ETV Bharat / state

ਐੱਸਜੀਪੀਸੀ ਨੇ 12 ਅਰਬ 5 ਕਰੋੜ ਰੁਪਏ ਦਾ ਸਾਲਾਨਾ ਬਜਟ ਕੀਤਾ ਪਾਸ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 12 ਅਰਬ 5 ਕਰੋੜ 3 ਲੱਖ ਰੁਪਏ ਦਾ ਸਾਲਾਨਾ ਬਜਟ ਪਾਸ ਕੀਤਾ ਹੈ। ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਵਿਸ਼ੇਸ਼ ਤੌਰ 'ਤੇ ਮਨਾਏ ਜਾਣ ਨੂੰ ਤਰਜੀਹ ਦਿੱਤੀ ਗਈ ਹੈ।

ਫ਼ੋਟੋ।
author img

By

Published : Mar 30, 2019, 9:04 PM IST

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਨਿੱਚਰਵਾਰ ਨੂੰ 12 ਅਰਬ 5 ਕਰੋੜ 3 ਲੱਖ ਰੁਪਏ ਦਾ ਬਜਟ ਪਾਸ ਕਰ ਦਿੱਤਾ ਹੈ। ਸਾਲ 2019-20 ਲਈ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਇਹ ਬਜਟ ਪਿਛਲੇ ਸਾਲ ਦੇ ਬਜਟ ਦੇ ਮੁਕਾਬਲੇ 45 ਕਰੋੜ ਰੁਪਏ ਵੱਧ ਹੈ।

ਵੀਡੀਓ।

ਇਸ ਬਜਟ ਵਿੱਚ ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਵਿਸ਼ੇਸ਼ ਪ੍ਰਬੰਧ ਕਰਨ ਅਤੇ ਸੁਲਤਾਨਪੁਰ ਲੋਧੀ ਦੇ ਸਮਾਗਮਾਂ 'ਤੇ 13 ਕਰੋੜ ਖ਼ਰਚ ਕਰਨ ਦੀ ਤਜਵੀਜ਼ ਰੱਖੀ ਗਈ ਹੈ। ਐੱਸਜੀਪੀਸੀ ਵੱਲੋਂ ਸੂਬਾ ਤੇ ਕੇਂਦਰ ਸਰਕਾਰ ਨੂੰ ਮਿਲ ਕੇ ਪ੍ਰਕਾਸ਼ ਪੁਰਬ ਮਨਾਉਣ ਦੀ ਅਪੀਲ ਵੀ ਕੀਤੀ ਗਈ ਹੈ।

ਇਸ ਤੋਂ ਇਲਾਵਾ ਐੱਸਜੀਪੀਸੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਦੇ ਜੋ ਵੀ ਮਸਲੇ ਹਨ ਉਨ੍ਹਾਂ ਨੂੰ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਮਿਲ ਕੇ ਹੱਲ ਕਰਨ।

Download link
2 files
30-3-19 SGPC BUDGET AT ASR 2.wmv
30-3-19 SGPC BUDGET AT ASR 1a.wmv

Download link

2019-20 ਦੇ ਲਈ ਐਸਜੀਪੀਸੀ ਨੇ ਪਾਸ ਕੀਤਾ 12 ਅਰਬ ਪੰਜ ਕਰੋੜ ਤਿਨ ਲੱਖ ਦਾ ਸਾਲਾਨਾ ਬਜਟ
ਗੁਰੁ ਨਾਨਕ ਦੇਵ ਜੀ ਦੇ550ਵੇ ਪ੍ਰਕਾਸ਼ ਪੁਰਬ ਨੂੰ ਲੈਕੇ ਕੀਤੇ ਜਾਣ ਗਏ ਵਿਸ਼ੇਸ਼ ਆਯੋਜਨ, ਸੁਲਤਾਨ ਪੁਰ ਲੋਧੀ ਦੇ ਸਮਾਗਮਾਂ ਤੇ ਹੋਣ ਗਏ 13 ਕਰੋੜ ਖ਼ਰਚ ਸੂਬਾ ਤੇ ਕੇਂਦਰ ਸਰਕਾਰ ਮਿਲ ਕੇ ਮਾਨਣ 550 ਪ੍ਰਕਾਸ਼ ਪੁਰਬ
ਕਰਤਾਰਪੁਰ ਕੈਰੀਡੋਰ ਨੂੰਭਾਰਤ ਤੇ ਪਾਕਿਸਤਾਨ ਮਿਲ ਕਰਨ ਪੁਰਾ, ਜੋ ਵੀ ਮਸਲੇ ਨੈ ਮਿਲ ਬੈਠ ਕੇ ਹਲ ਕਰਨ ਦੋਨਾਂ ਸਰਕਾਰਾਂ
ਇਸ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਬਘ ਨੇ ਹਰਿਆਣਾ ਸਿਵਲ ਸਰਵਿਸ ਦੀਆਂ 31 ਮਾਰਚ ਨੂੰ ਹੋਣ ਜਾ ਰਹੀ ਪਰੀਖਿਆ ਵਿਚ ਸਿੱਖ ਸਟੂਡੈਂਟਸ ਨੂੰ ਕਕਾਰ ਪਹਿਨਣ ਤੋਂ ਰੋਕਣ ਲਈਉਨ੍ਹਾਂ ਪੁਰਜ਼ੋਰ ਨਿੰਦਾ ਕੀਤੀ ਸਿੱਖਾਂ ਦੀ ਧਾਰਮਿਕ ਆਜ਼ਾਦੀ ਤੇ ਹਮਲਾ ਕਰਾਰ ਦਿੱਤਾ ਉਨ੍ਹਾਂ ਸਰਕਾਰ ਤੋ ਇਹ ਪਾਬੰਦੀ ਹਟਣ ਦੀ ਮੰਗ ਕੀਤੀ
Bite,,, ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ
Bite,,, ਜਥੇਦਾਰ ਅਕਾਲ ਤਖਤ ਹਰਪ੍ਰੀਤ ਸਿੰਘ
ਉਥੇ ਇਸ ਬਜਟ ਦਾ ਵਿਰੋਧ ਕਰਨ ਵਾਲੇ ਆਪ ਦੇ ਵਿਧਾਇਕ ਤੇ ਐਸ ਜੀਪੀਸੀ ਮੈਮਬਰ ਬਲਵਿੰਦਰ ਸਿੰਘ ਬੈਂਸ ਦਾ ਕਹਿਣਾ ਹੈ ਕਿ ਸ਼ੋਕ ਮਤ ਵਿਚ ਬਰਗਾੜੀ ਕਾਂਡ ਵਿਚ ਸ਼ਹੀਦ ਹੋਏ ਦੋ ਸਿੱਖਾਂ ਲਈ ਵੀ ਸ਼ੋਕ ਮਤ ਲਾਇਆ ਜਨਾ ਚਾਹੀਦਾ ਸੀ
Bite,,, ਬਲਵਿੰਦਰ ਸਿੰਘ ਬੈਂਸ 
Bite,, ਕਿਰਨਜੀਤ ਕੌਰ

ETV Bharat Logo

Copyright © 2024 Ushodaya Enterprises Pvt. Ltd., All Rights Reserved.