ਬਠਿੰਡਾ: ਪੁਲਿਸ ਨੇ 2400 ਨਾਜਾਇਜ਼ ਸ਼ਰਾਬ ਦੀ ਬੋਤਲਾਂ ਨਾਲ ਭਰੀ ਇੱਕ ਗੱਡੀ ਬਰਾਮਦ ਕੀਤੀ ਹੈ। ਪੁਲਿਸ ਨੇ ਮੌਕੇ 'ਤੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਦੂਜਾ ਮੌਕੇ 'ਤੋਂ ਫ਼ਰਾਰ ਹੋ ਗਿਆ।
ਨਾਜਾਇਜ਼ ਸ਼ਰਾਬ ਸਣੇ 1 ਕਾਬੂ, ਦੂਜਾ ਫ਼ਰਾਰ - ਪੰਜਾਬ
ਬਠਿੰਡਾ 'ਚ ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਬਰਾਮਦ। ਇੱਕ ਮੁਲਜ਼ਮ ਗ੍ਰਿਫ਼ਤਾਰ. ਦੂਜਾ ਫ਼ਰਾਰ।
ਗ੍ਰਿਫ਼ਤਾਰ ਮੁਲਜ਼ਮ ਨਾਲ ਪੁਲਿਸ ਅਧਿਕਾਰੀ।
ਬਠਿੰਡਾ: ਪੁਲਿਸ ਨੇ 2400 ਨਾਜਾਇਜ਼ ਸ਼ਰਾਬ ਦੀ ਬੋਤਲਾਂ ਨਾਲ ਭਰੀ ਇੱਕ ਗੱਡੀ ਬਰਾਮਦ ਕੀਤੀ ਹੈ। ਪੁਲਿਸ ਨੇ ਮੌਕੇ 'ਤੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਦੂਜਾ ਮੌਕੇ 'ਤੋਂ ਫ਼ਰਾਰ ਹੋ ਗਿਆ।
Intro:Body:
Conclusion:
HP
Conclusion: