਨਾਥ ਦਾ ਕਹਿਣਾ ਹੈ ਕਿ ਉਹ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਚੁੱਕੇ ਹਨ ਕਿ ਉਹ ਇਨ੍ਹਾਂ ਆਵਾਰਾ ਜਾਨਵਰਾਂ ਦਾ ਕੋਈ ਨਾ ਕੋਈ ਹੱਲ ਦੱਸਣ ਤਾਂ ਜੋ ਇਹ ਸਮੱਸਿਆ ਹਲ ਕੀਤੀ ਜਾ ਸਕੇ। ਕਾਬਿਲ-ਏ-ਗੌਰ ਹੈ ਕਿ ਬਠਿੰਡਾ ਵਿੱਚ ਜਿੰਨੇ ਵੀ ਗਊਸ਼ਾਲਾ ਹਨ ਉਹ ਇਸ ਵੇਲੇ ਭਰੀਆਂ ਹੋਈਆਂ ਹਨ ਯਾਨੀ ਕਿ ਉੱਥੇ ਹੋਰ ਗਊਆਂ ਰੱਖਣ ਦੀ ਥਾਂ ਹੀ ਨਹੀਂ ਹੈ।

ਸ਼ਹਿਰ ਦੇ ਹਾਈਵੇ ਤੋਂ ਲੈ ਕੇ ਸ਼ਹਿਰ ਦੀਆਂ ਗਲੀਆਂ ਵਿੱਚ ਆਮ ਤੌਰ 'ਤੇ ਅਵਾਰਾ ਜਾਨਵਰ ਬੈਠੇ ਨਜ਼ਰ ਆ ਰਹੇ ਹਨ। ਇਹ ਹਾਲ ਸਿਰਫ਼ ਬਠਿੰਡਾ ਦਾ ਹੀ ਨਹੀਂ ਬਲਕਿ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ 'ਚ ਇਹ ਸਮੱਸਿਆ ਵੇਖਣ ਨੂੰ ਮਿਲ ਰਹੀ ਹੈ। ਇਹ ਸਮੱਸਿਆ ਹੱਲ ਕਦੋਂ ਹੋਵੇਗੀ ਇਸ ਗੱਲ ਦਾ ਜਵਾਬ ਪ੍ਰਸ਼ਾਸਨ ਅਤੇ ਸਰਕਾਰ ਹੀ ਦੱਸ ਸਕਦੀ ਹੈ।

Intro:ਸ਼ਹਿਰ ਵਿੱਚ ਅਵਾਰਾ ਜਾਨਵਰਾਂ ਦੀ ਲਗਾਤਾਰ ਵੱਧ ਰਹੀ ਸੰਖਿਆBody: ਸ਼ਹਿਰਵਾਸੀ ਚਿੰਤਿਤ
ਨਗਰ ਨਿਗਮ ਦੇ ਮੇਅਰ ਦਾ ਕਹਿਣਾ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਲਿਖੀ ਹੈ ਇਸ ਸਬੰਧੀ ਚਿੱਠੀ
ਬਠਿੰਡਾ ਸ਼ਹਿਰ ਵਿੱਚ ਲਗਾਤਾਰ ਆਵਾਰਾ ਜਾਨਵਰਾਂ ਦੀ ਸੰਖਿਆ ਦਿਨ ਬ ਦਿਨ ਵਧਦੀ ਜਾ ਰਹੀ ਹੈ ਜਿਸ ਕਰਕੇ ਕਈ ਹਾਦਸੇ ਵੀ ਹੋ ਚੁੱਕੇ ਹਨ,
ਇਨ੍ਹਾਂ ਹਾਦਸਿਆਂ ਤੋਂ ਬਾਅਦ ਵੀ ਨਗਰ ਨਿਗਮ ਕਿਸੇ ਤਰ੍ਹਾਂ ਦੀ ਸੀਖ ਨਹੀਂ ਲੈ ਰਿਹਾ ਹੈ
ਬਠਿੰਡਾ ਸ਼ਹਿਰ ਦਾ ਸ਼ਾਇਦ ਹੀ ਕੋਈ ਅਜਿਹਾ ਇਲਾਕਾ ਹੋਵੇ ਜਿੱਥੇ ਆਵਾਰਾ ਜਾਨਵਰ ਨਾ ਦਿਖਣ
ਬਠਿੰਡਾ ਨਗਰ ਨਿਗਮ ਦੇ ਮੇਅਰ ਬਲਵੰਤ ਰਾਏ ਨਾਥ ਦਾ ਕਹਿਣਾ ਹੈ ਕਿ ਉਹ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਚੁੱਕੇ ਹਨ ਕਿ ਉਹ ਇਨ੍ਹਾਂ ਆਵਾਰਾ ਜਾਨਵਰਾਂ ਦਾ ਕੋਈ ਨਾ ਕੋਈ ਹੱਲ ਕੱਢੇ
ਦੱਸ ਦੇਈਏ ਕਿ ਬਠਿੰਡਾ ਵਿੱਚ ਜਿੰਨੇ ਵੀ ਗਊਸ਼ਾਲਾ ਹਨ ਉਹ ਇਸ ਵੇਲੇ ਭਰੀਆਂ ਹੋਈਆਂ ਹਨ ਯਾਨੀ ਕਿ ਉੱਥੇ ਹੋਰ ਗਊਆਂ ਰੱਖਣ ਦੀ ਜਗ੍ਹਾ ਨਹੀਂ ਹੈ
ਸ਼ਹਿਰ ਦੇ ਹਾਈਵੇ ਤੋਂ ਲੈ ਕੇ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਆਮ ਤੌਰ ਤੇ ਅਵਾਰਾ ਜਾਨਵਰ ਬੈਠੇ ਦੇਖੇ ਜਾ ਸਕਦੇ ਹਨ
Conclusion:ਬੇਸ਼ੱਕ ਕਾਊਸੈੱਸ ਲੈਤਾ ਜਾ ਰਿਹਾ ਹੈ ਪਰ ਲੋਕਾਂ ਨੂੰ ਇਨ੍ਹਾਂ ਤੋਂ ਰਾਹਤ ਨਹੀਂ ਦਿਵਾਈ ਜਾ ਰਹੀ ਹੈ ਜਿਸ ਕਰਕੇ ਸਹਿਰ ਵਾਸੀਆਂ ਚ ਰੋਸ ਹੈ
ETV Bharat Logo

Copyright © 2025 Ushodaya Enterprises Pvt. Ltd., All Rights Reserved.