ETV Bharat / state

ਬਾਦਲਾਂ ਦੀ ਕੋਠੀ ਘੇਰਨ ਗਏ ਬਰਗਾੜੀ ਮੋਰਚੇ ਦੇ ਆਗੂ ਆਪਸ 'ਚ ਭਿੜੇ - baljit singh daduwal

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਕੋਠੀ ਘੇਰਨ ਗਏ ਬਰਗਾੜੀ ਮੋਰਚੇ ਦੇ ਆਗੂ ਆਪਸ 'ਚ ਭਿੜੇ।

ਫ਼ੋਟੋ
author img

By

Published : May 8, 2019, 10:46 PM IST

ਬਠਿੰਡਾ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ ਨੂੰ ਲੈ ਕੇ ਬੁੱਧਵਾਰ ਨੂੰ ਬਰਗਾੜੀ ਤੋਂ ਲੈ ਕੇ ਬਾਦਲ ਪਿੰਡ ਤੱਕ ਕੱਢੇ ਰੋਸ ਮਾਰਚ ਦੇ ਆਗੂ ਆਪਸ ਵਿੱਚ ਭਿੜ ਗਏ।

ਬਰਗਾੜੀ ਮੋਰਚੇ ਦੇ ਆਗੂ ਆਪਸ 'ਚ ਭਿੜੇ

ਜ਼ਿਕਰਯੋਗ ਹੈ ਕਿ ਬਰਗਾੜੀ ਮੌਰਚੇ ਅਧੀਨ ਸਿੱਖ ਜਥੇਬੰਦੀਆਂ ਵੱਲੋਂ ਫ਼ਰੀਦਕੋਟ ਦੇ ਬਰਗਾੜੀ ਤੋਂ ਲੈ ਕੇ ਬਠਿੰਡਾ ਹੁੰਦੇ ਹੋਏ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਨਿਵਾਸ ਸਥਾਨ ਪਿੰਡ ਬਾਦਲ ਤੱਕ ਕਾਲੇ ਝੰਡੇ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਤੇ ਬਾਦਲਾਂ ਦੀ ਕੋਠੀ ਦੇ ਬਾਹਰ ਧਰਨਾ ਲਗਾਇਆ ਗਿਆ।

ਇਸ ਦੌਰਾਨ ਬਲਜੀਤ ਸਿੰਘ ਦਾਦੂਵਾਲ ਦੀ ਸਤਿਕਾਰ ਕਮੇਟੀ ਦੇ ਮੈਂਬਰ ਸੁਖਜੀਤ ਸਿੰਘ ਸਹੋਤਾ ਨਾਲ ਕਿਸੇ ਗੱਲਬਾਤ ਨੂੰ ਲੈ ਕੇ ਆਪਸ 'ਚ ਬਹਿਸ ਹੋ ਗਈ ਤੇ ਤਕਰਾਰ ਇੰਨੀ ਵਧ ਗਈ ਕਿ ਗੱਲ ਹੋਥੋ ਪਾਈ ਤੱਕ ਪੁਹੰਚ ਗਈ। ਇਸ ਤੋਂ ਬਾਅਦ ਵਿੱਚ ਮੋਰਚਾ ਦੇ ਆਗੂਆਂ ਨੇ ਮਾਮਲੇ ਨੂੰ ਸ਼ਾਂਤ ਕਰਵਾਇਆ ਪਰ ਸਥਿਤੀ ਕਾਫ਼ੀ ਸਮਾਂ ਤਣਾਅਪੂਰਨ ਬਣੀ ਰਹੀ।

Bathinda 8-5-19 daduwal vivaaad
feed by ftp 
Folder Name-Bathinda 8-5-19 daduwal vivaaad
feed by Goutam Kumar Bathinda 
99553655553

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਅੱਜ ਸਿੱਖ ਜਥੇਬੰਦੀਆਂ ਵੱਲੋਂ ਫਰੀਦਕੋਟ ਤੋਂ ਬਰਗਾੜੀ ਨੂੰ ਲੈ ਕੇ ਬਠਿੰਡਾ ਹੁੰਦੇ ਹੋਏ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਿਵਾਸ ਸਥਾਨ ਤੱਕ ਕਾਲੇ ਝੰਡੇ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਬਾਦਲ ਪਰਿਵਾਰ ਦੇ ਘਰ ਦੇ ਬਾਹਰ ਪਹੁੰਚ ਕੇ ਸਿੱਖ ਜਥੇਬੰਦੀਆਂ ਨੇ ਆਪਸ ਦੇ ਵਿੱਚ ਉਲਝਦੇ ਹੋਏ ਬਲਜੀਤ ਸਿੰਘ ਦਾਦੂਵਾਲ ਤੋਂ ਸੜਕਾਂ ਦੇ ਨਾਲ ਹੋਈ ਹੱਥਾ ਪਾਈ ਆਰੋਪ ਹੈ ਕਿ ਸੁਖਜੀਤ ਸਿੰਘ ਖੋਸਾ ਦੇ ਆਦਮੀਆਂ ਵੱਲੋਂ ਦਾਦੂਵਾਲ ਦੇ ਮਾਈਕ ਨੂੰ ਲੈਕੇ ਆਪਸ ਦੇ ਵਿੱਚ ਝੜਪ ਹੋਈ 

ETV Bharat Logo

Copyright © 2025 Ushodaya Enterprises Pvt. Ltd., All Rights Reserved.