ETV Bharat / state

ਅੰਮ੍ਰਿਤਸਰ 'ਚ ਭਲਕੇ ਰੋਡ ਸ਼ੋਅ ਕਰਨਗੇ ਸੰਨੀ ਦਿਓਲ - gurjeet aujla

ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਭਲਕੇ ਅੰਮ੍ਰਿਤਸਰ ਵਿੱਚ ਰੋਡ ਸ਼ੋਅ ਕੱਢਣਗੇ। ਅੰਮ੍ਰਿਤਸਰ ਦੇ ਭੰਡਾਰੀ ਪੁਲ ਤੋਂ 2 ਵਜੇ ਸ਼ੁਰੂ ਹੋਵੇਗੀ ਰੋਡ ਸ਼ੋਅ।

ਫ਼ੋਟੋ
author img

By

Published : May 15, 2019, 9:20 PM IST

ਅੰਮ੍ਰਿਤਸਰ: ਲੋਕ ਸਭਾ ਸੀਟ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਭਲਕੇ ਅੰਮ੍ਰਿਤਸਰ ਵਿੱਚ ਰੋਡ ਸ਼ੋਅ ਕੱਢਣਗੇ। ਇਸ ਦੀ ਜਾਣਕਾਰੀ ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੇ ਇੱਕ ਪ੍ਰੈਸ ਕਾਨਫ਼ਰੰਸ ਦੌਰਾਨ ਦਿੱਤੀ।

ਵੀਡੀਓ

ਸ਼ਵੇਤ ਮਲਿਕ ਨੇ ਮੀਡੀਆ ਰਾਹੀਂ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਇਸ ਰੋਡ ਵਿੱਚ ਸ਼ਾਮਲ ਹੋਣ ਲਈ ਅਪੀਲ ਕਰਦਿਆਂ ਜਾਣਕਾਰੀ ਦਿੱਤੀ ਕਿ ਦਿਓਲ ਵੱਲੋਂ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੋਂ ਭਲਕੇ 2 ਵਜੇ ਰੋਡ ਸ਼ੋਅ ਕੱਢਿਆ ਜਾਵੇਗਾ।

ਇਸ ਤੋਂ ਇਲਾਵਾ ਉਨ੍ਹਾਂ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਮੌਜੂਦਾ ਸੰਸਦ ਮੈਂਬਰ ਗੁਰਜੀਤ ਔਜਲਾ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਔਜਲਾ ਨੇ ਖ਼ੁਦ ਅੰਮ੍ਰਿਤਸਰ ਲਈ ਕੁਝ ਨਹੀਂ ਕੀਤਾ ਤੇ ਹੁਨ ਹਰਦੀਪ ਪੁਰੀ ਨੂੰ ਚੁਣੌਤੀਆਂ ਦੇ ਰਹੇ ਹਨ।

https://wetransfer.com/downloads/a3e1df87480ea3aa19f02a267f2ed79c20190515105653/4a78b25acabd3029fd121f5c7f8504cf20190515105653/49bc19

Story Name ... ਅੰਮ੍ਰਿਤਸਰ ਵਿਚ ਕਲ ਆਣਗੇ ਗੁਰਦਸਪੂਰ ਤੋਂ ਲੋਕਸਭਾ ਸੀਟ ਦੇ ਉਮੀਦਵਾਰ ਸੰਨੀ ਦਿਯੋਲ
ਐਂਕਰ।... ਲੋਕਸਭਾ ਚੋਣਾਂ ਦੇ ਦੌਰਾਨ ਅੱਜ ਭਾਰਤੀਯ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੇ ਇਕ ਪ੍ਰੈਸ ਕਾੰਫ਼੍ਰੇਸ ਕਰਦੇ ਹੋਏ ਦੱਸਿਆ ਕਿ ਕਲ ਗੁਰਦਾਸਪੁਰ ਲੋਕਸਭਾ ਸੀਟ ਦੇ ਉਮੀਦਵਾਰ ਸੰਨੀ ਦਿਯੋਲ ਅੰਮ੍ਰਿਤਸਰ ਆਣਗੇ , ਤੇ ਅੰਮ੍ਰਿਤਸਰ ਵਿਚ ਭਾਜਪਾ ਵਲੋਂ ਰੋਡ ਸ਼ੋ ਕਢਣ ਲਈ ਆ ਰਹੇ ਨੇ , ਕਲ 2 ਵਜੇ  ਲੋਕਸਭਾ ਸੀਟ ਦੇ ਉਮੀਦਵਾਰ ਸੰਨੀ ਦਿਯੋਲਅੰਮ੍ਰਿਤਸਰ ਆਕੇ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੋਂ ਆਪਣਾ ਰੋਡ ਸ਼ੋ ਕੱਢਣਗੇ
ਵੀ/ਓ....ਉਥੇ ਦੂਜੇ ਪਾਸੇ ਭਾਜਪਾ ਦੇ ਪ੍ਰਧਾਨ ਪੰਜਾਬ ਸ਼ਵੇਤ ਮਲਿਕ ਨੇ ਅੰਮ੍ਰਿਤਸਰ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਤੇ ਤੇਜ ਹਮਲੇ ਕਰਦੇ ਹੋਏ ਕਿਹਾ ਕਿ ਪਿਛਲੇ ਢਾਈ ਸਾਲ ਕਾਂਗਰੇਸ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ ਲਈ ਕੋਈ ਵੀ ਕੰਮ ਨਹੀਂ ਕੀਤਾ , ਪਰ ਭਾਜਪਾ ਵਲੋਂ ਸ਼ਵੇਤ ਮਲਿਕ ਵਲੋਂ ਜੋ ਵੀ ਪ੍ਰੋਜੈਕਟ ਲਗਾਏ ਸੀ ਉਹ ਉਨ੍ਹਾਂ ਦੇ ਪਿੱਛੇ ਚਾਲ ਪੈਂਦੇ ਸੀ ਉਥੇ ਇਸ ਮੌਕੇ ਤੇ ਉਨ੍ਹਾਂ ਕਿਹਾ ਜੋ ਵੀ ਪ੍ਰੋਜੈਕਟ ਭਾਜਪਾ ਕੇਂਦਰ ਤੋਂ ਲਾਯਾਈ ਹੈ ਉਸ ਤੇ ਜਬਰਦਸਤੀ ਔਜਲਾ ਨੇ ਆਪਣੀ ਮੋਹਰ ਲਗਾਈ ਹੈ ਇਸ ਮੌਕੇ ਤੇ ਸ਼ਵੇਤ ਮਲਿਕ ਨੇ ਕਿਹਾ ਕਿ ਗੁਰਜੀਤ ਸਿੰਘ ਔਜਲਾ ਕੇ ਵਿਕਾਸ ਕਾਰਜਾਂ ਤੇ ਬੋਲਦੇ ਹੋਏ ਉਨ੍ਹਾਂ ਕਿਹਾ ਇਕ ਉਨ੍ਹਾਂ ਦੇ ਆਪਣੇ ਘਰ ਦੇ ਬਾਹਰ ਗੱਡੇ ਪਾਏ ਹੋਏ ਨੇ ਜੋ ਆਦਮੀ ਆਪਣੇ ਘਰ ਦੇ ਬਾਹਰ ਗੱਡੇ ਨਹੀਂ ਭਰਵਾ ਸਕਦਾ ਉਹ ਵਿਕਾਸ ਕਰੀਏ ਕਿ ਕਰਵਾਏ ਗਾ , ਇਸ ਮੌਕੇਤੇ ਸ਼ਵੇਤ ਮਲਿਕ ਨੇ ਗੁਰਜੀਤ ਸਿੰਘ ਔਜਲਾ ਤੇ ਆਰੋਪ ਲਾਗਤੇ ਹੂਏ ਕਹਾ ਕਿ ਚੰਡੀਗੜ੍ਹ ਦੇ ਗੋਲਫ ਕਲੱਬ ਨੂੰ 20 ਲੱਖ ਇਸਲਈ ਦਿਤਾ ਸੀ ਕਿ ਉਨ੍ਹਾਂ ਖੁਦ ਉਥੇ ਮੇਮ੍ਬਰ ਬਣਨਾ ਸੀ ਉਥੇ ਉਨ੍ਹਾਂ ਨਵਜੋਤ ਕੌਰ ਸਿੱਧੂ ਦੇ ਵਲੋਂ  ਦਿਤੇ ਗਏ ਬਿਆਨ ਆਸ਼ਾ ਕੁਮਾਰੀ ਤੇ ਕੈਪਟਨ ਅਮਰਿੰਦਰ ਸਿੰਘ ਦੇ ਵਲੋਂ ਕਿ ਨਵਜੋਤ ਕੌਰ ਦੀ ਚੰਡੀਗੜ੍ਹ ਤੇ ਅੰਮ੍ਰਿਤਸਰ ਦੀ ਟਿਕਟ ਕਟਵਾਈ ਗਈ ਹੈ ਨੂੰ ਲੈਕੇ ਉਨ੍ਹਾਂ ਕਿਹਾ ਕਿ ਖੁਦ ਸਿੱਧੂ ਕੌੜਾ ਅੰਮ੍ਰਿਤਸਰ ਤੋਂ ਗਾਇਬ ਹੈ ਤੇ ਉਨ੍ਹਾਂ ਨੂੰ ਇਹ ਹੋ ਹੀ ਕਿ ਉਨ੍ਹਾਂ ਨੂੰ ਚੇਅਰਮੈਨ ਨਹੀਂ ਬਨਾਯਾ ਗਿਆ ਤੇ ਨ ਹੀ ਉਨ੍ਹਾਂ ਨੂੰ ਟਿਕੇਟ ਦਿਤੀ ਗਈ , ਸ਼ਵੇਤ ਮਲਿਕ ਨੇ ਕਿਹਾ ਕਿ ਕਾਂਗਰੇਸ ਪਾਰਟੀ 40 ਸੀਟਾਂ ਤੇ ਸਿਮਟ ਜਾਵੇਗੀ , ਤੇ ਇਕ ਵਾਰ ਫਿਰ ਭਾਰਤ ਦੇ ਨਾਵੈ ਪ੍ਰਧਾਨਮੰਤਰੀ ਮੋਦੀ ਜੀ ਹੋਣਗੇ
ਤੇ ਉਨ੍ਹਾਂ ਕਿਹਾ ਕਿ ਵਿਕਾਸ ਦੇ ਮੂਧੇ ਨੂੰ ਲੈਕੇ ਲੋਕਸਭਾ ਦੇ ਉਮੀਦਵਾਰ ਹਰਦੀਪ ਪੂਰੀ ਜੀ ਵੀ 24 ਘੰਟੇ ਬਹਸ ਕਾਰਨ ਨੂੰ ਤਿਆਰ ਹੈ
ਬਾਈਟ। ... ਸ਼ਵੇਤ ਮਲਿਕ ਪੰਜਾਬ ਪਰਧਾਨ ਭਾਜਪਾ
ETV Bharat Logo

Copyright © 2024 Ushodaya Enterprises Pvt. Ltd., All Rights Reserved.