ETV Bharat / state

ਬੀਬੀ ਖਾਲੜਾ ਖਹਿਰਾ ਦੇ ਮੂੰਹ 'ਤੇ ਮਾਰਨ ਖਡੂਰ ਸਾਹਿਬ ਦੀ ਟਿਕਟ: ਅਮਨ ਅਰੋੜਾ - aap

ਆਮ ਆਦਮੀ ਪਾਰਟੀ ਦੇ ਲੋਕ ਸਭਾ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਮਨ ਅਰੋੜਾ ਸ਼ਨਿੱਚਰਵਾਰ ਨੂੰ ਬਠਿੰਡਾ 'ਚ ਵਰਕਰ ਮੀਟਿੰਗ ਕਰਨ ਪਹੁੰਚੇ। ਜਿੱਥੇ ਉਨ੍ਹਾਂ ਬੀਬੀ ਖਾਲੜਾ 'ਤੇ ਬੋਲਦੇ ਹੋਏ ਸੁਖਪਾਲ ਖਹਿਰਾ ਨੂੰ ਲੰਮੇਂ ਹੱਥੀ ਲਿਆ, ਉਥੇ ਹੀ ਉਨ੍ਹਾਂ ਸਾਫ਼ ਕੀਤਾ ਕਿ ਕੇਜਰੀਵਾਲ 13 ਮਈ ਤੋਂ 17 ਮਈ ਤੱਕ ਪੰਜਾਬ ਚ ਚੋਣ ਰੈਲੀਆਂ ਕਰਨਗੇ।

ਆਪ ਵਰਕਰ ਮੀਟਿੰਗ
author img

By

Published : Apr 20, 2019, 11:36 PM IST

ਬਠਿੰਡਾ: ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਤੇ ਲੋਕ ਸਭਾ ਚੋਣ ਪ੍ਰਚਾਰ ਦੇ ਚੇਅਰਮੈਨ ਅਮਨ ਅਰੋੜਾ ਵਰਕਰ ਮੀਟਿੰਗ ਲਈ ਬਠਿੰਡਾ ਪਹੁੰਚੇ ਜਿੱਥੇ ਉਨ੍ਹਾਂ ਖਹਿਰਾ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਖਹਿਰਾ ਤੇ ਬੋਲਣਾ ਟਾਈਮ ਦੀ ਬਰਬਾਦੀ ਕਰਨਾ ਹੈ। ਖਹਿਰਾ ਨੂੰ ਜਿਸ ਪਾਰਟੀ ਨੇ ਟਿਕਟ ਦੇ ਕੇ ਐੱਮਐੱਲਏ ਬਣਾਇਆ, ਚੀਫ ਵਿੱਪ ਬਣਾਇਆ, ਲੀਡਰ ਆੱਫ ਆਪੋਜ਼ਿਸ਼ਨ ਬਣਾਇਆ ਅੱਜ ਉਹ ਉਸ ਪਾਰਟੀ ਦੀ ਹੀ ਪਿੱਠ 'ਚ ਛੁਰਾ ਖੋਬਣ ਦਾ ਕੰਮ ਕਰ ਰਹੇ ਹਨ। ਅਮਨ ਅਰੋੜਾ ਨੇ ਕਿਹਾ ਕਿ ਉਹ ਬਠਿੰਡਾ ਦੇ ਲੋਕਾਂ ਨੂੰ ਸਾਵਧਾਨ ਕਰਨਾ ਚਾਹੁੰਦੇ ਹਨ ਕਿ ਬਠਿੰਡਾ ਵਾਸੀ ਖਹਿਰਾ ਨੂੰ ਮੂੰਹ ਨਾ ਲਗਾਉਣ।

ਵੀਡੀਓ।

ਉਂਧਰ ਅਮਨ ਅਰੋੜਾ ਨੇ ਬੀਬੀ ਖਾਲੜਾ ਤੇ ਬੋਲਦੇ ਹੋਏ ਕਿਹਾ ਕਿ ਬੀਬੀ ਖਾਲੜਾ ਅਗਰ ਅਪਣੇ ਪਤੀ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਸੱਚੀ ਸ਼ਰਧਾਂਜਲੀ ਦੇਣਾ ਚਾਹੁੰਦੇ ਹਨ ਤਾਂ ਉਹ ਖਹਿਰਾ ਦੀ ਪਾਰਟੀ ਤੋਂ ਚੋਣ ਨਾ ਲੜਨ। ਆਪ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਬੀਬੀ ਖਾਲੜਾ ਨੂੰ ਚਾਹੀਦਾ ਹੈ ਕਿ ਉਹ ਖਹਿਰਾ ਦੀ ਪਾਰਟੀ ਦੀ ਟਿਕਟ ਖਹਿਰਾ ਦੇ ਮੂੰਹ 'ਤੇ ਮਾਰਕੇ ਆਉਣ। ਇਸ ਦੇ ਨਾਲ ਹੀ ਅਮਨ ਅਰੋੜਾ ਨੇ ਕਿਹਾ ਕਿ ਪਾਰਟੀ ਦੇ ਪ੍ਰਧਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 13 ਮਈ ਤੋਂ 17 ਮਈ ਤੱਕ ਪੰਜਾਬ 'ਚ ਚੋਣ ਪ੍ਰਚਾਰ ਕਰਨਗੇ।

Bathinda 20-4-19 Aman Arora & Baljinder Kaur
feed by Ftp 
Folder Name-Bathinda 20-4-19 Aman Arora & Baljinder Kaur
Total Files-14
Report by Goutam Kumar Bathinda 
9855365553

AL-ਆਮ ਦੀ ਪਾਰਟੀ ਦੇ ਲੋਕ ਸਭਾ ਚੋਣ ਪ੍ਰਚਾਰ ਦੇ ਚੇਅਰਮੈਨ ਅਮਨ ਅਰੋੜਾ ਅੱਜ ਬਠਿੰਡਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਲੋਕ ਸਭਾ ਸੀਟ ਦੇ ਉਮੀਦਵਾਰ ਪ੍ਰੋਫੈਸਰ ਬਲਜਿੰਦਰ ਕੌਰ ਦੇ ਨਾਲ ਬਠਿੰਡਾ ਦੇ ਵਿੱਚ ਪਹੁੰਚੇ ਜਿੱਥੇ ਉਨ੍ਹਾਂ ਨੇ ਆਪਣੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਇੱਥੇ ਉਨ੍ਹਾਂ ਨੇ ਆਉਣ ਵਾਲੀਆਂ ਦੋ ਹਜ਼ਾਰ ਰੋਨੀ ਦੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਰਣਨੀਤੀ ਤਿਆਰ ਕੀਤੀ ਅਤੇ ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਠਿੰਡਾ ਦੇ ਵਿੱਚ 13 ਮਈ ਤੋਂ ਲੈ ਕੇ 17 ਮਈ ਤੱਕ ਬਠਿੰਡਾ ਦੇ ਵਿੱਚ ਚੋਣ ਪ੍ਰਚਾਰ ਕਰਨਗੇ 
VO- ਕਾਂਗਰਸ ਪਾਰਟੀ ਦੇ ਨੇਤਾ ਲਾਲ ਸਿੰਘ ਵੱਲੋਂ ਅੱਜ ਕੀਤੇ ਗਏ ਸ਼ਮਸ਼ੇਰ ਸਿੰਘ ਦਿੱਲੀ ਦੀ ਧਰਮ ਪਤਨੀ ਬਾਰੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਰਿਜੈਕਟ ਮਾਲ ਕਹੇ ਜਾਣ ਨੂੰ ਲੈ ਕੇ ਅਮਨ ਅਰੋੜਾ ਨੇ ਨੇ ਕਿਹਾ ਕਿ ਅਸੀਂ ਅਜਿਹੇ ਸ਼ਬਦਾਂ ਦੀ ਸਖਤ ਨਿੰਦਾ ਕਰਦੇ ਹਾਂ ਜੋ ਕੀ ਕਾਂਗਰਸ ਪਾਰਟੀ ਦੇ ਚਾਣੱਕਿਆ ਮੰਨੇ ਜਾਣ ਵਾਲੇ ਉੱਘੇ ਲੀਡਰ ਅਜਿਹੇ ਬਿਆਨ ਦਿੰਦੇ ਹਨ 
ਵਾਈਟ- ਅਮਨ ਅਰੋੜਾ 
ਜਗਮੀਤ ਬਰਾੜ ਦੇ ਅਕਾਲੀ ਦਲ ਪਾਰਟੀ ਦੇ ਵਿਚ ਸ਼ਾਮਿਲ ਹੋਣ ਤੇ ਅਮਨ ਅਰੋੜਾ ਨੇ ਕਿਹਾ ਕਿ ਜਗਮੀਤ ਬਰਾੜ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਲਈ ਤਰਲੋ ਮੱਛੀ ਹੋ ਰਹੀ ਸੀ ਤੇ ਇਹ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਮਿਲ ਗਿਆ ਹੈ ਤੇ ਅਕਾਲੀ ਦਲ ਪਾਰਟੀ ਨੂੰ ਵੀ ਕੋਈ ਉਮੀਦਵਾਰ ਨਹੀਂ ਮਿਲ ਰਿਹਾ ਸੀ ਅਤੇ ਉਨ੍ਹਾਂ ਨੇ ਕਿਹਾ ਕਿ ਜ਼ੀਰੋ ਪਾਰਟੀ ਪਲੱਸ ਜ਼ੀਰੋ ਲੀਡਰ ਜ਼ੀਰੋ ਹੀ ਹੁੰਦਾ ਹੈ 
ਵਾਈਟ ਅਮਨ ਅਰੋੜਾ 
ਭਾਰਤੀ ਜਨਤਾ ਪਾਰਟੀ ਦੀ ਲੀਡਰ ਪ੍ਰਗਿਆ ਵੱਲੋਂ ਹੇਮੰਤ ਕਰਕਰੇ ਬਾਰੇ  ਕੀਤੀ ਗਈ ਬਿਆਨਬਾਜ਼ੀ ਨੂੰ ਲੈ ਕੇ ਅਮਨ ਅਰੋੜਾ ਨੇ ਕਿਹਾ ਕਿ ਬੀਜੇਪੀ ਹਮੇਸ਼ਾ ਗੰਦੀ ਰਾਜਨੀਤੀ ਕਰਦੀ ਹੈ ਜਿਸ ਨੂੰ ਲੈ ਕੇ ਇਹ ਪਹਿਲਾਂ ਵੀ ਸਰਜੀਕਲ ਸਟ੍ਰਾਈਕ ਵਰਗੇ ਝੂਠੇ ਗੱਲਾਂ ਕਰਕੇ ਚਰਚਾ ਵਿੱਚ ਰਹੀ ਹੈ ਤੇ ਹੁਣ ਬੀਜੇਪੀ ਮੋਦੀ ਨੂੰ ਚਾਹੀਦਾ ਹੈ ਕਿ ਦੇਸ਼ ਤੋਂ ਮਾਫੀ ਮੰਗੇ 
ਵ੍ਹਾਈਟ -ਅਮਨ ਅਰੋੜਾ 
ਆਮ ਆਦਮੀ ਪਾਰਟੀ ਵਿੱਚੋਂ ਵੱਖ ਹੋਏ ਸੁਖਪਾਲ ਸਿੰਘ ਖਹਿਰਾ ਜੋ ਹੁਣ ਆਮ ਆਦਮੀ ਪਾਰਟੀ ਦੇ ਖਿਲਾਫ ਚੋਣ ਲੜਨਗੇ ਇਸਨੂੰ ਲੈ ਕੇ ਅਮਨ ਅਰੋੜਾ ਨੇ ਕਿਹਾ ਕਿ ਸਾਨੂੰ ਇਸ ਦਾ ਕੋਈ ਫਰਕ ਨਹੀਂ ਪੈਣਾ ਹੈ ਜਦੋਂ ਕਿ  ਲੋਕ ਵੱਡੇ ਹੁੰਦੇ ਹਨ ਨਾ ਕਿ ਲੀਡਰ ਵੱਡੇ ਹੁੰਦੇ ਅਤੇ ਲੋਕਾਂ ਨੇ ਵੋਟ ਪਾ ਕੇ ਪਾਰਟੀ ਨੂੰ ਜਿਤਾਉਣਾ ਹੈ 
ਬਾਈਟ -ਅਮਨ ਅਰੋੜਾ 

ਬਠਿੰਡਾ ਲੋਕ ਸਭਾ ਸੀਟ ਦੀ ਇੱਕ ਅਹਿਮ ਕਿਰਦਾਰ ਰੱਖਣ ਵਾਲੀ ਲੋਕ ਸਭਾ ਸੀਟ ਹੈ ਪਰ ਹਾਲੇ ਤੱਕ ਅਕਾਲੀ ਦਲ ਪਾਰਟੀ ਵੱਲੋਂ ਬਠਿੰਡਾ ਅਤੇ ਫ਼ਿਰੋਜ਼ਪੁਰ ਲੋਕ ਸਭਾ ਸੀਟ ਦੇ ਉਮੀਦਵਾਰ ਐਲਾਨੇ ਨਹੀਂ ਗਏ ਹਨ ਜਿਸ ਨੂੰ ਲੈ ਕੇ ਅਮਨ ਅਰੋੜਾ ਨੇ ਕਿਹਾ ਕਿ ਜੋ ਬਠਿੰਡਾ ਅਤੇ ਫਿਰੋਜ਼ਪੁਰ ਅਕਾਲੀਆਂ ਦਾ ਗੜ੍ਹ ਹੈ ਪਰ ਹਾਲੇ ਤੱਕ ਉਮੀਦਵਾਰ ਨਹੀਂ ਐਲਾਨਿਆ ਹੈ ਜਿਸ ਨੂੰ ਲੈ ਇਹ ਉਨ੍ਹਾਂ ਦੀ ਨੈਤਿਕ ਹਾਰ ਹੈ 
ਵਾਈਟ -ਅਮਨ ਅਰੋੜਾ 
Vo- ਬਠਿੰਡਾ ਦੇ ਵਿੱਚ ਚੋਣ ਪ੍ਰਚਾਰ ਨੂੰ ਲੈ ਕੇ ਪਹੁੰਚੇ ਅਮਨ ਅਰੋੜਾ ਨੇ ਕਿਹਾ ਕਿ ਪਾਰਟੀ ਦੇ ਪ੍ਰਧਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਸਾਈ ਹੋਰ ਭੈਣਾਂ ਅਰਵਿੰਦ ਕੇਜਰੀਵਾਲ 13 ਮਈ ਤੋਂ ਲੈ ਕੇ 17 ਮਈ ਤੱਕ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਨਗੇ 

ਵਾਈਟ- ਅਮਨ ਅਰੋੜਾ 
ETV Bharat Logo

Copyright © 2025 Ushodaya Enterprises Pvt. Ltd., All Rights Reserved.