ETV Bharat / state

ਪ੍ਰੋਫੈਸਰ ਬਲਜਿੰਦਰ ਕੌਰ ਨਾਲ ਬੀਤੇ ਸ਼ਨਿਚਰਵਾਰ ਹੋਏ ਹਾਦਸੇ 'ਚ ਆਇਆ ਨਵਾਂ ਮੋੜ

ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋਫੈਸਰ ਬਲਜਿੰਦਰ ਕੌਰ ਨਾਲ ਬੀਤੇ ਸ਼ਨਿਚਰਵਾਰ ਹੋਏ ਹਾਦਸੇ 'ਚ ਨਵਾਂ ਮੋੜ ਆਇਆ ਸਾਹਮਣੇ। ਜਿਸ 'ਤੇ ਲਗਾਇਆ ਦੋਸ਼ ਉਸ ਮੁੰਡੇ ਦੀ ਮਾਂ ਨੇ ਕਿਹਾ ਸਾਡਾ ਕਿਸੇ ਵੀ ਤਰ੍ਹਾਂ ਦੀ ਰਾਜਨੀਤਕ ਪਾਰਟੀ ਨਾਲ ਕੋਈ ਸਬੰਧ ਨਹੀਂ।

Allegation On Prof Baljinder Kaur
author img

By

Published : May 12, 2019, 3:11 PM IST

ਬਠਿੰਡਾ: ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋਫੈਸਰ ਬਲਜਿੰਦਰ ਕੌਰ ਨਾਲ ਬੀਤੇ ਸ਼ਨਿਚਰਵਾਰ ਹੋਏ ਹਾਦਸੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ। ਬਠਿੰਡਾ ਦੇ ਕਿੱਕਰ ਦਾਸ ਮੁਹੱਲੇ ਵਿੱਚ ਰਹਿਣ ਵਾਲੇ ਅਵਤਾਰ ਸਿੰਘ ਦੀ ਮਾਤਾ ਜੋਗਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਬੇਟੇ ਦਾ ਕਾਂਗਰਸ ਪਾਰਟੀ ਜਾਂ ਕਿਸੇ ਵੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ।
ਬਠਿੰਡਾ ਦੇ ਕਿੱਕਰ ਦਾਸ ਮੁਹੱਲੇ ਵਿੱਚ ਰਹਿਣ ਵਾਲੇ ਅਵਤਾਰ ਸਿੰਘ ਦੀ ਮਾਤਾ ਜੋਗਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਬੇਟਾ ਪੰਜਾਬ ਐਂਡ ਸਿੰਧ ਬੈਂਕ ਵਿੱਚ ਨੌਕਰੀ ਕਰਦਾ ਹੈ। ਕੱਲ ਰਾਤ ਉਸ ਦਾ ਬੇਟਾ ਐਟੀਐੱਮ ਬੰਦ ਕਰਕੇ ਘਰ ਵਾਪਸ ਆ ਰਿਹਾ ਸੀ ਤਾਂ ਉਸੇ ਦੌਰਾਨ ਪ੍ਰੋਫੈਸਰ ਬਲਜਿੰਦਰ ਕੌਰ ਦੀ ਸਰਕਾਰੀ ਗੱਡੀ ਵਿੱਚ ਬੇਟੇ ਦਾ ਮੋਟਰਸਾਈਕਲ ਵੱਜਿਆ।
ਅਵਤਾਰ ਸਿੰਘ ਦੀ ਮਾਤਾ ਜੋਗਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਕਿਸੇ ਵੀ ਰਾਜਨੀਤਕ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੈ। ਅਵਤਾਰ ਸਿੰਘ ਅਤੇ ਰਾਜਾ ਸਿੰਘ ਨੂੰ ਆਮ ਆਦਮੀ ਪਾਰਟੀ ਦੇ ਪ੍ਰੋਫੈਸਰ ਬਲਜਿੰਦਰ ਕੌਰ ਵੱਲੋਂ ਝੂਠਾ ਫ਼ਸਾਇਆ ਗਿਆ ਹੈ। ਉਨ੍ਹਾਂ ਦਾ ਬੇਟਾ ਕਿੱਥੇ ਹੈ ਉਨ੍ਹਾਂ ਨੂੰ ਕੁੱਝ ਨਹੀਂ ਪਤਾ, ਉਹ ਪੁਲਿਸ ਥਾਣੇ ਵੀ ਗਏ ਪਰ ਕਿਸੇ ਨੇ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ। ਉਸ ਦਾ ਬੇਟਾ ਕਿਹੜੇ ਪੁਲਿਸ ਥਾਣੇ ਵਿੱਚ ਹੈ ਉਨ੍ਹਾਂ ਨੂੰ ਨਹੀਂ ਪਤਾ।

ਵੇਖੋ ਵੀਡੀਓ
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋਫੈਸਰ ਬਲਜਿੰਦਰ ਕੌਰ ਨੇ ਬੀਤੇ ਦਿਨ ਸ਼ਨਿਚਰਵਾਰ ਦੋਸ਼ ਲਗਾਇਆ ਸੀ ਕਿ ਜਦ ਉਹ ਬਠਿੰਡਾ ਤੋਂ ਆਪਣਾ ਕੰਪੇਨ ਪੂਰਾ ਕਰਨ ਤੋਂ ਬਾਅਦ ਘਰ ਵਾਪਸ ਜਾ ਰਹੀ ਸੀ ਤਾਂ ਰਾਤ ਸਾਢੇ ਦੱਸ ਵਜੇ ਕੁੱਝ ਮੋਟਰਸਾਈਕਲ ਸਵਾਰ ਨੇ ਉਨ੍ਹਾਂ ਦੀਆਂ ਸਰਕਾਰੀ ਗੱਡੀਆਂ ਨੂੰ ਘੇਰਿਆ ਤੇ ਸ਼ੀਸ਼ੇ ਤੋੜੇ ਸਨ। ਉਨ੍ਹਾਂ ਕਿਹਾ ਸੀ ਕਿ ਇਹ ਲੋਕ ਕਾਂਗਰਸ ਪਾਰਟੀ ਨਾਲ ਸਬੰਧਤ ਸਨ।

Download link 

Baljinder kaur update

Bathinda

ਬਠਿੰਡਾ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋਫੈਸਰ ਬਲਜਿੰਦਰ ਕੌਰ ਦੇ ਨਾਲ ਬੀਤੇ ਸ਼ਨੀਵਾਰ ਹੋਏ ਹਾਦਸੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆ ਗਿਆ 
ਬਠਿੰਡਾ ਦੇ ਕਿੱਕਰ ਦਾਸ ਮੁਹੱਲੇ ਚ ਰਹਿਣ ਵਾਲੇ ਅਵਤਾਰ ਸਿੰਘ ਦੀ ਮਾਤਾ ਜੋਗਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਬੇਟਾ  ਪੰਜਾਬ ਐਂਡ ਸਿੰਧ ਬੈਂਕ ਵਿੱਚ ਨੌਕਰੀ ਕਰਦਾ ਹੈ ਕੱਲ ਰਾਤ ਉਸ ਦਾ ਬੇਟਾ  ਏਟੀਐੱਮ ਬੰਦ ਕਰਕੇ ਘਰ ਵਾਪਸ ਆ ਰਿਹਾ ਸੀ 
ਤਾਂ ਉਸੇ ਦੌਰਾਨ ਪ੍ਰੋਫੈਸਰ ਬਲਜਿੰਦਰ ਕੌਰ ਦੀ ਸਰਕਾਰੀ ਗੱਡੀ ਦੇ ਵਿੱਚ ਉਨ੍ਹਾਂ ਦਾ ਮੋਟਰਸਾਈਕਲ ਵੱਜਿਆ 
ਅਵਤਾਰ ਸਿੰਘ ਦੀ ਮਾਤਾ ਜੋਗਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਨਾਲ ਕੋਈ ਸੰਬੰਧ ਨਹੀਂ ਹੈ 
ਅਵਤਾਰ ਸਿੰਘ ਅਤੇ ਰਾਜਾ ਸਿੰਘ ਨੂੰ ਆਮ ਆਦਮੀ ਪਾਰਟੀ ਦੇ ਪ੍ਰੋਫੈਸਰ ਵੱਲੋਂ ਝੂਠਾ ਫਸਾਇਆ ਗਿਆ ਹੈ ,ਉਨ੍ਹਾਂ ਦਾ ਬੇਟਾ ਕਿੱਥੇ ਹੈ ਉਨ੍ਹਾਂ ਨੂੰ ਅਜਿਹਾ ਕੁਝ ਨਹੀਂ ਪਤਾ , ਉਹ ਪੁਲਿਸ ਥਾਣੇ ਵੀ ਗਏ ਪਰ ਕਿਸੇ ਨੇ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ,
ਜੋਗਿੰਦਰ ਕੌਰ ਨੇ ਕਿਹਾ ਕਿ ਉਹ ਉਸਦਾ ਬੇਟਾ ਕਿਹੜੀ ਪੁਲਿਸ ਥਾਣੇ ਵਿੱਚ ਹੈ ਉਨ੍ਹਾਂ ਨੂੰ ਜਿਤਾ ਨਹੀਂ ਪਤਾ ਉਹ ਪੁਲਿਸ ਥਾਣੇ ਗਏ ਸੀ ਪਰ ਕਿਸੇ ਨੇ ਨਹੀਂ ਮਿਲਣ ਦਿੱਤਾ

Byte . Joginder kaur
Byte . Sharanjeet kaur
ETV Bharat Logo

Copyright © 2024 Ushodaya Enterprises Pvt. Ltd., All Rights Reserved.