ETV Bharat / state

ਰੰਗ-ਏ-ਨਾਨਕ ਪ੍ਰਦਰਸ਼ਨੀ ਵਿੱਚ ਰੰਗ ਬਿਖੇਰਨ ਵਾਲੇ ਚਿੱਤਰਕਾਰਾਂ ਨੂੰ ਕੀਤਾ ਗਿਆ ਸਨਮਾਨਿਤ - 550th prakash purab

ਬਠਿੰਡਾ ਦੇ ਵਿੱਚ ਸਰਦਾਰ ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਵੱਲੋਂ ਚਾਰ ਰੋਜ਼ਾ ਚਿੱਤਰਕਲਾ ਪ੍ਰਦਰਸ਼ਨੀ ਲਗਾਈ ਗਈ ਸੀ। ਅੰਤਿਮ ਦਿਨ 'ਤੇ ਇਸ ਸਮਾਗਮ ਵਿੱਚ ਉੱਤਰੀ ਭਾਰਤ ਦੇ ਨਾਮੀ ਚਿੱਤਰਕਾਰਾਂ ਅਤੇ ਕਲਾਕਾਰਾਂ ਨੇ ਸ਼ਿਰਕਤ ਕੀਤੀ ਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

Rang-e-Nanak exhibition
ਫ਼ੋਟੋ
author img

By

Published : Dec 1, 2019, 7:43 PM IST

ਬਠਿੰਡਾ: ਬਠਿੰਡਾ ਦੇ ਵਿੱਚ ਸਰਦਾਰ ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਵੱਲੋਂ ਚਾਰ ਰੋਜ਼ਾ ਚਿੱਤਰਕਲਾ ਪ੍ਰਦਰਸ਼ਨੀ ਲਗਾਈ ਗਈ ਸੀ ਅਤੇ ਇਹ ਪ੍ਰਦਰਸ਼ਨੀ 25 ਸਾਲ ਤੋਂ ਲਗਾਈ ਜਾ ਰਹੀ ਸੀ ਤੇ ਇਸ ਵਾਰ ਇਹ ਪ੍ਰਦਰਸ਼ਨੀ ਦੀ ਖ਼ਾਸ ਗੱਲ ਇਹ ਰਹੀ ਕਿ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪੰਜਾਬ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕੀਤੀ ਗਈ ਤੇ ਉਨ੍ਹਾਂ ਦੇ ਵੱਲੋਂ ਦੱਸੇ ਗਏ ਰਾਹ ਅਤੇ ਬਾਣੀ 'ਤੇ ਨਿਰਧਾਰਿਤ ਪੇਂਟਿੰਗਸ ਇਸ ਪ੍ਰਦਰਸ਼ਨੀ ਵਿੱਚ ਲਗਾਈਆਂ ਗਈਆਂ।

ਵੀਡੀਓ

ਹੋਰ ਪੜ੍ਹੋ: ਮਲੇਰਕੋਟਲਾ: ਲੋੜਵੰਦਾਂ ਲਈ ਲਗਾਇਆ ਗਿਆ ਮੁਫ਼ਤ ਸਿਹਤ ਕੈਂਪ

ਅੰਤਿਮ ਦਿਨ 'ਤੇ ਇਸ ਸਮਾਗਮ ਵਿੱਚ ਉੱਤਰੀ ਭਾਰਤ ਦੇ ਨਾਮੀ ਚਿੱਤਰਕਾਰਾਂ ਅਤੇ ਕਲਾਕਾਰਾਂ ਨੇ ਸ਼ਿਰਕਤ ਕੀਤੀ ਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ 'ਤੇ ਮੁੱਖ ਮਹਿਮਾਨ ਵੱਜੋਂ ਦਿੱਲੀ ਤੋਂ ਮਸ਼ਹੂਰ ਚਿੱਤਰਕਾਰ ਸਿਧਾਰਥ ਨੇ ਵੀ ਸ਼ਿਰਕਤ ਕੀਤੀ।

ਇਸ ਸਮਾਰੋਹ ਦੇ ਵਿੱਚ ਆਪਣੀ ਪੇਂਟਿੰਗਸ ਰਾਹੀਂ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਦੇ ਵਿੱਚ ਜਸਪਾਲ ਸਿੰਘ ਜੈਤੋ ਨੂੰ ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਦੇ ਵੱਲੋਂ ਲਾਈਫ ਆਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਨਿਵਾਜਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਪੇਂਟਿੰਗ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹਰਿਆਵਲ ਤੇ ਤਵੱਜੋ ਦਿੰਦਿਆਂ ਉਨ੍ਹਾਂ ਦੀ ਪੇਂਟਿੰਗ ਬਣਾਈ ਸੀ।

ਹੋਰ ਪੜ੍ਹੋ: ਨੌਵੇਂ ਪਾਤਸ਼ਾਹ ਦੇ ਸ਼ਹੀਦੀ ਦਿਵਸ ਮੌਕੇ ਸ੍ਰੀ ਦੁੱਖ ਨਿਵਾਰਨ ਸਾਹਿਬ ਸੰਗਤ ਹੋਈ ਨਤਮਸਤਕ

ਇਸ ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਦੇ ਵੱਲੋਂ ਲਗਾਈ ਗਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ ਤੋਂ ਰੰਗੇ ਨਾਨਕ ਪ੍ਰਦਰਸ਼ਨੀ ਦੇ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਦਿੱਲੀ ਤੋਂ ਆਏ ਸ੍ਰੀ ਸਿਧਾਰਥ ਨੇ ਇਸ ਮੌਕੇ ਕਿਹਾ ਹੈ ਕਿ, ਇਸ ਪ੍ਰਦਰਸ਼ਨੀ ਅਤੇ ਸਮੁੱਚੀ ਚਿੱਤਰਕਾਰ ਸੁਸਾਇਟੀ ਨਾਲ ਉਨ੍ਹਾਂ ਦਾ ਚੰਗਾ ਤਜ਼ਰਬਾ ਰਿਹਾ ਹੈ।

Intro:ਬਠਿੰਡਾ ਦੇ ਵਿੱਚ ਰੰਗੇ ਏ ਨਾਨਕ ਚਿੱਤਰਕਲਾ ਪ੍ਰਦਰਸ਼ਨੀ ਵਿੱਚ ਰੰਗ ਬਿਖੇਰਨ ਵਾਲੇ ਚਿੱਤਰਕਾਰਾਂ ਨੂੰ ਅੱਜ ਅਖੀਰਲੇ ਦਿਨ ਕੀਤਾ ਗਿਆ ਸਨਮਾਨਿਤ
ਉੱਤਰੀ ਭਾਰਤ ਦੇ ਨਾਮੀ ਚਿੱਤਰਕਾਰਾਂ ਵੱਲੋਂ ਇਸ ਪ੍ਰਦਰਸ਼ਨੀ ਵਿੱਚ ਕੀਤੀ ਗਈ ਸ਼ਿਰਕਤ

Body:ਬਠਿੰਡਾ ਦੇ ਵਿੱਚ ਸਰਦਾਰ ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਵੱਲੋਂ ਚਾਰ ਰੋਜ਼ਾ ਚਿੱਤਰਕਲਾ ਪ੍ਰਦਰਸ਼ਨੀ ਲਗਾਈ ਗਈ ਸੀ ਅਤੇ ਇਹ ਪ੍ਰਦਰਸ਼ਨੀ ਪੱਚੀ ਸਾਲ ਤੋਂ ਲਗਾਈ ਜਾ ਰਹੀ ਸੀ ਤੇ ਇਸ ਵਾਰ ਇਹ ਪ੍ਰਦਰਸ਼ਨੀ ਦੀ ਖਾਸ ਗੱਲ ਇਹ ਰਹੀ ਕਿ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਸ਼ੂ ਪੰਜਾਬ ਪ੍ਰਕਾਸ ਉਤਸਵ ਨੂੰ ਸਮਰਪਿਤ ਕੀਤੀ ਗਈ ਸੀ ਤੇ ਉਨ੍ਹਾਂ ਦੇ ਦੁਆਰਾ ਦੱਸੇ ਗਏ ਰਾਹ ਤੇ ਬਾਣੀ ਤੇ ਨਿਰਧਾਰਿਤ ਪੇਂਟਿੰਗਸ ਇਸ ਪ੍ਰਦਰਸ਼ਨੀ ਵਿੱਚ ਲਗਾਈਆਂ ਗਈਆਂ
ਅਜ ਅੰਤਿਮ ਦਿਨ ਰਿਹਾ ਜਿਸ ਵਿੱਚ ਉੱਤਰੀ ਭਾਰਤ ਦੇ ਨਾਮੀ ਚਿੱਤਰਕਾਰਾਂ ਅਤੇ ਕਲਾਕਾਰਾਂ ਵੱਲੋਂ ਇਸ ਪ੍ਰਦਰਸ਼ਨੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਰਗ ਅਤੇ ਉਨ੍ਹਾਂ ਦੁਆਰਾ ਬਣਾਈ ਗਈ ਪੇਂਟਿੰਗ ਦੇ ਉੱਤੇ ਚਰਚਾ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਦਿੱਲੀ ਤੋਂ ਸ੍ਰੀ ਸਿਧਾਰਥ ਆਰਟਿਸਟ ਰਹੇ ਜੋ ਕਿ ਦੇਸ਼ ਦੇ ਨਾਮੀ ਕਲਾਕਾਰਾਂ ਵਿਚ ਉੱਘੇ ਕਲਾਕਾਰ ਮੰਨੇ ਗਏ ਹਨ ।
ਬਾਈਟ -ਗੁਰਪ੍ਰੀਤ ਸਿੰਘ ਕੋਮਲ ਆਰਟਿਸਟ ਮੋਗਾ
ਇਸ ਸਮਾਰੋਹ ਦੇ ਵਿੱਚ ਆਪਣੀ ਪੇਂਟਿੰਗ ਰਾਹੀਂ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਦੇ ਵਿੱਚ ਜਸਪਾਲ ਸਿੰਘ ਜੈਤੋ ਨੂੰ ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਦੇ ਵੱਲੋਂ ਲਾਈਫ ਚ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਨਿਵਾਜਿਆ ਗਿਆ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਪੇਂਟਿੰਗ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹਰਿਆਵਲ ਤੇ ਤਵੱਜੋ ਦਿੰਦਿਆਂ ਉਨ੍ਹਾਂ ਦੀ ਪੇਂਟਿੰਗ ਬਣਾਈ ਸੀ
ਵ੍ਹਾਈਟ- ਜਸਪਾਲ ਸਿੰਘ ਜੈਤੋ ਆਰਟਿਸਟ ਪ੍ਰਥਮ ਅਵਾਰਡ ਸਨਮਾਨਿਤ
ਸਰਦਾਰ ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਆਰਟਿਸਟ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਇਹ ਚਿੱਤਰ ਕਲਾ ਪ੍ਰਦਰਸ਼ਨੀ ਪੱਚੀ ਸਾਲ ਤੋਂ ਲਗਾਤਾਰ ਹਰ ਸਾਲ ਲਗਾਈ ਜਾ ਰਹੀ ਹੈ ਅਤੇ ਇਸ ਵਾਰ ਇਹ ਪ੍ਰਦਰਸ਼ਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨੂੰ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਰੱਖੀ ਗਈ ਹੈ ਜਿਸ ਵਿੱਚ ਉੱਤਰੀ ਭਾਰਤ ਦੇ ਨਾਮੀ ਚਿੱਤਰਕਾਰਾਂ ਵੱਲੋਂ ਸ਼ਿਰਕਤ ਕੀਤੀ ਗਈ ਹੈ ਅਤੇ ਉਨ੍ਹਾਂ ਨੇ ਸੰਦੇਸ਼ ਦਿੱਤਾ ਹੈ ਕਿ ਆਪਣੀ ਜ਼ਿੰਦਗੀ ਦੇ ਰੁਝੇਵਿਆਂ ਵਿੱਚੋਂ ਸਾਨੂੰ ਸਮਾਂ ਕੱਢ ਕੇ ਆਪਣੇ ਅੰਦਰ ਛੁਪੇ ਹੋਏ ਕਲਾਕਾਰ ਨੂੰ ਬਾਹਰ ਕੱਢਣ ਦੀ ਜ਼ਰੂਰਤ ਵੀ ਹੈ
ਵਾਈਟ -ਗੁਰਪ੍ਰੀਤ ਸਿੰਘ ਆਰਟਿਸਟ ਸੋਭਾ ਸਿੰਘ ਚਿੱਤਰਕਾਰ ਸੁਸਾਇਟੀ ਮੈਂਬਰ
ਇਸ ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਦੇ ਵੱਲੋਂ ਲਗਾਈ ਗਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੋਂ ਰੰਗੇ ਨਾਨਕ ਪ੍ਰਦਰਸ਼ਨੀ ਦੇ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਦਿੱਲੀ ਤੋਂ ਆਏ ਸ੍ਰੀ ਸਿਧਾਰਥ ਆਰਟਿਸਟ ਰਹੇ ਜੋ ਕਿ ਨਾਮੀ ਕਲਾਕਾਰਾਂ ਵਿੱਚੋਂ ਇੱਕ ਮੰਨੇ ਜਾਂਦੇ ਹਨ ਜਿਨ੍ਹਾਂ ਨੇ ਆਪਣੀ ਕਲਾ ਰਾਹੀਂ ਆਪਣੀ ਜ਼ਿੰਦਗੀ ਦੇ ਬਹੁਤ ਪੜ੍ਹਾ ਹੰਢਾਏ ਹਨ ਇਸ ਮੌਕੇ ਤੇ ਸ੍ਰੀ ਸਿਧਾਰਥ ਆਰਟਿਸਟ ਨੇ ਸੀਡੀ ਵੀ ਭਾਰਤ ਦੇ ਉੱਤੇ ਕਿਹਾ ਹੈ ਕਿ ਇਸ ਪ੍ਰਦਰਸ਼ਨੀ ਅਤੇ ਸਮੁੱਚੀ ਚਿੱਤਰਕਾਰ ਸੁਸਾਇਟੀ ਮੈਨੂੰ ਮਿਲ ਕੇ ਬਹੁਤ ਵਧੀਆ ਤਜਰਬਾ ਰਿਹਾ ਅਤੇ ਜਿੱਥੇ ਵੱਖ ਵੱਖ ਚਿੱਤਰਕਾਰਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਅਜਿਹੀ ਸ਼ਖ਼ਸੀਅਤ ਨੇ ਜਿਨ੍ਹਾਂ ਨੂੰ ਸ਼ਬਦਾਂ ਵਿੱਚ ਦੱਸਣਾ ਨਾਮੁਮਕਿਨ ਹੈ ਪਰ ਸਾਡੇ ਚਿੱਤਰਕਾਰਾਂ ਵੱਲੋਂ ਗੁਰੂ ਨਾਨਕ ਦੇਵ ਜੀ ਦੀ ਚਿੱਤਰਕਾਰ ਤਾਂ ਕਰਕੇ ਉਨ੍ਹਾਂ ਦੇ ਵੱਖ ਵੱਖ ਰੂਪ ਆਪਣੇ ਰੰਗਾ ਰਾਹੀਂ ਦਿਖਾਏ ਗਏ ਹਨ ਕਿਉਂ ਸਾਡੇ ਸਭ ਦੇ ਲਈ ਬੜੀ ਮਾਣ ਵਾਲੀ ਗੱਲ ਹੈ
ਬਾਈਟ- ਸ੍ਰੀ ਸਿਧਾਰਥ ਆਰਟਿਸਟ ਮੁੱਖ ਮਹਿਮਾਨ

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.