ETV Bharat / state

ਠੰਢ ਵਿੱਚ ਬਿਮਾਰੀਆਂ ਦਾ ਵਧਿਆ ਖ਼ਤਰਾ - wether update in Punjab

ਮੌਸਮ ਬਦਲਣ ਕਾਰਨ ਮਨੁੱਖੀ ਸਰੀਰ ਵਿੱਚ ਕਈ ਬਦਲਾਅ ਆਉਂਦੇ ਹਨ। ਇਸ ਮੌਸਮ ਵਿੱਚ ਦਿਲ ਦੇ ਰੋਗ ਦੇ ਮਰੀਜਾਂ ਨੂੰ ਆਪਣਾ ਧਿਆਨ ਰੱਖਣ ਦੀ ਬਹੁਤ ਜ਼ਰੂਰਤ ਹੁੰਦੀ ਹੈ। ਕੀ ਨੇ ਹਿਦਾਇਤਾਂ ਡਾਕਟਰ ਰਾਜ ਕੁਮਾਰ ਦੀਆਂ ਇਸ ਮੌਸਮ ਨੂੰ ਲੈ ਕੇ ਉਸ ਲਈ ਪੜ੍ਹੋ ਪੂਰੀ ਖ਼ਬਰ

health precautions in winter wether
ਫ਼ੋਟੋ
author img

By

Published : Dec 13, 2019, 7:15 PM IST

ਬਠਿੰਡਾ: ਮੌਸਮ ਬਦਲਣ ਕਾਰਨ ਬਿਮਾਰੀਆਂ ਵੀ ਵੱਧ ਰਹੇ ਹਨ। ਇਸ ਠੰਡ ਦੇ ਮੌਸਮ ਵਿੱਚ ਦਿਲ ਦੇ ਰੋਗ ਦੇ ਮਰੀਜਾਂ ਨੂੰ ਆਪਣਾ ਧਿਆਣ ਰੱਖਣ ਦੀ ਬਹੁਤ ਜ਼ਿਆਦਾ ਜਰੂਰਤ ਹੈ। ਇਸ ਸਬੰਧੀ ਈਟੀਵੀ ਭਾਰਤ ਨੇ ਡਾਕਟਰ ਰਾਜ ਕੁਮਾਰ ਨਾਲ ਗੱਲਬਾਤ ਕੀਤੀ। ਇਸ ਗੱਲਬਾਤ ਵਿੱਚ ਉਨ੍ਹਾਂ ਨੇ ਕੁਝ ਅਹਿਮ ਗੱਲਾਂ ਦੱਸੀਆਂ।

ਵੇਖ ਵੀਡੀਓ
ਉਨ੍ਹਾਂ ਗੱਲਬਾਤ ਵਿੱਚ ਕਿਹਾ ਕਿ ਸਰਦੀਆਂ ਦੇ ਮੌਸਮ ਵਿੱਚ ਦਿਲ ਦਾ ਦੌਰਾ ਪੈਣ ਦੇ ਅਸਾਰ ਵੱਧ ਜਾਂਦੇ ਹਨ। ਅੱਧੀ ਰਾਤ ਨੂੰ ਜਾਂ ਫ਼ੇਰ ਤੜਕੇ ਦਿਲ ਦਾ ਦੌਰਾ ਪੈਣ ਦੇ ਅਸਾਰ ਬਹੁਤ ਹੁੰਦੇ ਹਨ ਇਸ ਲਈ ਸਮੇਂ ਸਮੇਂ 'ਤੇ ਲੋਕਾਂ ਨੂੰ ਟੈਸਟ ਕਰਵਾਉਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਡਾਕਟਰ ਦੀ ਸਲਾਹ ਨਾਲ ਹੀ ਸਭ ਕੁਝ ਕਰਨਾ ਚਾਹੀਦਾ ਹੈ ਆਪ ਖ਼ੁਦ ਡਾਕਟਰ ਨਹੀਂ ਬਣਨਾ ਚਾਹੀਦਾ। ਸੈਰ ਅਤੇ ਖਾਣ ਪੀਣ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ। ਡਾਕਟਰ ਨੇ ਇਹ ਵੀ ਕਿਹਾ ਕਿ ਹਰ ਇੱਕ ਨੂੰ ਸਾਲ 'ਚ 1 ਵਾਰ ਸਾਰੇ ਟੈਸਟ ਜ਼ਰੂਰ ਕਰਵਾਉਣੇ ਚਾਹੀਦੇ ਹਨ।

Intro:ਬਦਲਦੇ ਮੌਸਮ ਨੇ ਹਾਰਟ ਦੇ ਮਰੀਜ਼ਾਂ ਦੀ ਚਿੰਤਾ ਵਧਾਈ Body:
ਇਸ ਤਰ੍ਹਾਂ ਦੇ ਮੌਸਮ ਦੇ ਦੌਰਾਨ ਸਾਈਲੈਂਟ ਹਾਰਟ ਅਟੈਕ ਆ ਜਾਂਦਾ ਹੈ ਮਰੀਜ਼ ਨੂੰ _ਡਾਕਟਰ ਆਸ਼ੀਸ਼ ਕਾਂਸਲ ਹਾਰਟ ਸਪੈਸ਼ਲਿਸਟ
ਬਠਿੰਡਾ ਜ਼ਿਲ੍ਹੇ ਵਿੱਚ ਪਿਛਲੇ ਚੌਵੀ ਘੰਟੇ ਤੋਂ ਰੁੱਕ ਰੁੱਕ ਕੇ ਬਾਰਿਸ਼ ਪੈ ਰਹੀ ਹੈ ਜਿਸ ਤੋਂ ਚੱਲਦੇ ਜ਼ਿਲ੍ਹੇ ਦੀ ਤਾਪਮਾਨ ਵਿੱਚ ਕਾਫ਼ੀ ਅੰਤਰ ਦੇਖਣ ਨੂੰ ਮਿਲਿਆ ਡਾਕਟਰ ਰਾਜ ਕੁਮਾਰ ਮੌਸਮ ਵਿਗਿਆਨਿਕ ਦਾ ਕਹਿਣਾ ਹੈ ਕਿ ਮੈਕਸੀਮਮ ਤਾਪਮਾਨ 12.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਦਕਿ ਸ਼ਹਿਰ ਦਾ ਘੱਟੋ ਘੱਟ ਤਾਪਮਾਨ 11.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਦਿੱਲੀ ਹਾਰਟ ਸੈਂਟਰ ਵਿੱਚ ਹਾਰਟ ਸਪੈਸ਼ਲਿਸਟ ਦੇ ਤੌਰ ਤੇ ਡਿਊਟੀ ਨਿਭਾ ਰਹੇ ਡਾਕਟਰ ਆਸ਼ੀਸ਼ ਕਾਂਸਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੌਸਮ ਵਿੱਚ ਅਕਸਰ ਹਾਰਟ ਦੇ ਮਰੀਜ਼ਾਂ ਨੂੰ ਹਾਰਟ ਦਾ ਖਤਰਾ ਵੱਧ ਜਾਂਦਾ ਹੈ ਡਾਕਟਰ ਕਾਂਸਲ ਨੇ ਦੱਸਿਆ ਕਿ ਕਈ ਕੇਸ ਇਸ ਤਰ੍ਹਾਂ ਵੀ ਹੁੰਦੇ ਹਨ ਕਿ ਮਰੀਜ਼ ਨੂੰ ਸਾਈਲੈਂਟ ਹਾਰਟ ਅਟੈਕ ਆ ਜਾਂਦਾ ਹੈ ਅਤੇ ਉਸ ਦੀ ਮੌਤ ਹੋ ਜਾਂਦੀ ਹੈ। ਡਾ ਆਸ਼ੀਸ਼ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਮਰੀਜ਼ ਜਿਨ੍ਹਾਂ ਨੂੰ ਦਿਲ ਦੀ ਬਿਮਾਰੀ ਹੋਣ ਦਾ ਸ਼ੱਕ ਹੋਵੇ ਉਸ ਤਰ੍ਹਾਂ ਦੇ ਮਰੀਜ਼ ਨੂੰ ਆਪਣੇ ਸਰੀਰ ਦਾ ਸਾਲ ਵਿੱਚ ਇੱਕ ਵਾਰ ਮੈਡੀਕਲ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ , ਸਵੇਰੇ ਅਤੇ ਸ਼ਾਮ ਸੈਰ ਕਰਨ ਵਾਲੇ ਵਿਅਕਤੀਆਂ ਨੂੰ ਵੀ ਆਪਣੇ ਸਰੀਰ ਦਾ ਬੇਹੱਦ ਧਿਆਨ ਰੱਖਣਾ ਚਾਹੀਦਾ ਹੈ । ਡਾ ਕਾਂਸਲ ਨੇ ਦੱਸਿਆ ਕਿ ਸੈਲਫ ਮੈਡੀਕੇਸ਼ਨ ਕਰਨਾ ਬਹੁਤ ਗਲਤ ਹੈ , ਹਾੜ੍ਹ ਦੇ ਪੇਸ਼ੇ ਨੂੰ ਆਪਣਾ ਰੈਗੂਲਰ ਜਾਂਚ ਮਾਹਿਰ ਡਾਕਟਰਾਂ ਤੋਂ ਕਰਵਾਉਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਨੂੰ ਬਦਲਦੇ ਮੌਸਮ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ,ਦੱਸ ਦੇ ਕਿ ਨਾਲੇ ਅੜਤਾਲੀ ਘੰਟਿਆਂ ਦੇ ਦੌਰਾਨ ਵੀ ਮੌਸਮ ਵਿਭਾਗ ਨੇ ਹਲਕੀ ਬਾਰਿਸ਼ ਹੋਣ ਦੇ ਆਸਾਰ ਪ੍ਰਗਟ ਕੀਤੇ ਹਨ ਜਿਸ ਤੋਂ ਇਹ ਉਮੀਦ ਲਗਾਈ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਤੇ ਠੰਡ ਹੋਰ ਵਧੇਗੀ ਅਤੇ ਕੋਹਰਾ ਵੀ ਕੁਝ ਥਾਵਾਂ ਤੇ ਦੇਖਿਆ ਜਾ ਸਕਦਾ ਹੈ Conclusion:ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਵੀ ਮਰੀਜ਼ਾਂ ਦੀ ਕਾਫੀ ਸੰਖਿਆ ਦੇਖਣ ਨੂੰ ਮਿਲ ਰਹੀ ਹੈ ਜੋ ਕਿ ਸਰਦੀ ਤੋਂ ਬਿਮਾਰ ਹੋ ਰਹੇ ਹਨ ।
ETV Bharat Logo

Copyright © 2025 Ushodaya Enterprises Pvt. Ltd., All Rights Reserved.